ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (20 ਫਰਵਰੀ, 2025) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਪਨਾਮਾ, ਗੁਆਨਾ, ਸੂਡਾਨ, ਡੈਨਮਾਰਕ ਅਤੇ ਫਿਲੀਸਤੀਨ ਦੇ ਰਾਜਦੂਤਾਂ/ਹਾਈ ਕਮਿਸ਼ਨਰਸ ਤੋਂ ਸਨਮਾਨ ਪੱਤਰ ਸਵੀਕਾਰ ਦੀਤੇ। ਸਨਮਾਨ ਪੱਤਰ ਪੇਸ਼ ਕਰਨ ਵਾਲੇ ਰਾਜਨਾਇਕਾਂ ਵਿੱਚ ਸ਼ਾਮਲ ਹਨ
1. ਸ਼੍ਰੀ ਅਲੋਂਸੋ ਕੋਇਆ ਮਿਗੁਲ (Alonso Correa Miguel), ਪਨਾਮਾ ਦੇ ਰਾਜਦੂਤ
2. ਸ੍ਰੀ ਧਰਮਕੁਮਾਰ ਸੀਰਜ, ਗੁਆਨਾ ਦੇ ਰਾਜਦੂਤ
3. ਸ਼੍ਰੀ ਡਾ. ਮੁਹੰਮਦ ਅਬਦੁੱਲਾ ਅਲੀ, ਐਲਟੋਮ, ਸੂਡਾਨ ਦੇ ਰਾਜਦੂਤ
4. ਸ਼੍ਰੀ ਰਸਮੂਸ ਅਬਿਲਡਗਾਰਡ ਕ੍ਰਿਸਟਨਸਨ, ਡੈਨਮਾਰਕ ਦੇ ਰਾਜਦੂਤ
5. ਸ਼੍ਰੀ ਅਬਦੁੱਲਾ ਮੁਹੰਮਦ ਏ. ਅਬੂਸ਼ਾਵੇਸ਼, ਫਿਲੀਸਤੀਨ ਦੇ ਰਾਜਦੂਤ