Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਗੁਰੁ ਸ਼ਰਧਾ ਤੇ ਗੁਰੁ ਮਹਿਮਾ ਤੋ ਬੇਮੁੱਖ ਹੋ ਕੇ ਕਲਯੁੱਗ ਦਾ ਜੀਵ ਦੁੱਖ ਭੋਗਦੇ - ਅਚਾਰੀਆ ਚੇਤਨਾ ਨੰਦ ਭੂਰੀਵਾਲੇ

ਸ਼੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਸਮਾਗਮ ਦੌਰਾਨ ਪ੍ਰਵਚਨ ਕਰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ ਤੇ ਹਾਜ਼ਰ ਸੰਗਤਾਂ।
ਸ਼੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਸਮਾਗਮ ਦੌਰਾਨ ਪ੍ਰਵਚਨ ਕਰਦੇ ਹੋਏ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ ਤੇ ਹਾਜ਼ਰ ਸੰਗਤਾਂ।

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਸੜੋਆ , 07 Dec 2014

ਕਲਯੁਗ ਦੇ ਪ੍ਰਭਾਵ ਚ ਸੰਸਾਰੀ ਜੀਵ ਸਵਾਰਥੀ ਹੋ ਬੁੱਧੀਹੀਣਤਾ ਤੇ ਅਗਿਆਨਤਾ ਕਾਰਨ ਗੁਰੁ ਸ਼ਰਧਾ ਤੇ ਗੁਰੁ ਮਹਿਮਾ ਤੋ ਬੇਮੁੱਖ ਹੋ ਕੇ ਦੁੱਖ ਭੋਗ ਰਿਹਾ ਹੈ।ਇਹ ਅਨਮੋਲ ਪ੍ਰਵਚਨ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ)ਦੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਸ਼੍ਰੀਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ(ਨਵਾਂਸ਼ਹਿਰ) ਵਿਖੇ ਮਹੀਨਾਵਾਰ ਇਕ ਦਿਨਾ ਸੰਤ ਸਮਾਗਮ ਮੋਕੇ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਭੋਗ ਪਾਉਣ ਉਪਰੰਤ ਵੱਡੀ ਤਾਦਾਦ ਚ ਜੁੜ ਬੈਠਿਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਪ੍ਰਗਟਾਏ।ਇਸ ਮੋਕੇ ਅਚਾਰੀਆ ਜੀ ਨੇ ਕਿਹਾ ਕਿ ਗੁਰੂਆਂ ਪ੍ਰਤੀ ਸ਼ਿਸ਼ ਦੀ ਆਸਥਾ ਤੇ ਵਿਸ਼ਵਾਸ਼ ਮਜਬੂਤ ਹੋਣਾ ਚਾਹੀਦਾ ਹੈ ਤੇ ਗੁਰੂ ਦਰਬਾਰ ਤੇ ਗੁਰੁ ਪ੍ਰੇਮ ਚ ਸੱਚੀ ਨਿਸ਼ਠਾ ਰੱਖਣ ਵਾਲਾ ਸ਼ਿਸ਼ ਹੀ ਗੁਰੁ ਕ੍ਰਿਪਾ ਨਾਲ ਮੋਕਸ਼ ਪਦ ਦੀ ਪਾ੍ਰਪਤੀ ਕਰਦੇ ਹੋਏ ਸੰਸਾਰਿਕ ਬੰਧਨਾਂ ਤੋ ਮੁਕਤ ਹੋ ਜਾਂਦੇ।ਉਨਾ੍ਹ ਕਿਹਾ  ਕਿ ਗੁਰੁ ਤੇ ਸ਼ਿਸ਼ ਦਾ ਸੰਬੰਧ ਨਿਰਸਵਾਰਥ ਹੈ ਬਾਕੀ ਸੰਸਾਰ ਦੇ ਸਭ ਰਿਸ਼ਤੇ ਸਵਾਰਥੀ ਹਨ।ਉਨਾ੍ਹ ਅੱਜ ਦੇ ਸਤਿਸੰਗ ਦਾ ਸੁਤਰ ਦਿੰਦਿਆ ਕਿਹਾ ਕਿ ਨਿਸ਼ਕਾਮ ਭਾਵਨਾ ਨਾਲ ਸੇਵਾ ,ਸਿਮਰਨ,ਦਾਨ ਕਰਨ ਵਾਲਾ ਜੀਵ ਜਿੱਥੇ ਸੰਸਾਰੀ ਜੀਵਨ ਚ ਗੁਰੁ ਆਸ਼ੀਰਵਾਦ ਨਾਲ ਸੁੱਖ ਭੋਗਦੇ।ਇਸ ਮੋਕੇ ਵੱਡੀ ਗਿਣਤੀ ਚ ਸੰਗਤਾਂ ਨੇ ਅਚਾਰੀਆ ਜੀ ਤੋ ਨਾਮਸ਼ਬਦ ਦੀ ਦੀਕਸ਼ਾ ਪਾ੍ਰਪਤ ਕਰ ਗੁਰੂ ਧਾਰਨਾ ਕੀਤੀ।ਸੰਤ ਸਮਾਗਮ ਦੌਰਾਨ ਸੰਤ ਮਹਾਂਪੁਰਸ਼ਾਂ ਚ ਸਵਾਮੀ ਕੇਸ਼ਵਾ ਨੰਦ ਅਭਧੂਤ ,ਸਵਾਮੀ ਫੁੰਮਣ ਦਾਸ ਸਮੇਤ ਸੰਗਤਾਂ ਦਰਮਿਆਨ ਚੌਧਰੀ ਤੀਰਥ ਰਾਮ ਭੂੰਬਲਾ,ਰਾਮ ਨਾਥ ਬੀਟਣ,ਲਛਮੀ ਚੰਦ, ਤਰਸੇਮ ਭੂੰਬਲਾ,ਮਦਨ ਲਾਲ ਜੋਸ਼ੀ, ਅਸ਼ੋਕ ਬਜਾੜ ਚੇਅਰਮੈਨ ਕ੍ਰੋਆਪ੍ਰੇਟਿਵ ਬੈਂਕ ਨਵਾਂਸ਼ਹਿਰ,ਮਾ:ਪ੍ਰੇਮ   ਭਗਤ,ਗੁਰਚਰਨਦਾਸ ਚੇਚੀ ਸੰਮਤੀ ਮੈਂਬਰ,ਪ੍ਰੇਮ ਭਾਟੀਆ ਆਦੋਆਣਾ,ਠੇਕੇਦਾਰ ਭਜਨ ਲਾਲ,ਰੋਸ਼ਨ ਚੇਲਾ,ਯਸ਼ਪਾਲ ਰਾਜੂਮਾਜਰਾ, ਨਰਿੰਦਰ ਭਾਟੀਆ ਮੁੰਬਈ,ਗੁਰਮੀਤ ਖੁਰਦਾਂ,ਟੋਨੀ ਖੁਰਦਾਂ,ਭਗਤ ਰਾਮ ਲਾਲ,ਫਤਿਹ ਚੰਦ ਪਟਵਾਰੀ,ਡਾ ਯਸ਼ਪਾਲ, ਰਾਕੇਸ਼ ਕੁਮਾਰ ਪੰਚਾਇਤ ਸਕੱਤਰ,ਹੁਸਨ ਲਾਲ ਪ੍ਰਧਾਨ, ਠੇਕੇਦਾਰ ਸੁਰਜੀਤ ਦਿੱਲੀ, ਮਹਿੰਦਰਪਾਲ ਚੇਚੀ ਹਾਜੀਪੁਰ,ਸਮੇਤ ਹੋਰ ਵੀ ਗੁਰਗੱਦੀ ਪ੍ਰੰਪਰਾ ਦੇ ਸ਼ਰਾਲੂ ਹਾਜ਼ਰ ਸਨ। 

 

Tags: DHARMIK

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD