Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਆਰੀਆ ਸਮਾਜ ਖਰੜ ਦੇ ਸਾਲਾਨਾ ਉਤਸਵ ਦਾ ਸਮਾਪਨ ਸਮਾਰੋਹ ਹੋਇਆ

Kharar, Kharar News, News of Kharar, Kharar Updates

Web Admin

Web Admin

5 Dariya News

ਖਰੜ , 07 Apr 2024

ਆਰੀਆ ਸਮਾਜ ਖਰੜ ਦੇ ਸਾਲਾਨਾ ਉਤਸਵ ਦਾ ਅੱਜ ਸਮਾਪਨ ਸਮਾਰੋਹ ਹੋਇਆ  ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਆਰੀਆ ਸਮਾਜ ਖਰੜ ਦੇ ਪ੍ਰੈੱਸ ਸਕੱਤਰ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ  ਆਰੀਆ ਸਮਾਜ ਖਰੜ ਦਾ ਸਲਾਨਾ ਉਤਸਵ ਮਨਾਇਆ ਗਿਆ, ਜੋ ਕਿ 5 ਅਪ੍ਰੈਲ ਤੋਂ 7 ਅਪ੍ਰੈਲ ਤਕ ਰਿਹਾ ਇਹ  ਜਿਸ ਵਿੱਚ  ਵਿਦਵਾਨ ਸਵਾਮੀ ਵਿਦੇਹਾ ਯੋਗੀ ਕੁਰੂਕਸ਼ੇਤਰ ਜੀ ਅਤੇ ਭੈਣ  ਸਵੇਤਾ ਆਰੀਆ ਕਰਨੈਲ ਤੋਂ  ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ।

ਇਸ ਸਲਾਨਾ ਉਤਸਵ ਦੇ ਕਨਵੀਨਰ ਸ਼੍ਰੀ ਸੁਭਾਸ਼ ਆਰੀਆ ਜੀ ਅਤੇ ਕੋ-ਕਨਵੀਨਰ ਸ਼੍ਰੀ ਜਤਿੰਦਰ ਗੁਪਤਾ ਰਹੇ ਇਸ ਸਲਾਨਾ ਉਤਸਵ ਦੇ ਤਹਿਤ ਤਿੰਨ ਰੋਜ਼ਾ ਪ੍ਰੋਗਰਾਮ ਹੋਇਆ ਜਿਸ ਦੀ ਸ਼ੁਰੂਆਤ  5 ਅਤੇ 6 ਅਪ੍ਰੈਲ ਨੂੰ ਸਵੇਰੇ 8 ਵਜੇ ਹਵਨ ਯੱਗ ਨਾਲ ਹੋਈ ਅਤੇ ਆਏ ਹੋਏ ਵਿਦਵਾਨ ਸਵਾਮੀ ਵਿਦੇਹ ਯੋਗੀ ਜੀ ਅਤੇ ਭੈਣ ਸਵੇਤਾ ਆਰੀਆ ਜੀ ਦੁਆਰਾ ਪ੍ਰਵਚਨ ਅਤੇ ਭਜਨਾਂ ਦਾ ਪ੍ਰੋਗਰਾਮ ਰਿਹਾ  ਅਤੇ 5 ਤੋਂ 6 ਅਪ੍ਰੈਲ ਨੂੰ ਸ਼ਾਮ 7 ਤੋਂ 9 ਵਜੇ ਤੱਕ ਆਰਿਆ ਸੰਦੇਸ਼ ਅਤੇ ਭਜਨਾਂ ਦਾ ਆਯੋਜਨ ਕੀਤਾ ਗਿਆ ।

ਪੰਡਿਤ ਨਰਿੰਦਰ ਦੇਵ ਸਾਸਤਰੀ ਜੀ ਨੇ ਪੂਰੀ ਰੀਤੀ-ਰਿਵਾਜਾਂ ਨਾਲ ਤੀਨੋ ਦਿਨ ਹਵਨ ਯੱਗ ਕਰਵਾਇਆ ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਸਾਰੇ ਸਰੋਤਿਆਂ ਲਈ ਰਿਸ਼ੀ ਲੰਗਰ ਦਾ ਪ੍ਰਬੰਧ ਕੀਤਾ ਗਿਆ। ਅੱਜ 7 ਅਪ੍ਰੈਲ ਨੂੰ ਇਸ ਦੀ ਸ਼ੁਰੂਆਤ ਮਹਾਂਯੱਗ ਨਾਲ ਹੋਈ ਅਤੇ ਬਾਅਦ ਵਿੱਚ ਵਿਦਵਾਨਾਂ ਦੇ  ਉਪਦੇਸ਼ ਅਤੇ ਆਰੀਆ ਇਸਤਰੀ ਸਭ ਵਲੋਂ ਭਜਨਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।

ਆਰੀਆ ਇਸਤਰੀ ਮੰਡਲ ਦੀ ਮੁਖੀ ਸ੍ਰੀਮਤੀ ਸਪਨਾ ਸ਼ਰਮਾ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਅਤੇ ਆਰੀਆ ਸਮਾਜ ਦੇ ਪ੍ਰਧਾਨ  ਵਿਕਾਸ ਗਰਗ ਨੇ ਕਿਹਾ ਕਿ ਆਰੀਆ ਸਮਾਜ ਕੋਈ ਸੰਗਠਨ ਨਹੀਂ ਹੈ ਸਗੋਂ  ਇਹ ਇੱਕ ਅੰਦੋਲਨ ਹੈ ਜੋ  ਦੇਸ਼ ਤੇ  ਸਮਾਜ ਵਿੱਚ ਰਾਸ਼ਟਰਵਾਦੀ ਮਾਨਵ ਨਿਰਮਾਣ  ਲਈ ਕੰਮ ਕਰਦਾ ਹੈ।

ਇਸ ਤੋਂ ਇਲਾਵਾ ਇਸ ਵਿੱਚ ਸ੍ਰੀ ਵਿਜੇ ਧਵਨ, ਰਜਿੰਦਰ ਅਰੋੜਾ, ਮਹਿੰਦਰ ਪਾਲ ਅਰੋੜਾ, ਵਿਜੇ ਅਗਰਵਾਲ, ਸੁਭਾਸ਼ ਅਗਰਵਾਲ, ਦਵਿੰਦਰ ਗੁਪਤਾ, ਅਨਿਲ ਭਲਾ, ਸ਼ਸ਼ੀ ਅਗਰਵਾਲ, ਅਮਿਤ ਕਾਲੀਆ, ਡਾ: ਸੁਖਵੀਰ ਰਾਣਾ, ਡਾ. ਪ੍ਰੇਮ ਗੋਇਲ, ਰਾਜੇਸ਼ ਨਾਗੀ, ਨਰੇਸ਼ ਸ਼ਰਮਾ, ਧਰਮਪਾਲ ਸ਼ਰਮਾ, ਡਾ: ਪ੍ਰਤਿਭਾ ਮਿਸ਼ਰਾ, ਇੰਦੂ ਸ਼ਰਮਾ, ਪੂਨਮ ਸਿੰਗਲਾ, ਪੂਨਮ ਸਾਹਨੀ, ਸੰਤੋਸ਼ ਬਾਂਸਲ, ਅੰਜੂ ਕੁਮਾਰੀ, ਪ੍ਰਵੇਸ਼ ਸ਼ਰਮਾ, ਪੂਜਾ ਅਗਰਵਾਲ, ਸਰੋਜ ਬਾਲਾ, ਪੂਨਮ ਬਹਿਲ, ਡਾ.ਰੂਪਾ ਕੌਸ਼ਿਕ, ਆਰਤੀ ਗਰਗ ਅਤੇ ਆਰੀਆ ਸਮਾਜ ਦੇ ਮੈਂਬਰ ਹਾਜ਼ਰ ਸਨ।

आर्य समाज खरड़ ने वार्षिकोत्सव मनाया

खरड़

आर्य समाज खरड़ के वार्षिकोत्सव का आज समापन हुआ इस बारे एक प्रेस नोट जारी करते आर्य समाज खरड़ के प्रेस सचिव श्री रोहित मिश्रा ने जानकारी दी की हर वर्ष की तरह आर्य समाज खरड़ की तरफ से इस बार भी वार्षिकोत्सव मनाया गया जो ५ अप्रैल से ले कर ७ अप्रैल तक चला जिस में आमंत्रित विद्बान स्वामी विदेह योगी जी कुरुक्षेत्र और बहिन स्वेता आर्य करनाल से विशेष तोर पर हाज़िर रहे

इस वार्षिकोत्सव के संयोजक श्री सुबाष आर्य जी और सहसंयोजक श्री जतिंदर गुप्ता जी रहे वार्षिकोत्सव के अंतर्गत तीन दिवसीय कार्येक्रम रहा जिस में 5  और 6  अप्रैल को सुबहे 8 वजे हवन यग से शुरुआत हुई और आए विद्वान स्वामी विदेह योगी जी और बहिन स्वेता आर्य  जी के प्रवचन और भजनो का कार्येक्रम रहा  और 5 से 6  अप्रैल  शाम 7 वजे से 9 वजे तक विद्वानों का आर्य सन्देश और भजन का कार्येक्रम रहा तीनो दिन हवन यग पंडित नरिंदर देव सश्त्री जी ने पूरी विधि विधान से करवाया कार्येक्रम के समापन पर आये हुए सभी श्रोता गणो के लिए ऋषि लंगर का इंतज़ाम रहा

आज 7  अप्रैल को इस की शुरुआत महायग के साथ की गई और बाद में विद्वानों के प्रवचन और आर्य इस्त्री सभा की तरफ से भजन का कार्येक्रम पेश किया गया आर्य इस्त्री मंडल की प्रधान श्रीमती सपना शर्मा ने मंच संचालन बखूभी निभाया और आर्य समाज के प्रधान विकास गर्ग ने खा की आर्य समाज कोई संस्था नहीं है यह एक आंदोलन है हो देश समाज में राष्ट्रवादी मानव निर्माण का काम करती है

इस के इलावा इस में श्री विजय धवन ,राजिंदर अरोरा ,महिंदर पाल अरोरा ,विजय अग्रवाल , सुबाष अग्रवाल ,दविंदर गुप्ता ,अनिल भला ,शशि अग्रवाल ,अमित कालिया ,डा सुखवीर राणा ,प्रेम गोयल ,राजेश नग्गी ,नरेश शर्मा ,धर्मपाल शर्मा , डा प्रतिभा मिश्रा ,इन्दु शर्मा , पूनम सिंगला , पूनम साहनी ,संतोष बंसल ,अंजू कुमारी ,प्रवेश शर्मा ,पूजा अग्रवाल ,सरोज बाला ,पूनम बेहाल , रूपा कौशिक ,आरती गर्ग और आर्य समाज के मेंबर मौजूद थे

 

Tags: Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD