ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਨਵਾਂ ਸ਼ਹਿਰ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ,ਭਾਜਪਾ ਅਤੇ ਆਪ ਸਾਰੇ ਦਲਿਤ ਵਿਰੋਧੀ ਹਨ । ਇਹ ਸਭ ਜਾਤੀਵਾਦੀ ਅਤੇ ਪੂੰਜੀਵਾਦੀਆਂ ਹਨ ਅਤੇ ਇੰਨਾਂ ਨੂੰ ਪੰਜਾਬ ਦੇ ਸ਼ੋਸ਼ਿਤ,...