ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਏਮਸ ਬਿਲਾਸਪੁਰ ਦੇ ਤੀਜੇ ਸਥਾਪਨਾ ਦਿਵਸ ਸਮਾਰੋਹ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਕੀਤੀ। ਉਨ੍ਹਾਂ ਦੇ ਨਾਲ ਲੋਕ ਸਭਾ ਸੰਸਦ ਮੈਂਬਰ, ਸ਼੍ਰੀ ਅਨੁਰਾਗ ਠਾਕੁਰ; ਰਾਜ ਸਭਾ ਸੰਸਦ ਮੈਂਬਰ, ਸ਼੍ਰੀ ਹਰਸ਼ ਮਹਾਜਨ; ਹਿਮਾਚਲ...