Monday, 17 June 2024

 

 

LATEST NEWS Chief Minister flagged off bus for darshan of Lord Rama in Ayodhya under Mukhyamantri Tirth Yatra Yojana 15 Popular Rani Pari Web Series List 2024 | 5 Dariya News Mkvking.com Site Review | Explore It’s Risks & Disadvantages | 5 Dariya News One week Road Safety awareness workshop Concluded at CGC Jhanjeri Lovely Professional University Women's Softball Team won All India Inter University Softball Women's Tournament Aam Aadmi Party announced Mohinder Bhagat as candidate for Jalandhar West Assembly by-election All basic amenities in industrial areas should be improved: Nayab Singh Saini Punjab Governor Banwari Lal Purohit Pays Obeisance at Gurudwara Paonta Sahib Apple Mandi in Pinjore to Begin Operations from July 15, 2024 Nia Jax Net Worth 2024 | Know The Wealth, Career, Bio, And Lifestyle Special emphasis on strengthening rural economy, says CM Sukhu during HPMilkfed review meeting Bobby Lashley Net Worth 2024 | Know All-Mighty's Net Worth, Bio, Career, and Lifestyle Sukhvinder Singh Sukhu inaugurates "Indira’s Himachal-Towards New Frontiers" photo exhibition in Shimla Rs. 153 crore released to clear all liabilities under Market Intervention Scheme : Sukhvinder Singh Sukhu ‘Van Mitra’ to be recruited : Nayab Singh Saini Punjab Police Launches Special Awareness Campaign To Take On Drugs Governor Shiv Pratap Shukla inaugurates 4-day International Summer Festival Minister Kuldeep Dhaliwal reached Amritsar hospital to meet the NRI family who were victims of attack in Himachal AAP ‘s Response to Sunil Jakhar’s Tweet on Drugs issue Fact is BJP is zero in Punjab and Sunil Jakhar is responsible for it : Neel Garg Sukhvinder Singh Sukhu inaugurates "Indira’s Himachal-Towards New Frontiers" photo exhibition in Shimla

 

The farmers of the cotton belt are getting canal water, we are planning to bring food processing companies here, I've big development plans for this area: CM Bhagwant Mann

Kinnows of Abohar will have a market in Punjab now, we will serve Kinnows in mid-day meals to children, promises Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Jagdeep Singh Kaka Brar
Listen to this article

Web Admin

Web Admin

5 Dariya News

Ferozepur , 27 May 2024

Chief Minister Bhagwant Mann on Monday campaigned for the AAP's Ferozepur candidate and addressed a huge public rally in Abohar. Mann talked about various issues and demands of Ferozepur Lok Sabha constituency and said that he is aware of the problems of the people here. He said that at the demand of farmers here, his government is giving canal water to narma fields. 

The rest of the issues of this area will be solved one by one too. CM Bhagwant Mann thanked the people of Abohar for their love and said that for him Abohar is not a tail. They see from Chandigarh and call it the tail of Punjab. From where I see Abohar comes first, said CM. Mann said that he has been campaigning in Ferozepur since yesterday and he is delighted that the horticulture farmers and cotton farmers (Narma) are getting canal water for their crops. 

He said that his aim is that 100% farms in Punjab should get canal water so we don't need tubewells anymore. Mann said that he is fighting against the centre, the BJP and governor, they don't release our funds, stop our bills, don't allow sessions, he has to go to the Supreme Court. 

He said that he is fighting and he will keep fighting, but give him more strength, strengthen him in the parliament and give him 13 more hands and voices to do work and protect Punjab's rights in the parliament. He said that the AAP has 7 MPs from Punjab in Rajya Sabha and with 13 in Lok Sabha, we will be very strong in the parliament, then we will use that strength to get Punjab's funds released and our MPs will raise your issues there. 

Taking a dig at Sukhbir Badal, he said that while being MP Bhagwant Mann never saw Sukhbir Badal in the parliament, let alone raising any issues of Ferozepur or getting work done. He said that Badal knew he was going to get defeated badly that is why he fled Ferozepur. Mann also recited his famous kikli 2.0 targeting the Badal family. 

Mann said that he has big plans for Punjab as well as Ferozepur. He said that he wants to bring food processing companies to Ferozepur. He said that now Kinnows will have a market in Punjab, Punjab government will serve Kinnows in the mid-day meal at schools, we buy Bananas from Kerala to give children, now we will give them our very own Kinnows from Abohar, Guavas in the season and Litchis from Pathankot. 

Mann also attacked the BJP and their leaders, said, they come to Punjab and start giving threats, are they here to ask for votes for Lok Sabha or topple his government, asked Mann. He said that threats don't work on the people of Punjab, they gave me 92 seats because they love and trust me. Mann said that no one can buy him because he is not for sale. 

He said that Punjabis won our country from the clutches of the Britishers, 80% of our freedom fighters were from Punjab, now they are issuing threats to us, our sons are guarding the borders of India. Mann said that Modi brought anti-farmers bills and our farmers protested against them, sat at the borders of Delhi for about a year and half, more than 750 farmers died, then Modi had to apologise and repeal the farm laws. 

Mann said that he is like them (people), he is one of them, for the first time Punjab has a CM whom people call 'Bai ji' (Malwai word for big brother), people can stop Mann anywhere and anytime. He said that the previous ones were 'kaka ji', 'raja ji', and 'biba ji'. He asked the people to press the 'jharoo' button on June 1st and said that if I can make your electricity bills zero, you can make Akali, Congress and BJP zero in Punjab. Mann said that he is not asking for votes for himself or his children, he is asking for votes for the common people, their children and for their future. 

CM Mann is aware of the issues of Ferozepur Lok Sabha seat, he has solved the biggest issue of canal water, he will address the rest of the issues too: Jagdeep Singh Kaka Brar

AAP candidate Jagdeep Singh Kaka Brar said that Chief Ministers Bhagwant Mann is aware of the issues of Ferozepur Lok Sabha constituency. He said that the CM has solved the biggest issue, that was canal water for narma and other crops in this are, of the this border area. He said that the other big issue here is of seed farm and urged the CM to get it solved for the people. 

Kaka Brar said that chief minister Bhagwant Mann and the AAP government will keep working for the betterment of Abohar and the people of Ferozepur including Abohar should strengthen us in the parliament so we can address the rest of your problems of too.

ਨਰਮਾ ਬੈਲਟ ਦੇ ਕਿਸਾਨਾਂ ਨੂੰ ਮਿਲ ਰਿਹਾ ਨਹਿਰੀ ਪਾਣੀ, ਅਸੀਂ ਇੱਥੇ ਫੂਡ ਪ੍ਰੋਸੈਸਿੰਗ ਕੰਪਨੀਆਂ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ, ਮੇਰੇ ਕੋਲ ਇਸ ਖੇਤਰ ਲਈ ਵੱਡੀਆਂ ਵਿਕਾਸ ਯੋਜਨਾਵਾਂ ਹਨ: ਭਗਵੰਤ ਮਾਨ

ਭਗਵੰਤ ਮਾਨ ਦਾ ਵਾਅਦਾ- ਅਬੋਹਰ ਦੇ ਕਿੰਨੂਆਂ ਦੀ ਹੁਣ ਪੰਜਾਬ ਵਿੱਚ ਹੋਵੇਗੀ ਮਾਰਕੀਟ, ਅਸੀਂ ਮਿਡ-ਡੇ-ਮੀਲ ਵਿੱਚ ਬੱਚਿਆਂ ਨੂੰ ਦੇਵਾਂਗੇ ਕਿੰਨੂ

ਫ਼ਿਰੋਜ਼ਪੁਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਫ਼ਿਰੋਜ਼ਪੁਰ ਤੋਂ 'ਆਪ' ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਲਈ ਚੋਣ ਪ੍ਰਚਾਰ ਕੀਤਾ ਅਤੇ ਅਬੋਹਰ 'ਚ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਮਾਨ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਿਸਾਨਾਂ ਦੀ ਮੰਗ ’ਤੇ ਉਨ੍ਹਾਂ ਦੀ ਸਰਕਾਰ ਨਰਮੇ ਦੇ ਖੇਤਾਂ ਨੂੰ ਨਹਿਰੀ ਪਾਣੀ ਦੇ ਰਹੀ ਹੈ। 

ਇਸ ਇਲਾਕੇ ਦੇ ਬਾਕੀ ਮਸਲੇ ਵੀ ਇੱਕ-ਇੱਕ ਕਰਕੇ ਹੱਲ ਕੀਤੇ ਜਾਣਗੇ। ਸੀਐਮ ਭਗਵੰਤ ਮਾਨ ਨੇ ਅਬੋਹਰ ਦੇ ਲੋਕਾਂ ਦੇ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਅਬੋਹਰ ਇੱਕ ਟੇਲ ਨਹੀਂ ਹੈ। ਉਹ ਚੰਡੀਗੜ੍ਹ ਤੋਂ ਦੇਖਦੇ ਹਨ ਅਤੇ ਇਸ ਨੂੰ ਪੰਜਾਬ ਦੀ ਟੇਲ ਕਹਿੰਦੇ ਹਨ। ਜਿੱਥੋਂ ਮੈਂ ਦੇਖਦਾ ਹਾਂ ਉੱਥੇ ਅਬੋਹਰ ਸਭ ਤੋਂ ਪਹਿਲਾਂ ਆਉਂਦਾ ਹੈ, ਸੀਐਮ ਮਾਨ ਨੇ ਕਿਹਾ ਕਿ ਉਹ ਕੱਲ੍ਹ ਤੋਂ ਫ਼ਿਰੋਜ਼ਪੁਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਬਾਗ਼ਬਾਨੀ ਅਤੇ ਕਪਾਹ (ਨਰਮਾ) ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਲਈ ਨਹਿਰੀ ਪਾਣੀ ਮਿਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਪੰਜਾਬ ਦੇ 100 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮਿਲੇ ਤਾਂ ਜੋ ਸਾਨੂੰ ਟਿਊਬਵੈੱਲਾਂ ਦੀ ਲੋੜ ਹੀ ਨਾ ਪਵੇ। ਮਾਨ ਨੇ ਕਿਹਾ ਕਿ ਉਹ ਕੇਂਦਰ, ਭਾਜਪਾ ਅਤੇ ਰਾਜਪਾਲ ਵਿਰੁੱਧ ਲੜ ਰਹੇ ਹਨ, ਉਹ ਸਾਡੇ ਫੰਡ ਜਾਰੀ ਨਹੀਂ ਕਰਦੇ, ਸਾਡੇ ਬਿੱਲ ਰੋਕਦੇ ਹਨ, ਸੈਸ਼ਨ ਨਹੀਂ ਚੱਲਣ ਦਿੰਦੇ, ਇਸ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ (ਵਿਰੋਧੀ) ਲੜ ਰਹੇ ਹਨ ਅਤੇ ਲੜਦੇ ਰਹਿਣਗੇ, ਪਰ ਤੁਸੀ ਸਾਨੂੰ ਹੋਰ ਤਾਕਤ ਦਿਓ, ਸਾਨੂੰ ਪਾਰਲੀਮੈਂਟ ਵਿਚ ਮਜ਼ਬੂਤ ਕਰੋ ਅਤੇ ਮੈਨੂੰ ਕੰਮ ਕਰਨ ਲਈ 13 ਹੋਰ ਹੱਥ ਅਤੇ ਆਵਾਜ਼ ਦਿਓ, ਅਸੀਂ ਸੰਸਦ ਵਿਚ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ। 

ਉਨ੍ਹਾਂ ਕਿਹਾ ਕਿ 'ਆਪ' ਦੇ ਪੰਜਾਬ ਤੋਂ ਰਾਜ ਸਭਾ 'ਚ 7 ਮੈਂਬਰ ਹਨ ਅਤੇ ਲੋਕ ਸਭਾ 'ਚ 13 ਸੰਸਦ ਮੈਂਬਰ ਹੋਣਗੇ ਤਾਂ ਅਸੀਂ ਸੰਸਦ 'ਚ ਹੋਰ ਵੀ ਮਜ਼ਬੂਤ ਹੋਵਾਂਗੇ, ਫਿਰ ਅਸੀਂ ਉਸ ਤਾਕਤ ਦੀ ਵਰਤੋਂ ਪੰਜਾਬ ਦੇ ਫੰਡ ਜਾਰੀ ਕਰਵਾਉਣ ਲਈ ਕਰਾਂਗੇ ਅਤੇ ਸਾਡੇ ਸੰਸਦ ਮੈਂਬਰ  ਸੰਸਦ 'ਚ ਤੁਹਾਡੇ ਮੁੱਦੇ ਉਠਾਉਣਗੇ। ਸੁਖਬੀਰ ਬਾਦਲ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਮੇਰੇ ਸਾਂਸਦ ਹੁੰਦਿਆਂ ਮੈਂ ਕਦੇ ਸੁਖਬੀਰ ਬਾਦਲ ਨੂੰ ਸੰਸਦ 'ਚ ਨਹੀਂ ਦੇਖਿਆ, ਫ਼ਿਰੋਜ਼ਪੁਰ ਦਾ ਕੋਈ ਮੁੱਦਾ ਉਠਾਉਣਾ ਜਾਂ ਕੰਮ ਕਰਵਾਉਣ ਦੀ ਗੱਲ ਤਾਂ ਛੱਡ ਹੀ ਦਿਓ।  

ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਪਤਾ ਸੀ ਕਿ ਉਹ ਬੁਰੀ ਤਰ੍ਹਾਂ ਹਾਰਨ ਵਾਲੇ ਹਨ ਇਸ ਲਈ ਉਹ ਫ਼ਿਰੋਜ਼ਪੁਰ ਤੋਂ ਭੱਜ ਗਏ। ਮਾਨ ਨੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੀ ਮਸ਼ਹੂਰ ਕਿੱਕਲੀ 2.0 ਵੀ ਸੁਣਾਈ। ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੇ ਨਾਲ-ਨਾਲ ਫ਼ਿਰੋਜ਼ਪੁਰ ਲਈ ਵੀ ਵੱਡੀਆਂ ਯੋਜਨਾਵਾਂ ਹਨ। ਉਨ੍ਹਾਂ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਫ਼ਿਰੋਜ਼ਪੁਰ ਲਿਆਉਣਾ ਚਾਹੁੰਦੇ ਹਨ। 

ਉਨ੍ਹਾਂ ਕਿਹਾ ਕਿ ਹੁਣ ਪੰਜਾਬ 'ਚ ਕਿੰਨੂਆਂ ਦੀ ਮੰਡੀ ਹੋਵੇਗੀ, ਪੰਜਾਬ ਸਰਕਾਰ ਸਕੂਲਾਂ 'ਚ ਮਿਡ-ਡੇ-ਮੀਲ 'ਚ ਕਿੰਨੂਆਂ ਦੀ ਸੇਵਾ ਕਰੇਗੀ, ਬੱਚਿਆਂ ਨੂੰ ਦੇਣ ਲਈ ਅਸੀਂ ਕੇਰਲਾ ਤੋਂ ਕੇਲੇ ਖ਼ਰੀਦਦੇ ਹਾਂ, ਹੁਣ ਅਸੀਂ ਉਨ੍ਹਾਂ (ਬੱਚਿਆਂ) ਨੂੰ ਅਬੋਹਰ ਤੋਂ ਆਪਣੇ ਹੀ ਕਿੰਨੂ, ਅਮਰੂਦ ਅਤੇ ਪਠਾਨਕੋਟ ਤੋਂ ਲੀਚੀ ਦੇਵਾਂਗੇ। ਮਾਨ ਨੇ ਭਾਜਪਾ ਅਤੇ ਉਨ੍ਹਾਂ ਦੇ ਆਗੂਆਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬ 'ਚ ਆ ਕੇ ਧਮਕੀਆਂ ਦੇ ਰਹੇ ਹਨ। 

ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਲਈ ਵੋਟਾਂ ਮੰਗਣ ਆਏ ਹਨ ਜਾਂ ਉਹ ਆਪ ਸਰਕਾਰ ਨੂੰ ਡੇਗਣ ਲਈ ਆਏ ਹਨ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਧਮਕੀਆਂ ਕੰਮ ਨਹੀਂ ਕਰਦੀਆਂ, ਉਨ੍ਹਾਂ ਨੇ ਮੈਨੂੰ 92 ਸੀਟਾਂ ਇਸ ਲਈ ਦਿੱਤੀਆਂ ਕਿਉਂਕਿ ਉਹ ਮੇਰੇ 'ਤੇ ਭਰੋਸਾ ਕਰਦੇ ਹਨ। ਮਾਨ ਨੇ ਕਿਹਾ ਕਿ ਕੋਈ ਵੀ ਉਨ੍ਹਾਂ ਨੂੰ ਖਰੀਦ ਨਹੀਂ ਸਕਦਾ, ਕਿਉਂਕਿ ਉਹ ਵਿਕਾਊ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਡਾ ਦੇਸ਼ ਅੰਗਰੇਜ਼ਾਂ ਦੇ ਚੁੰਗਲ ਵਿੱਚੋਂ ਛਡਾਇਆ, ਸਾਡੇ 80% ਆਜ਼ਾਦੀ ਘੁਲਾਟੀਆਂ ਪੰਜਾਬ ਦੇ ਸਨ, ਹੁਣ ਉਹ ਸਾਨੂੰ ਧਮਕੀਆਂ ਦੇ ਰਹੇ ਹਨ, ਸਾਡੇ ਪੁੱਤ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। 

ਮਾਨ ਨੇ ਕਿਹਾ ਕਿ ਮੋਦੀ ਕਿਸਾਨ ਵਿਰੋਧੀ ਬਿੱਲ ਲੈ ਕੇ ਆਏ ਅਤੇ ਸਾਡੇ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਡੇਢ ਸਾਲ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ, 750 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਫਿਰ ਮੋਦੀ ਨੂੰ ਮੁਆਫ਼ੀ ਮੰਗਣੀ ਪਈ ਅਤੇ ਖੇਤੀ ਕਾਨੂੰਨ ਰੱਦ ਕਰਨੇ ਪਏ। ਮਾਨ ਨੇ ਕਿਹਾ ਕਿ ਉਹ ਤੁਹਾਡੇ (ਲੋਕਾਂ) ਵਰਗੇ ਹਨ, ਉਹ ਉਨ੍ਹਾਂ ਵਿੱਚੋਂ ਇੱਕ ਹਨ, ਤੁਹਾਡੇ ਵਿੱਚੋਂ ਹੀ ਪਹਿਲੀ ਵਾਰ ਇੱਕ ਸੀਐਮ ਆਇਆ ਹੈ, ਜਿਸ ਨੂੰ ਲੋਕ 'ਬਾਈ ਜੀ' (ਵੱਡੇ ਭਰਾ ਲਈ ਮਲਵਈ ਸ਼ਬਦ) ਕਹਿੰਦੇ ਹਨ, ਲੋਕ ਮਾਨ ਨੂੰ ਕਿਤੇ ਵੀ ਅਤੇ ਕਦੇ ਵੀ ਰੋਕ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ‘ਕਾਕਾ ਜੀ’, ‘ਰਾਜਾ ਜੀ’, ‘ਬੀਬਾ ਜੀ’ ਸਨ।  ਮਾਨ ਨੇ ਲੋਕਾਂ ਨੂੰ ਪਹਿਲੀ ਜੂਨ ਨੂੰ ‘ਝਾੜੂ’ਦਾ ਬਟਨ ਦਬਾਉਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਜੇਕਰ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਹਾਂ ਤਾਂ ਤੁਸੀਂ ਵੀ ਪੰਜਾਬ ਵਿੱਚ ਅਕਾਲੀ, ਕਾਂਗਰਸ ਅਤੇ ਭਾਜਪਾ ਨੂੰ ਜ਼ੀਰੋ ਕਰ ਸਕਦੇ ਹੋ। ਮਾਨ ਨੇ ਕਿਹਾ ਕਿ ਉਹ ਆਪਣੇ ਜਾਂ ਆਪਣੇ ਬੱਚਿਆਂ ਲਈ ਵੋਟਾਂ ਨਹੀਂ ਮੰਗ ਰਹੇ, ਉਹ ਆਮ ਲੋਕਾਂ, ਉਨ੍ਹਾਂ ਦੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਵੋਟਾਂ ਮੰਗ ਰਹੇ ਹਨ। 

ਮੁੱਖ ਮੰਤਰੀ ਮਾਨ ਫ਼ਿਰੋਜ਼ਪੁਰ ਲੋਕ ਸਭਾ ਸੀਟ ਦੇ ਮਸਲਿਆਂ ਤੋਂ ਜਾਣੂ ਹਨ, ਉਨ੍ਹਾਂ ਨੇ ਨਹਿਰੀ ਪਾਣੀ ਦਾ ਸਭ ਤੋਂ ਵੱਡਾ ਮਸਲਾ ਹੱਲ ਕੀਤਾ ਹੈ, ਬਾਕੀ ਮੁੱਦਿਆਂ ਨੂੰ ਵੀ ਉਹ ਹੱਲ ਕਰਨਗੇ: ਜਗਦੀਪ ਸਿੰਘ ਕਾਕਾ ਬਰਾੜ

‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਮੁੱਦਿਆਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਰਹੱਦੀ ਖੇਤਰ ਦੇ ਨਰਮੇ ਅਤੇ ਹੋਰ ਫ਼ਸਲਾਂ ਲਈ ਨਹਿਰੀ ਪਾਣੀ ਪਹੁੰਚਾ ਕੇ ਇੱਥੋਂ ਦਾ ਸਭ ਤੋਂ ਵੱਡਾ ਮਸਲਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਦੂਸਰਾ ਵੱਡਾ ਮੁੱਦਾ ਸੀਡ ਫਾਰਮ ਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਨੂੰ ਲੋਕਾਂ ਲਈ ਹੱਲ ਕਰਨ ਦੀ ਅਪੀਲ ਕੀਤੀ। 

ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੀ ਸਰਕਾਰ ਅਬੋਹਰ ਦੀ ਬਿਹਤਰੀ ਲਈ ਕੰਮ ਕਰਦੀ ਰਹੇਗੀ ਅਤੇ ਅਬੋਹਰ ਸਮੇਤ ਫ਼ਿਰੋਜ਼ਪੁਰ ਦੇ ਲੋਕ ਸਾਨੂੰ ਪਾਰਲੀਮੈਂਟ ਵਿੱਚ ਮਜ਼ਬੂਤ ਕਰਨ ਤਾਂ ਜੋ ਅਸੀਂ ਤੁਹਾਡੀਆਂ ਬਾਕੀ ਸਮੱਸਿਆਵਾਂ ਦਾ ਵੀ ਹੱਲ ਕਰ ਸਕੀਏ।

कपास (नरमा) बेल्ट के किसानों को नहरी पानी मिल रहा है, हम यहां खाद्य प्रसंस्करण कंपनियां भी लाने की योजना बना रहे हैं, मेरे पास इस क्षेत्र के लिए कई बड़ी विकास योजनाएं हैं : सीएम भगवंत मान

अबोहर के किन्नू का अब पंजाब भर में होगा बाज़ार, हम बच्चों को मिड-डे मील में परोसेंगे किन्नू – भगवंत मान

फिरोजपुर

मुख्यमंत्री भगवंत मान ने सोमवार को आम आदमी पार्टी के फिरोजपुर से उम्मीदवार जगदीप सिंह काका बराड़ के लिए प्रचार किया। मान ने अबोहर में एक विशाल सार्वजनिक रैली को संबोधित किया और फिरोजपुर क्षेत्र के विभिन्न मुद्दों पर बात की। उन्होंने कहा वह यहां के लोगों की सभी समस्याओं से अवगत हैं। यहां के किसानों की मांग पर उनकी सरकार नरमा की खेती के लिए नहरी पानी दे रही है। 

बाकी समस्याओं का भी एक-एक कर समाधान करेंगे। सीएम मान ने अबोहर के लोगों को उनके प्यार और समर्थन के लिए धन्यवाद दिया और कहा कि उनके लिए अबोहर कोई टेल नहीं है। जो चंडीगढ़ से यहां देखते हैं वे इसे पंजाब की टेल कहते हैं। जहां से मैं देखता हूं वहां अबोहर सबसे पहले आता है। 

मान ने कहा कि वह कल से फिरोजपुर में प्रचार कर रहे हैं और उन्हें खुशी है कि बागवानी किसानों और कपास (नरमा) किसानों को उनकी फसलों के लिए नहरी पानी मिल रहा है। उन्होंने कहा कि उनका लक्ष्य है कि पंजाब के 100 फीसदी खेतों को नहरी पानी मिले ताकि हमें ट्यूबवेल की जरूरत ही न पड़े।

मान ने कहा कि मैं केंद्र, भाजपा और राज्यपाल के खिलाफ लड़ रहा हूं। वे हमारे फंड जारी नहीं कर रहे हैं। हमारे बिल रोक रखे हैं। हमें विधानसभा सत्र की अनुमति नहीं देते फिर हमें सुप्रीम कोर्ट जाना पड़ता है। उन्होंने कहा कि वह लड़ रहे हैं और लड़ते रहेंगे। 

इसके लिए हमें संसद में मजबूत करें और संसद में पंजाब के अधिकारों की रक्षा करने के लिए 13 और हाथ व आवाज दें। उन्होंने कहा कि आम आदमी पार्टी के पंजाब से राज्यसभा में 7 सांसद हैं। लोकसभा में 13 हो जाने के बाद हम संसद में मजबूत फिर हम उस ताकत का इस्तेमाल पंजाब का फंड जारी करवाने में करेंगे और हमारे सांसद आपके मुद्दों को वहां उठाएंगे।

उन्होंने सुखबीर बादल पर निशाना साधते हुए कहा कि सांसद रहते हुए मैंने कभी भी सुखबीर बादल को संसद में नहीं देखा। फिरोजपुर का कोई मुद्दा उठाना या काम करवाना तो दूर की बात है। उन्होंने कहा कि बादल को पता था कि वह बुरी तरह हारने वाले हैं, इसलिए वह फिरोजपुर से भाग गए। मान ने बादल परिवार पर निशाना साधते हुए अपना मशहूर किकली 2.0 भी लोगों को सुनाया। 

मान ने कहा कि पंजाब के साथ-साथ फिरोजपुर के लिए भी उनके पास बड़ी योजनाएं हैं। उन्होंने कहा कि वह फूड प्रोसेसिंग कंपनियों को फिरोजपुर में लाना चाहते हैं। उन्होंने कहा कि अब पंजाब में किन्नू का बड़ा बाजार होगा। पंजाब सरकार स्कूलों में मिड-डे मील में किन्नू परोसेगी। हम बच्चों को देने के लिए केरल से केले खरीदते हैं। अब हम उन्हें अबोहर से अपने किन्नू और अमरूद देंगे।

मान ने भाजपा नेताओं पर भी हमला बोला। उन्होंने कहा कि वे पंजाब आते हैं और धमकियां देना शुरू कर देते हैं। मुझे समझ नहीं आता कि वे यहां लोकसभा के लिए वोट मांगने आए हैं या हमारी सरकार गिराने के लिए आए हैं। उन्होंने कहा कि पंजाब के लोगों पर धमकियों का असर नहीं होता। उन्होंने मुझे 92 सीटें इसलिए दीं क्योंकि वे मुझसे प्यार करते हैं और मुझ पर भरोसा करते हैं। 

मान ने कहा कि उसे कोई नहीं खरीद सकता क्योंकि वह बिकाऊ नहीं है। उन्होंने कहा कि पंजाबियों ने हमारे देश को अंग्रेजों के चंगुल से बचाया, हमारे 80% स्वतंत्रता सेनानी पंजाब से थे। अभी भी पंजाब के बेटे भारत की सीमाओं की रक्षा कर रहे हैं। मान ने कहा कि मोदी किसान विरोधी बिल लाए और हमारे किसान उनके खिलाफ प्रदर्शन करते रहें, करीब डेढ़ साल तक दिल्ली की सीमाओं पर बैठे रहे, 750 से ज्यादा किसानों की मौत हो गई, फिर मोदी को माफी मांगनी पड़ी और कृषि कानूनों को रद्द करना पड़ा। 

मान ने कहा कि वह उनके (लोगों) जैसे हैं। वह उनमें से ही एक हैं। पहली बार पंजाब में ऐसा सीएम है जिसे लोग 'बाई जी' (बड़े भाई के लिए पंजाबी शब्द) कहते हैं। लोग मुझे कहीं भी और कभी भी रोक सकते हैं। वहीं पहले वाले 'काका जी', 'राजा जी' और 'बीबा जी' थे। उन्होंने लोगों से 1 जून को 'झाड़ू' का बटन दबाने की अपील की और कहा कि मैंने आपके बिजली के बिल जीरो किए, आप पंजाब में अकाली, कांग्रेस और बीजेपी को जीरो कर दो। मान ने कहा कि मैं अपने या अपने बच्चों के लिए वोट नहीं मांग रहा हूं। मैं आम लोगों, उनके बच्चों के भविष्य के लिए वोट मांग रहा हूं।

सीएम मान फिरोज़पुर के मुद्दों से वाकिफ, उन्होंने नहरी पानी का सबसे बड़ा मुद्दा हल किया, बाकी मुद्दे भी जल्द सुलझाएंगे: जगदीप सिंह काका बराड़

आप प्रत्याशी जगदीप सिंह काका बराड़ ने कहा कि मुख्यमंत्री भगवंत मान फिरोजपुर लोकसभा क्षेत्र के सभी मुद्दों से अवगत हैं। उन्होंने कहा कि सीएम मान ने सीमांत क्षेत्र की सबसे बड़ी समस्या, नरमा व अन्य फसलों के लिए नहरी पानी की समस्या, का समाधान कर दिया है। बाकी मुद्दे भी वह जल्द सुलझाएंगे। 

उन्होंने कहा कि यहां दूसरा बड़ा मुद्दा बीज फार्म का है। उन्होंने सीएम से इसका भी समाधान कराने का आग्रह किया। उन्होंने लोगों से अपील की कि आप मुझे वोट देकर जिताएं, मैं संसद में भी यहां के मुद्दे उठाउंगा और मुख्यमंत्री भगवंत मान से भी इलाके के विकास के लिए काम करवाउंगा।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Jagdeep Singh Kaka Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD