Bollywood-Pollywood actor and comedian Gurpreet Ghuggi inaugurated the VIP Luggage Store in Sector 79 on Airport Road. On this occasion, he mentioned that Mohali has established itself as a promising upcoming market in terms of space, location, and infrastructure. VIP Luggage Store owner Vivek Jolly stated that the tourism industry in the country is on a significant rise. Nowadays, tourists don't just travel during specific times like holidays or seasons but throughout the year.
He said that keeping this in mind, he has opened this outlet, which is the largest in the Mohali cluster. The store offers a complete range and ample variety for tourists and other customers under one roof. Due to its location on Airport Road, it will serve as an attraction for tourists.
Also present at the event were social worker and well-known businessman Karan Gilhotra, President of FOSWAC, Chandigarh, Baljinder Singh Bittu, social worker Sanjay Pahwa, VIP Luggage Company's RM North Ajay Tripathi, Branch Commercial Lovleen Syal, CPC and CSD Head Sanjeev Banerjee, Branch Manager Upper North Amol Kulkarni, Manager Arvind Bishnoi, ASM Mayank, and ASC Mohit and Purushottam, among others.
ਐਰਪੋਰਟ ਰੋਡ 'ਤੇ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ
ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਉਭਰੀ ਹੈ: ਗੁਰਪ੍ਰੀਤ ਘੁੱਗੀ
ਮੋਹਾਲੀ
ਬਾਲੀਵੁੱਡ-ਪੋਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਐਰਪੋਰਟ ਰੋਡ 'ਤੇ ਸੈਕਟਰ 79 ਵਿੱਚ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਨੇ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਆਪਣੀ ਪਹਿਚਾਣ ਵਿਕਸਿਤ ਕਰ ਲਈ ਹੈ।
ਵੀਆਈਪੀ ਲਗੇਜ ਸਟੋਰ ਦੇ ਮਾਲਕ ਵਿਵੇਕ ਜੌਲੀ ਨੇ ਦੱਸਿਆ ਕਿ ਦੇਸ਼ ਵਿੱਚ ਟੂਰਿਜ਼ਮ ਉਦਯੋਗ ਕਾਫੀ ਉਤਸ਼ਾਹ ਵਿੱਚ ਹੈ ਅਤੇ ਹੁਣ ਸੈਲਾਨੀ ਕਿਸੇ ਖਾਸ ਸਮੇਂ ਜਾਂ ਛੁੱਟੀਆਂ ਦੇ ਮੌਸਮ ਵਿੱਚ ਹੀ ਨਹੀਂ ਘੁੰਮਣ ਜਾਂਦੇ, ਸਗੋਂ ਹੁਣ ਸਾਲ ਭਰ ਟੂਰਿਜ਼ਮ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਖੇਤਰ ਵਿੱਚ ਇਹ ਆਊਟਲੇਟ ਖੋਲ੍ਹਿਆ ਹੈ ਜੋ ਮੋਹਾਲੀ ਕਲਸਟਰ ਵਿੱਚ ਸਭ ਤੋਂ ਵੱਡਾ ਆਊਟਲੇਟ ਹੈ ਅਤੇ ਇੱਥੇ ਇੱਕ ਹੀ ਛੱਤ ਹੇਠ ਸੈਲਾਨੀਆਂ ਅਤੇ ਹੋਰ ਗਾਹਕਾਂ ਲਈ ਪੂਰੀ ਰੇਂਜ ਅਤੇ ਵੱਧ ਤੋ ਵੱਧ ਵਰਾਇਟੀ ਉਪਲਬਧ ਹੈ। ਐਰਪੋਰਟ ਰੋਡ 'ਤੇ ਹੋਣ ਦੇ ਕਾਰਨ ਇਹ ਸਟੋਰ ਸੈਲਾਨੀਆਂ ਲਈ ਇੱਕ ਆਕਰਸ਼ਣ ਦਾ ਕੇਂਦਰ ਬਣੇਗਾ।
ਇਸ ਮੌਕੇ 'ਤੇ ਸਮਾਜ ਸੇਵੀ ਅਤੇ ਮਸ਼ਹੂਰ ਵਪਾਰੀ ਕਰਨ ਗਿਲਹੋਤਰਾ, ਫੋਸਵਾਕ, ਚੰਡੀਗੜ੍ਹ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਸਮਾਜ ਸੇਵੀ ਸੰਜੇ ਪਾਹਵਾ ਦੇ ਨਾਲ-ਨਾਲ ਵੀਆਈਪੀ ਲਗੇਜ ਕੰਪਨੀ ਦੇ ਆਰਐਮ ਨਾਰਥ ਅਜੇ ਤ੍ਰਿਪਾਠੀ, ਬ੍ਰਾਂਚ ਕਮਰਸ਼ੀਅਲ ਲਵਲੀਨ ਸਿਆਲ, ਸੀਪੀਸੀ ਅਤੇ ਸੀਐਸਡੀ ਹੈਡ ਸੰਜੀਵ ਬੈਨਰਜੀ, ਬ੍ਰਾਂਚ ਮੈਨੇਜਰ ਅਪਰ ਨਾਰਥ ਅਮੋਲ ਕੁਲਕਰਨੀ, ਮੈਨੇਜਰ ਅਰਵਿੰਦ ਬਿਸ਼ਨੋਈ, ਏਐਸਐਮ ਮਯੰਕ ਅਤੇ ਏਐਸਸੀ ਮੋਹਿਤ ਅਤੇ ਪੁਰਸ਼ੋਤਮ ਆਦਿ ਵੀ ਇਸ ਮੌਕੇ 'ਤੇ ਹਾਜਰ ਸਨ।
एयरपोर्ट रोड पर वीआईपी लग्गेज स्टोर का शुभारम्भ किया गुरप्रीत घुग्गी ने
स्पेस, लोकेशन और इंफ्रास्ट्रक्चर के लिहाज़ से मोहाली एक शानदार अपकमिंग मार्किट के तौर पर उभरा है : गुरप्रीत घुग्गी
मोहाली
बॉलीवुड-पॉलीवुड एक्टर व कॉमेडियन गुरप्रीत घुग्गी ने एयरपोर्ट रोड पर सेक्टर 79 में वीआईपी लग्गेज स्टोर का शुभारम्भ किया। इस अवसर पर उन्होंने कहा कि स्पेस, लोकेशन और इंफ्रास्ट्रक्चर के लिहाज़ से मोहाली ने एक शानदार अपकमिंग मार्किट के तौर पर अपनी पहचान विकसित कर ली है।
वीआईपी लग्गेज स्टोर के ओनर विवेक जॉली ने इस मौके पर बताया कि देश में पर्यटन उद्योग काफी उभार पर है व अब पर्यटक किसी समय विशेष यानी छुट्टियों अथवा सीजन में ही घूमने नहीं निकलते, बल्कि अब बारहमासी पर्यटन का दौर है। उन्होंने कहा कि इसे ही देखते हुए उन्होंने अपने इस क्षेत्र में ये आउटलेट खोला है जोकि मोहाली क्लस्टर में सबसे बड़ा आउटलेट है और यहां एक ही छत के नीचे पर्यटकों एवं अन्य ग्राहकों के लिए कम्पलीट रेंज व भरपूर वैरायटी उपलब्ध है।एयरपोर्ट रोड पर होने की वजह से पर्यटकों के लिए ये स्टोर एक आकर्षण का केंद्र रहेगा।
इस अवसर पर समाजसेवी व जाने-माने व्यवसायी करण गिल्होत्रा, फोसवाक, चण्डीगढ़ के अध्यक्ष बलजिंदर सिंह बिट्टू, समाजसेवी संजय पाहवा के अलावा वीआईपी लग्गेज कम्पनी के आरएम नार्थ अजय त्रिपाठी, ब्रांच कमर्शियल लवलीन स्याल, सीपीसी एन्ड सीएसडी हेड संजीव बनर्जी, ब्रांच मैनेजर, अपर नार्थ अमोल कुलकर्णी, मैनेजर अरविन्द बिश्नोई, एएसएम मयंक व एएससी मोहित एवं पुरषोतम आदि भी इस अवसर पर उपस्थित रहे।