Monday, 29 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਚੰਡੀਗੜ੍ਹ ਘੋੜਸਵਾਰੀ ਸ਼ੋਅ; ਹਰਸ਼ ਵਰਧਨ ਤੇ ਸੁਹਰਸ਼ ਭੂਯਾਨ ਬੈਸਟ ਰਾਈਡਰ ਬਣੇ

Sports News, Horse Riders, Chandigarh Horse Riders Society, CHRS Horse show 2024, Harsh Wardhan, Suharsh Bhuyan, Harsh Grewal, Suharsh Bhuyan, Raisa, TRS Riding club, Chandigarh

Web Admin

Web Admin

5 Dariya News

ਚੰਡੀਗੜ੍ਹ , 23 Jan 2024

ਚੰਡੀਗੜ੍ਹ ਹਾਰਸ ਰਾਈਡਰਜ਼ ਸੋਸਾਇਟੀ ਵੱਲੋਂ ਕਰਵਾਏ ਗਏ ਸੀ.ਐਚ.ਆਰ.ਐਸ. ਘੋੜਸਵਾਰੀ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਦੋਵੇਂ ਦਿਨ ਸੀ.ਐਚ.ਆਰ.ਐਸ. ਦੇ ਰਾਈਡਰਸ (ਘੋੜਸਵਾਰਾਂ) ਦੀ ਝੰਡੀ ਰਹੀ ਅਤੇ ਹਰਸ਼ ਵਰਧਨ ਨੂੰ ਓਪਨ ਕੈਟੇਗਰੀ ਅਤੇ ਸੁਹਰਸ਼ ਭੂਯਾਨ ਨੂੰ ਜੂਨੀਅਰ/ਯੰਗ ਰਾਈਡਰ ਕੈਟੇਗਰੀ ਵਿੱਚ ਬੈਸਟ ਰਾਈਡਰ ਐਲਾਨਿਆ ਗਿਆ। ਟ੍ਰਾਈਸਿਟੀ ਦੇ ਵੱਖ-ਵੱਖ ਸਕੂਲਾਂ ਜਿਵੇਂ ਕਿ ਸੇਂਟ ਜੌਨਸ, ਸੌਪਿਨਸ ਅਤੇ ਵਿਵੇਕ ਹਾਈ ਅਤੇ ਟ੍ਰਾਈਸਿਟੀ ਤੇ ਪੰਜਾਬ ਦੇ ਹੋਰ ਵੱਖ-ਵੱਖ ਰਾਈਡਿੰਗ ਸਕੂਲਾਂ ਜਿਵੇਂ ਕਿ ਤ੍ਰਿਵੈਣੀ ਰਾਈਡਿੰਗ ਸਕੂਲ ਅਤੇ ਹੋਰ ਰਾਈਡਿੰਗ ਕਲੱਬਾਂ ਦੇ ਰਾਈਡਰਾਂ (ਘੋੜਸਵਾਰਾਂ) ਨੇ ਹਿੱਸਾ ਲਿਆ।

ਘੋੜਸਵਾਰੀ ਸ਼ੋਅ ਵਿੱਚ ਸਿਕਸ ਬਾਰਸ ਦੇ ਨਤੀਜਿਆਂ ਵਿੱਚ ਹਰਸ਼ ਗਰੇਵਾਲ (ਸੀ.ਐਚ.ਆਰ.ਐਸ.) ਨੇ ਪਹਿਲਾ, ਸੁਹਰਸ਼ ਭੂਯਾਨ (ਸੀ.ਐਚ.ਆਰ.ਐਸ.) ਤੇ ਰਈਸਾ (ਟੀ.ਆਰ.ਐਸ. ਰਾਈਡਿੰਗ ਕਲੱਬ) ਨੇ ਤੀਜਾ, 100 ਸੈਂਟੀਮੀਟਰ ਓਪਨ ਵਿੱਚ ਹਰਸ਼ (ਸੀ.ਐਚ.ਆਰ.ਐਸ.) ਨੇ ਪਹਿਲਾ, ਸੁਹਰਸ਼ (ਸੀ.ਐਚ.ਆਰ.ਐਸ.) ਨੇ ਦੂਜਾ ਤੇ ਹਰਸ਼ ਨੇ ਤੀਜਾ, 90 ਸੈਂਟੀਮੀਟਰ ਓਪਨ ਵਿੱਚ ਹਰਸ਼ (ਸੀ.ਐਚ.ਆਰ.ਐਸ.) ਨੇ ਦੂਜਾ, ਸੁਹਰਸ਼- (ਸੀ.ਐਚ.ਆਰ.ਐਸ.) ਨੇ ਦੂਜਾ ਤੇ ਦੀਪਇੰਦਰ (ਦਿ ਰੈਂਚ) ਨੇ ਤੀਜਾ, ਟ੍ਰੌਟਿੰਗ ਰੇਸ ਈਵੈਂਟ ਗਰੁੱਪ - 2 ਵਿੱਚ ਸੁਹਾਵਾ ਭਗਤ ਨੇ ਪਹਿਲਾ ਅਤੇ ਟ੍ਰੋਟਿੰਗ ਰੇਸ ਈਵੈਂਟ ਗਰੁੱਪ - 3 ਵਿੱਚ ਪਰਵ ਨੇ ਪਹਿਲਾ ਸਥਾਨ ਹਾਸਲ ਕੀਤਾ।

 

Tags: Sports News , Horse Riders , Chandigarh Horse Riders Society , CHRS Horse show 2024 , Harsh Wardhan , Suharsh Bhuyan , Harsh Grewal , Suharsh Bhuyan , Raisa , TRS Riding club , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD