Friday, 03 May 2024

 

 

ਖ਼ਾਸ ਖਬਰਾਂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0 ਗੁਰਜੀਤ ਔਜਲਾ ਦੇ ਹੱਕ ਵਿੱਚ ਗਰਜਿਆ ਹਰਪ੍ਰਤਾਪ ਅਜਨਾਲਾ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ

 

ਅਪਲਾਈਡ ਸਾਇੰਸਜ਼ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਵਰਕਸ਼ਾਪ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 20 Apr 2024

ਅਪਲਾਈਡ ਸਾਇੰਸਜ਼ ਵਿਭਾਗ, ਸੀਈਸੀ ਸੀਜੀਸੀ ਲਾਂਡਰਾਂ ਵੱਲੋਂ ਵੈੱਬ ਡਿਵੈਲਪਮੈਂਟ ਵਿਸ਼ੇ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਆਰਥੀਆਂ ਨੂੰ ਵੀਐਸ ਕੋਡ ਦੀ ਵਰਤੋਂ ਕਰਦੇ ਹੋਏ ਹੈਂਡ-ਆਨ ਅਭਿਆਸਾਂ ਅਤੇ ਟਿਊਟੋਰੀਅਲਾਂ ਜ਼ਰੀਏ ਵੈਬ ਡਿਵੈਲਪਮੈਂਟ ਦੇ ਪ੍ਰਮੁੱਖ ਪਹਿਲੂਆਂ ਸਬੰੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸੈਸ਼ਨ ਵਿੱਚ 60 ਵਿਦਆਰਥੀਆਂ ਨੇ ਹਿੱਸਾ ਲਿਆ। 

ਇਸ ਮੌਕੇ ਪ੍ਰੋ.(ਡਾ.) ਹਰਪਾਲ ਸਿੰਘ, ਐਚਓਡੀ, ਅਪਲਾਈਡ ਸਾਇੰਸਜ਼ ਵਿਭਾਗ, ਸੀਈਸੀ-ਸੀਜੀਸੀ ਲਾਂਡਰਾਂ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਿਦਆਰਥੀਆਂ ਨੂੰ ਐਚਟੀਐਮਐਲ, ਸੀਐਸਐਸ ਅਤੇ ਸੰਬੰਧਿਤ ਫਰੇਮਵਰਕ ਬਾਰੇ ਚੰਗੀ ਸਮਝ ਪ੍ਰਦਾਨ ਕੀਤੀ ਗਈ ਅਤੇ ਹਾਸਲ ਕੀਤੇ ਤਕਨੀਕੀ ਹੁਨਰਾਂ ਨੂੰ ਉਹ ਅਸਲ ਸਮੇਂ ਵਿੱਚ ਲਾਗੂ ਕਰਨਾ ਸਿੱਖਣਗੇ ਅਤੇ ਵਧੀਆ ਅਤੇ ਸਟ੍ਰਕਚਰਡ ਵੈਬਸਾਈਟਾਂ ਬਣਾਉਣ ਵਿੱਚ ਨਿਪੁੰਨ ਹੋਣਗੇ। 

ਇਸ ਵਰਕਸ਼ਾਪ ਦਾ ਸੰਚਾਲਨ ਸ਼੍ਰੀਮਤੀ ਅਨੀਤਾ ਸ਼ਰਮਾ, ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਟਰੇਨਿੰਗ, ਹੋਪਿੰਗ ਮਾਈਂਡਜ਼ ਵੱਲੋਂ ਕੀਤਾ ਗਿਆ। ਐਚਟੀਐਮਐਲ ਦੇ ਨਾਲ ਵੈੱਬਪੇਜਾਂ ਦੀ ਸੰਰਚਨਾ ਦੇ ਬੁਨਿਆਦੀ ਤੱਤਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਵਿਿਦਆਰਥੀਆਂ ਨੇ ਸਿਮੈਂਟਿਕ ਐਚਟੀਐਮਐਲ, ਸੀਐਸਐਸ ਚੋਣਕਾਰਾਂ, ਲੇਆਉਟ ਤਕਨੀਕਾਂ ਅਤੇ ਰਿਸਪਾਨਸਿਵ ਡਿਜ਼ਾਈਨ ਸਿਧਾਂਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਵਰਕਸ਼ਾਪ ਨੇ ਵਿਿਦਆਰਥੀਆਂ ਦੀ ਸਾਫ਼ ਅਤੇ ਕੁਸ਼ਲ ਕੋਡ ਲਿਖਣ ਦੀ ਯੋਗਤਾ ਵਧਾਉਣ ਤੇ ਵੀ ਧਿਆਨ ਕੇਂਦਰਿਤ ਕੀਤਾ।

Department of Applied Sciences, CGC Landran organises workshop

Landran 

The Department of Applied Sciences, CEC-CGC Landran recently organised a day-long workshop on web development for its students. It was aimed at inculcating them with a foundational understanding of the key aspects of web development through hands-on exercises and tutorials using VS code, under the guidance of the invited subject expert. 

60 students participated in the session. The workshop helped the participants gain conceptual clarity about HTML, CSS and relevant frameworks enabling them to become  proficient in creating well-structured, visually appealing websites; learning to apply the technical skills gained thus in real-time scenarios,  said Prof. (Dr.) Harpal Singh, HoD, Department of Applied Sciences, CEC- CGC Landran. 

The workshop was conducted by Ms. Anita Sharma, Assistant Vice President Training, HopingMinds. In addition to getting acquainted with the fundamentals of structuring webpages with HTML the students also gained an insight about semantic HTML, CSS selectors, layout techniques and responsive design principles. The workshop focused on enhancing the students’ ability to write clean and efficient code. 

सीजीसी लांडरां के एप्लाइड साइंस डिपार्टमेंट ने वर्कशॉप का आयोजन किया

लांडरां

सीईसी-सीजीसी लांडरा के एप्लाइड साइंस डिपार्टमेंट ने हाल ही में वेब डेवलपमेंट पर एक वर्कशॉप का आयोजन किया। इसका उद्देश्य आमंत्रित विषय विशेषज्ञ के मार्गदर्शन में वीएस कोड का उपयोग करके व्यावहारिक अभ्यास और ट्यूटोरियल के माध्यम से छात्रों में वेब डेवलपमेंट के प्रमुख पहलुओं की मूलभूत समझ विकसित करना था। इस सेशन में 60 छात्र शामिल हुए। 

एप्लाइड साइंस डिपार्टमेंट सीईसी-सीजीसी लांडरा के एचओडी प्रोफेसर (डॉ.) हरपाल सिंह ने बतया कि "इस वर्कशॉप की मदद से छात्रों को एचटीएमएल, सीएसएस और संबंधित फ्रेमवर्क के बारे में वैचारिक स्पष्टता प्राप्त करने में मदद हुई जिससे वह वेल स्ट्रक्चर्ड, दिखने में बढ़िया वेबसाइट बनाने में निपुण  बनने के साथ इस वर्कशाप में प्राप्त हुई ट्रेनिंग से अपने तकनीकी कौशल को तराशने और वास्तविक समय के परिदृश्यों में इस कौशल को यूज़ करने में भी समर्थ बनेंगे।

वर्कशॉप का संचालन अनीता शर्मा, असिस्टेंट वाइस प्रेसिडेंट ट्रेनिंग, होपिंगमाइंड्स द्वारा किया गया। एचटीएमएल के साथ वेबपेजों की संरचना के मूल सिद्धांतों से परिचित होने के अलावा, छात्रों ने सिमेंटिक एचटीएमएल, सीएसएस सेलेक्टर, लेआउट तकनीकों और रिस्पॉनसिव डिज़ाइन सिद्धांतों के बारे में भी जानकारी प्राप्त की। इस वर्कशॉप के माध्यम से छात्रों की स्वच्छ और कुशल कोड लिखने की क्षमता बढ़ाने पर भी ध्यान केंद्रित किया गया।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD