Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਾਕੇ ਤੇ ਚੈਕਿੰਗ ਦੌਰਾਨ 115 ਗਰਾਮ ਨਸ਼ੀਲੇ ਪਾਊਡਰ ਸਮੇਤ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ

ਮੁਲਜ਼ਮਾਂ ਕੋਲ ਖੋਹ ਕੀਤੇ ਮੁਬਾਇਲ ਫੋਨ ਹੋਏ ਬ੍ਰਾਮਦ, ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਤਿੰਨ ਦਿਨਾਂ ਦਾ ਦਿੱਤਾ ਪੁਲਿਸ ਰਿਮਾਂਡ

Web Admin

Web Admin

5 Dariya News

ਕੁਰਾਲੀ (ਐਸ.ਏ.ਐਸ ਨਗਰ) , 06 Nov 2020

Last updated on: Nov 06, 2020, 00:00 IST

ਮੁੱਖ ਅਫਸਰ ਥਾਣਾ ਸਿਟੀ ਕੁਰਾਲੀ ਐਸ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਸਿੰਘ ,ਐਸ ਪੀ ( ਦਿਹਾਤੀ ) ਰਵਜੋਤ ਕੌਰ ਗਰੇਵਾਲ ਅਤੇ ਡੀ ਐਸ ਪੀ ਖਰੜ-2 ਬਿਕਰਮਜੀਤ ਸਿੰਘ ਬਰਾੜ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 4-11-2020 ਨੂੰ ਏ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਫੋਕਲ ਪੁਆਇੰਟ ਚਨਾਲੋਂ ਕੁਰਾਲੀ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਮੌਜੂਦ ਸੀ ਤਾਂ ਵਕਤ ਕਰੀਬ 10 ਵਜੇ ਰਾਤ ਹੋਵੇਗਾ ਤਾਂ ਫੋਕਲ ਪੁਆਇੰਟ ਦੀ ਤਰਫੋਂ ਇੱਕ ਟੀ ਵੀ ਐਸ ਜੁਪੀਟਰ ਸਕੂਟਰ ਆਇਆ ਜਿਸ ਤੇ ਦੋ ਨੌਜਵਾਨ ਸਵਾਰ ਸਨ ਜਿਨਾ ਨੂੰ ਏ ਐਸ ਆਈ ਅਵਤਾਰ ਸਿੰਘ ਨੇ ਸਰਸਰੀ ਚੈਕਿੰਗ ਲਈ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਚੈਕਿੰਗ ਕੀਤੀ ਤਾ ਜੂਪੀਟਰ ਸਕੂਟਰ ਦੀ ਸੀਟ ਦੇ ਥੱਲੇ ਬਣੀ ਡਿੱਗੀ ਵਿਚੋਂ 5 ਮੋਬਾਇਲ ਫੋਨ ਮਿਲੇ ਜਿਸ ਤੇ ਨੋਜਵਾਨਾ ਨੂੰ ਉਨਾ ਦਾ ਨਾਮ ਪਤਾ ਪੁਛਿਆ ਤਾ ਚਾਲਕ ਨੇ ਆਪਣਾ ਨਾਮ ਕਮਲਪ੍ਰੀਤ ਸਿੰਘ ਅਤੇ ਸਵਾਰ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰਾਨ ਗੁਰਮੀਤ ਸਿੰਘ ਵਾਸੀ ਪਿੰਡ ਕਾਈਨੋਰ ਥਾਣਾ ਸਦਰ ਮੋਰਿੰਡਾ ਜਿਲਾ ਰੂਪਨਗਰ ਦੱਸਿਆ ਜਿਸ ਤੋਂ ਏ ਐਸ ਆਈ ਅਵਤਾਰ ਸਿੰਘ ਨੇ ਮੋਬਾਇਲਾਂ ਬਾਰੇ ਪੁੱਛ ਗਿੱਛ ਕੀਤੀ ਜੋ ਦੋਵੇਂ ਨੌਜਵਾਨ ਕਈ ਤਸੱਲੀ ਬਖਸ ਜਵਾਬ ਨਹੀਂ ਦੇ ਸਕੇ ਜਿਸ ਤੇ ਏ ਐਸ ਆਈ ਅਵਤਾਰ ਸਿੰਘ ਨੇ ਸਕੂਟਰ ਚਾਲਕ ਕੰਮਲਪ੍ਰੀਤ ਸਿੰਘ ਦੀ ਸਰਸਰੀ ਤਲਾਸ਼ੀ ਲਈ ਤਾਂ ਉਸ ਦੀ ਪਹਿਨੀ ਹੋਈ ਨੀਲੀ ਲੋਅਰ ਦੀ ਸੱਜੀ ਜੇਬ ਵਿੱਚ ਇੱਕ ਮੇਮੀ ਲਿਫਾਫੇ ਵਿਚੋਂ ਚਿੱਟਾ ਰੰਗ ਦਾ ਨਸ਼ੀਲਾ ਪਾਉਡ ਬ੍ਰਾਮਦ ਹੋਇਆ ਇਸ ਤਰਾ ਸਕੂਟਰ ਸਵਾਰ ਸੁਖਵਿੰਦਰ ਸਿੰਘ ਦੀ ਪਹਿਨੀ ਹੋਈ ਘਸਮੇਲ ਰੰਗ ਦੀ ਕੈਪਰੀ ਦੀ ਸੱਜੀ ਜੇਬ ਵਿਚ ਇੱਕ ਮੋਮੀ ਲਿਫਾਫਾ ਵਿਚ ਚਿਟਾ ਰੰਗ ਦਾ ਨਸੀਲਾ ਪਾਊਡਰ ਬਰਾਮਦ ਹੋਇਆ ।

ਐਸ.ਐਚ.ਓ ਨੇ ਦੱਸਿਆ ਕਿ ਬਰਾਮਦ ਨਸ਼ੀਲਾ ਪਾਊਡਰ ਆਪਣੇ ਕਬਜੇ ਵਿੱਚ ਰੱਖਣ ਸਬੰਧੀ ਕਮਲਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਕੋਈ ਲਾਈਸੰਸ ਪੇਸ ਨਹੀਂ ਕਰ ਸਕੇ ਜਿਸ ਤੇ ਏ ਐਸ ਆਈ ਅਵਤਾਰ ਸਿੰਘ ਨੇ ਮੁਕੱਦਮਾ ਦਰਜ ਕਰਨ ਲਈ ਇਤਲਾਹ ਭੇਜੀ ਜਿਸ ਤੋਂ ਅਗਲੀ ਤਫਤੀਸ ਉਨ੍ਹਾਂ ਵੱਲੋਂ (ਮੁੱਖ ਅਫਸਰ ਥਾਣਾ ਸਿਟੀ ਕੁਰਾਲੀ) ਮੌਕੇ ਤੇ ਪੁੱਜ ਕੇ ਦੋਸੀਆ ਪਾਸੋ ਪੁੱਛ ਗਿੱਛ ਕਰਕੇ ਉਨਾ ਪਾਸੋਂ ਬ੍ਰਾਮਦ ਨਸੀਲੇ ਪਾਊਡਰ ਦਾ ਵਜਨ ਕੀਤਾ ਜੋ ਕਮਲਪ੍ਰੀਤ ਸਿੰਘ ਪਾਸੇ ਬਾਮਦ ਨਸ਼ੀਲਾ ਪਾਊਡਰ ਲਿਫਾਫਾ ਦਾ ਵਜਨ 55 ਗਰਾਮ ਅਤੇ ਸੁਖਵਿੰਦਰ ਸਿੰਘ ਪਾਸੋ ਬ੍ਰਾਮਦ ਨਸ਼ੀਲਾ ਪਾਊਡਰ ਦਾ ਵਜਨ 60 ਗਰਾਮ ਹੋਇਆ। ਜਿਸ ਸਬੰਧੀ ਮੁਕੱਦਮਾ ਨੰਬਰ 98 ਮਿਤੀ 4-11--2020 ਅ/ਧ 21-61-85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਕੁਰਾਲੀ ਦਰਜ ਰਜਿਸਟਰ ਕੀਤਾ ਗਿਆ ਤੇ ਦੋਸੀਆ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕਰਕੇ ਬੰਦ ਹਵਾਲਾਤ ਥਾਣਾ ਸਿਟੀ ਕੁਰਾਲੀ ਕਰਾਇਆ ਗਿਆ ਅਤੇ ਮਿਤੀ 5-11-2020 ਨੂੰ ਦੋਸੀਆ ਨੂੰ ਮਾਨਯੋਗ ਅਦਾਲਤ ਖਰੜ ਵਿਖੇ ਪੇਸ ਕੀਤਾ ਤੇ ਮਾਨਯੋਗ ਜੱਜ ਸਾਹਿਬ ਨੇ ਦੋਸੀਆ ਦਾ 3 ਦਿਨਾ ਦਾ ਪੁਲਿਸ ਰਿਮਾਡ ਮਨਜੂਰ ਫਰਮਾਇਆ ਅਤੇ ਦੋਸੀਆ ਤੋਂ ਬ੍ਰਾਮਦ ਮੋਬਾਇਲਾਂ ਦੀ ਸ਼ਨਾਖਤ ਕਰਵਾਈ ਗਈ ਜਿਸਤੇ ਰਜੀਵ ਕੁਮਾਰ ਪੁੱਤਰ ਦਲਬਾਗ ਸਿੰਘ ਨੇ ਆਪਣੇ ਖੋਹ ਕੀਤੇ ਮੋਬਾਇਲ ਫੋਨ ਅਤੇ ਦੋਸ਼ੀਆ ਦੀ ਸ਼ਨਾਖਤ ਕੀਤੀ ਅਤੇ ਧਰਮ ਚੰਦ ਪੁੱਤਰ ਸ੍ਰੀ ਪਾਲ ਵਾਸੀ ਚਨਾਲੋ ਨੇ ਵੀ ਦੋਸੀਆ ਦੀ ਸਨਾਖਤ ਕੀਤੀ ਜਿਸ ਤੇ ਮੁਕੱਦਮਾ ਵਿੱਚ ਜੁਰਮ 379ਬੀ,323,341,34 ਆਈ ਪੀ ਸੀ ਦਾ ਵਾਧਾ ਕੀਤਾ ਗਿਆ ਤੇ ਦੋਸੀਆ ਪਾਸੋ ਬ੍ਰਾਮਦ ਮੋਬਾਇਲ ਫੋਨਾ ਦੀ ਸਨਾਖਤ ਕਰਵਾਈ ਜਾ ਰਹੀ ਹੈ ਅਤੇ ਅੱਜ ਮਿਤੀ 6-11-2020 ਨੂੰ ਦੋਸੀਆ ਉਕਤਾਨ ਨੇ ਆਪਣੀ ਪੁੱਛ ਗਿੱਛ ਦੌਰਾਨ ਫਰਦ ਬਿਆਨ ਇੰਕਸਾਫ ਅ/ਧ 27 ਸਹਾਦਤ ਐਕਟ ਅਨੁਸਾਰ ਖੋਹੇ ਹੋਏ ਹੋਰ 10 ਮੋਬਾਇਲ ਫੋਨ ਅਲੱਗ ਅਲੱਗ ਮਾਰਕੇ ਦੇ ਵੀ ਬ੍ਰਾਮਦ ਕਰਵਾਏ ਗਏ ।

 

Tags: Crime News Punjab , Punjab Police , Police , Crime News , Kurali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD