Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ

 

ਮੇਵਾਤ ਦੀ ਹਿੰਮਤ ਅਤੇ ਸਵੈ-ਮਾਣ ਦੀ ਪਰੰਪਰਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ- ਨਾਇਬ ਸਿੰਘ ਸੈਣੀ

ਵਿਕਸਿਤ ਸੋਹਣਾ-ਟੌਰੂ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Rao Narbir Singh, Rao Inderjit Singh

Web Admin

Web Admin

5 Dariya News

ਨੂੰਹ , 15 Feb 2026

Last updated on: Feb 16, 2026, 17:11 IST

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਰਾਵਲੀ ਦੀ ਗੋਦ ਵਿਚ ਵਸਿਆ ਤਾਵੜੂ ਖੇਤਰ ਆਪਣੀ ਮਿਹਨਤ, ਖੁਦਾਰੀ ਅਤੇ ਸੰਘਰ੪ ਵਾਲੇ ਲੋਕਾਂ ਲਈ ਪੂਰੇ ਸੂਬੇ ਵਿਚ ਜਾਣਿਆ ਜਾਂਦਾ ਹੈ। ਮੇਵਾਤ ਦੀ ਧਰਤੀ ਨੇ ਹਮੇ੪ਾ ਬਹਾਦਰੀ, ਬਲੀਦਾਨ ਅਤੇ ਖੁਦਾਰੀ ਦੀ ਪਰੰਪਰਾ ਨੂੰ ਅੱਗੇ ਵਧਾਇਆ ਹੈ। 1857 ਦੀ ਆਜਾਦੀ ਦੀ ਪਹਿਲੀ ਲੜ੍ਹਾਈ ਤੋਂ ਲੈਕੇ ਆਜਾਦੀ ਮਿਲਣ ਤਕ ਦੇ ਸੰਘਰ੪ ਵਿਚ ਇੱਥੇ ਦੇ ਲੋਕਾਂ ਨੇ ਜੋ ਭੂਮਿਕਾ ਨਿਭਾਈ, ਉਹ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਹਰਫਾਂ ਵਿਚ ਅੰਕਿਤ ਹੈ।

ਮੁੱਖ ਮੰਤਰੀ ਅੱਜ ਸੋਹਨਾ ਵਿਧਾਨ ਸਭਾ ਹਲਕੇ ਦੇ ਤਾਵੜੂ ਦੀ ਅਨਾਜ ਮੰਤਰੀ ਵਿਚ ਵਿਕਸਿਤ ਸੋਹਣਾ੍ਰਤਾਵੜੂ ਵਿਧਾਨ ਸਭਾ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਦੌਰਾਨ ਹਾ੭ਿਰ ਜਨਤਾ ਨੂੰ ਮਹਾ੪ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਹੈ ਸਾਨੂੰ ਭਗਵਾਨ ੪ਿਵ ਦੇ ਦਰ੪ਨ ਕਰਨ, ਉਨ੍ਹਾਂ ਦੇ ਜੀਵਨ ਦਰ੪ਨ ਨਾਲ ਜੁੜਣ ਦਾ ਇਕ ਮੌਕਾ ਪ੍ਰਦਾਨ ਕਰਦਾ ਹੈ। 

ਮਹਾ੪ਿਵਰਾਤਰੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਦੋਂ ਜੀਵਨ ਵਿਚ ਹਨ੍ਹੇਰਾ ਵੱਧੇ ਤਦ ਆਤਮ ਚਿੰਤਨ ਦਾ ਦੀਪ ਜਲਾਓ। ਉਨ੍ਹਾਂ ਕਿਹਾ ਕਿ ਇਹ ੪ਿਵਰਾਤਰੀ ਸਾਰੀਆਂ ਦੇ ਜੀਵਨ ਵਿਚ ਸਿਹਤ, ੪ਾਂਤੀ, ਬਹਾਦੁਰੀ ਅਤੇ ਸਫਲਤਾ ਪ੍ਰਦਾਨ ਕਰੇ, ਨਾਲ ਹੀ ਤੁਹਾਡੇ ਹਰੇਕ ਯਤਨ ਵਿਚ ਊਰਜਾ ਹੋਵੇ ਅਤੇ ਫੈਸਲੇ ਵਿਚ ਸਮਝਦਾਰੀ ਹੋਵੇ, ਹਰੇਕ ਦਿਨ ਆ੪ਾ ਦੀ ਰੋ੪ਨੀ ਹੋਵੇ।

ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ 47.36 ਕਰੋੜ ਲੱਖ ਰੁਪਏ ਦੀ ਲਗਾਤ ਨਾਲ 16 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਕੀਤਾ। ਇੰਨ੍ਹਾਂ ਵਿਚ 21 ਕਰੋੜ 77 ਲੱਖ 25 ਹ੭ਾਰ ਰੁਪਏ ਲਾਗਤ ਦੇ 11 ਉਦਘਾਟਨ ਅਤੇ 25 ਕਰੋੜ 58 ਲੱਖ 58 ਹ੭ਾਰ ਰੁਪਏ ਦੀ ਲਾਗਤ ਦੇ 5 ਨੀਂਹ ਪੱਥਰ ੪ਾਮਿਲ ਹਨ।

ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਾਵੜੂ ਸੋਹਨਾ ਵਿਕਸਿਤ ਰੈਲੀ ਵਿਚ ਆਈ ਜਨਤਾ ਇਸ ਗੱਲ ਦਾ ਸਤੂਬ ਹੈ ਕਿ ਤੁਹਾਡਾ ਭਾਜਪਾ ਸਰਕਾਰ ਦੀ ਨੀਯਤ, ਨੀਤੀ ਅਤੇ ਲੋਕਭਲਾਈ ਯੋਜਨਾਵਾਂ ਵਿਚ ਡੂੰਘਾ ਭਰੋਸਾ ਹੈ। ਇਸ ਭਰੋਸੇ ਤੇ ਹਰਿਆਣਾ ਵਿਚ ਭਾਰਤੀ ਜਤਨਾ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਲੋਕ ਸੇਵਾ ਦਾ ਮੌਕਾ ਮਿਲਿਆ ਹੈ, ਉਨ੍ਹਾਂ ਕਿਹਾ ਕਿ ਉਹ ਪੂਰੇ ਭਰੋਸੇ ਨਾਲ ਕਹਿੰਦੇ ਹਨ ਕਿ ਖੇਤਰ ਦੇ ਵਿਕਾਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਵੇਗੀ।

 ਉਨ੍ਹਾਂ ਕਿਹਾ ਕਿ ਸੋਹਨਾ ਹਲਕੇ ਦੇ ਵਿਕਾਸ ਨੂੰ ਗਤੀ ਦੇਣ ਲਈ 11 ਸਾਲਾਂ ਦੇ ਸਮੇਂ ਵਿਚ 62 ਮੁੱਖ ਮੰਤਰੀ ਐਲਾਨ ਹੋਏ। ਇੰਨ੍ਹਾਂ ਵਿਚੋਂ 49 ਦਾ ਕੰਮ ਪੂਰਾ ਹੋ ਚੁਕਿਆ ਅਤੇ 13 ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਸੋਹਨਾ ਵਿਧਾਨ ਸਭਾ ਹਲਕੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਇਸ ਹਲਕੇ ਵਿਚ ਵਿਕਾਸ ਕੰਮਾਂ ਤੇ ਪਿਛਲੇ 11 ਸਾਲਾਂ ਵਿਚ 1 ਹ੭ਾਰ 515 ਕਰੋੋੜ ਰੁਪਏ ਖਰਚ ਕੀਤ ਹਨ। 

ਜਦੋਂ ਕਿ ਕਾਂਗਰਸ ਦੇ 10 ਸਾਲ ਦੇ ਸਮੇਂ ਵਿਚ ਸਿਰਫ 222 ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਨ੍ਹਾਂ ਦਸਿਆ ਕਿ ਸਾਲ 2014 ਤੋਂ 2024 ਤਕ ਸੋਹਨਾ ਖੇਤਰ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਵਿਕਾਸ ਕੰਮਾਂ ਤੇ 285 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਇਸ ਤਰ੍ਹਾਂ, ਸਾਲ 2024 ਵਿਚ ਹੁਣ ਤਕ ਇਸ ਵਿਭਾਗ ਵੱਲੋਂ 5 ਕਰੋੜ 70 ਲੱਖ ਰੁਪਏ ਵਿਕਾਸ ਕੰਮਾਂ ਤੇ ਖਰਚ ਕੀਤੇ ਗਏ ਹਨ। 

ਇਸ ਤੋਂ ਇਲਾਵਾ, 407 ਕਰੋੜ ਰੁਪਏ ਦੇ ਕੰਮ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਸੋਹਨਾ ਵਿਚ ਬਣ ਰਹੇ ਸਬ ਡਿਵੀਜਨਲ ਕੰਪਲੈਕਸ ਦਾ ਨਿਰਮਾਣ ਕੰਮ ਤੇਜੀ ਨਾਲ ਜਾਰੀ ਹੈ। ਇਸ ਮਹੱਤਵਪੂਰਨ ਪਰਿਯੋਜਨਾ ਲਈ ਲਗਭਗ 41 ਕਰੋੜ ਰੁਪਏ ਦੀ ਪz੪ਾਸਨਿਕ ਪ੍ਰਵਾਨਗੀ ਦਿੱਤੀ ਗਈ ਹੈ। ਇਹ ਆਧੁਨਿਕ ਕੰਪਲੈਕਸ ਦੀ ਪz੪ਾਸਨਿਕ ਸੇਵਾਵਾਂ ਨੂੰ ਇੱਕ ਹੀ ਛੱਤ ਹੇਠਾਂ ਮ੭ਬੂਤ ਤੇ ਆਸਾਨ ਬਣਾਉਣ ਦੀ ਦਿ੪ਾ ਵਿਚ ਇਕ ਵੱਡਾ ਕਦਮ ਸਿੱਧ ਹੋਵੇਗਾ। 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਿਚ 3 ਸੜਕਾਂ ਦੀ ਖਾਸ ਮੁਰੰਮਤ ਲਈ 112 ਕਰੋੜ 10 ਲੱਖ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ ਹੈ। ਤਾਵੜੂ ਬਲਾਕ ਦੇ 54 ਪਿੰਡਾਂ ਵਿਚ 40 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੇ ਜਮੀਨੀ ਪਾਣੀ ਸਰੋਤਾਂ ਦੇ ਨਿਰਮਾਣ ਤੇ ਉਨ੍ਹਾਂ ਨੂੰ ਪਾਇਲ ਲਾਇਨ ਨਾਲ ਜੋੜਣ ਦਾ ਕੰਮ ਕੀਤਾ ਗਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੰਕਲਪ ਪੱਤਰ 2024 ਦਾ ੭ਿਕਰ ਕਰਦੇ ਹੋਏ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਕਰਦੇ ਵੀ ਹਾਂ। ਇਸ ਦਾ ਸਬੂਤ ਇਹ ਹੈ ਕਿਹਾ ਕਿ ਅਸੀਂ ਪਿਛਲੇ ਵਿਧਾਨ ਸਭਾ ਚੋਣਾਂ ਦੇ ਆਪਣੇ ਸੰਕਲਪ ਪੱਤਰ ਦੇ 217 ਵਿਚੋਂ 60 ਵਾਅਦਿਆਂ ਨੂੋੰ ਇਕ ਸਾਲ ਵਿਚ ਹੀ ਪੂਰਾ ਕਰ ਵਿਖਾਇਆ ਹੈ। 

ਉਨ੍ਹਾਂ ਕਿਹਾ ਕਿ 20 ਫਰਵਰੀ ਤੋਂ ਹਰਿਆਣਾ ਵਿਧਾਨ ਸਭਾ ਦਾ ਬਜਟ ਸੈ੪ਨ ੪ੁਰੂ ਹੋਣ ਜਾ ਰਿਹਾ ਹੈ। ਸਰਕਾਰ ਨੇ ਸੂਬੇ ਦਾ ਬਜਟ ਆਮ ਆਦਮੀ ਦਾ ਬਜਟ ਬਣਾਉਣ ਲਈ ਸਾਰੇ ਸਟੇਕਹੋਲਡਰਾਂ ਨਾਲ ਸਲਾਹ੍ਰਮ੪ਵਾਰਾ ਕੀਤਾ ਹੈ। ਸਲਾਹ ਦੇ ਆਧਾਰ ਤੇ ਹੀ ਸਰਕਾਰ ਨਵਾਂ ਬਜਟ ਤਿਆਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇ੪ ਅੰਮ੍ਰਿਤ ਕਾਲ ਦੇ ਦੌਰ ਵਿਚ ਗੁਜਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਾਲ 2047 ਤਕ ਦੇ੪ ਨੂੰ ਵਿਕਸਿਤ ਦੇ੪ ਬਣਾਉਣ ਦਾ ਸੰਕਲਪ ਲਿਆ ਹੈ। ਇਸ ਤੋਂ ਪ੍ਰਰਿਤ ਹੋ ਕੇ ਸੂਬਾ ਸਰਕਾਰ ਨੇ ਸਲਾਹ, ਮਾਹਿਰਾਂ ਦੀ ਹਿੱਸੇਦਾਰੀ ਅਤੇ ਡੂੰਘਾ ਅਧਿਐਨ ਦੇ ਆਧਾਰ ਤੇ ਹਰਿਆਣਾ ਵਿਜਨ ਡਾਕਯੂਮੇਂਟ 2047 ਤਿਆਰ ਕੀਤਾ ਹੈ। 

ਸੂਬਾ ਸਰਕਾਰ ਦੇ ਇਸ ਵਿਜਨ ਡਾਕੂਮੈਂਟ ਦੀ ਘੁੰਡ ਚੁਕਾਈ 24 ਦਸੰਬਰ, 2025 ਨੂੰ ਪੰਚਕੂਲਾ ਵਿਚ ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਤੀ ਮੰਤਰੀ ਅਮਿਤ ੪ਾਹ ਵੱਲੋਂ ਕੀਤਾ ਗਿਆ। ਇਸ ਵਿਚ 387 ਲੰਬੇ ਅਤੇ 359 ਘੱਟ ਸਮੇਂ ਪਾਥ ਵੇ ਨਾਲ ਇਕ ਸਾਫ, ਵਿਹਾਰਕ ਅਤੇ ਨਤੀਜਾ ਆਧਾਰਿਤ ਰੋਡਮੈਡ ਤਿਆਰ ਕੀਤਾ ਹੈ।

ਮੁੁੱਖ ਮੰਤਰੀ ਨੇ ਕਿਹਾ ਕਿ ਮੌ੭ੂਦਾ 3.0 ਨਾਨ ਸਟਾਪ ਬੀਜੇਪੀ ਸਰਕਾਰ ਨੇ ਆਪਣੇ ਤੀਜੇ ਸਮੇਂ ਵਿਚ ਵੀ ਸੂਬੇ ਦਾ ਹਰ ਪੱਖੋਂ ਵਿਕਾਸ ਅਤੇ ਹਰੇਕ ਵਰਗ ਦੇ ਹਿੱਤਾਂ ਦੀ ਸੁਰੱਖਿਆ ਲਈ ਅਨੇਕ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਪੈਨ੪ਨ ਨੂੰ ਲੈਕੇ ਆਮ ਜਨਤਾ ਨੂੰ ਗੁਮਰਾਹ ਕਰਨ ਤੇ ਵਿਰੋਧੀਆਂ ਨੂੰ ਬੋਲਦਿਆਂ ਕਿਹਾ ਕਿ ਜੋ ਲੋਕ ਅੱਜ ਬਿਆਨ ਦਿੰਦੇ ਫਿਰ ਰਹੇ ਹਨ, ਪਹਿਲਾਂ ਉਹ ਖੁਦ ਆਪਣੇ ਅੰਦਰ ਝਾਂਕਣ ਕਿ ਉਨ੍ਹਾਂ ਦੇ ਸਮੇਂ ਸੂਬੇ ਵਿਚ 6੍ਰ6 ਮਹੀਨੇ ਪੈਨ੪ਨ ਨਹੀਂ ਮਿਲਦੀ ਸੀ। 

ਬੀਜੇਪੀ ਸਰਕਾਰ ਨੇ ਪਿਛਲੇ 11 ਸਾਲ ਵਿਚ 2200 ਰੁਪਏ ਪੈਨ੪ਨ ਵੱਧਾਈ ਹੈ। ਉਨ੍ਹਾਂ ਕਿਹਾ ਕਿ ਸਕਕਾਰ ਦੀਆਂ ਉਪਲੱਬਧੀਆਂ ਬਾਰੇ ਕਿਹਾ ਕਿ ਮੌ੭ੂਦਾ ਸਰਕਾਰ ਵੱਲੋਂ ਭੈਣਾਂ, ਕੁੜੀਆਂ ਨੂੰ ਆਰਥਿਕ ਤੇ ਸਮਾਜਿਕ ਸੁਰੱਖਿਆ ਦੇਣ ਲਈ ਦੀਨਦਯਾਲ ਲਾਡੋ ਲਕਛਮੀ ਯੋਜਨਾ ੪ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ 2100 ਰੁਪਏ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। 

ਹੁਣ ਤਕ 9.22 ਲੱਖ ਤੋਂ ਵੱਧ ਭੈਣ੍ਰਕੁੜੀਆਂ ਨੂੰ 634 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਗਰੀਬ ਮਹਿਲਾਵਾਂ ਨੂੰ ਆਪਣੀ ਰਸੋਈ ਚਲਾਈ ਲਈ ਹਰੇਕ ਮਹੀਨੇ ਸਿਰਫ 500 ਰੁਪਏ ਵਿਚ ਗੈਸ ਸਿਲੈਂਡਰ ਦਿੱਤਾ ਜਾ ਰਿਹਾ ਹੈ। ਇਹ ਫਾਇਦਾ ਸੂਬੇ ਦੇ ਲਗਭਗ 14.70 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਦੋਸਤਾਨਾ ਸਾਡੀ ਨੀਤੀਆਂ ਦੇ ਕੇਂਦਰ ਵਿਚ ਹੈ। ਅੱਜ ਕਿਸਾਨਾਂ ਦੀ ਸਾਰੀਆਂ 24 ਫਸਲਾਂ ਦੀ ਖਰੀਦ ਘੱਟੋਂ ਘੱਟ ਸਹਾਇਥ ਮੁੱਲ ਤੇ ਕੀਤੀ ਜਾ ਰਹੀ ਹੈ। ਹੁਣ ਤਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਖਰੀਦ ਦੇ 1 ਲੱਖ 64 ਹਜਾਰ ਕਰੋੜ ਰੁਪਏ ਪਾਏ ਜਾ ਚੁੱਕੇ ਹਨ।

ਸੂਬੇ ਵਿਚ ਫਸਲ ਖਰਾਬ ਹੋਣ ਤੇ 11 ਸਾਲਾਂ ਵਿਚ ਕਿਸਾਨਾਂ ਨੂੰ ਮੁਆਵਜੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਹੁਣ ਤਕ 15 ਹਜਾਰ 448 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ 10 ਸਾਲ ਦੇ ਸਮੇਂ ਵਿਚ 1 ਹ੭ਾਰ 138 ਕਰੋੜ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ ਗਈ ਸੀ। 

ਕਾਂਗਰਸ ਸਰਕਾਰ ਤਾਂ ਕਿਸਾਨਾਂ ਦੀ 269 ਕਰੋੜ ਰੁਪੲਸੇ ਦੀ ਮੁਆਵਜਾ ਰਕਮ ਬਕਾਇਆ ਛੱਡ ਕੇ ਗਈ ਸੀ। ਇਸ ਨੂੰ ਬੀਜੇਪੀ ਸਰਕਾਰ ਨੇ ਸਾਲ 2014 ਵਿਚ ਸੱਤਾ ਸਾਂਭਲਣ ਤੋਂ ਬਾਅਦ ਸਾਲ 2015 ਵਿਚ ਜਾਰੀ ਕੀਤਾ ਸੀ। ਇਸ ਤਰ੍ਹਾਂ ਮੌ੭ੂਦਾ ਸਰਕਾਰ ਨੇ ਅੰਗ੍ਰੇਜਾਂ ਦੇ ਸਮੇਂ ਤੋਂ ਚਲੇ ਆ ਰਹੇ ਆਬਿਯਾਨੇ ਨੂੰ ਜੜ੍ਹੋਂ ਖਤਮ ਕੀਤਾ। 

ਉਨ੍ਹਾਂ ਕਿਹਾ ਕਿ ਸੂਬੇ ਵਿਚ ਜਮੀਨਾਂ ਤੇ ਸੰਪਤੀਆਂ ਦਾ ਪੇਪਰਲੈਸ ਰਜਿਸਟਰੇ੪ਨ ੪ੁਰੂ ਕੀਤਾ ਗਿਆ। ਪਿਛੜਾ ਵਰਗ ਦੀ ਕ੍ਰੀਮੀਲੇਅਰ ਆਮਦਨ ਸੀਮਾ ਨੂੰ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਤੋਂ ਕੋਈ ਵੀ ਗਰੀਬ ਇਲਾਜ ਤੋਂ ਵਾਂਝਾ ਨਹੀਂ ਰਹੇ। ਆਯੂ੪ਮਾਨ ਭਾਰਤ੍ਰਚਿਰਾਯੂ ਯੋਜਨਾ ਵਿਚ ਲਗਭਗ 26 ਲੱਖ ਮਰੀਜਾਂ ਦਾ 4 ਹ੭ਾਰ 126 ਕਰੋੜ ਰੁਪਏ ਦਾ ਮੁਫਤ ਇਲਾਜ ਕੀਤਾ ਗਿਆ। 

ਸੂਬਾ ਸਰਕਾਰ ਵੱਲੋਂ ਕਿਡਨੀ ਰੋਗ ਤੋਂ ਪੀੜਿਤ ਰੋਗੀਆਂ ਲਈ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਮੁਫਤ ਡਾਯਲਿਸਿਸ ਦੀ ਸੇਵਾਵਾਂ ੪ੁਰੂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਰੁ੭ਗਾਰ ਦੇਣ ਦੇ ਕੰਮ ਵੀ ਪੂਰਾ ਪਾਰਦਰ੪ਤਾ ਅਤੇ ਬਿਨਾਂ ਪਰਚੀ ਖਰਚੀ ਕਰ ਰਹੀ ਹੈ। ਜਦੋਂ ਕਿ ਪਿਛਲੀ ਸਰਕਾਰਾਂ ਵਿਚ ਕੀ ਹਾਲ ਸਨ, ਸਾਰੀਆਂ ਨੂੰ ਪਤਾ ਹੈ। 

ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਵਿਚ 36,000 ਨੌਜੁਆਨਾਂ ਨੂੰ ਬਿਨਾਂ ਪਰਚੀ੍ਰਖਰਚੀ ਸਰਕਾਰੀ ਨੌਕਰੀਆਂ ਦਿੱਤੀਆਂ। ਇੰਨ੍ਹਾਂ ਨੂੰ ਮਿਲਾ ਕੇ ਪਿਛਲੇ 11 ਸਾਲਾਂ ਵਿਚ 1.80 ਲੱਖ ਨੌਕਰੀਆਂ ਦਿੱਤੀਆਂ ਜਾ ਚੁੱਕਿਆਂ ਹਨ। ਇਸ ਮੌਕੇ ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਅਤੇ ਕੈਬਿਨੇਟ ਮੰਤਰੀ ਰਾਓ ਨਰਬੀਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Rao Narbir Singh , Rao Inderjit Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD