ਸੈਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਿਖੇ ਅੰਗਰੇਜੀ ਵਿਸ਼ੇ ਨਾਲ ਸੰਬਧਿਤ ਸੁੰਦਰ ਮੁਕਾਬਲੇ ਕਰਵਾਏ।ਪ੍ਰਿੰਸ਼ੀਪਲ ਸੁਖਦੇਵ ਸਿੰਘ ਦੀ ਅਗਵਾਈ ਚ ਕਰਵਾਈ ਇਸ ਪ੍ਰਤੀਯੋਗਤਾ ਚ 6 ਵੀ ਤੋ 8 ਵੀ ਕਲਾਸ ਦੇ ਵਿਦਿਆਰਥੀਆ ਨੇ ਭਾਗ ਲਿਆ।ਇਸ ਹੋਈ ਪ੍ਰਤੀਯੋਗਤਾ ਚ ਪ੍ਰੀਤੀ ਮਿਸ਼ਰਾ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ, ਦੂਜੇ ਸਥਾਨ ਚ ਖੁਸ਼ੀ ਅਗਰਵਾਲ...