ਜੀਰਕਪੁਰ ਦੇ ਸ਼ਬਦ ਪ੍ਰੀ ਸਕੂਲ ਵਿੱਚ ਕ੍ਰਿਸਮਸ ਮਨਾਈ ਗਈ। ਜਦ ਸੰਤਾ ਕਲਾਜ਼ ਦਾਖਿਲ ਹੋਇਆ ਤਾਂ ਵਾਤਾਵਰਣ ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਸੀ।ਬੱਚਿਆਂ ਨੇ ਕੇਕ ਦਾ ਆਨੰਦ ਲਿਆ ਅਤੇ ਸੰਤਾ ਨੇ ਉਹਨਾਂ ਨੂੰ ਬਹੁਤ ਸਾਰੇ ਤੋਹਫੇ ਵੰਡੇ। ਸਾਰੇ ਪ੍ਰੋਗਰਾਮ ਦੌਰਾਨ ਮਜ਼ਾ ਆਪਣੇ ਸਿਖਰ ਤੇ ਸੀ। ਬੱਚਿਆਂ ਨੇ ਸੰਤਾ ਕਲਾਜ਼ ਨਾਲ...