22-Dec-2015 ਐਸ.ਏ.ਐਸ. ਨਗਰ (ਮੁਹਾਲੀ)
ਲਿਟਲ ਸਕਾਲਰਜ਼ ਸਕੂਲ, ਸ਼ਿਵਾਲਿਕ ਸਿਟੀ ਵਿਚ ਕ੍ਰਿਸਮਸ ਦੇ ਸੁੱਭ ਦਿਹਾੜੇ ਤੇ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਦੌਰਾਨ ਬੱਚਿਆਂ ਦਰਮਿਆਨ ਟੈੱਲਟ ਹੰਟ ਪ੍ਰੋਗਰਾਮ ਕਰਵਾਏ ਗਏ । ਇਸ ਦੇ ਇਲਾਵਾ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੇ ਮੌਨਰੰਜਨ ਲਈ ਪੇਸ ਕਲਰ,ਟੈਟੂ ਮੇਕਿੰਗ ਅਤੇ ਮਹਿੰਦੀ ਲਗਾਉਣ ਲਈ ਵੀ ਬਾਹਰੋਂ...