Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਾਇਬ ਸਿੰਘ ਸੈਣੀ ਨੇ ਨਾਰਨੌਲ ਸੈਣੀ ਸਭਾ ਨੂੰ 51 ਲੱਖ ਰੁਪਹੇ ਦੇਣ ਦਾ ਐਲਾਨ ਕੀਤਾ

ਨਾਰਨੌਲ ਦੇ ਵਿਧਾਇਕ ਓਮਪ੍ਰਕਾਸ਼ ਯਾਦਵ ਦੀ ਸਾਰੇ ਮੰਗਾਂ ਨੂੰ ਕੀਤਾ ਮੰਜੂਰ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana

Web Admin

Web Admin

5 Dariya News

ਨਾਂਰਨੌਲ , 16 Nov 2025

Last updated on: Nov 18, 2025, 12:07 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਾਂਰਨੌਲ ਵਿੱਚ ਆਯੋਜਿਤ ਮਹਾਰਾਜਾ ਸ਼ੂਰ ਸੈਣੀ ਰਾਜ ਪੱਧਰੀ ਸਮਾਰੋਹ ਵਿੱਚ ਨਾਰਨੌਲ ਦੇ ਵਿਕਾਸ ਲਈ ਅਨੇਕ ਐਲਾਨ ਕੀਤੇ। ਨਾਰਨੋਲ ਦੇ ਵਿਧਾਇਕ ਓਮਪ੍ਰਕਾਸ਼ ਯਾਦਵ ਨੇ ਸਮਾਰੋਹ ਵਿੱਚ ਨਾਰਨੌਲ ਵਿਧਾਨਸਭਾ ਖੇਤਰ ਦੇ ਵਿਕਾਸ ਲਈ 27 ਮੰਗ ਰੱਖੀ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਤੁਰੰਤ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ।

ਮੁੱਖ ਮੰਤਰੀ ਨੇ ਨਾਰਨੌਲ ਦੀ ਸੈਣੀ ਸਭਾ ਨੁੰ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋ ਇਲਾਵਾ ਸਿਖਿਆ ਮੰਤਰੀ ਮਹੀਪਾਲ ਢਾਂਡਾ , ਲੋਕ ਨਿਰਮਾਣ ਮੰਤਰੀ  ਰਣਬੀਰ ਗੰਗਵਾ , ਸਿਹਤ ਮੰਤਰੀ ਆਰਤੀ ਸਿੰਘ ਰਾਓ ਅਤੇ ਸਾਂਸਦ ਧਰਮਬੀਰ ਸਿੰਘ ਨੇ ਵੀ 11-11 ਲੱਖ ਰੁਪਏ ਸੈਣੀ ਸਭਾ ਨਾਰਨੋਲ ਨੂੰ ਦੇਣ ਦਾ ਐਲਾਨ ਕੀਤਾ।

ਮਹਾਰਾਜਾ ਸ਼ੂਰ ਸੈਣੀ ਸਮਾਰੋਹ ਨੂੰ ਸਬੰੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਨਾਰਨੋਲ ਵਿਧਾਨਸਭਾ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ ਵੱਲੋਂ ਰੱਖ ਗਹੀ ਸਾਰੀ ਮੰਗਾਂ ਨੂੰ ਮੰਜੂਰ ਕਰਦੇ ਹੋਏ ਨਾਰਨੋਲ ਡਿਸਟ੍ਰੀਬਿਊਟਰੀ ਦੀ ਰੀ ਮਾਡੀਲਿੰਗ ਲਈ 10 ਕਰੋੜ ਰੁਪਏ, ਨਾਂਗਲਕਾਠਾ , ਚਿੰੜਲਿਆ, ਡੋਹਰਕਲਾਂ, ਅਰਮਪੁਰ ਜੋਰਾਸੀ ਵਿੱਚ ਸਪ੍ਰਿੰਕਲਰ ਸਿਸਟਮ ਲਈ ਜਦੋਂ ਭੰਡਾਰਣ ਦਾ ਟੈਂਕ ਬਨਵਾਉਣ ਲਈ 8 ਕਰੋੜ ਰੁਪਹੇ, ਕ੍ਰਿਸ਼ਣਾਵਤੀ ਨਦੀਂ ਲਈ ਆਰਸੀਸੀ ਪਾਇਪਲਾਇਨ ਤੇ ਸ਼ੋਭਾਸਾਗਰ ਤਾਲਾਬ ਵਿੱਚ ਮਾਈਨਰ ਤੋਂ ਪਾਣੀ ਪਹੁੰੰਚਾਉਣ, ਪਿੰਡ ਟਹਿਲਾਤੇ ਮੁਕੰਦਪੁਰਾ ਦੇ ਪਹਾੜੀ ਖੇਤਰ ਦੇ ਹੜ੍ਹ ਪਾਣੀ ਦੇ ਡ੍ਰੇਨ ਦੀ ਰੀਮਾਡਲਿੰਗ ਕਰਵਾਉਣ, ਨਾਰਨੋਲ ਵਿਧਾਨਸ ਸਭਾ ਦੇ ਪਿੰਡ ਕੁਤਬਪੁਰ, ਮੰਡਲਾਨਾ, ਪਟਿਕਰਾ, ਲਹਿਰੋਤਾ, ਗੇਹਲੀ, ਨਾਂਗਲਹੇੜ., ਗੁਵਾਨੌ, ਸੇਵਾ, ਕਾਵੀ ਅਤੇ ਸਿਹਮਾ ਵਿਚ ਸਿੰਚਾਈ ਨਹਿਰੀ ਪੁੱਲ ਦਾ ਨਿਰਮਾਣ ਹੌਵੇਗਾ, ਪਿੰਡ ਬਾਜਾੜੂ ਅਤੇ ਗਨਿਯਾਰ ਵਿੱਚ ਭੁਮੀ ਜਲ੍ਹ ਪੱਧਰ ਦੇ ਲਈ ਤਾਲਾਬਾਂ ਦਾ ਨਿਰਮਾਣ ਹੋਵੇਗਾ। 

ਕੈਨਾਲ ਕਾਲੋਨੀ ਦੇ ਆਵਾਸਾਂ ਦੇ ਨਿਰਮਾਣ ਤੇ ਸੀਵਰੇਜ ਸਿਸਟਮ ਦਾ ਨਿਰਮਾਣ, ਹੁਡਾ ਸੈਕਟਰ ਦੇ ਵਿਕਾਸ ਲਈ 5 ਕਰੋੜ ਰੁਪਏ, ਨਾਰਨੌਲ ਵਿੱਚ ਆਈਟੀਆਈ ਭਵਨ ਦਾ ਨਿਰਮਾਣ, ਸਰਕਾਰੀ ਕਾਲਜ ਦੇ 12 ਕਮਰਿਆਂ ਦਾ ਟੀਚਿੰਗ ਬਲਾਕ, ਮਹਿਲਾ ਆਈਟੀਆਈ ਦੇ ਭਵਨ ਦੀ ਮੁਰੰਮਤ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਣੀ ਨੇ ਜੈਯੰਤੀ ਸਮਾਰੋਹ ਵਿੱਚ ਨਾਰਨੌਲ ਸਰਕਾਰੀ ਮਹਿਲਾ ਕਾਲਜ ਦੀ ਚਾਰ ਦੀਵਾਰੀ ਦਾ ਨਿਰਮਾਣ ਕਰਵਾਉਣ, ਸਰਕਾਰੀ ਪੀਜੀ ਕਾਲਜ ਦੀ 6 ਏਕੜ ਭੂਮੀ ਵਿੱਚ ਸਟੇਡੀਅਮ ਬਣਾਏ ਜਾਣ, ਨਾਰਨੌਲ ਦੀ ਢਾਣੀ ਬਟੋਟਾ ਵਿੱਚ ਸਬ-ਹੈਲਥ ਸੈਂਟਰ ਦਾ ਨਿਰਮਾਣ ਵੀ ਕਰਵਾਉਣ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦਾ ਸਬ-ਡਿਵੀਜਨਲ ਦਫਤਰ ਭਵਨ ਦਾ ਨਿਰਮਾਣ ਤੇ ਨਵਾਂ ਸੀਪੀ 2 ਸਬ-ਡਿਵੀਜਨਲ ਸਥਾਪਿਤ ਕਰਨ ਦਾ ਐਲਾਨ ਕੀਤਾ। 

ਉਨ੍ਹਾਂ ਨੇ ਨਾਰਨੌਲ ਵਿੱਚ ਬਿਜਲੀ ਦੀ ਪੁਰਾਣੀ ਤਾਰਾਂ ਨੂੰ ਬਦਲਣ ਤੇ ਪੋਲ ਨੂੰ ਸਹੀ ਦੂਰੀ ਦੇ ਲਗਵਾਉਣ, ਨਰਗ ਪਰਿਸ਼ਦ ਨਾਰਨੌਲ ਵਿੱਚ ਪੁਰਾਣੇ ਨਾਲੇ ਨੁੰ ਕਵਰ ਕਰਨ ਦੇ ਲਈ 7 ਕਰੋੜ ਰੁਪਏ ਦੇਣ ਦਾ ਐਲਾਨ, ਸ਼ਹਿਰ ਦੀ ਲਾਲਪਹਾੜੀ ਤੇ ਇਦਗਾਹ ਕਲੋਨੀ ਦੇ ਡਿਸਪੋਜਲ ਨੂੰ ਨਵਾਂ ਬਨਵਾਉਣ, 25 ਕਿਲੋਮੀਟਰ ਦੀ ਨਵੀਂ ਸੀਵਰੇਜ ਲਾਇਨ ਤੇ ਤਿੰਨ ਕਿਲੋਮੀਟਰ ਪੁਰਾਣੀ ਸੀਵਰੇਜ ਲਾਇਨ ਬਦਲੇ ਜਾਣ ਦਾ ਐਲਨ ਕੀਤਾ। ਰਿਵਾੜੀ ਰੋਡ 'ਤੇ ਸਥਿਤ ਐਸਟੀਪੀ ਦੀ ਰਿਪੇਅਰ ਕਰਵਾਉਣ ਸਿਹਮਾ, ਰਾਮਪੁਰਾ, ਬਕੋਡਾ ਅਤੇ ਕੁਤੁਬਪੁਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਲਈ ਜਲਘਰ ਬਨਵਾਉਣ, ਕੋਜਿੜਾ, ਨੀਸੀਬਪੁਰ ਤੇ ਪਟੀਕਰਾ ਵਿੱਚ ਨੇਵਂ ਜਲਘਰ ਬਨਾਉਣ ਦੀ ਸੀਐਮ ਨੇ ਐਲਾਨ ਕੀਤਾ। 

ਉਨ੍ਹਾ ਨੇ ਸ਼ਹਿਰ ਦੀ 11 ਕਲੌਨੀਆਂ ਵਿੱਚ ਜਲ ਸਪਲਾਈ ਦੀ ਨਵੀਂ ਪਾਇਪਲਾਇਨ ਪੁਆਉਣ, ਪੀਡਬਲਿਯੂਡੀ ਦੀ 95 ਕਿਲੋਮੀਟਰ ਦੀ 36 ਸੜਕਾਂ ਦੀ ੁਮਰੰਮਤ ਕਰਵਾਉਣ ਤਅੇ ਸ਼ਹਿਰਾਂ ਦੀ 13 ਅਵੈਧ ਕਲੋਨੀਆਂ ਨੂੰ ਮੰਜੁਰ ਕੀਤੇ ਜਾਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਚੈਸਵਨ ਮੈਡੀਕਲ ਕਾਲਜ ਤੱਕਮ ਫੋਰਲੇਨ ਦਾ ਨਿਰਮਾਣ ਤੇ ਕਾਲਜਫ ਵਿੱਚ ਬਣਨ ਵਾਲੇ ਆਮ ਹਸਪਤਾਲ ਦਾ ਨਾਲ ਸ਼ਹੀਮ ਰਾਓ ਤੁਲਾਰਾਮ ਦੇ ਨਾਮ 'ਤੇ ਰੱਖਣ ਦਾ ਐਲਾਨ ਕੀਤਾ। 

ਮੁੱਖ ਮੰਤਰੀ ਨੇ ਖੇਡ ਖਲਿਆਨ ਦੇ 25 ਕਿਲੋਮੀਟਰ ਕੱਚੇ ਰਸਤਿਆਂ ਨੂੰ ਪੱਕਾ ਬਨਵਾਉਣ, ਨਾਰਨੌਲ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਹੇ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੈ ਕਿਹਾ ਕਿ ਸੈਣੀ ਸਭਾ ਵੱਲੋਂ ਰੱਖੀ ਗਈ ਸਾਰੀ 7 ਮੰਗਾਂ ਦੀ ਡਿਜੀਬਿਲਿਟੀ ਚੈਕ ਕਰ ਕੇ ਉਨ੍ਹਾਂ ਨੂੰ ਮੰਜੂਰੀ ਦਿੱਤੀ ਜਾਵੇਗੀ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD