Wednesday, 08 May 2024

 

 

ਖ਼ਾਸ ਖਬਰਾਂ ਸੁਖਪਾਲ ਸਿੰਘ ਖਹਿਰਾ ਅਤੇ ਡਾ: ਧਰਮਵੀਰ ਗਾਂਧੀ ਨੇ ਪਟਿਆਲਾ ਅਤੇ ਸੰਗਰੂਰ ਲਈ ਨਾਮਜ਼ਦਗੀ ਦਾਖ਼ਲ ਕੀਤੀ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਵਿਲੱਖਣ ਸਵੀਪ ਗਤੀਵਿਧੀ ਐਲਪੀਯੂ ਵੱਲੋਂ ਮੇਗਾ ਰੀਯੂਨੀਅਨ -2024 'ਚ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀ ਕਰਵਾਈਆਂ ਗਈਆਂ ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਦਾ ਦੌਰਾ, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਗੁਰਜੀਤ ਸਿੰਘ ਔਜਲਾ ਨੇ ਚੋਣਾਂ ਤੋਂ ਸਮਾਂ ਕੱਢ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਪੰਜਾਬ ਦਾ ਬੁਨਿਆਦੀ ਢਾਂਚਾ ਵਿਕਾਸ ਅਕਾਲੀ ਦਲ ਦੇ ਦੇਣ: ਐਨ.ਕੇ. ਸ਼ਰਮਾ ਦੋਆਬੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ ਪੰਜਾਬ ਦੀਆਂ 13 ਸੀਟਾਂ ਜਿਤਾਉਣ ਵਾਸਤੇ ਲੋਕਾਂ ਨੂੰ ਬੇਨਤੀ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ 7 ਰਾਜ ਸਭਾ ਮੈਂਬਰਾਂ ਨੇ ਕਿੰਨੇ ਕੁ ਪੰਜਾਬ ਦੇ ਮਸਲੇ ਚੁੱਕੇ ਤੇ ਧਰਨੇ ਦਿੱਤੇ : ਕੁਲਜੀਤ ਸਿੰਘ ਬੇਦੀ ਖ਼ਰਚਾ ਆਬਜ਼ਰਵਰ ਮਨੀਸ਼ ਕੁਮਾਰ ਦੀ ਫ਼ਰੀਦਕੋਟ ਲੋਕ ਸਭਾ ਦੇ ਆਬਜ਼ਰਵਰ ਵਜੋਂ ਹੋਈ ਨਿਯੁਕਤੀ ਸੀਜੀਸੀ ਲਾਂਡਰਾਂ ਦੇ ਐਮਈ ਦੇ ਵਿਿਦਆਰਥੀਆਂ ਨੇ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਕੀਤੀ ਤਿਆਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 99 ਫੀਸਦੀ ਤੋਂ ਵੱਧ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਡਿਪਟੀ ਕਮਿਸ਼ਨਰ ਡਾ ਸੇਨੂ ਦਗਲ ਵੱਲੋਂ ਸਬਜੀ ਮੰਡੀ ਦਾ ਦੌਰਾ, ਸਫਾਈ ਵਿਵਸਥਾ ਦੁਰਸਤ ਕਰਨ ਕੀ ਕੀਤੀ ਹਦਾਇਤ ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਜਿੱਤ ਦਾ ਭਰੋਸਾ ਪ੍ਰਗਟਾਇਆ ਚੋਣ ਖਰਚਾ ਨਿਗਰਾਨ ਵੱਲੋਂ ਏ.ਆਰ.ਓਜ਼, ਏ.ਈ.ਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਸੰਸਦੀ ਹਲਕਾ ਲੁਧਿਆਣਾ 'ਚ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਰਿਕਾਰਡ ਕੀਤੇ ਗਏ : ਸਾਕਸ਼ੀ ਸਾਹਨੀ ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦੇ ਹੱਕ ‘ਚ ਪਿੰਡ ਭੈਲ ਹਲਕਾ ਖਡੂਰ ਸਾਹਿਬ ਵਿਖੇ ਕੀਤਾ ਭਰਵਾਂ ਇੱਕਠ ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ

 

ਪੰਜਾਬੀ ਫਿਲਮ ਇੰਡਸਟਰੀ ਨੇ ਮਨਾਇਆ' ਪੰਜਾਬੀ ਸਿਨੇਮਾ ਦਿਵਸ '

ਪੰਜਾਬੀ ਸਿਨੇਮਾ ਸਾਡੀ ਮਾਂ ਬੋਲ਼ੀ ਅਤੇ ਸੱਭਿਆਚਾਰ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਸਾਧਨ - ਗੁੱਗੂ ਗਿੱਲ

Pollywood, Entertainment, Actress, Cinema, Punjabi Films, Movie, Gaggu Gill, Punjabi Cinema Day, Chandigarh University, Gharuan, Chandigarh University Gharuan, Chandigarh Group Of Colleges, Satnam Singh Sandhu, CGC Gharuan, Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Ammy Virk, Karamjit Anmol

5 Dariya News

5 Dariya News

5 Dariya News

ਚੰਡੀਗੜ੍ਹ(ਹਰਜਿੰਦਰ ਸਿੰਘ ਜਵੰਦਾ) , 30 Mar 2023

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ( ਮੋਹਾਲੀ ) ਵਿਖੇ ਪੰਜਾਬੀ ਫਿਲਮ ਇੰਡਸਟਰੀ ਵੱਲੋ ' ਪੰਜਾਬੀ ਸਿਨੇਮਾ ਦਿਵਸ ' ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਸਵੇਰੇ ਪਹਿਲੇ ਸੈਸ਼ਨ ਵਿਚ ਰਾਸ਼ਟਰੀ ਅਵਾਰਡ ਜੇਤੂ ਫਿਲਮ ' ਮੜ੍ਹੀ ਦਾ ਦੀਵਾ ' ਦਿਖਾਈ ਗਈ ਅਤੇ ਫਿਲਮ ਵਿਚ ਕੰਮ ਕਰਨ ਵਾਲੇ  ਕਲਾਕਾਰਾਂ ਨਾਲ ਰੂਬਰੂ ਕਰਵਾਇਆ ਗਿਆ। 

ਦੂਜੇ ਸੈਸ਼ਨ ਦੇ ਅਰੰਭ ਵਿੱਚ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਅਨਮੋਲ ਦੇ ਸਵਾਗਤੀ ਬੋਲਾਂ ਨਾਲ  ਹੋਇਆ ਉਹਨਾਂ ਕਿਹਾ ਕਿ ਸੰਨ 1935ਵਿਚ 29 ਮਾਰਚ ਨੂੰ ਸਾਡੇ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ 'ਇਸ਼ਕ-ਏ- ਪੰਜਾਬ ਉਰਫ ਮਿਰਜ਼ਾ ਸਾਹਿਬਾ ਰਿਲੀਜ਼ ਹੋਈ ਸੀ , ਇਸ ਸਮੇਂ ਉੱਘੇ ਗਾਇਕਾਂ ਅਤੇ ਗਾਇਕਾਵਾਂ ਨੇ ਅਵਾਜ਼ ਦਾ ਜਾਦੂ ਬਖੇਰਿਆ ਜਿਹਨਾਂ ਵਿੱਚ ਫਿਰੋਜ਼ ਖ਼ਾਨ,  ਅਮਰ ਨੂਰੀ , ਪੰਮੀ ਬਾਈ , ਐਮੀ ਵਿਰਕ ,ਚੰਨੀ ਯੂਕੇ ਅਲਾਪ ਗਰੁੱਪ, ਹਰਬੀ ਸੰਘਾ , ਸਿਕੰਦਰ ਸਲੀਮ,ਕਰਮਜੀਤ ਅਨਮੋਲ , ਲਵਪ੍ਰੀਤ ਲਵੀ , ਤਹਿਜ਼ੀਬ ਅਤੇ ਸੁੱਖਾ ਗਿੱਲ ਕੋਕਰੀ ਆਦਿ ਸਨ  ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਅਤੇ ਲਾਲ ਚੰਦ ਕਟਾਰੂ ਚੱਕ ਨੇ ਸਾਂਝੇ ਤੌਰ ਤੇ ਕੀਤੀ, ਚੇਤਨ ਸਿੰਘ  ਜੌੜਾ ਮਾਜਰਾ ਨੇ  ਇਸ ਮੌਕੇ  ਬੋਲਦਿਆਂ ਕਿਹਾ ਕਿ ਸਾਡੇ ਸਿਨੇਮਾ ਕੋਲ ਬਹੁਤ ਵੱਡੀਆਂ ਸੰਭਾਵਨਾਮਾ ਹਨ , ਜਿਸਨੇ ਸਾਡੇ ਇਤਿਹਾਸ ਅਤੇ ਸੱਭਿਆਚਾਰ ਨੇ ਨਵੀ ਪੀੜੀ ਤੱਕ ਲੈਕੇ ਜਾਣਾ ਹੈ ,ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਇਸ ਦਿਨ ਮੌਕੇ ਤੇ ਬੋਲਦਿਆਂ ਆਖਿਆ ਕਿ ਸਾਡੀ ਮਾਂ ਬੋਲੀ ਦਾ ਸਿਨੇਮਾ ਸਾਡੀ ਪਛਾਣ ਹੈ। 

ਇਹ ਸਾਡੇ ਸਮਾਜ ਦਾ ਸ਼ੀਸਾ ਹੈ, ਜੋ ਸਮਾਜ ਵਿੱਚ ਹੋ ਰਹੀਆਂ ਘਟਨਾਵਾਂ, ਤਬਦੀਲੀਆਂ ਨੂੰ ਸਾਡੇ ਸਮਮੁੱਖ ਕਰਦਾ ਹੈ, ਸਾਡੀ ਸਰਕਾਰ ਦਾ ਉਪਰਾਲਾ ਇਸਨੂੰ ਹੋਰ ਵੱਡਾ ਕਰਨ ਦਾ ਹੈ। ਉੱਘੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਮਾਣ ਹੈ ਪੰਜਾਬੀ ਸਿਨੇਮਾ ਤੇ ਜਿਸਨੂੰ ਅਸੀਂ ਪੂਰੇ ਪਰਿਵਾਰ ਨਾਲ ਬੈਠਕੇ ਮਾਣ ਸਕਦੇ ਹਾਂ , ' ਪੰਜਾਬੀ ਸਿਨੇਮਾ ਦਿਵਸ ' 2023 ਮੌਕੇ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਸ਼ਵਿੰਦਰ ਮਾਹਲ, ਬੀਬਾ ਰਣਜੀਤ ਕੌਰ, ਅਦਾਕਾਰਾ ਜਤਿੰਦਰ ਕੌਰ, ਬੀਨੂੰ ਢਿੱਲੋੰ ਐਮੀ ਵਿਰਕ, ਜਸ ਗਰੇਵਾਲ ਅਮਰ ਨੂਰੀ, ਨਿਰਦੇਸ਼ਕ ਰਵਿੰਦਰ ਰਵੀ , ਬੀ ਐੱਨ ਸਰਮਾਂ , ਮੋਹਨ ਕੰਬੋਜ ਅਤੇ  ਚੰਨੀ ਅਲਾਪ ਗਰੁੱਪ ਯੂਕੇ ਸਨ ਅਮਰ ਨੂਰੀ - ਸੰਸਥਾਂ ਦੇ ਚੇਅਰਮੈਨਗੁੱਗੂ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਇਸ ਸਮੇਂ ਸਾਡੀ ਮਾਂ ਬੋਲ਼ੀ ਅਤੇ ਸਾਡੇ  ਸੱਭਿਆਚਾਰ ਦੇ ਪਰਚਾਰ ਦਾ ਸਭ ਤੋੰ ਵੱਡਾ ਸਾਧਨ ਹੈ ਜਿਸਨੇ  ਦੇਸ਼ਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸਾਡੀ ਮਾਂ ਬੋਲ਼ੀ ਦਾ ਪ੍ਰਚਾਰ ਕੀਤਾ ਹੈ , ਹੋਰਨਾਂ ਬੁਲਾਰਿਆਂ ਵਿੱਚ ਨਿਰਦੇਸ਼ਕ ਸਿਮਰਜੀਤ ਸਿੰਘ, ਬਾਲ ਮੁਕੰਦ ਸਰਮਾਂ , ਜਰਨੈਲ ਸਿੰਘ, ਬੀਬਾ ਰਣਜੀਤ ਕੌਰ, ਐਮੀ ਵਿਰਕ ਬਿਨੂੰ ਢਿੱਲੋਂ , ਚੰਡੀਗੜ ਯੂਨਿਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਮਨਪ੍ਰੀਤ ਸਿੰਘ ਮੰਨਾ ਜੀ ਅਤੇ ਪੰਮੀ ਬਾਈ ਆਦਿ ਸਨ , ਯੂਨਿਵਰਸਿਟੀ ਦੀ  ਨੈਸ਼ਨਲ ਜੇਤੂ ਟੀਮ ਦੇ  ਭੰਗੜੇ ਨਾਲ ਇਹ ਪ੍ਰੋਗਰਾਮ ਸੰਪੰਨ ਹੋਇਆ, ਜਿਸ ਵਿੱਚ ਸਤਵੰਤ ਕੌਰ,  ਰਾਣਾ ਜੰਗ ਬਹਾਦਰ , ਭਾਰਤ ਭੂਸ਼ਣ ਵਰਮਾ , ਰਾਜ ਧਾਲੀਵਾਲ  , ਰੁਪਿੰਦਰ ਰੂਪੀ ,ਸੀਮਾ ਕੌਸ਼ਲ, ਸੰਜੂ ਸੋਲੰਕੀ,  ਸਵੈਰਾਜ ਸੰਧੂ , ਜੱਸੀ ਲੌਗੋੰਵਾਲੀਆ, ਸੁਖਦੇਵ ਬਰਨਾਲਾ , ਰਾਜ ਬੁੱਟਰ,  ਪੂਨਮ ਸੂਦ , ਰਾਖੀ ਹੁੰਦਲ, ਰਵਿੰਦਰ ਮੰਡ , ਡਾ. ਰਣਜੀਤ ਸ਼ਰਮਾ, ਪਰਮਵੀਰ, ਪਰਮਜੀਤ ਭੰਗੂ, ਗੋਨੀ ਸਗੂ, ਸਾਨੀਆ ਪੰਨੂ , ਪ੍ਰਭ ਗਰੇਵਾਲ,  ਅਮ੍ਰਿਤਪਾਲ ਬਿੱਲਾ ਅਤੇ ਗੁਰਮੀਤ ਮਿਤਵਾ ਜਗਦੇਵ ਮਾਨ ਆਦਿ ਹਾਜ਼ਰ ਸਨ।

 

Tags: Pollywood , Entertainment , Actress , Cinema , Punjabi Films , Movie , Gaggu Gill , Punjabi Cinema Day , Chandigarh University , Gharuan , Chandigarh University Gharuan , Chandigarh Group Of Colleges , Satnam Singh Sandhu , CGC Gharuan , Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Ammy Virk , Karamjit Anmol

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD