ਵਿਜੀਲੈਸ ਵਿਭਾਗ ਵਲੋ' ਅੱਜ ਇੱਕ ਪਟਵਾਰੀ 7500 ਰੁਪਏ ਰਿਸ਼ਵਤ ਲੈਦਾ ਰੰਗੇ ਹੱਥੀ ਕ੍ਰਿਫਤਾਰ ਕੀਤਾ ਗਿਆ।ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਕੁਲਦੀਪ ਕੁਮਾਰ ਜੋ ਕਿ ਮਾਲ ਖੇਤਰ ਮੈਹਰੌ' ਜਿਲਾ ਮੋਗਾ ਵਿਖੇ ਤੈਨਾਤ ਸੀ ਨੂੰ ਸਿਕਾਇਤਕਰਤਾ ਰਵਿੰਦਰ ਕੁਮਾਰ ਵਾਸੀ ਮਹਿਰੌ' ਦੀ ਸਿਕਾਇਤ 'ਤੇ ਕਾਬੂ ਕੀਤਾ ਗਿਆ। ਸਿਕਾਇਤ ਕਰਤਾ ਨੇ ਦੋਸ ਲਗਾਇਆ ਸੀ ਕਿ ਪਟਵਾਰੀ ਇੰਤਕਾਲ ਕਰਨ ਬਦਲੇ 10,000 ਰੁਪਏ ਦੀ ਮੰਗ ਕਰ ਰਿਹਾ ਸੀ ਜੋ ਕਿ ਬਾਅਦ ਵਿੱਚ 8,000 ਰੁਪਏ ਤੇ ਗੱਲਬਾਤ ਤਹਿ ਹੋਈ ਸੀ। ਇਸ ਸਬੰਧੀ ਸੂਹ ਮਿਲਣ ਉਪਰੰਤ ਵਿਭਾਗ ਦੀ ਟੀਮ ਵਲੋ' ਪਵਟਾਰੀ ਕੁਲਦੀਪ ਕੁਮਾਰ ਨੂੰ ਰੰਗੇ ਹੱਥੀ ਸਮੇਤ ਰਿਸ਼ਵਤ ਕੀ ਰਕਮ ਨਾਲ ਰੰਗੇ ਹੱਥੀ ਕਾਬੂ ਕੀਤਾ ਗਿਆ।