Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਅਹੀਰਵਾਲ ਦਾ ਇਲਾਕਾ ਸਦਾ ਤੋਂ ਹੀ ਵੀਰਾਂ ਦੀ ਧਰਤੀ ਰਿਹਾ ਹੈ - ਨਾਇਬ ਸਿੰਘ ਸੈਣੀ

ਨਾਰਨੌਂਲ ਵਿੱਚ ਮਹਾਰਾਜਾ ਸ਼ੂਰਸੈਣੀ ਜੈਯੰਤੀ ਸਮਾਰੋਹ ਵਿੱਚ ਬਤੋਰ ਮੁੱਖ ਮੰਹਿਮਾਨ ਕੀਤਾ ੰਸਬੋਧਿਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Mahipal Dhanda, Ranbir Gangwa, Mohan Lal Badoli, Arti Singh Rao

Web Admin

Web Admin

5 Dariya News

ਨਾਰਨੌਂਲ , 16 Nov 2025

Last updated on: Nov 18, 2025, 12:07 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਹੀਰਵਾਲ ਦਾ ਇਲਾਕਾ ਸਦਾ .ਤੋਂ ਹੀ ਵੀਰਾਂ ਦੀ ਧਰਤੀ ਰਿਹਾ ਹੈ, ਇਸ ਧਰਤੀ ਲੇ ਅਨੇਕਾਂ ਵੀਰਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਦੇਸ਼ ਲਈ ਸੰਭ ਕੁਝ ਕੁਰਬਾਨ ਕਰਨ ਦਾ ਕੰਮ ਕੀਤਾ ਹੈ।  ਅਜਿਹੀ ਤੱਪਸਵੀ ਧਰਤੀ 'ਤੇ ਆਉਣਾ ਮੇਰੇ ਲਈ ਸੌਭਾਗ ਦੀ ਗੱਲ ਹੈ। 

ਅੱਜ ਇੱਥੇ ਮਹਾਰਾਜਾ  ਸ਼ੂਰਸੈਣੀ ਜੀ ਦੀ ਜੈਯੰਤੀ ਪ੍ਰੋਗਰਾਮ ਦੇ ਆਯੋਜਨ ਨਾਲ ਇਹ ਧਰਤੀ ਹੋਰਠ ਵੀ ਪਵਿੱਤਰ ਹੋ ਗਈ ਹੈ। ਮਹਾਰਾਜਾ ਸ਼ੂਰਸੈਣੀ ਬਹੁਤ ਹੀ ਪ੍ਰਤਾਪੀ, ਵੇੇਦਾਂ ਦੇ ਗਿਆਤਾ, ਨਿਆਂਪ੍ਰਿਯ, ਧਰਮਾਤਮਾ ਅਤੇ ਪ੍ਰਜਾਪਾਲਕ ਰਾਜਾ ਸਨ। ਉਨ੍ਹਾਂ ਦੇ ਰਾਜ ਵਿ5ੱਚ ਪੂਰਨ ਸਮਾਜਵਾਦ ਸੀ।

ਮੁੱਖ ਮੰਤਰੀ ਅੱਜ ਨਾਰਨੌਲ ਵਿੱਚ ਰਾਜ ਪੱਧਰੀ ਮਹਾਰਾਜਾ ਸ਼ੂਰਸੈਣੀ ਜੈਯੰਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ, 84 ਕਰੋੜ ਰੁਪਏ ਦੀ ਲਾਗਤ ਨੀ 19 ਪਰਿਯੋਜਨਾਂਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਨੇ ਨਾਰਨੌਲ ਵਿਧਾਨਸਭਾ ਖੇਤਰ ਦੇ ਵਿਧਾਇਕ ਸ੍ਰੀ ਓਮਪ੍ਰਕਾਸ਼ ਯਾਦਵ ਵੱਲੋਂ ਉਨ੍ਹਾਂ ਦੇ ਸਾਹੇਮਣੇ ਰੱਖ ਗਈ ਜਿਆਦਾਤਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹਏ ਕਿਹਾ ਕਿ ਇਸ ਖੇਤਰ ਦੇ ਵਿਕਾਸ ਦਾ ਪਹੀਆ ਤੇਜੀ ਨਾਡ ਘੁੰਮਦਾ ਰਹੇਗਾ।

ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਇਸ ਦੌਰਾਨ ਐਲਾਨ ਕੀਤਾ ਹੈ ਕਿ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਕੋਰਿਆਵਾਸ ਵਿੱਓ ਬਨਣ ਵਾਲੇ ਆਮ ਹਸਪਤਾਲ ਦਾ ਨਾਮ ਨਾਰਨੌਲ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇੱਥੇ ਦੀ ਅਣਅਪਰੂਵਡ ਕਲੋਨੀਆਂ ਨੂੰ ਵੀ ਨਿਸਮ ਅਨੁਸਾਰ ਅਪ੍ਰੂਰਵਡ ਕੀਤਾ ਜਾਵੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਲੋਕਾਂ ਨੁੰ ਮਹਾਰਾਜਾ ਸ਼ੂਰਸੈਣੀ ਜੀ ਦੀ ਜੈਯੰਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੈਣੀ ਸਮਾਜ ਦਾ ਇਤਿਹਾਸ ਪੁਰਾਣਾ ਅਤੇ ਗੋਰਵਸ਼ਾਲੀ ਹੈ। ਸਮਾਜਿਕ ਕ੍ਰਾਂਤੀ  ਦੇ ਅਗਰਦੂਰਤ ਮਹਾਰਾਜਾ ਜੋਤੀਬਾ ਫੂਲੇ ਤੇ ਨਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਸੈਣੀ ਸਮਾਜ ਦੇ ਰਤਨ ਹਨ। 

ਉਨ੍ਹਾਂ ਨੇ ਸਮਾਜ ਵਿੱਚ ਵਿਸ਼ੇਸ਼ਕਰ, ਮਹਿਲਾ ਸਿਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕੰਮ ਕੀਤੇ। ਇਸੀ ਤਰ੍ਹਾਂ ਕਮਜੋਰ ਵਰਗਾਂ ਦੇ ਉਥਾਨ ਲਈਨ ਉਨ੍ਹਾਂ ਨੇ ਆਪਣੀ ਜੀਵਨ ਲਗਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸੁੰਤੰਤਰਾ ਅੰਦੋਲਨ ਵਿੱਚ ਸੈਣ ਸਮਾਜ ਦਾ ਅਹਿਮ ਯੋਗਦਾਨ ਰਿਹਾ ਹੈ। ਆਜਾਦ ਹਿੰਦ ਫੌਜ ਦੇ ਸੈਨਾਨੀ ਸਰਦਾਰ ਮਹਿੰਗਾ ਸਿੰਘ ਸੈਣੀ ਤੇ ਅਜੀਤ ਸਿੰਘ ਸੈਣੀ ਅਤੇ ਹਰੀ ਸਿੰਘ ਸੈਣੀ ਵਰਗੇ ਸੁਤੰਤਰਤਾ ਸੈਨਾਨੀ ਵੀ ਇਸੀ ਸਮਾਜ ਨੇ ਦਿੱਤੇ ਹਨ।

ਇਸੀ ਸਮਾਜ ਨੇ ਸੰਤ ਸ਼੍ਰੀ ਲੱਖਮੀਦਾਸ, ਵਲਭਗੜ੍ਹ ਰਿਆਸਤ ਦੇ ਸੇਨੀਪਤੀ ਗੁਲਾਬ ਚੰਦ ਸੈਣੀ, ਬਿਹਾਰ ਵਿੱਚ ਸਮਾਜਿਕ ਕ੍ਰਾਂਤੀ ਦੇ ਸੂਤਰਧਾਰ ਬਾਬੂ ਜਗਦੇਵ ਪ੍ਰਸਾਦ ਕੁਸ਼ਵਾਹਾ ਵਰਗੇ ਸਮਾਜ ਸੇਵਾ, ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਖੁਸ਼ਵਾਹਾ ਵਰਗੇ ਖਿਡਾਰੀ ਅਤੇ ਚੰਡੀਗੜ੍ਹ ਸਥਿਤ ਰੋਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕਚੰਦ ਸੈਣੀ ਵਰਗੇ ਕਲਾਕਾਰ ਵੀ ਇਸੀ ਮਸਾਜ ਦੀ ਦੇਣ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੰਤ ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਮਹਾਰਾਜਾ ਸ਼ੂਰਸੈਣੀ ਜੈਯੰਤੀ ਸਮਾਰੋਹ ਅਦਾ ਆਯੋਜਨ ਵੀ ਇਸੀ ਯੋਜਨਾ ਦੀ ਇੱਕ ਲੜੀ ਹੈ। ਮਹਾਪੁਰਸ਼ਾਂ ਵੱਲੋਂ ਦਿਖਾਏੇ ਗਹੇ ਮਾਰਗ 'ਤੇ ਚਲਦੇ ਹੋਏ ਸਾਨੂੰ ਹਰਿਆਣਾ ਹਿੱਕ ਹਰਿਆਣਾਵੀ ਇੱਕ ਦੀ ਭਾਵਨਾ ਨਾਲ ਸਾਰੇ ਵਰਗਾਂ ਦੀਭਲਾਈ ਅਤੇ ਉਥਾਨ ਲਈ ਲਗਾਤਾਰ ਕਦਮ ਚੁੱਕ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮਦੀ ਦੀ ਅਵਵਾਹੀ ਹੇਠ ਸੂਬਾ ਸਰਕਾਰ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੀ ਨੀਤੀ 'ਤੇ ਅੱਗੇ ਵੱਧ ਰਹੀ ਹੈ। ਗਰੀਬਾਂ ਦੀ ਭਲਾਈ ਉਥਾਨ ਸਾਡਾ ਸੰਕਲਪ ਸੀ, ਸੰਕਲਪ ਹੇ, ਸੰਕਪਲ ਰਹੇਗਾ।  ਇਸ ਲਈ ਵਿਕਾਸ ਦਾ ਸਾਡਾ ਆਧਾਰ ਗਰੀਬ ਦਾ ਮਜਬੂਤੀਕਰਣ ਹੈ। ਲਾਸਟ ਮਾਇਲ  ਡਿਲੀਵਰੀ 'ਤੇ ਫੋਕਸ ਨੇ ਇੰਨ੍ਹਾਂ ਵਰਗਾਂ ਦਾ ਜੀਵਨ ਬਦਲ ਦਿੱਤਾ ਹੈ।

ਸ੍ਰੀ ਨਾਇਬ ਸਿੰਘ ਸੈਦੀ ਨੇ ਪਿਛੜੇ ਵਰਗ ਦੇ ਉਥਾਨ ਤੇ ਭਲਾਈ ਲਈ ਚਲਾਈ ਗਈ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਨੀਤੀਆਂ ਕਿਸੇ ਇੱਕ ਵਰਗ ਜਾਂ ਇੱਕ ਜਾਤੀ ਦੇ ਲਈ ਨਹੀਂ, ਸਗੋ ਹਰਿਆਣਾ ਦੇ ਸਮੂਚੇ ਸਮਾਜ ਲਈ ਹਨ।

ਕੇਂਦਰ ਤੇ ਸੂਬਾ ਸਰਕਾਰ ਹਰ ਵਰ ਦੀ ਹਿਤੇਸ਼ੀ ਹੈ- ਉੱਤਰ ਪ੍ਰਦੇਸ਼ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਕੇਸ਼ਵ ਪ੍ਰਸਾਦ ਮੋਰਿਆ

ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਕੇਸ਼ਵ ਪ੍ਰਸਾਦ ਮੋਰਿਆ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਰ ਵਰਗ ਦੀ ਹਿਤੇਸ਼ੀ ਹੈ। ਸਾਲ 2014 ਵਿੱਚ ਜੋ ਵਿਜੈ-ਯਾਤਰਾ ਸ਼ੁਰੂ ਹੋਈ ਹੈ ਉਹ ਅੱਜ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ  ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਰੇ ਵਰਗਾਂ ਦਾ ਵਿਕਾਸ ਕਰ ਰਹੇ ਹਨ, ਉਸ ਨਾਲ ਸਾਫ ਤੋਰ 'ਤੇ ਲੱਗ ਰਿਹਾ ਹੈ ਕਿ ਸਾਲ 2029 ਵਿੱਚ ਹਰਿਆਣਾ ਸੂਬਾ ਕਾਂਗਰਸ ੁਮੁਕਤ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਕਾਸ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਿਹਾ ਹੈ, ਪਰ ਜਨਤਾ ਦਾ ਆਸ਼ੀਰਵਾਦ ਸਰਕਾਰ 'ਤੇ ਹੈ।

ਮਹਾਰਾਜ ਸ਼ੂਰ ਸੈਣੀ ਦੀੰ ਵਿਰਾਸਤ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ - ਮਹੀਪਾਲ ਢਾਂਡਾ

ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਮਹਾਰਾਜ ਸ਼ੂਰੇ ਸੈਣੀ ਆਪਣੇ ਨਿਆਂਪੁ+ਣ, ਜਨ-ਕੇਂਦ੍ਰਿਤ ਅਤੇ ਪ੍ਰਗਤੀਸ਼ੀਲ ਸ਼ਾਸਨ ਲਈ ਜਾਣ ਵਾਲੇ ਸਨ ਅਤੇ ਪਾਰਦਰਸ਼ੀ ਅਤੇ ਭਲਾਈਕਾਰੀ ਪ੍ਰਸਾਸ਼ਨ ਦੀ ਇਹੀ ਭਾਵਨਾ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਜਿੱਥੇ ਵੀ ਜਨਸਭਾ ਜਾਂ ਰੈਲੀਆਂ ਕਰਦੇ ਹਨ, ਭਾਰਤੀ ਜਲਤਾ ਪਾਰਟੀ ਨੂੰ ਲਗਾਤਾਰ ਮਜਬੂਤ ਸਮਰਥਨ ਮਿਲਦਾ ਹੈ, ਚਾਹੇ ਉਹ ਹਰਿਆਣਾ ਹੋਵੇ, ਮਹਾਰਾਸ਼ਟਰ ਹੋਵੇ, ਦਿੱਲੀ ਹੋਵੇ ਜਾਂ ਬਿਹਾਰ।

ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਦੀ ਦੀ ਅਗਵਾਈ ਹੇਠ ਜਨਤਾ ਦਾ ਭਰੋਸਾ ਮਜਬੂਤ ਹੋਇਆ ਹੈ- ਰਣਬੀਰ ਸਿੰਘ ਗੰਗਵਾ

ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਸਿੋੰਘ ਗੰਗਵਾ ਨੇ ਆਪਣੈ ਸਮਰਥਨ ਵਿੱਚ ਕਿਹਾ ਕਿ ਕੁੱਝ ਨੇਤਾਵਾਂ ਦੇ ਹਰਿਆਣਾ ਵਿੱਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ਦੇ ਦਾਵਿਆਂ ਨੂੰ ਸੂਬੇ ਦੀ ਜਨਤਾ ਨੇ ਹੀ ਖਾਰਜ ਕਰ ਦਿੱਤਾ ਅਤੇ ਤੀਜੀ ਵਾਰ ਮੁੜ ਭਾਜਪਾ ਨੁੰ ਭਾਰਤੀ ਮੇਂਡੇਟ ਦਿੱਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਕਾਸ ਅਤੇ ਜਨਭਲਾਈ ਲਈ ਸਰਕਾਰ ਦੇ ਲਗਾਤਾਰ ਕੰਮਾਂ ਨੈ ਲੋਕਾਂ ਦਾ ਭਰੋਸਾ ਮਜਬੂਤ ਕੀਤਾ ਹੈ।

ਰਾਸ਼ਟਰ ਇਸ ਖੇਤਰ ਦੇ ਵੀਰਾਂ ਦੇ ਬਲਿਦਾਨ ਨੂੰ ਯਾਦ ਕਰਦਾ ਹੈ-ਕੁਮਾਰੀ ਆਰਤੀ ਸਿੰਘ ਰਾਂਓ    

ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਮਹਾਰਾਜ ਸ਼ੂਰਸੇਣੀ ਨੂੰ ਸ਼ਬਧਾ ਸੁਮਨ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਖੇਤਰ ਦੇ ਵੀਰਾਂ ਨੇ ਦੇਸ਼ ਦੇ ਇਤਿਹਾਸ ਵਿੱਓ ਵਿਲੱਖਣ ਯੋਗਦਾਨ ਕੀਤਾ ਹੈ। ਉਨ੍ਹਾਂ ਦੀ ਯਾਦ ਵਿੱਚ ਦਰਜ ਹੈ। ਉਸ ਹਿਤਿਹਾਸਕ ਯੁੱਧ ਵਿੱਚ, ਕੁਮਾਊ ਰੇਜੀਮੇਂਟ ਦੇ 120 ਫੌਜੀਆਂ ਨੇ ਲਗਭਨਗ 5000 ਚੀਨੀ ਫੌਜੀਆਂ ਦਾ ਬਹਾਦੁਰੀ ਨ ਨਾਲ ਸਮਾਹਣਾ ਕੀਤਾ ਅਤੇ ਰਾਸ਼ਟਰ ਦੀ ਰੱਖਿਆ ਕਰਦੇ ਹੋਏ 114 ਫੋਜੀ ਵੀਰਗਤੀ ਨੂੰ ਪ੍ਰਾਪਤ ਹੋਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਿੰਮਤ ਅਤੇ ਦੇਸ਼ਭਗਤੀ ਪੀੜੀਆਂ ਨੁੰ ਪੇ੍ਰਰਿਤ ਕਰਦੀਆਂ ਰਹਿਣਗੀਆਂ। 

ਇਸ ਮੌਕੇ 'ਤੇ ਹਿਰਆਣਾ ਭਾਜਪਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਯਾਦਸ ਸ੍ਰੀ ਧਰਮਵੀਰ ਸਿੰਘ, ਵਿਧਾਇਕ ਸ੍ਰੀ ਕ੍ਰਿਸ਼ਣ ਕੁਮਾਰ, ਸ੍ਰੀ ਓਮ ਪ੍ਰਕਾਸ਼ ਯਾਦਵ, ਸ੍ਰੀ ਕੰਵਰ ਸਿੰਘ ਯਾਦਵ ਸਮੇਤ ਹੋਰ ਮਾਣਯੋਗ ਲੋਕ ਮੋਜੂਦ ਸਨ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Mahipal Dhanda , Ranbir Gangwa , Mohan Lal Badoli , Arti Singh Rao

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD