MP (Rajya Sabha) from Ludhiana and Member of Parliamentary Standing Committee on Health and Family Welfare, Sanjeev Arora has laid stress on the need to create awareness for prevention of Retinopathy of Prematurity (ROP) across the country. Arora was addressing an event organised by Have A Heart Foundation (Ludhiana), an NGO, here on Friday late evening.
The aim of organising this event was to facilitate a joint interaction among senior ophthalmologists focused on ROP and discuss necessary steps to improve the state of ROP in Punjab. Further, Arora said it is appreciable that Have a Heart Foundation has partnered with Narayana Nethralaya to combat ROP through the KIDROP (Karnataka Internet Assisted Diagnosis of Retinopathy of Prematurity) Program.
He added this public-private partnership employs retinal cameras and trained personnel to expand ROP screening across multiple cities and hospitals. The Foundation has supported ROP screening, screening of babies and performing successful treatments.
The Foundation plans to expand its reach to additional cities, aiming to reduce and prevent blindness in premature infants across the nation. He lauded efforts of the Foundation’s President Balbir Kumar for rendering selfless service to the suffering society.
Arora said ROP is a significant threat to premature infants' vision. Early screening and intervention are crucial to combat this condition. He added Have a Heart Foundation's efforts, in collaboration with Narayana Nethralaya, are making strides in preventing blindness in these vulnerable newborns, offering hope for a brighter future.
He also laid stress on conducting more research on ROP in India where situation is worse. He added the situation in countries such as US, UK, Australia, France, and Germany, is much better because of its better and higher economies. Moreover, these countries have limited ROP because of better neonatal care.
Arora highly appreciated Dr. Anand Sudhir Vinekar from Narayana Nethralaya, Bangalore for doing commendable work in implementation Project ROP. He said it is really a matter of pride for the country that Dr. Vinekar ranked in the top 2 per cent of World Scientists published by Standford and enlisted in the top 10 ROP experts worldwide on the ExperScape Ranking.
On the occasion, Dr. Anand Sudhir Vinekar spoke in detail about Project ROP and various stages of its implementation in the country. He stressed upon the need of more involvement of parents and civil society for successful implementation of Project ROP- the moto of which is “early detection, lifelong vision.” During an open house question and answer session, Dr. Vinekar replied to various questions asked by the participants.
Among others the event was attended by Dr GS Wander, Dr Ashwini Chaudhry, Dr Bishav Mohan, Dr Gurvinder Kaur, Dr Priyanka Arora, Bipin Gupta Secretary DMCH, Mukesh Kumar Treasurer DMCH, Dr Sandeep Puri and Dr Suman Puri.
It may be mentioned here that in 2015, the Ministry of Health, integrated ROP screening into the Rashtriya Bal Swasthya Karyakram (RBSK) and the National Programme for Control of Blindness (NPCB). In 2017, the National Task Force of ROP in India issued operational guidelines for ROP.
आर.ओ.पी. के बारे में जागरूकता गर्भवती माताओं के लिए महत्वपूर्ण: सांसद संजीव अरोड़ा
रेटिनोपैथी ऑफ प्रीमेच्योरिटी (आरओपी) से निपटने के लिए नारायण नेत्रालय के साथ साझेदारी करने के लिए एनजीओ- हैव ए हार्ट फाउंडेशन की सराहना की
लुधियाना
लुधियाना से सांसद (राज्यसभा) और स्वास्थ्य एवं परिवार कल्याण पर संसदीय स्थायी समिति के सदस्य संजीव अरोड़ा ने देश भर में रेटिनोपैथी ऑफ प्रीमेच्योरिटी (आरओपी) की रोकथाम के लिए जागरूकता पैदा करने की आवश्यकता पर बल दिया है। अरोड़ा शुक्रवार देर शाम यहाँ एक एनजीओ - हैव ए हार्ट फाउंडेशन (लुधियाना) द्वारा आयोजित एक कार्यक्रम को संबोधित कर रहे थे।
इस कार्यक्रम के आयोजन का उद्देश्य आरओपी पर केंद्रित वरिष्ठ नेत्र रोग विशेषज्ञों के बीच एक संयुक्त बातचीत की सुविधा प्रदान करना और पंजाब में आरओपी की स्थिति में सुधार के लिए आवश्यक कदमों पर चर्चा करना था। इसके अलावा, अरोड़ा ने कहा कि यह सराहनीय है कि हैव ए हार्ट फाउंडेशन ने कर्नाटक इंटरनेट असिस्टेड डायग्नोसिस ऑफ रेटिनोपैथी ऑफ प्रीमैच्योरिटी (केआईडीआरओपी) कार्यक्रम के माध्यम से आरओपी से निपटने के लिए नारायण नेत्रालय के साथ भागीदारी की है।
उन्होंने कहा कि इस सार्वजनिक-निजी भागीदारी में रेटिना कैमरे और प्रशिक्षित कर्मियों को नियुक्त किया जाता है ताकि कई शहरों और अस्पतालों में आरओपी स्क्रीनिंग का विस्तार किया जा सके। फाउंडेशन ने आरओपी स्क्रीनिंग, शिशुओं की स्क्रीनिंग और सफल उपचार करने में सहायता की है।
फाउंडेशन की योजना देश भर में समय से पहले जन्मे शिशुओं में अंधेपन को कम करने और रोकने के उद्देश्य से अन्य शहरों में अपनी पहुंच का विस्तार करने की है। उन्होंने पीड़ित समाज को निस्वार्थ सेवा प्रदान करने के लिए फाउंडेशन के अध्यक्ष बलबीर कुमार के प्रयासों की सराहना की।
अरोड़ा ने कहा कि आरओपी समय से पहले जन्मे शिशुओं की दृष्टि के लिए एक बड़ा खतरा है। इस स्थिति से निपटने के लिए प्रारंभिक जांच और हस्तक्षेप महत्वपूर्ण हैं। उन्होंने कहा कि नारायण नेत्रालय के सहयोग से हैव ए हार्ट फाउंडेशन के प्रयास इन कमजोर नवजात शिशुओं में अंधेपन को रोकने में प्रगति कर रहे हैं, जो एक उज्जवल भविष्य की आशा प्रदान करते हैं।
उन्होंने भारत में आरओपी पर अधिक शोध करने पर भी जोर दिया, जहां स्थिति बदतर है। उन्होंने कहा कि अमेरिका, ब्रिटेन, ऑस्ट्रेलिया, फ्रांस और जर्मनी जैसे देशों में स्थिति बेहतर है, क्योंकि उनकी अर्थव्यवस्था बेहतर और उच्च है। इसके अलावा, इन देशों में बेहतर नवजात देखभाल के कारण आरओपी सिमित है।
अरोड़ा ने प्रोजेक्ट आरओपी के कार्यान्वयन में सराहनीय कार्य करने के लिए बैंगलोर के नारायण नेत्रालय के डॉ. आनंद सुधीर विनेकर की बहुत सराहना की। उन्होंने कहा कि यह वास्तव में देश के लिए गर्व की बात है कि डॉ. विनेकर स्टैंडफोर्ड द्वारा प्रकाशित विश्व वैज्ञानिकों की शीर्ष 2 प्रतिशत में स्थान पर हैं और एक्सपरस्केप रैंकिंग में दुनिया भर के शीर्ष 10 आरओपी विशेषज्ञों में शामिल हैं।
इस अवसर पर, डॉ. आनंद सुधीर विनेकर ने प्रोजेक्ट आरओपी और देश में इसके कार्यान्वयन के विभिन्न चरणों के बारे में विस्तार से बात की। उन्होंने प्रोजेक्ट आरओपी, जिसका आदर्श वाक्य "जल्दी पता लगाना, आजीवन दृष्टि" है, के सफल कार्यान्वयन के लिए माता-पिता और सिविल सोसाइटी की अधिक भागीदारी की आवश्यकता पर जोर दिया। एक ओपन सेशन के प्रश्न और उत्तर सत्र के दौरान, डॉ. विनेकर ने प्रतिभागियों द्वारा पूछे गए विभिन्न सवालों के जवाब दिए। इस अवसर पर अन्य लोगों के अलावा डॉ. जीएस वांडर, डॉ. अश्विनी चौधरी, डॉ. बिशव मोहन, डॉ. गुरविंदर कौर, डॉ. प्रियंका अरोड़ा, डीएमसीएच के सचिव बिपिन गुप्ता, डीएमसीएच के कोषाध्यक्ष मुकेश कुमार और डॉ. संदीप पुरी व डॉ. सुमन पुरी शामिल हुए।
यहां यह उल्लेख करना आवश्यक है कि 2015 में स्वास्थ्य मंत्रालय ने आरओपी स्क्रीनिंग को राष्ट्रीय बाल स्वास्थ्य कार्यक्रम (आरबीएसके) और नेशनल प्रोग्राम फॉर कंट्रोल ऑफ ब्लाइंडनेस (एनपीसीबी) में एकीकृत किया था। 2017 में भारत में आरओपी की नेशनल टास्क फाॅर्स ने आरओपी के लिए ऑपरेशनल गाइडलाइन्स जारी की थी।
ਆਰਓਪੀ ਸੰਬੰਧੀ ਜਾਗਰੂਕਤਾ ਗਰਭਵਤੀ ਮਾਵਾਂ ਲਈ ਮਹੱਤਵਪੂਰਨ: ਐਮਪੀ ਸੰਜੀਵ ਅਰੋੜਾ
ਰੈਟੀਨੋਪੈਥੀ ਆਫ ਪ੍ਰੀਮੈਚਿਓਰਿਟੀ (ਆਰਓਪੀ) ਨਾਲ ਨਜਿੱਠਣ ਲਈ ਨਰਾਇਣ ਨੇਤਰਾਲਿਆ ਨਾਲ ਸਾਂਝੇਦਾਰੀ ਕਰਨ ਲਈ ਐਨਜੀਓ - ਹੈਵ ਏ ਹਾਰਟ ਫਾਊਂਡੇਸ਼ਨ ਦੀ ਕੀਤੀ ਪ੍ਰਸ਼ੰਸਾ
ਲੁਧਿਆਣਾ
ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਅਤੇ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਜੀਵ ਅਰੋੜਾ ਨੇ ਦੇਸ਼ ਭਰ ਵਿੱਚ ਰੈਟੀਨੋਪੈਥੀ ਆਫ਼ ਪ੍ਰੀਮੈਚਿਓਰਿਟੀ (ਆਰਓਪੀ) ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਅਰੋੜਾ ਸ਼ੁੱਕਰਵਾਰ ਦੇਰ ਸ਼ਾਮ ਇੱਥੇ ਇੱਕ ਐਨਜੀਓ - ਹੈਵ ਏ ਹਾਰਟ ਫਾਊਂਡੇਸ਼ਨ (ਲੁਧਿਆਣਾ) ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਸਮਾਗਮ ਦੇ ਆਯੋਜਨ ਦਾ ਉਦੇਸ਼ ਆਰਓਪੀ 'ਤੇ ਕੇਂਦ੍ਰਿਤ ਸੀਨੀਅਰ ਨੇਤਰ ਵਿਗਿਆਨੀਆਂ ਵਿਚਕਾਰ ਇੱਕ ਸਾਂਝੀ ਗੱਲਬਾਤ ਦੀ ਸਹੂਲਤ ਪ੍ਰਦਾਨ ਕਰਨਾ ਅਤੇ ਪੰਜਾਬ ਵਿੱਚ ਆਰਓਪੀ ਦੀ ਸਥਿਤੀ ਨੂੰ ਸੁਧਾਰਨ ਲਈ ਲੋੜੀਂਦੇ ਕਦਮਾਂ ਬਾਰੇ ਚਰਚਾ ਕਰਨਾ ਸੀ। ਇਸ ਤੋਂ ਇਲਾਵਾ, ਅਰੋੜਾ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਹੈਵ ਏ ਹਾਰਟ ਫਾਊਂਡੇਸ਼ਨ ਨੇ ਕਰਨਾਟਕ ਇੰਟਰਨੈੱਟ ਅਸਿਸਟਡ ਡਾਇਗਨੋਸਿਸ ਆਫ ਰੈਟੀਨੋਪੈਥੀ ਆਫ ਪ੍ਰੀਮੈਚਿਓਰਿਟੀ (ਕੇਆਈਡੀਆਰਓਪੀ) ਪ੍ਰੋਗਰਾਮ ਰਾਹੀਂ ਆਰਓਪੀ ਨਾਲ ਨਜਿੱਠਣ ਲਈ ਨਰਾਇਣ ਨੇਤਰਾਲਿਆ ਨਾਲ ਸਾਂਝੇਦਾਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਜਨਤਕ-ਨਿੱਜੀ ਭਾਈਵਾਲੀ ਕਈ ਸ਼ਹਿਰਾਂ ਅਤੇ ਹਸਪਤਾਲਾਂ ਵਿੱਚ ਆਰਓਪੀ ਸਕ੍ਰੀਨਿੰਗ ਦਾ ਵਿਸਤਾਰ ਕਰਨ ਲਈ ਰੈਟੀਨਾ ਕੈਮਰੇ ਅਤੇ ਸਿਖਲਾਈ ਪ੍ਰਾਪਤ ਕਰਮਚਾਰੀ ਤਾਇਨਾਤ ਕਰਦੀ ਹੈ। ਫਾਊਂਡੇਸ਼ਨ ਨੇ ਆਰਓਪੀ ਸਕ੍ਰੀਨਿੰਗ, ਸ਼ਿਸ਼ੂਆਂ ਦੀ ਸਕ੍ਰੀਨਿੰਗ ਅਤੇ ਸਫਲ ਇਲਾਜ ਵਿੱਚ ਮਦਦ ਕੀਤੀ ਹੈ। ਫਾਊਂਡੇਸ਼ਨ ਦੀ ਯੋਜਨਾ ਦੇਸ਼ ਭਰ ਵਿੱਚ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਅੰਨ੍ਹੇਪਣ ਨੂੰ ਘਟਾਉਣ ਅਤੇ ਰੋਕਣ ਦੇ ਉਦੇਸ਼ ਨਾਲ ਦੂਜੇ ਸ਼ਹਿਰਾਂ ਤੱਕ ਆਪਣੀ ਪਹੁੰਚ ਨੂੰ ਵਧਾਉਣ ਦੀ ਹੈ।
ਉਨ੍ਹਾਂ ਫਾਊਂਡੇਸ਼ਨ ਦੇ ਚੇਅਰਮੈਨ ਬਲਬੀਰ ਕੁਮਾਰ ਵੱਲੋਂ ਦੁਖੀ ਸਮਾਜ ਦੀ ਨਿਰਸਵਾਰਥ ਸੇਵਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅਰੋੜਾ ਨੇ ਕਿਹਾ ਕਿ ਆਰਓਪੀ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਦ੍ਰਿਸ਼ਟੀ ਲਈ ਇੱਕ ਵੱਡਾ ਖਤਰਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸ਼ੁਰੂਆਤੀ ਖੋਜ ਅਤੇ ਦਖਲ ਮਹੱਤਵਪੂਰਨ ਹਨ।
ਉਨ੍ਹਾਂ ਕਿਹਾ ਕਿ ਹੈਵ ਏ ਹਾਰਟ ਫਾਊਂਡੇਸ਼ਨ ਵੱਲੋਂ ਨਰਾਇਣ ਨੇਤਰਾਲਿਆ ਦੇ ਸਹਿਯੋਗ ਨਾਲ ਇਨ੍ਹਾਂ ਕਮਜ਼ੋਰ ਨਵਜੰਮੇ ਬੱਚਿਆਂ ਵਿੱਚ ਅੰਨ੍ਹੇਪਣ ਨੂੰ ਰੋਕਣ ਲਈ ਪ੍ਰਗਤੀ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਉਮੀਦ ਹੈ। ਉਨ੍ਹਾਂ ਨੇ ਭਾਰਤ ਵਿੱਚ ਆਰਓਪੀ ਬਾਰੇ ਹੋਰ ਖੋਜ ਕਰਨ 'ਤੇ ਵੀ ਜ਼ੋਰ ਦਿੱਤਾ, ਜਿੱਥੇ ਸਥਿਤੀ ਬਦਤਰ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ਾਂ ਵਿਚ ਸਥਿਤੀ ਬਿਹਤਰ ਹੈ ਕਿਉਂਕਿ ਉਨ੍ਹਾਂ ਦੀ ਆਰਥਿਕਤਾ ਬਿਹਤਰ ਅਤੇ ਉੱਚੀ ਹੈ। ਇਸ ਤੋਂ ਇਲਾਵਾ, ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਦੇ ਕਾਰਨ ਇਹਨਾਂ ਦੇਸ਼ਾਂ ਵਿੱਚ ਆਰਓਪੀ ਸੀਮਿਤ ਹੈ। ਅਰੋੜਾ ਨੇ ਨਰਾਇਣ ਨੇਤਰਾਲਿਆ, ਬੰਗਲੌਰ ਦੇ ਡਾ: ਆਨੰਦ ਸੁਧੀਰ ਵਿਨੇਕਰ ਦੀ ਪ੍ਰੋਜੈਕਟ ਆਰਓਪੀ ਨੂੰ ਲਾਗੂ ਕਰਨ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਬਹੁਤ ਪ੍ਰਸੰਸਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਡਾ: ਵਿਨੇਕਰ ਸਟੈਂਡਫੋਰਡ ਵੱਲੋਂ ਪ੍ਰਕਾਸ਼ਿਤ ਵਿਸ਼ਵ ਵਿਗਿਆਨੀਆਂ ਦੇ ਚੋਟੀ ਦੇ 2 ਪ੍ਰਤੀਸ਼ਤ ਵਿੱਚ ਆਉਂਦੇ ਹਨ ਐਕਸਪਰਸਕੇਪ ਰੈਂਕਿੰਗ ਵਿੱਚ ਦੁਨੀਆ ਭਰ ਦੇ ਚੋਟੀ ਦੇ 10 ਆਰਓਪੀ ਮਾਹਿਰਾਂ ਵਿੱਚ ਸ਼ਾਮਲ ਹਨ। ਇਸ ਮੌਕੇ ਡਾ: ਆਨੰਦ ਸੁਧੀਰ ਵਿਨੇਕਰ ਨੇ ਪ੍ਰੋਜੈਕਟ ਆਰਓਪੀ ਅਤੇ ਦੇਸ਼ ਵਿੱਚ ਇਸ ਦੇ ਲਾਗੂ ਹੋਣ ਦੇ ਵੱਖ-ਵੱਖ ਪੜਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਉਨ੍ਹਾਂ ਨੇ ਪ੍ਰੋਜੈਕਟ ਆਰਓਪੀ, ਜਿਸਦਾ ਉਦੇਸ਼ "ਅਰਲੀ ਡਿਟੈਕਸ਼ਨ, ਲਾਈਫਲੌਂਗ ਵਿਜ਼ਨ" ਹੈ, ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਮਾਪਿਆਂ ਅਤੇ ਸਿਵਲ ਸੋਸਾਇਟੀ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੀ ਲੋੜ 'ਤੇ ਜ਼ੋਰ ਦਿੱਤਾ। ਓਪਨ ਸੈਸ਼ਨ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਡਾ: ਵਿਨੇਕਰ ਨੇ ਪ੍ਰਤੀਭਾਗੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ। ਜ਼ਿਕਰਯੋਗ ਹੈ ਕਿ 2015 ਵਿੱਚ ਸਿਹਤ ਮੰਤਰਾਲੇ ਨੇ ਆਰਓਪੀ ਸਕ੍ਰੀਨਿੰਗ ਨੂੰ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰਬੀਐਸਕੇ) ਅਤੇ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈੱਸ (ਐਨਪੀਸੀਬੀ) ਵਿੱਚ ਜੋੜਿਆ ਸੀ। 2017 ਵਿੱਚ, ਭਾਰਤ ਵਿੱਚ ਆਰਓਪੀ ਦੀ ਰਾਸ਼ਟਰੀ ਟਾਸਕ ਫੋਰਸ ਨੇ ਆਰਓਪੀ ਲਈ ਆਪ੍ਰੇਸ਼ਨਲ ਗਾਈਡਲਾਈਨਜ ਜਾਰੀ ਕੀਤੀਆਂ ਸਨ।
ਇਸ ਮੌਕੇ 'ਤੇ ਵਿੱਚ ਹੋਰਨਾਂ ਤੋਂ ਇਲਾਵਾ ਡਾ: ਜੀ.ਐਸ.ਵਾਂਡਰ, ਡਾ: ਅਸ਼ਵਨੀ ਚੌਧਰੀ, ਡਾ: ਬਿਸ਼ਵ ਮੋਹਨ, ਡਾ: ਗੁਰਵਿੰਦਰ ਕੌਰ, ਡਾ: ਪ੍ਰਿਅੰਕਾ ਅਰੋੜਾ, ਡੀਐੱਮਐੱਚ ਦੇ ਸਕੱਤਰ ਬਿਪਿਨ ਗੁਪਤਾ, ਡੀਐੱਮਐੱਚ ਦੇ ਖਜ਼ਾਨਚੀ ਮੁਕੇਸ਼ ਕੁਮਾਰ ਅਤੇ ਡਾ: ਸੰਦੀਪ ਪੁਰੀ ਤੇ ਡਾ. ਸੁਮਨ ਪੁਰੀ ਸ਼ਾਮਲ ਹੋਏ।