Sunday, 16 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

Bhagwant Mann campaigned for AAP candidate Pawan Kumar Tinu in Jalandhar

Mann's promise to the people - trust me and make Pawan Tinu an MP, your work will be my responsibility

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Pawan Kumar Tinu
Listen to this article

Web Admin

Web Admin

5 Dariya News

Jalandhar , 23 May 2024

Chief Minister Bhagwant Mann on Thursday campaigned for the party's (AAP) candidate Pawan Kumar Tinu in Jalandhar. Mann took out a huge roadshow with Pawan Tinu and AAP leaders in several assembly constituencies Phillaur, Nakodar, Jalandhar Cantt and Adampur falling under Jalandhar Lok Sabha and appealed to the people to make the AAP candidate win by a huge margin.

During the roadshow in Nakodar, Mann addressed the people and promised that you should trust me and make Pawan Tinu an MP, your work will be my responsibility and I guarantee to fulfill it. He said that Pawan Tinu comes from an ordinary family. 

In Parliament, he will raise voice for the common people and will get your funds from the Central Government. Chief Minister Mann, while recounting his work of two years, said that we have given government jobs to 43 thousand youth of Punjab without any discrimination. 

In one village, 40 people got government jobs. He said that for the convenience of the common people, I made electricity free and arranged for sufficient electricity for the farmers without any power cuts during the day, so that their time and energy is not wasted. 

At the same time, for the first time in the history of the country, our government bought a private thermal power plant. This will increase the production of electricity significantly and electricity will also be cheaper. He said that after winning this election on June 4, I will fix the sewerage system and parking system of all the cities of Punjab.

He said that I am working for the development of Punjab with full honesty and transparency. I have not come into politics to earn money. I do not want to have shares in buses, business, dhabas and hotels. I only want to share the pain and sorrow of three crore Punjabis.

While addressing the people in Phillaur, Mann attacked the opposition parties and said that the governments of Akali Dal, BJP and Congress have looted Punjab's three generations and built big palaces in the mountains for themselves. These people never cared about the people of Punjab, they only promoted their own families and agendas.

He attacked Sukhbir Badal and said that Sukh Vilas Hotel is built with the blood and sweat of the people of Punjab. There is a pool with every room of that hotel. He said that we will take Sukh Vilas under the control of the Punjab government and convert it into a school. 

It will be the first school with pools in every room. Attacking the Badal family, Mann said that just like they ruined Punjab, in the same way their party and family are getting ruined. In Jalandhar Cantt, Chief Minister Bhagwant Mann launched a scathing attack on MP Sushil Rinku who left the Aam Aadmi Party and joined the BJP. 

He said that the Aam Aadmi Party made him an MP and gave him recognition at the national level but he betrayed the party. He said that he is a man without a stand. Such people cannot belong to anyone. The people of Jalandhar will exact the price of his betrayal from him. In Adampur, Mann attacked BJP and said that the BJP is trying to destroy the democracy and constitution of the country.  

If they win this time, the country's constitution and electoral system will be destroyed. Appealing to the people to support the Aam Aadmi Party, he said that one path leads to development, good education, good medical care and better government facilities, while the other path leads to arrogance, dictatorship and the end of the constitution, it is up to you to decide who is better and whom to elect. 

CM Mann in Adampur said Just like bridge contractor, Channi will also flee, the piles of cash recovered from his nephew was the money of the poor for their welfare schemes 

AAP candidate Pawan Tinu appeals - Give me a chance once, I will raise the voice of the common people in the Parliament and will be your dedicated servant for five years

While addressing the people, AAP candidate Pawan Kumar Tinu thanked the people of Jalandhar, Aam Aadmi Party workers and Chief Minister Bhagwant Mann. He said that give me a chance once. I will raise the voice of the common people in the Parliament and will serve you with hard work and honesty for five years. He said that whenever you need me, I will be there for you.

मुख्यमंत्री भगवंत मान ने जालंधर से आप उम्मीदवार पवन कुमार टीनू के लिए किया प्रचार

मान ने लोगों से किया वादा, कहा - मेरे उपर भरोसा करके पवन टीनू को सांसद बनाओ, काम की गारंटी मेरी 

जालंधर

मुख्यमंत्री भगवंत मान ने वीरवार को जालंधर से आम आदमी पार्टी(आप) के उम्मीदवार पवन कुमार टीनू के लिए चुनाव प्रचार किया। मान ने जालंधर लोकसभा के तहत आने वाले कई विधानसभा हलकों फिल्लौर, नकोदर, जालंधर कैंट और आदमपुर में पवन टीनू और आप नेताओं के साथ विशाल रोड शो निकाला और लोगों से आप उम्मीदवार को भारी मतों से जिताने की अपील की।

नकोदर में रोड शो के दौरान मान ने लोगों को संबोधित करते हुए वादा किया और कहा कि आप मेरे उपर भरोसा करके पवन टीनू को सांसद बनाओ, काम की गारंटी मेरी है। उन्होंने कहा कि पवन टीनू साधारण परिवार से उपर उठे हैं। संसद में ये आम लोगों के लिए आवाज उठाएंगे और केन्द्र सरकार से आपके हक दिलाएंगे।

मुख्यमंत्री मान ने अपने दो सालों के काम गिनाते हुए कहा कि हमने बिना किसी भेदभाव के पंजाब के 43 हजार नौजवानों को सरकारी नौकरियां दी। एक गांव में तो 40 नौजवानों को नौकरी मिली। उन्होंने कहा कि आम लोगों की सुविधा के लिए मैंने बिजली मुफ्त किए और किसानों के लिए दिन में ही बिना कट लगाए पर्याप्त बिजली की व्यवस्था की, ताकि उनका समय और ऊर्जा बर्बाद न हो। 

वहीं देश के इतिहास में पहली बार हमारी सरकार ने प्राइवेट थर्मल पावर प्लांट खरीदा। इससे बिजली का उत्पादन काफी बढ़ेगा और बिजली सस्ती भी होगी। उन्होंने कहा कि 4 जून को यह चुनाव जीतने के बाद मैं पंजाब के सभी शहरों के सीवरेज सिस्टम और पार्किंग व्यवस्था को ठीक करूंगा। उन्होंने कहा मैं पूरी ईमानदारी के साथ पंजाब के विकास के लिए काम कर रहा हूं।

मैं राजनीति में पैसे कमाने के लिए नहीं आया हूं। पैसे कमाने का रास्ता तो मैं छोड़कर आया हूं। मुझे बस में, व्यापार में, ढ़ाबा में और होटल में हिस्सा नहीं लेना है। मुझे सिर्फ तीन करोड़ पंजाबियों के दुख दर्द में हिस्सा लेना है। फिल्लौर में लोगों को संबोधित करते हुए मान ने विरोधी पार्टियों पर हमला बोला और कहा कि अकाली दल, भाजपा और कांग्रेस की सरकारें पंजाब की तीन पीढ़ी खा गई और अपने लिए पहाड़ों में बड़े-बड़े महल बना लिए। इन लोगों को कभी भी पंजाब के लोगों की चिंता नहीं रही, सिर्फ अपने परिवार को आगे बढ़ाया।

उन्होंने सुखबीर बादल पर हमला बोला और कहा कि सुख विलास होटल पंजाब के लोगों के खून पसीने से बना है। उस होटल के प्रत्येक कमरे के साथ एक पूल है। उन्होंने कहा कि हम सुख विलास को पंजाब सरकार के कब्जे में लेंगे और उसको स्कूल में बदल देंगे। वह हर कमरे के साथ फूल वाला पहला स्कूल होगा। इसके लिए हमने एक नारा भी तैयार कर रखा है, 'दुनिया का पहला स्कूल, जिसके हर एक कमरे के पीछे पूल। बादल परिवार पर हमला बोलते हुए मान ने कहा कि जिस तरह उन्होंने पंजाब को बर्बाद किया उसी तरह अब उनकी पार्टी और परिवार बर्बाद हो रहा है।

जालंधर कैंट में मुख्यमंत्री भगवंत मान ने आम आदमी पार्टी छोड़कर भाजपा में गए सांसद सुशील रिंकू पर तीखा हमला बोला। उन्होंने कहा कि आम आदमी पार्टी ने उसे सांसद बनाया और राष्ट्रीय स्तर पर पहचान दिलाई लेकिन उसने पार्टी के साथ धोखा किया। उन्होंने कहा कि वह बिना स्टैंड का आदमी है। ऐसे लोग किसी के नहीं हो सकते। जालंधर की जनता उन्हें इस चुनाव में धोखेबाजी का जवाब देगी।

आदमपुर में मान ने भाजपा पर हमला बोला और कहा कि भाजपा देश के लोकतंत्र और संविधान को खत्म करने की कोशिश कर रही है। अगर इस बार वे जीत गए तो देश का संविधान नहीं बचेगा और देश की चुनावी व्यवस्था भी खत्म हो जाएगी। उन्होंने लोगों से आम आदमी पार्टी का समर्थन करने की अपील करते हुए कहा कि एक रास्ता विकास, अच्छी शिक्षा, अच्छी चिकित्सा और बेहतर सरकारी सुविधाओं की ओर जाता है। 

वहीं दूसरा रास्ता अहंकार, तानाशाही और संविधान खत्म करने की तरफ जाता है, यह आपको तय करना है कि कौन बेहतर है और किसे चुनना है। भगवंत मान ने कहा कि जिस तरह सड़क का ठेकेदार भाग गया, उसी तरह चरणजीत चन्नी जालंधर छोड़ कर भागेगा, उनके भतीजे के घर से जो करोड़ों रूपए बरामद हुए वह लोक भलाई योजनाओं से लुटे हुए पैसे थे। 

आप उम्मीदवार पवन टीनू ने लोगों से कहा - एक बार मुझे मौका दें, मैं संसद में आमलोगों की आवाज उठाउंगा और पांच साल आपकी सेवा में हाजिर रहूंगा

लोगों को संबोधित करते हुए आप उम्मीदवार पवन कुमार टीनू ने जालंधर के लोगों, आम आदमी पार्टी के कार्यकर्ताओं और मुख्यमंत्री भगवंत मान को धन्यवाद दिया। उन्होंने कहा कि एक बार मुझे मौका दें। मैं संसद में आमलोगों की आवाज उठाउंगा और पांच साल तक पूरी मेहनत और ईमानदारी से आपकी सेवा करूंगा। उन्होंने कहा कि जब भी आपको मेरी जरूरत होगी मैं आपके लिए हाजिर रहूंगा।

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ, ਕਿਹਾ- ਮੇਰੇ 'ਤੇ ਭਰੋਸਾ ਕਰੋ ਤੇ ਪਵਨ ਟੀਨੂੰ ਨੂੰ ਐਮ.ਪੀ ਬਣਾਓ, ਕੰਮ ਦੀ ਗਾਰੰਟੀ ਮੇਰੀ 

ਜਲੰਧਰ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਪਵਨ ਕੁਮਾਰ ਟੀਨੂੰ ਅਤੇ 'ਆਪ' ਆਗੂਆਂ ਨਾਲ ਮਿਲ ਕੇ ਜਲੰਧਰ ਲੋਕ ਸਭਾ ਅਧੀਨ ਪੈਂਦੇ ਫਿਲੌਰ, ਨਕੋਦਰ, ਜਲੰਧਰ ਕੈਂਟ ਅਤੇ ਆਦਮਪੁਰ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਨਕੋਦਰ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਇੱਕ ਵਾਅਦਾ ਕੀਤਾ ਅਤੇ ਕਿਹਾ ਕਿ ਤੁਸੀਂ ਮੇਰੇ 'ਤੇ ਭਰੋਸਾ ਕਰੋ ਅਤੇ ਪਵਨ ਕੁਮਾਰ ਟੀਨੂੰ ਨੂੰ ਐਮਪੀ ਬਣਾਓ ਅਤੇ ਕੰਮ ਦੀ ਗਾਰੰਟੀ ਮੇਰੀ ਹੈ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਸਾਧਾਰਨ ਪਰਿਵਾਰ ਤੋਂ ਉੱਪਰ ਉੱਠ ਕੇ ਆਏ ਹਨ। ਉਹ ਸੰਸਦ ਵਿੱਚ ਆਮ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਸਰਕਾਰ ਤੋਂ ਤੁਹਾਡੇ ਹੱਕ ਦਿਵਾਉਣਗੇ।

ਮੁੱਖ ਮੰਤਰੀ ਮਾਨ ਨੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਲੇਖਾ-ਜੋਖਾ ਦਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਪਿੰਡ ਵਿੱਚ 40 ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ।  

ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ। ਇਸ ਨਾਲ ਬਿਜਲੀ ਉਤਪਾਦਨ ਵਿੱਚ ਕਾਫੀ ਵਾਧਾ ਹੋਵੇਗਾ ਅਤੇ ਬਿਜਲੀ ਵੀ ਸਸਤੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਇਹ ਚੋਣ ਜਿੱਤ ਕੇ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪਾਰਕਿੰਗ ਸਿਸਟਮ ਠੀਕ ਕਰ ਕਰਾਂਗਾ।

ਉਨ੍ਹਾਂ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਸਤਾ ਛੱਡ ਦਿੱਤਾ ਹੈ। ਮੈਂ ਬੱਸਾਂ, ਕਾਰੋਬਾਰ, ਢਾਬੇ ਅਤੇ ਹੋਟਲਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦਾ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ।

ਫਿਲੋਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਗਈਆਂ ਅਤੇ ਉਨ੍ਹਾਂ ਨੇ ਪਹਾੜਾਂ ਵਿੱਚ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾ ਲਏ।  ਇਨ੍ਹਾਂ ਲੋਕਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਸੀ, ਇਨ੍ਹਾਂ ਨੇ ਸਿਰਫ ਆਪਣੇ ਪਰਿਵਾਰਾਂ ਬਾਰੇ ਹੀ ਸੋਚਿਆ ਹੈ। 

ਉਨ੍ਹਾਂ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਖ-ਵਿਲਾਸ ਨੂੰ ਪੰਜਾਬ ਸਰਕਾਰ ਦੇ ਅਧੀਨ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ, ਜਿਸ ਦੇ ਹਰ ਕਮਰੇ ਦੇ ਨਾਲ ਪੂਲ ਹੋਵੇਗਾ। 

ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, 'ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਕਮਰੇ ਪਿੱਛੇ ਇੱਕ ਪੂਲ।' ਬਾਦਲ ਪਰਿਵਾਰ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਉਸੇ ਤਰ੍ਹਾਂ ਹੁਣ ਉਨ੍ਹਾਂ ਦੀ ਪਾਰਟੀ ਅਤੇ ਪਰਿਵਾਰ ਬਰਬਾਦ ਹੋ ਰਿਹਾ ਹੈ। ਜਲੰਧਰ ਕੈਂਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ 'ਤੇ ਤਿੱਖਾ ਹਮਲਾ ਕੀਤਾ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਸੰਸਦ ਮੈਂਬਰ ਬਣਾਇਆ ਅਤੇ ਰਾਸ਼ਟਰੀ ਪੱਧਰ 'ਤੇ ਪਹਿਚਾਣ ਦਿੱਤੀ ਪਰ ਉਸ ਨੇ ਪਾਰਟੀ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਉਸਦਾ ਕੋਈ ਸਟੈਂਡ ਨਹੀਂ ਹੈ। ਅਜਿਹੇ ਲੋਕ ਕਿਸੇ ਦੇ ਨਹੀਂ ਹੋ ਸਕਦੇ। ਇਸ ਧੋਖਾਧੜੀ ਦਾ ਜਵਾਬ ਜਲੰਧਰ ਦੇ ਲੋਕ ਇਸ ਚੋਣ ਵਿਚ ਜਰੂਰ ਦੇਣਗੇ। ਆਦਮਪੁਰ 'ਚ ਭਗਵੰਤ ਮਾਨ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਦੇਸ਼ ਦਾ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦੀ ਚੋਣ ਪ੍ਰਣਾਲੀ ਵੀ ਖਤਮ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਰਾਹ ਵਿਕਾਸ, ਚੰਗੀ ਸਿੱਖਿਆ, ਮੁਫਤ ਇਲਾਜ ਦੀ ਸਹੂਲਤਾਵਾਂ ਅਤੇ ਬਿਹਤਰ ਸਰਕਾਰੀ ਸੁਵਿਧਾਵਾਂ ਵੱਲ ਨੂੰ ਲੈ ਕੇ ਜਾਂਦਾ ਹੈ, ਜਦਕਿ ਦੂਜਾ ਰਾਹ ਹੰਕਾਰ, ਤਾਨਾਸ਼ਾਹੀ ਅਤੇ ਸੰਵਿਧਾਨ ਦੇ ਖਾਤਮੇ ਵੱਲ ਨੂੰ ਲੈ ਕੇ ਜਾਂਦਾ ਹੈ।

ਮਾਨ ਨੇ ਕਿਹਾ ਕਿ ਇਹ ਤੁਸੀ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜਾ ਰਾਹ ਬਿਹਤਰ ਹੈ ਅਤੇ ਕਿਹੜੇ ਰਾਹ ਦੀ ਚੋਣ ਕਰਨੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੁਲ ਦਾ ਠੇਕੇਦਾਰ ਭੱਜ ਗਿਆ ਹੈ। ਉਸੇ ਤਰ੍ਹਾਂ ਚਰਨਜੀਤ ਚੰਨੀ ਵੀ ਭੱਜ ਜਾਵੇਗਾ। ਜਿਸ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ, ਉਹ ਪੈਸਾ ਪੈਸਾ ਵੀ ਗਰੀਬਾਂ ਦੀ ਭਲਾਈ ਸਕੀਮਾਂ ਦਾ ਹੀ ਹੋਵੇਗਾ।

'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਲੋਕਾਂ ਨੂੰ ਕਿਹਾ- ਮੈਨੂੰ ਇੱਕ ਮੌਕਾ ਦਿਓ, ਮੈਂ ਸੰਸਦ 'ਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗਾ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਜਲੰਧਰ ਦੇ ਲੋਕਾਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਮੈਨੂੰ ਇੱਕ ਮੌਕਾ ਦਿਓ। ਮੈਂ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਤੁਹਾਡੇ ਲਈ ਹਮੇਸ਼ਾ ਹੀ ਹਾਜ਼ਰ ਰਹਾਂਗਾ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Pawan Kumar Tinu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD