Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਕੌਮਾਂਤਰੀ ਪਵੇਲਿਅਨ ਵਿੱਚ ਲਗਾਈ ਗਈ ਵੱਖ ਵੱਖ ਦੇਸ਼ਾਂ ਦੀ ਸਟਾਲਸ

ਪਾਰਟਨਰ ਕੰਟ੍ਰੀ ਮਿਸ਼ਰ ਦੇ ਜੂਟ ਨਾਲ ਬਣੇ ਹੈਂਡਮੇਡ ਬੈਗਸ ਬਣੇ ਸੈਲਾਨਿਆਂ ਦੀ ਪਹਿਲੀ ਪਸੰਦ

Web Admin

Web Admin

5 Dariya News

ਫਰੀਦਾਬਾਦ , 09 Feb 2026

Last updated on: Feb 10, 2026, 16:00 IST

ਫਰੀਦਾਬਾਦ ਵਿੱਚ ਚਲ ਰਹੇ 39ਵੇਂ ਕੌਮਾਂਤਰੀ ਸੂਰਜਕੁੰਡ ਸ਼ਿਲਪ ਮੇਲੇ ਵਿੱਚ ਇਸ ਸਾਲ ਪਾਰਟਨਰ ਕੰਟ੍ਰੀ ਵੱਜੋਂ ਸ਼ਾਮਲ ਮਿਸ਼ਰ ਆਪਣੀ ਪ੍ਰਾਚੀਨ ਸਭਿਆਚਾਰ ਅਤੇ ਆਧੁਨਿਕ ਹਸਤਸ਼ਿਲਪ ਦੇ ਅਨੂਠੇ ਸੰਗਮ ਨਾਲ ਸੈਲਾਨਿਆਂ ਨੂੰ ਮੋਹ ਰਿਹਾ ਹੈ। ਕੌਮਾਂਤਰੀ ਪਵੇਲਿਅਨ ਵਿੱਚ ਮਿਸ਼ਰ ਦੀ ਸਟਾਲਸ 'ਤੇ ਸਜੀ ਕਲਾਕ੍ਰਿਤੀਆਂ ਨਾ ਸਿਰਫ ਖਿੱਚ ਦਾ ਕੇਂਦਰ ਹੈ ਸਗੋਂ ਮਿਸ਼ਰ ਦੀ ਸੰਸਕ੍ਰਿਤਿਕ ਜੜਾਂ ਨਾਲ ਵੀ ਜਾਣੂ ਕਰਾ ਰਹੀਆਂ ਹਨ।

ਸਟਾਲ 'ਤੇ ਹੈਂਡਮੇਡ ਬੈਗਸ ਦਾ ਜਾਦੂ

ਇਸ ਸਾਲ  ਕੌਮਾਂਤਰੀ ਪਵੇਲਿਅਨ ਵਿੱਚ ਮਿਸ਼ਰ ਦੀ ਸਟਾਲ 'ਤੇ ਜੂਟ ਨਾਲ ਤਿਆਰ ਕੀਤੇ ਗਏ ਹੈਂਡਮੇਡ ਬੈਗਸ ਸੈਲਾਨਿਆਂ, ਖਾਸਕਰ ਮਹਿਲਾਵਾਂ ਵਿੱਚ ਕਾਫੀ ਪਸੰਦ ਕੀਤੇ ਜਾ ਰਹੇ ਹਨ। ਸਟਾਲ ਸੰਚਾਲਨ ਅਮੀਲ ਨੇ ਦੱਸਿਆ ਕਿ ਇਨ੍ਹਾਂ ਬੈਗਸ ਨੂੰ  ਵਿਸ਼ੇਸ਼ ਕਾਰੀਗਰੀ ਨਾਲ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ ਉਨ੍ਹਾਂ ਦੀ ਗੁਣਵੱਤਾ ਅਤੇ ਡਿਜਾਇਨ ਅਨੁਸਾਰ 3 ਹਜ਼ਾਰ ਤੋਂ 5 ਹਜ਼ਾਰ ਰੁਪਏ ਵਿੱਚਕਾਰ ਰੱਖੀ ਗਈ ਹੈ।

ਸਟਾਲ 'ਤੇ ਸਿਰੇਮਿਕ ਕਲਾ ਦਾ ਵੀ ਪ੍ਰਦਰਸ਼ਨ

ਇਸੇ ਸਟਾਲ 'ਤੇ ਸ਼ਿਲਪਕਾਰ ਮੁਹੱਮਦ ਅਲੀ ਮੁਹੱਮਦ ਮਿਸ਼ਰ ਦੀ ਮਸ਼ਹੂਰ ਸਿਰੇਮਿਕ ਕਲਾ ਨਾਲ ਬਣੇ ਕਪ, ਪਲੇਟ ਅਤੇ ਬਰਤਨਾਂ ਦਾ ਸ਼ਾਨਦਾਰ ਸੰਗ੍ਰਿਹ ਸਜਾਇਆ ਗਿਆ ਹੈ। ਇਨ੍ਹਾਂ ਬਰਤਨਾਂ 'ਤੇ ਕੀਤੀ ਗਈ ਬਾਰੀਕ ਨੱਕਾਸ਼ੀ ਅਤੇ ਖਾਸ ਰੰਗ ਸੈਲਾਨਿਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ।

ਮਿਸ਼ਰ ਦੀ ਕਲਾ ਨੂੰ ਜਾਨਣ ਦਾ ਮਿਲ ਰਿਹਾ ਮੌਕਾ

ਮੇਲੇ ਵਿੱਚ ਆਉਣ ਵਾਲੇ ਸੈਲਾਨੀ ਨਾ ਸਿਰਫ ਖਰੀਦਾਰੀ ਕਰ ਰਹੇ ਹਨ ਸਗੋਂ ਇਨ੍ਹਾਂ ਸਟਾਲਸ 'ਤੇ ਜਾ ਕੇ ਮਿਸ਼ਰ ਦੀ ਕਲਾ, ਇਸ ਨੂੰ ਬਨਾਉਣ ਦੀ ਪ੍ਰਕਿਰਿਆ ਅਤੇ ਉੱਥੇ ਦੀ ਪਰੰਪਰਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਪਾਰਟਨਰ ਕੰਟ੍ਰੀ ਵੱਜੋਂ ਮਿਸ਼ਰ ਇਸ ਵਾਰ ਮੇਲੇ ਵਿੱਚ ਸਭ ਤੋਂ ਵੱਡੀ ਹਾਇਲਾਇਟਸ ਵਿੱਚੋਂ ਇੱਕ ਹੈ।

 

 

 

Tags: 39th Surajkund International Crafts Mela 2025 , Surajkund International Crafts Mela , Surajkund Mela , Surajkund , Faridabad , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD