Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

PEC ਕਮਿਊਨਿਟੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Punjab Engineering College, PEC, Punjab Engineering College Chandigarh, PEC Chandigarh, 10th International Yoga Day, International Yoga Day, Yoga Day

Web Admin

Web Admin

5 Dariya News

ਚੰਡੀਗੜ੍ਹ , 21 Jun 2024

Last updated on: Jun 21, 2024, 00:00 IST

PEC ਕਮਿਊਨਿਟੀ ਨੇ ਅੱਜ 21 ਜੂਨ, 2024 ਨੂੰ PEC ਕੈੰਪਸ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਇਸ ਮੌਕੇ ਡਾਇਰੈਕਟਰ ਪੀ.ਈ.ਸੀ., ਪ੍ਰੋ. ਰਾਜੇਸ਼ ਭਾਟੀਆ (ਐਡ ਅੰਤਰਿਮ), ਦੇ ਨਾਲ ਡੀਐਸਏ ਡਾ. ਡੀ.ਆਰ. ਪ੍ਰਜਾਪਤੀ, ਡਾ. ਮਹਿੰਦਰ ਪਾਲ ਗਰਗ (ਈਡੀਐਸਏ, ਸਪੋਰਟਸ) ਨੇ ਯੋਗਾ ਅਧਿਆਪਕ ਸ਼੍ਰੀਮਤੀ ਪ੍ਰਿਅੰਕਾ ਚੌਹਾਨ ਦੇ ਨਾਲ ਇੱਕ ਉਤਸ਼ਾਹਜਨਕ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਵੱਖ-ਵੱਖ ਯੋਗਾ ਆਸਣ, ਸਾਹ ਲੈਣ ਦੀਆਂ ਕਸਰਤਾਂ ਅਤੇ ਮਾਈਂਡਫੁੱਲਨੈੱਸ ਅਭਿਆਸ ਸ਼ਾਮਲ ਸਨ।  ਇਹ ਸਾਰੇ ਆਸਨ ਸਰੀਰ ਦੀ ਸਮੁੱਚੀ ਸਿਹਤ ਅਤੇ ਤਣਾਅ ਪ੍ਰਬੰਧਨ ਨੂੰ ਕੇਂਦਰ ਵਿੱਚ ਰੱਖਦੇ ਹੋਏ ਕਰਵਾਏ ਗਏ ਸਨ।

ਇਸ ਯੋਗ ਸਮਾਗਮ ਨੇ ਅਕਾਦਮਿਕ ਅਤੇ ਵਿਅਕਤੀਗਤ ਵਿਕਾਸ ਲਈ ਯੋਗਾ ਦੇ ਲਾਭਾਂ 'ਤੇ ਜ਼ੋਰ ਦੇਣ ਲਈ ਪੀਈਸੀ ਦੀ ਸਮੁੱਚੀ ਵਚਨਬੱਧਤਾ ਨੂੰ ਵੀ ਰੇਖਾਂਕਿਤ ਕੀਤਾ। ਡਾਇਰੈਕਟਰ, ਪ੍ਰੋ. ਰਾਜੇਸ਼ ਭਾਟੀਆ ਨੇ ਭਾਗੀਦਾਰਾਂ ਨੂੰ ਸਾਡੇ ਰੋਜ਼ਾਨਾ ਜੀਵਨ ਦੇ ਸਰੀਰਕ ਅਤੇ ਮਾਨਸਿਕ ਤਣਾਅ ਨਾਲ ਨਜਿੱਠਣ ਲਈ ਆਪਣੀ ਰੋਜ਼ਾਨਾ ਰੁਟੀਨ ਵਿੱਚ ਯੋਗ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਵੀ ਕੀਤਾ।

ਇਸ ਤੋਂ ਬਾਅਦ ਡੀ.ਐਸ.ਏ ਡਾ. ਡੀ.ਆਰ. ਪ੍ਰਜਾਪਤੀ ਨੇ ਸਾਰੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ, ਯੋਗਾ ਅਧਿਆਪਕਾਂ ਅਤੇ ਯੋਗਾ ਅਭਿਆਸੀਆਂ ਦਾ ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਆਪਣੇ ਸਮੇਂ ਅਤੇ ਭਾਗੀਦਾਰੀ ਲਈ ਧੰਨਵਾਦ ਵੀ ਪ੍ਰਗਟ ਕੀਤਾ। ਪ੍ਰੋਗਰਾਮ ਦੀ ਸਮਾਪਤੀ ਡਾ. ਅਕਸ਼ੀ ਦੇਸ਼ਵਾਲ (ਫੈਕਲਟੀ, ਕੈਮਿਸਟਰੀ ਵਿਭਾਗ ਅਤੇ ਯੋਗਾਤ੍ਰੇਯ ਤੋਂ 500 ਘੰਟੇ YTTC ਹਾਸਿਲ) ਅਤੇ ਸ਼੍ਰੀ ਜਤਿਨ ਵਰਮਾ (ਯੋਗਾ ਇੰਸਟ੍ਰਕਟਰ, ਸਾਬਕਾ ਵਿਦਿਆਰਥੀ ਦੇ ਐਮ.ਡੀ. ਵਾਈ.ਟੀ.ਸੀ. ਰਿਸ਼ੀਕੇਸ਼) ਦੁਆਰਾ ਅਦਭੁਤ ਯੋਗ ਆਸਣਾਂ ਦੇ ਨਾਲ ਸੰਸ਼ੋਧਿਤ ਅਸ਼ਟਾਂਗ ਸੂਰਜ ਨਮਸਕਾਰ ਦੇ ਸੁੰਦਰ ਯੋਗਾ ਕ੍ਰਮ ਦੇ ਪ੍ਰਦਰਸ਼ਨ ਨਾਲ ਹੋਇਆ।

PEC समुदाय ने अंतर्राष्ट्रीय योग दिवस 2024 मनाया

चंडीगढ़

PEC समुदाय ने आज 21 जून, 2024 को PEC प्रांगण में अंतर्राष्ट्रीय योग दिवस मनाया। इस अवसर पर निदेशक पीईसी, प्रो. राजेश भाटिया (एड इंटरिम), के साथ डीएसए, डॉ. डी आर प्रजापति, डॉ. मोहिंदर पाल गर्ग (एडीएसए, स्पोर्ट्स) ने योग शिक्षिका सुश्री प्रियंका चौहान के साथ स्फूर्तिदायक योग सत्र में भाग लिया, जिसमें विभिन्न योग आसन, श्वास क्रियाएं और माइंडफुलनेस एक्सरसाइजेस आयोजित किये गए थे, जिससे शरीर के समग्र स्वास्थ्य और स्ट्रेस मैनेजमेंट को केंद्र बिंदु पर रखा गया।

इस योग समारोह ने ऐकेडेमिक और व्यक्तिगत विकास के लिए योग के लाभों पर जोर देते हुए पीईसी की समग्र प्रतिबद्धता को रेखांकित भी किया। निदेशक, प्रो. राजेश भाटिया ने प्रतिभागियों को हमारे रोज़मर्रा जीवन के शारीरिक और मानसिक तनावों से निपटने के लिए अपनी दिनचर्या में योगिक जीवन शैली को अपनाने के लिए सभी को प्रोत्साहित किया।

इसके बाद, डीएसए डॉ. डी.आर. प्रजापति ने इस अंतर्राष्ट्रीय कार्यक्रम में अपने समय और भागीदारी के लिए सभी फैकल्टी मेंबर्स, छात्रों, योग शिक्षक और योग प्रैक्टिशनर्स के प्रति भी अपना आभार व्यक्त किया। इस कार्यक्रम का समापन डॉ. अक्षी देशवाल (फैकल्टी, केमिस्ट्री विभाग और योगात्रेय से 500 घंटे वाईटीटीसी अर्जित) और श्री जतिन वर्मा (योगा इंस्ट्रक्टर, एमडीएनआईवाई, ऋषिकेश के पूर्व छात्र) द्वारा अद्भुत योग मुद्राओं के साथ मॉडिफाइड अष्टांग सूर्य नमस्कार के बेहद सुन्दर योग प्रदर्शन के साथ हुआ।

PEC Fraternity marked International Yoga Day 2024

Chandigarh 

PEC Fraternity marked and celebrated International Yoga Day 2024 today on 21st June, 2024 at the PEC Campus. Director PEC, Prof. Rajesh Bhatia (Ad Interim), along with DSA, Dr. D.R. Prajapati, Dr. Mohinder Pal Garg (ADSA, Sports) engaged in invigorating yoga session with yoga teacher Ms. Priyanka Chauhan, conducting various yoga asanas, breathing exercises, and mindfulness practices, fostering a spirit of holistic health and stress management.

This event underlined PEC's commitment to integrating wellness into educational ethos, emphasizing benefits of yoga for academic and personal growth. Director, Prof. Rajesh Bhatia, encouraged the participants to adapt yogic lifestyles in their daily routine to deal with physical and mental stresses of our day-to-day life. Later on, DSA, Dr. D.R. Prajapati expressed his gratitude towards all the faculty members, students, yoga teacher and yoga practitioners for their time and participation in this International event.

The event ended with a marvelous yogic performance of Modified Ashtanga Surya Namaskar with advanced Yogic postures by Dr. Akshi Deshwal (Faculty, Chemistry Deptt. and 500h YTTC from Yogatreya) and Mr. Jatin Verma (Yoga Instructor, alumni of MDNIY, Rishikesh).  

 

Tags: Punjab Engineering College , PEC , Punjab Engineering College Chandigarh , PEC Chandigarh , 10th International Yoga Day , International Yoga Day , Yoga Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD