Monday, 17 June 2024

 

 

LATEST NEWS J P Nadda chairs high level meeting on attaining targeted Health goals in the first 100 days of formation of new Government Union Minister G Kishan Reddy holds Review Meeting with Officials of Ministry of Mines 300 Women Scientists to Receive 3-Year Research Grants Under CSIR-ASPIRE Scheme, Announces Dr. Jitendra Singh Jual Oram takes charge as Union Minister for Tribal Affairs SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad

 

Meet Hayer promises, Kurar village will forever be proud of him

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab , Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Kurar (Mahal Kalan) , 25 May 2024

Aam Aadmi Party candidate and Cabinet Minister Gurmeet Singh Meet Hayer while addressing a gathering at his native village Kurar in Mehal Kalan constituency, promised the villagers that he joined politics to serve the people. He said that his would be politics of truth & honesty and would never do anything that would embarrass the Kurar and he will always make the people of his village proud of their son. 

Meet Hayer further said that the pond work has been done in the village, and the sports nursery would also be opened soon. A Seva Kender has been set up besides a big project will be brought for this area on the formation of government with the support of AAP at the centre. MLA Kulwant Singh Pandori was also present at the occasion. 

जब मीत हेयर चुनाव प्रचार के दौरान अपने पैतृक गांव कुरड़ पहुंचे

मीत हेयर ने वादा किया, कुरड़ गांव को कभी भी शिकायत का मौका नहीं मिलेगा

कुरड़ (महल कलां)

लोकसभा संगरूर से चुनाव लड़ रहे आम आदमी पार्टी के उम्मीदवार और कैबिनेट मंत्री गुरमीत सिंह मीत हेयर रोजाना किसी न किसी विधानसभा क्षेत्र के दौरे पर हैं और हर दिन दो दर्जन से अधिक गांवों में चुनावी बैठकों को संबोधित कर रहे हैं। मीत हेयर का विधानसभा हलका महल कलां का दौरा कल देर रात खत्म हुआ और इस दौरान वह अपने पैतृक गांव कुरड़ पहुंचे। इस मौके पर हलका विधायक कुलवंत सिंह पंडोरी भी मौजूद रहे। 

मीत हेयर ने ग्रामीणों से वादा किया कि वह लोगों की सेवा करने, सच्ची ईमानदारी की राजनीति करने के लिए राजनीति में आए हैं और कभी भी ऐसा कुछ नहीं करेंगे जिससे कुरड़ को शर्मिंदा होना पड़े। कुरड़ को अपने बेटे पर हमेशा गर्व रहेगा। 

उन्होंने कहा कि गांव में तालाब का काम हो चुका है, खेल नर्सरी भी खुलने जा रही है। एक सेवा केंद्र स्थापित किया गया है। नहरी खाल के लिए फंड दिये।केंद्र में आप के समर्थन से सरकार बनने पर इस क्षेत्र के लिए बड़ा प्रोजेक्ट लाया जाएगा। मीत हेयर ने कहा कि उनका परिवार कुरड़ मिट्टी का कर्ज पूरी जिंदगी नहीं चुका पाएगा। '

उन्होंने कहा कि कुरड़ गांव ने हर चुनाव में उनकी मदद की है और लोकसभा चुनाव में अब उन्हें गांव से समर्थन और वोट मिल रहे हैं। उन्होंने कहा कि जब वह चुनाव प्रचार के दौरान किसी गांव या शहर में जाते हैं तो उन्हें वहां कोई ऐसा व्यक्ति मिलता है जो कहता है कि उन्हें समर्थन के लिए कुरड़ से फोन आया था.  


ਜਦੋਂ ਚੋਣ ਪ੍ਰਚਾਰ ਦੌਰਾਨ ਮੀਤ ਹੇਅਰ ਆਪਣੇ ਜੱਦੀ ਪਿੰਡ ਕੁਰੜ ਪੁੱਜੇ

ਮੀਤ ਹੇਅਰ ਨੇ ਕੀਤਾ ਵਾਅਦਾ, ਕੁਰੜ ਪਿੰਡ ਨੂੰ ਕਦੇ ਉਲਾਂਭਾ ਨਹੀਂ ਆਉਣ ਦੇਵਾਂਗਾ

ਕੁਰੜ (ਮਹਿਲ ਕਲਾਂ)

ਲੋਕ ਸਭਾ ਸੰਗਰੂਰ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਰੋਜ਼ਾਨਾ ਕਿਸੇ ਨਾ ਕਿਸੇ ਵਿਧਾਨ ਸਭਾ ਹਲਕੇ ਦੇ ਦੌਰੇ ਉਪਰ ਹੁੰਦੇ ਹਨ ਅਤੇ ਰੋਜ਼ਾਨਾ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹਨ। ਮੀਤ ਹੇਅਰ ਦਾ ਕੱਲ੍ਹ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਦੌਰਾ ਬੀਤੀ ਦੇਰ ਰਾਤ ਸਮਾਪਤ ਹੋਇਆ ਅਤੇ ਇਸ ਦੌਰਾਨ ਉਹ ਆਪਣੇ ਜੱਦੀ ਪਿੰਡ ਕੁਰੜ ਪੁੱਜੇ।ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ। 

ਮੀਤ ਹੇਅਰ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਲੋਕਾਂ ਦੀ ਸੇਵਾ, ਸੱਚੀ-ਸੁੱਚੀ ਇਮਾਨਦਾਰੀ ਵਾਲੀ ਰਾਜਨੀਤੀ ਕਰਨ ਲਈ ਸਿਆਸਤ ਵਿੱਚ ਆਇਆ ਹੈ ਅਤੇ ਕਦੇ ਵੀ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਕੁਰੜ ਵਾਸੀਆਂ ਨੂੰ ਸ਼ਰਮਿੰਦਾ ਹੋਣਾ ਪਵੇ। ਕੁਰੜ ਵਾਸੀ ਸਦਾ ਆਪਣੇ ਪੁੱਤਰ ਉੱਤੇ ਮਾਣ ਕਰਨਗੇ। 

ਉਨ੍ਹਾਂ ਕਿਹਾ ਕਿ ਕਿ ਪਿੰਡ ਵਿੱਚ ਦੋ ਛੱਪੜ ਦੇ ਨਵੀਨੀਕਰਨ ਦਾ ਕੰਮ ਕੀਤਾ, ਖੇਡ ਨਰਸਰੀ ਵੀ ਖੁੱਲ੍ਹਣ ਜਾ ਰਹੀ ਹੈ। ਸੇਵਾ ਕੇਂਦਰ ਸਥਾਪਤ ਕੀਤਾ ਗਿਆ ਹੈ। ਨਹਿਰੀ ਖਾਲ ਬਣਾਉਣ ਲਈ ਫੰਡ ਦਿੱਤੇ। ਕੇਂਦਰ ਵਿੱਚ ਆਪ ਦੇ ਸਹਿਯੋਗ ਵਾਲੀ ਸਰਕਾਰ ਬਣਨ ਉੱਤੇ ਇਸ ਇਲਾਕੇ ਲਈ ਵੱਡਾ ਪ੍ਰਾਜੈਕਟ ਲਿਆਂਦਾ ਜਾਵੇਗਾ। 

ਮੀਤ ਹੇਅਰ ਨੇ ਕਿਹਾ ਕਿ ਕੁਰੜ ਦੀ ਮਿੱਟੀ ਦਾ ਕਰਜ਼ ਉਸ ਦਾ ਪਰਿਵਾਰ ਸਾਰੀ ਉਮਰ ਨਹੀਂ ਚੁਕਾ ਸਕਦਾ। ਉਨ੍ਹਾਂ ਕਿਹਾ ਕਿ ਕੁਰੜ ਪਿੰਡ ਨੇ ਉਸ ਦੀ ਹਰ ਚੋਣ ਵਿੱਚ ਮੱਦਦ ਕੀਤੀ ਹੈ ਅਤੇ ਐਤਕੀਂ ਲੋਕ ਸਭਾ ਚੋਣ ਕਰਕੇ ਪਿੰਡੋਂ ਸਪੋਰਟ ਦੇ ਨਾਲ ਵੋਟ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕਰਦਿਆਂ ਉਹ ਕਿਸੇ ਵੀ ਪਿੰਡ ਜਾਂ ਸ਼ਹਿਰ ਜਾਂਦਾ ਹੈ ਤਾਂ ਉੱਥੇ ਕੋਈ ਨਾ ਕੋਈ ਅਜਿਹਾ ਮਿਲ ਜਾਂਦਾ ਹੈ ਜੋ ਆਖਦਾ ਹੈ ਕਿ ਕੁਰੜ ਤੋਂ ਸਪੋਰਟ ਵਾਸਤੇ ਫੋਨ ਆਇਆ ਸੀ।  

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD