ਸ਼ੋਅ "ਸਾਂਝਾ ਸੁਫ਼ਨਾ" ਵਿੱਚ ਦੀਆ ਹਰ ਪਾਸੋ ਘਰ ਅਤੇ ਖੇਡ ਵਿੱਚ ਵੀ ਸਖਤ ਮਿਹਨਤ ਕਰਦੀ ਹੈ, ਦੂਜੇ ਪਾਸੇ ਦੀਆ ਨੂੰ ਉਸਦੇ ਮਾਪਿਆਂ ਦੇ ਨਾਮ ਤੇ ਮਹਿੰਗੇ ਤੋਹਫ਼ੇ ਭੇਜਦਾ ਹੈ।ਲੋਹੜੀ ਦੇ ਜਸ਼ਨ ਦੇ ਨਾਲ ਰੰਧਾਵਾ ਹਾਊਸ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਥੇ ਦੀਆ 'ਤੇ ਘਰ ਦੇ ਸਾਰੇ ਮੈਂਬਰ ਤਿਆਰੀਆਂ ਕਰ ਰਹੇ ਹਨ। ਇਸ ਜਸ਼ਨ ਦੇ ਵਿਚਕਾਰ ਕੋਈ ਦੀਆ ਨੂੰ ਉਸਦੇ ਮਾਪਿਆਂ ਦੇ ਨਾਮ ਤੇ ਮਹਿੰਗੇ ਤੋਹਫ਼ੇ ਭੇਜਦਾ ਹੈ। ਲੇਕਿਨ ਤੋਹਫਿਆਂ ਨੂੰ ਦੇਖ ਕੇ ਉਸਦੀ ਇਹ ਖੁਸ਼ੀ ਚਿੰਤਾ ਵਿਚ ਬਾਦਲ ਜਾਂਦੀ ਹੈ ਜਦੋਂ ਉਸਨੂੰ ਤੋਹਫਿਆਂ ਦੇ ਪਿੱਛੇ ਦੀ ਸਚਾਈ ਪਤਾ ਚਲਦੀ ਹੈ।
ਅਖੀਰ ਕਿ ਹੈ ਇਹਨਾਂ ਤੋਹਫਿਆਂ ਦਾ ਰਾਜ਼? ਕਿ ਇਹ ਤੋਹਫੇ ਦੀਆ ਦੀ ਜ਼ਿੰਦਗੀ 'ਚ ਨਵੀਂ ਮੁਸੀਬਤ ਲਿਆਉਣਗੇ? 'ਸਾਂਝਾ ਸੁਫ਼ਨਾ' ਦਾ ਦਿਲਚਸਪ ਐਪੀਸੋਡ ਦੇਖੋ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ਤੇ।