Sunday, 14 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਸ਼ਵ: ਚੋ ਜਗਨਨਾਥ ਠੇਕੇਦਾਰ ਖੰਨਾ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਟ ਸ਼ਾਨੋ-ਸੌਕਤ ਨਾਲ ਸਮਾਪਤ

ਪਿੰਡ ਚੂਹੜ੍ਹਪੁਰ ਦੇ ਕ੍ਰਿਕਟ ਟੂਰਨਾਮੈਟ ਵਿੱਚ ਜੈਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਜਸਵਿੰਦਰ ਕੁਮਾਰ ਵਿੱਕੀ ਨਾਲ ਕਲੱਬ ਮੂਬਰ ਮੋਹਤਵਾਰ ਆਗੂ।
ਪਿੰਡ ਚੂਹੜ੍ਹਪੁਰ ਦੇ ਕ੍ਰਿਕਟ ਟੂਰਨਾਮੈਟ ਵਿੱਚ ਜੈਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਜਸਵਿੰਦਰ ਕੁਮਾਰ ਵਿੱਕੀ ਨਾਲ ਕਲੱਬ ਮੂਬਰ ਮੋਹਤਵਾਰ ਆਗੂ।

Web Admin

Web Admin

5 Dariya News (ਅਸ਼ਵਨੀ ਸ਼ਰਮਾ)

ਸੜੋਆ , 19 Jun 2016

Last updated on: Jun 19, 2016, 00:00 IST

ਨੋਜਵਾਨ ਸਭਾ ਯੂਥ ਕਲੱਬ ਚੂਹੜ੍ਹਪੁਰ ਦੇ ਸਮੂਹ ਨੋਜਵਾਨਾਂ ਤੇ ਨਗਰ  ਦੇ ਵੱਡਮੁੱਲੇ ਸਹਿਯੋਗ ਦੇ ਸਦਕਾ ਸਵ: ਚੋ ਜਗਨਨਾਥ ਠੇਕੇਦਾਰ ਦੀ ਯਾਦ ਨੂੰ ਸਮਰਪਿਤ ਪਹਿਲਾ ਸ਼ਾਨਦਾਰ ਕ੍ਰਿਕਟ ਟੂਰਨਾਮੈਟ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਦੇ ਗਰਾਊਡ ਪੋਜੇਵਾਲ ਵਿਖੇ ਤਿੰਨ ਸਮਾਪਤ ਹੋ ਗਿਆ। ਕ੍ਰਿਕਟ ਟੂਰਨਾਮੈਟ ਵਿੱਚ ਅੱਜ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ ਜਿਲ੍ਹਾਂ ਪ੍ਰੀਸ਼ਦ ਮੈਬਰ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ ਨੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆ ਸੰਬੋਧਨ ਕਰਦਿਆ ਟੂਰਨਾਮੈਟ ਦੇ ਵਿੱਚ ਭਾਗ ਲੈਣ ਵਾਲੀਆ ਟੀਮਾਂ ਨੂੰ ਵਿਧਾਈ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਨੋਜ਼ਵਾਨਾਂ ਨੂੰ ਵੱਧ ਤੋ ਵੱਧ ਖੇਡਾਂ ਦੇ ਨਾਲ ਜੋੜ੍ਹਨਾ ਸਾਡਾ ਸਾਰਿਆ ਦਡਾ ਮੁੱਡਲਾ ਫਰਜ਼ ਹੈ ਉਹਨਾਂ ਨੇ ਨੋਜ਼ਵਾਨਾਂ ਨੂੰ ਵਿਧਾਈ ਦਿੱਤੀ।ਉਹਨਾਂ ਨੇ ਕਮੇਟੀ ਨੂੰ੧੧,੦੦੦ ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ।ਟੂਰਨਾਮੈਟ ਦੇ ਦੋਰਾਨ ਪਹਿਲਾ ਮੈਚ ਚੂਹੜ੍ਹਪੁਰ ਏ ਤੇ ਚੂਹੜ੍ਹਪੁਰ ਬੀ ਕਲੱਬ ਦੇ ਵਿਚਕਾਰ ਪਹਿਲਾ ਸੈਮੀਫਾਈਨਲ ਮੁਕਾਬਲਾ ਹੋਇਆ ਦੂਸਰਾ ਸੈਮੀਫਾਈਨਲ ਮੁਕਾਬਲਾ ਕਾਨੇਵਾਲ ਮਝੋਟ ਤੇ ਪੋਜੇਵਾਲ ਵਿਚਕਾਰ ਹੋਇਆ ਜਿਸ ਵਿੱਚ ਪੋਜੇਵਾਲ ਜੈਤੂ ਰਿਹਾ।

ਉਸ ਤੋ ਬਾਅਦ ਟੂਰਨਾਮੈਟ ਦਾ ਫਾਈਨਲ ਮੁਕਾਬਲਾ ਚੂਹੜਪੁਰ ਤੇ ਪੋਜੇਵਾਲ ਕਲੱਬ ਦੇ ਵਿਚਕਾਰ ਹੋਇਆ ਜਿਸ ਵਿੱਚ ਪੋਜੇਵਾਲ ਕਲੱਬ ਦੀ ਟੀਮ ਜੈਤੂ ਰਹੀ। ਕ੍ਰਿਕਟ ਟੂਰਨਾਮੈਟ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ੬੧੦੦ ਰੁਪਏ +ਟ੍ਰਾਫੀ,ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ੪੧੦੦ ਰੁਪਏ+ਟ੍ਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ।ਟੂਰਨਾਮੈਟ ਵਿੱਚ ਬੈਸਟ ਖਿਡਾਰੀ ਦਾ ਖਿਤਾਬ ਹੈਪੀ ਚੇਚੀ ਪੋਜੇਵਾਲ ਨੂੰ ਦਿੱਤਾ ਗਿਆ।ਟੂਰਨਾਮੈਟ ਦੇ ਵਿੱਚ ਤਿੰਨ ਦਿਨ ਕਮੈਟਰੀ ਦੀ ਸੇਵਾ ਡਾ ਕੇਵਲ ਕ੍ਰਿਸ਼ਨ ਚੂਹੜ੍ਹਪੁਰ,ਰਾਣੂ ਭਨਿਆਰਾ,ਰਵੀ ਚੇਚੀ ਨੇ ਨਿਭਾਈ।ਇਸ ਮੋਕੇ ਸਾਬਕਾ ਸਰਪੰਚ,ਰਾਜ ਕੁਮਾਰ ਖੰਨਾ,ਸਰਪੰਚ ਗੁਰਮੀਤ ਮੀਤਾ ਕਟਵਾਰਾ.ਓੁਮ ਪ੍ਰਕਾਸ਼ ਓਮੀ,ਸੁਰਿੰਸਰਪਾਲ,ਕਲਮਜੀਤ ਗੋਰਾ,ਦੋਲਤ ਰਾਮ,ਹਰਮੇਸ਼ ਲਾਲ ਬਜਾੜ,ਦੋਲਤ ਰਾਮ ਬਜਾੜ,ਬੰਸੀ ਲਾਲ,ਗੁਰਦਾਸ ਰਾਮ,ਗੁਰਦੇਵ ਸਿੰਘ,ਮਦਨ ਲਾਲ ਗਰੀਸ,ਲੱਕੀ ਪੰਜਾਬ ਪੁਲਿਸ,ਕਰਨ ਕੁਮਾਰ,ਪ੍ਰਧਾਨ ਗੋਰਾ ਚੋਧਰੀ,ਰਾਜ ਕੁਮਾਰ,ਸ਼ਨੀ,ਰਵੀ ਕੁਮਾਰ,ਮਨੀ ਕੁਮਾਰ,ਅਕਾਸ਼ ਕੁਮਾਰ,ਰਵੀ ਪੀ.ਐਨ.ਬੀ,ਅਰਨ ਕੁਮਾਰ,ਕਲਮ ਕੁਮਾਰ,ਡਾ ਕੇਵਲ ਕ੍ਰਿਸ਼ਨ,ਕੁਲਵੀਰ ਸਿੰਘ ਆਦਿ ਜਾਜ਼ਿਰ ਸਨ।

 

Tags: SPORTS NEWS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD