ਮੈਕਸਿਮ ਮੈਰੀ ਸਕੂਲ, ਖਰੜ ਦਾ ਉਦੇਸ਼ ਹਰ ਦਿਨ ਹਰ ਵਿਦਿਆਰਥੀ ਲਈ ਕੁੱਝ ਨਵਾਂ ਸਿੱਖਣ ਤੇ ਧਿਆਨ ਕੇਂਦਰਿਤ ਕਰਨਾ ਹੈ। ਸਕੂਲ ਇਸ ਤੱਥ ਤੇ ਜ਼ੋਰ ਦਿੰਦਾ ਹੈ ਕਿ ਸਿੱਖਣ ਦੀ ਪ੍ਰਾਪਤੀ ਅਤੇ ਵਿਕਾਸ ਦੋਵੇਂ ਪਰਛਾਵੇਂ ਦੀ ਤਰ ਹੁੰਦੇ ਹਨ। ਮੈਕਸਿਮ ਮੈਰੀ ਦੇ ਅਧਿਆਪਕਾਂ ਨੇ ਵਿਕਸਿਤ ਸਿੱਖਿਆਂ ਦੇ ਉਦੇਸ਼ਾਂ ਦੇ ਨਾਲ ਆਪਣੇ ਪੜਾਉਣ ਦੀ ਵਿਧੀ...