ਰਿਆਤ ਬਾਹਰਾ ਯੂਨੀਵਰਸਿਟੀ ਦੇ ਸੈਂਟਰ ਫਾਰ ਕਰੀਅਰ ਸਕਸੈਸ ਦੇ ਅਧੀਨ ਉੱਦਮਤਾ ਅਤੇ ਸਟਾਰਟਅੱਪ ਸਪੋਰਟ ਸੈੱਲ (ਈਐਸਐਸਸੀ ) ਨੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ "ਦਿ ਆਈਡੀਆ ਕਾਰਨੀਵਲ 2026" ਦਾ ਆਯੋਜਨ ਕੀਤਾ। ਇਹ ਸਮਾਗਮ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ (ਪ੍ਰੋ.) ਡਾ. ਸੰਜੇ ਕੁਮਾਰ, ਪ੍ਰੋ ਵਾਈਸ ਚਾਂਸਲਰ...