Monday, 17 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

AAP gave a big blow to BJP, Congress and SAD (B) in Punjab! Many big leaders joined AAP

Baba Varinder Singh, the grandson of Sant Baba Prem Singh Ji Muralewale, joined the 'AAP' family under the leadership of Chief Minister Bhagwant Mann.

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 24 May 2024

The Aam Aadmi Party (AAP) is steadily gaining strength in Punjab. The opposition parties are suffering blow after blow in the state. Leaders of Shiromani Akali Dal (Badal), Congress and BJP are joining the Aam Aadmi Party every day.

On Friday also, many big leaders of opposition parties joined AAP, due to which the Aam Aadmi Party got a big boost ahead of the Lok Sabha elections. Aam Aadmi Party Punjab President and Chief Minister Bhagwant Mann formally inducted all the leaders into the AAP family and welcomed them into the party.

Grandson of Saint Baba Prem Singh Ji Muralewale Ji, Baba Varinder Singh Ji joined the 'AAP' family under the leadership of Chief Minister Bhagwant Mann  

The Aam Aadmi Party gave a big jolt to Akali Dal in Hoshiarpur. Baba Varinder Singh Ji Muralewale, the grandson of Sant Baba Prem Singh Ji Muralewale, joined AAP along with his daughter and Bibi Jagir Kaur and her relatives also joined the AAP. 

With their joining, AAP has become stronger in Hoshiarpur Lok Sabha.  Constituency in-charge Harsimran Singh Ghumaan was also present on this occasion along with Chief Minister Bhagwant Mann.

Family of the Aam Aadmi Party got bigger in Jalandhar

The Aam Aadmi Party also got a big boost in Jalandhar Lok Sabha. Many leaders associated with BJP, Shiromani Akali Dal and Congress in Jalandhar also joined the AAP.  In which Ali Mohalla Valmiki temple president S. K. Kalyan and senior Shiv Sena leader Narendra Thapar, former treasurer of BJP Yuva Morcha and current councilor from Jalandhar North Davinder Roni (who has a good hold among the youth of his area), Ajay Verma state secretary OBC Morcha and former constituency in-charge BJP Nakodar, Harpreet Singh Hari President SOI Doaba Zone, Lovepreet Singh Youth Congress Leader, Hakem Singh Youth Leader Akali Dal, Mohinder Bhagat In-charge Jalandhar West, Harsimranjit Singh Bunty Deputy Mayor, Rajneesh Chacha Former Vice President Ginco, Vijay Mintu Secretary Youth Congress, Sudesh Bhagat BJP  District Secretary, Rutesh Nihang Councillor, Vinod Kumar District Secretary Congress, Devinder Syal Secretary Youth Congress, Amrit Bhagat President Satguru Kabir Prakash Utsav Mela Committee, Gagandeep Singh BJP, Rajinder Kumar District Congress Committee, Rakesh Kumar Bhagat Congress, Lalit Pamma Congress, Nitin Bhagat  Congress, Charan Das Congress, Rajinder Ruby and Vijay Kumar joined AAP in the presence of Chief Minister Bhagwant Mann. 

On this occasion, Chief Minister Bhagwant Mann said that the Aam Aadmi Party is the party of common people. The People of Punjab themselves are praising our work.  People say that the AAP has done more work in two years than what other parties did in 75 years. 

He said that impressed by our work, people of all sections of Punjab are joining the Aam Aadmi Party and contributing to make Punjab Rangla again.  He said that the people of Punjab are very excited to make the Aam Aadmi Party win from all 13 seats in Punjab.

आप ने पंजाब में बीजेपी, कांग्रेस और शिरोमणि अकाली दल (बादल) को दिया बड़ा झटका! कई बड़े नेता आप में शामिल

संत बाबा प्रेम सिंह जी मुरालेवाले के पोते बाबा वरिंदर सिंह जी मुख्यमंत्री भगवंत मान की मौजूदगी में 'आप' में हुए शामिल 

चंडीगढ़

पंजाब में आम आदमी पार्टी (आप) लगातार ताकत हासिल कर रही है। वहीं, विपक्षी दलों को बड़ा झटका लग रहा है। शिरोमणि अकाली दल (बादल), कांग्रेस और बीजेपी के नेता आए दिन आम आदमी पार्टी में लगातार शामिल हो रहे हैं। शुक्रवार को भी विपक्षी दलों के कई बड़े नेता आप में शामिल हुए, जिससे लोकसभा चुनाव में आम आदमी पार्टी को बड़ी बढ़त मिली।आम आदमी पार्टी पंजाब के अध्यक्ष और मुख्यमंत्री भगवंत मान ने सभी नेताओं को औपचारिक रूप से आम आदमी पार्टी में शामिल कराया और उनका पार्टी में स्वागत किया। 

संत बाबा प्रेम सिंह जी मुरालेवाले के पोते बाबा वरिंदर सिंह मुख्यमंत्री भगवंत मान की मौजूदगी में 'आप' में हुए शामिल

आम आदमी पार्टी ने होशियारपुर में अकाली दल को बड़ा झटका दिया है। यहां संत बाबा प्रेम सिंह जी मुरालेवाले के पोते बाबा वरिंदर सिंह जी मुरालेवाले अपनी बेटी और बीबी जगीर कौर व रिश्तेदारों के साथ आप में शामिल हुए। उनके पार्टी में शामिल होने से होशियारपुर लोकसभा में आम आदमी पार्टी और मजबूत हो गई है। इस मौके पर मुख्यमंत्री भगवंत मान के साथ हलका प्रभारी हरसिमरन सिंह घुमान भी मौजूद रहें।

जालंधर में बढ़ा आम आदमी पार्टी का कुनबा

जालंधर लोकसभा में भी आम आदमी पार्टी को बड़ी बढ़त मिली है। जालंधर में बीजेपी, शिरोमणि अकाली दल और कांग्रेस के कई नेता आप में शामिल हो गए। यहां से अली मोहल्ला वाल्मिकी मंदिर के अध्यक्ष एस. के कल्याण और वरिष्ठ शिव सेना नेता नरेंद्र थापर, भाजपा युवा मोर्चा के पूर्व कोषाध्यक्ष और जालंधर उत्तर से वर्तमान पार्षद दविंदर रोनी (जिनकी अपने क्षेत्र के युवाओं के बीच अच्छी पकड़ है), अजय वर्मा राज्य सचिव ओबीसी मोर्चा और नकोदर भाजपा के पूर्व निर्वाचन क्षेत्र प्रभारी, हरप्रीत सिंह हैरी अध्यक्ष एसओआई दोआबा जोन, लवप्रीत सिंह युवा कांग्रेस नेता, हकीम सिंह युवा नेता अकाली दल, मोहिंदर भगत प्रभारी जालंधर पश्चिम, हरसिमरनजीत सिंह बंटी डिप्टी मेयर, रजनीश चाचा पूर्व उपाध्यक्ष गिनको, विजय मिंटू सचिव युवा कांग्रेस, सुदेश भगत भाजपा जिला सचिव, रुतेश निहंग पार्षद, विनोद कुमार जिला सचिव कांग्रेस, देविंदर स्याल सचिव युवा कांग्रेस, अमृत भगत अध्यक्ष सतगुरु कबीर प्रकाश उत्सव मेला कमेटी, गगनदीप सिंह भाजपा, राजिंदर कुमार जिला कांग्रेस कमेटी, राकेश कुमार भगत कांग्रेस, ललित पम्मा कांग्रेस , नितिन भगत कांग्रेस, चरण दास कांग्रेस, राजिंदर रूबी और विजय कुमार मुख्यमंत्री भगवंत मान की मौजूदगी में आप में शामिल हुए। 

इस मौके पर मुख्यमंत्री भगवंत मान ने अपने बयान में कहा कि आम आदमी पार्टी आम लोगों की पार्टी है। पंजाब के लोग खुद हमारे काम की तारीफ कर रहे हैं। लोग खुद बोल रहे हैं कि आप सरकार ने दो साल में जितना काम किया है, उतना पिछले 70 साल में नहीं हुआ। उन्होंने कहा कि हमारे काम से प्रभावित होकर पंजाब के सभी वर्गों के लोग आम आदमी पार्टी से जुड़ रहे हैं और पंजाब को फिर से रंगला बनाने में अपना योगदान दे रहे हैं। उन्होंने कहा कि पंजाब की जनता इस बार आम आदमी पार्टी को जिताने के लिए काफी उत्साहित है। हम यह चुनाव 13-0 से जीतेंगे।

ਆਪ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ 'ਆਪ' 'ਚ ਸ਼ਾਮਲ 

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਦੇ ਪੋਤੇ ਬਾਬਾ ਵਰਿੰਦਰ ਸਿੰਘ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਏ 'ਆਪ' ਪਰਿਵਾਰ 'ਚ ਸ਼ਾਮਲ  

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਜਪਾ ਦੇ ਆਗੂ ਹਰ ਰੋਜ਼ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ਼ੁੱਕਰਵਾਰ ਨੂੰ ਵੀ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਹੋਏ, ਜਿਸ ਕਾਰਨ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ‘ਆਪ’ ਪਰਿਵਾਰ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ।

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਦੇ ਪੋਤੇ ਬਾਬਾ ਵਰਿੰਦਰ ਸਿੰਘ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਏ 'ਆਪ' ਪਰਿਵਾਰ 'ਚ ਸ਼ਾਮਲ  

ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਇੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਦੇ ਪੋਤੇ ਬਾਬਾ ਵਰਿੰਦਰ ਸਿੰਘ ਜੀ ਮੁਰਾਲੇਵਾਲੇ ਆਪਣੀ ਬੇਟੀ ਅਤੇ ਬੀਬੀ ਜਗੀਰ ਕੌਰ ਆਪਣੇ ਰਿਸ਼ਤੇਦਾਰਾਂ ਦੇ ਨਾਲ ‘ਆਪ’ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹੁਸ਼ਿਆਰਪੁਰ ਲੋਕ ਸਭਾ ਵਿੱਚ ‘ਆਪ’ ਹੋਰ ਮਜ਼ਬੂਤ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁਮਾਣ ਵੀ ਮੌਜੂਦ ਸਨ।

ਜਲੰਧਰ ‘ਚ ਵਧਿਆ ਆਮ ਆਦਮੀ ਪਾਰਟੀ ਦਾ ਪਰਿਵਾਰ

ਜਲੰਧਰ ਲੋਕ ਸਭਾ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਜਲੰਧਰ ਦੇ ਕਈ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਆਗੂਆਂ ਨੇ ਵੀ ਆਪ ਦਾ ਪੱਲਾ ਫੜਿਆ ਹੈ। ਜਿੰਨਾ ਵਿਚ ਅਲੀ ਮੁਹੱਲਾ ਵਾਲਮੀਕਿ ਮੰਦਰ ਦੇ ਪ੍ਰਧਾਨ ਐੱਸ. ਕੇ. ਕਲਿਆਣ ਅਤੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਨਰਿੰਦਰ ਥਾਪਰ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਖ਼ਜ਼ਾਨਚੀ ਅਤੇ ਜਲੰਧਰ ਨੌਰਥ ਤੋਂ ਮੌਜੂਦਾ ਕੌਂਸਲਰ ਦਵਿੰਦਰ ਰੋਨੀ (ਜੋ ਕਿ ਆਪਣੇ ਇਲਾਕੇ ਦੇ ਨੌਜਵਾਨਾਂ ਵਿੱਚ ਚੰਗੀ ਪੈਠ ਰੱਖਦੇ ਹਨ), ਅਜੇ ਵਰਮਾ ਸੂਬਾ ਸਕੱਤਰ ਓਬੀਸੀ ਮੋਰਚਾ ਅਤੇ ਸਾਬਕਾ ਹਲਕਾ ਇੰਚਾਰਜ ਭਾਜਪਾ ਨਕੋਦਰ, ਹਰਪ੍ਰੀਤ ਸਿੰਘ ਹੈਰੀ ਪ੍ਰਧਾਨ ਐਸਓਆਈ ਦੋਆਬਾ ਜ਼ੋਨ, ਲਵਪ੍ਰੀਤ ਸਿੰਘ ਯੂਥ ਕਾਂਗਰਸ ਆਗੂ, ਹਾਕਮ ਸਿੰਘ ਯੂਥ ਆਗੂ ਅਕਾਲੀ ਦਲ, ਮੋਹਿੰਦਰ ਭਗਤ ਇੰਚਾਰਜ ਜਲੰਧਰ ਵੈਸਟ, ਹਰਸਿਮਰਨਜੀਤ ਸਿੰਘ ਬੰਟੀ ਡਿਪਟੀ ਮੇਅਰ,ਰਜਨੀਸ਼ ਚਾਚਾ ਸਾਬਕਾ ਉਪ ਪ੍ਰਧਾਨ ਗਿਨਕੋ, ਵਿਜੇ ਮਿੰਟੂ ਸੈਕਟਰੀ ਯੂਥ ਕਾਂਗਰਸ, ਸੁਦੇਸ਼ ਭਗਤ ਭਾਜਪਾ ਜ਼ਿਲ੍ਹਾ ਸੈਕਟਰੀ, ਰੁਤੇਸ਼ ਨਿਹੰਗ ਕੌਂਸਲਰ, ਵਿਨੋਦ ਕੁਮਾਰ ਜ਼ਿਲ੍ਹਾ ਸਕੱਤਰ ਕਾਂਗਰਸ, ਦਵਿੰਦਰ ਸਿਆਲ ਸਕੱਤਰ ਯੂਥ ਕਾਂਗਰਸ, ਅੰਮ੍ਰਿਤ ਭਗਤ ਪ੍ਰਧਾਨ ਸਤਿਗੁਰੂ ਕਬੀਰ ਪ੍ਰਕਾਸ਼ ਉਤਸਵ ਮੇਲਾ ਕਮੇਟੀ, ਗਗਨਦੀਪ ਸਿੰਘ ਭਾਜਪਾ, ਰਾਜਿੰਦਰ ਕੁਮਾਰ ਜ਼ਿਲ੍ਹਾ ਕਾਂਗਰਸ ਕਮੇਟੀ, ਰਾਕੇਸ਼ ਕੁਮਾਰ ਭਗਤ ਕਾਂਗਰਸ, ਲਲਿਤ ਪੰਮਾ ਕਾਂਗਰਸ, ਨਿਤਿਨ ਭਗਤ ਕਾਂਗਰਸ, ਚਰਨ ਦਾਸ ਕਾਂਗਰਸ, ਰਜਿੰਦਰ ਰੂਬੀ ਅਤੇ ਵਿਜੇ ਕੁਮਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ 'ਆਪ' 'ਚ ਸ਼ਾਮਲ ਹੋ ਗਏ। 

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਪੰਜਾਬ ਦੇ ਲੋਕ ਖ਼ੁਦ ਸਾਡੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਕੰਮ 'ਆਪ' ਸਰਕਾਰ ਨੇ 2 ਸਾਲਾਂ 'ਚ ਕੀਤਾ ਹੈ, ਐਨਾ ਕੰਮ ਪਿਛਲੇ 70 ਸਾਲਾਂ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ। ਅਸੀਂ ਇਸ ਵਾਰ ਇਹ ਚੋਣ 13-0 ਨਾਲ ਜਿੱਤ ਰਹੇ ਹਾਂ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD