ਮਸ਼ਹੂਰ ਭਾਰਤੀ ਅਭਿਨੇਤਾ, ਗਾਇਕ, ਫਿਲਮ ਨਿਰਦੇਸ਼ਕ ਅਤੇ ਨਿਰਮਾਤਾ- ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ ਪਹੁੰਚੀ, ਜਿੱਥੇ ਉਨ੍ਹਾਂ ਨੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰ ਦਿੱਤਾ । ਗਿੱਪੀ ਦੇ ਸੰਗੀਤਕ ਕੰਮ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਦੋਵਾਂ ਵਿੱਚ ਫੈਲੇ ਹੋਏ ਹਨ। ਗਿੱਪੀ ਨੇ ਐਲਪੀਯੂ ਵਿੱਚ ਵਿਸ਼ੇਸ਼ ਤੌਰ 'ਤੇ ਯੋਗ ਵਿਦਿਆਰਥੀਆਂ ਨਾਲ ਵੀ ਕੁਝ ਸਮਾਂ ਬਿਤਾਇਆ। ਉਹ ਜੈਸਮੀਨ ਭਸੀਨ ਅਤੇ ਆਪਣੀ ਹੋਰ ਸਹਿ ਕਲਾਕਾਰਾਂ ਦੇ ਨਾਲ ਐਲਪੀਯੂ ਪੁੱਜੇ ਸੀ।