ਦੀ ਨਾਲੇਂਜ ਬੱਸ ਗਲੋਬਲ ਸਕੂਲ ਵੱਲੋਂ ਬੱਚਿਆਂ ਦੇ ਅੰਦਰ ਨਵੇਕਲੀ ਊਰਜਾ ਪੈਦਾ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਐਡਵੈਂਚਰ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿਚ ਫਲਾਇੰਗ ਫਾਕਸ, ਰੈਪਲਿੰਗ,ਵੈਲੀ ਕਰਾਸਿੰਗ, ਕਮਾਂਡੋ ਨੈੱਟ, ਵਾਲ ਕੰਲੀਬਿੰਗ, ਬਰਮ ਬ੍ਰਿਜ, ਬੰਜੀ ਟ੍ਰੋਪੋਲਿਨ, ਜਾਰਵਿੰਗ ਬਾਲ, ਗੰਨ ਸ਼ੂਟਿੰਗ, ਬਾਲ ਜੰਪਿਗ,...