Thursday, 20 June 2024

 

 

LATEST NEWS JKSCC Expresses Gratitude to J&K Administration and Prime Minister Modi for Representation in J&K PSC Sukhvinder Singh Sukhu releases Rs.3.27 crore under Indira Gandhi Pyari Behna Sukh Samman Nidhi Yojana for Haroli in Una 68 indians among 645 hajj pilgrims died in mecca Chetan Singh Jouramajra inspects Shahpurkandi Dam Project State-level Shramik Jagrukta evam Samman Samaroh held in Jind, Rs. 79.69 crore disbursed directly into the accounts of the workers Nayab Singh Saini flagged off the pilgrimage bus from Jind to Ayodhya Dham Nayab Singh Saini Inaugurates Rs 19.20 Crore International Guest House at Chaudhary Ranbir Singh University, Jind Bram Shankar Jimpa Issues Strict Instructions to Complete Surface Water Schemes on Time 10 Popular Sofiya Shaikh Web Series List 2024 | 5 Dariya News Food, Civil Supplies and Consumer Affairs Minister Lal Chand Kataruchak lauds department for successful & hassle free Rabi Marketing Season Gurjeet Singh Aujla visit Ajnala villages CM Sukhvinder Singh Sukhu presides over vibrant cultural finale of International Summer Festival Shimla Vigilance Bureau arrests Assistant Sub Inspector for demanding Rs 18,000 bribe 1100+ LPU students get ₹10L-₹64L packages; top students average is ₹12.3L Punjab Government's Zero Tolerance Policy Towards Corruption, DC PoonamDeep Kaur Synchrony India Hosts Fams’ Day Out: A Celebration of Family DC Kathua Dr Rakesh Minhas reviews preparations for Shri Amarnath Ji Yatra 2024 in Lakhanpur DC Udhampur Saloni Rai discusses arrangements for 3-day historic Sudhmahadev Mela DLIC approves 63 cases under various schemes at Kulgam DC Kulgam Athar Aamir Khan visits Mata Tripur Sundari Khanbarni Devsar; reviews arrangements for Mela Kheer Bhawani DDC Rajouri Om Prakash Bhagat chairs meeting on heritage restoration and preservation

 

Lok Sabha Polls 2024: General, police and expenditure observers hold meeting with AROs and others

Cash, drugs, Liquor and others worth Rs 34.25 crore seized since MCC imposition

Sakshi Sawhney, DC Ludhiana, Ludhiana, Deputy Commissioner Ludhiana, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

Ludhiana , 14 May 2024

The District Administration Ludhiana has seized around Rs 34.25 crore worth of cash, drugs, liquor, and precious metals since the imposition of the Model Code of Conduct (MCC) on March 16. The seizures by surveillance teams include cash of Rs. 2.83 crore, followed by drugs worth Rs. 25.35 crore, liquor worth Rs. 3.51 crore, and other items worth 2.54 crore.

District Election Officer (DEO) Sakshi Sawhney disclosed the same as Election Observers including General Observer Divya Mittal, IAS, Police Observer Satish Kumar Gajbhiye, IPS, Expenditure Observers Pankaj Kumar, IRS, Chetan D Kalamkar, IRS held a meeting with the Assistant Returning Officers (ARO) at Bachat Bhawan on Tuesday. 

Police Commissioner Kuldeep Singh Chahal, ADCs Major Amit Sareen, Anmol Singh Dhaliwal, Rupinder Pal Singh and all AROs were present in the meeting. DEO Sakshi Sawhney said that 358 critical polling stations and 458 vulnerable polling stations had been identified in the district for which administration is making elaborate security arrangements to ensure free, fair and transparent polls. 

She said that the details of these areas had also been shared with armed forces and flag marches were also being carried out to boost the confidence of the voters. She said that 28864 posters, hoardings, banners were removed in Ludhiana district including 17243 from public properties and 11621 from private properties had been removed in the district.

The District Election Officer said that the district administration had been keeping a close vigil over the paid news and advertisement content in the ongoing Lok Sabha polls as per the guidelines of the Election Commission of India (ECI). Expressing her commitment to ensuring transparent, free, and fair elections in Ludhiana, the District Election Officer said that holding elections peacefully and transparently is the top priority of the administration, and every effort would be made to accomplish this gigantic task without any hindrance. 

She said that the Lok Sabha elections were one of the biggest exercises in the country wherein every section of society is observing the administration for the efficient conduct of this herculean task. All efforts are also being made to ensure maximum participation of voters and achieve the target of over 70 percent voter turnout (Iss Baar, 70 paar) during the general elections.

Election Observers including General Observer Divya Mittal, IAS, Police Observer Satish Kumar Gajbhiye, IPS, Expenditure Observers Pankaj Kumar, IRS, Chetan D Kalamkar, IRS gave necessary directions to the AROs to ensure free-fair and peaceful polls. They also expressed satisfaction over the arrangements/efforts done so far. General Observer Divya Mittal asked the officials that required food arrangements must be ensured for the armed forces, police personnel etc on and before the polling day.

General Observer Divya Mittal also asked the AROs to ensure proper facilities for the polling parties and voters to save them from heat wave. She also suggested deputing medical staff near the polling stations on the voting and counting days. Further, she also told the officials to take adequate measures for the safety of vulnerable voters.

ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ

ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ 34.25 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਹੋਰ ਵਸਤਾਂ ਜ਼ਬਤ

ਲੁਧਿਆਣਾ

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਲਗਭਗ 34.25 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਕੀਮਤੀ ਸਾਮਾਨ ਜ਼ਬਤ ਕੀਤਾ ਹੈ। ਨਿਗਰਾਨ ਟੀਮਾਂ ਵੱਲੋਂ 2.83 ਕਰੋੜ ਰੁਪਏ ਦੀ ਨਕਦੀ, 25.35 ਕਰੋੜ ਦੇ ਨਸ਼ੀਲੇ ਪਦਾਰਥ, 3.51 ਕਰੋੜ ਰੁਪਏ ਰੁਪਏ ਦੀ ਸ਼ਰਾਬ ਅਤੇ 2.54 ਕਰੋੜ ਦੀ ਕੀਮਤ ਵਾਲੀਆਂ ਹਰੋ ਵਸਤਾਂ ਜ਼ਬਤ ਕੀਤੀਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦਿਆਂ ਚੋਣ ਅਬਜ਼ਰਵਰਾਂ ਸਮੇਤ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ., ਪੁਲਿਸ ਅਬਜ਼ਰਵਰ ਸਤੀਸ਼ ਕੁਮਾਰ ਗਜਭਿਯੇ, ਆਈ.ਪੀ.ਐਸ., ਖਰਚਾ ਆਬਜ਼ਰਵਰ ਪੰਕਜ ਕੁਮਾਰ, ਆਈ.ਆਰ.ਐਸ., ਚੇਤਨ ਡੀ. ਕਲਮਕਾਰ, ਆਈ.ਆਰ.ਐਸ. ਨੇ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓ) ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ। ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਮੇਜਰ ਅਮਿਤ ਸਰੀਨ, ਅਨਮੋਲ ਸਿੰਘ ਧਾਲੀਵਾਲ, ਰੁਪਿੰਦਰ ਪਾਲ ਸਿੰਘ ਅਤੇ ਸਮੂਹ ਏ.ਆਰ.ਓਜ਼ ਹਾਜ਼ਰ ਸਨ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 358 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ 458 ਅਸੁਰੱਖਿਅਤ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਲਈ ਪ੍ਰਸ਼ਾਸਨ ਵੱਲੋਂ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਵੇਰਵੇ ਹਥਿਆਰਬੰਦ ਬਲਾਂ ਨਾਲ ਵੀ ਸਾਂਝੇ ਕੀਤੇ ਗਏ ਹਨ ਅਤੇ ਵੋਟਰਾਂ ਦਾ ਭਰੋਸਾ ਵਧਾਉਣ ਲਈ ਫਲੈਗ ਮਾਰਚ ਵੀ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 28864 ਪੋਸਟਰ, ਹੋਰਡਿੰਗਜ਼, ਬੈਨਰ ਹਟਾਏ ਗਏ ਹਨ, ਜਿਨ੍ਹਾਂ ਵਿੱਚ 17243 ਜਨਤਕ ਜਾਇਦਾਦਾਂ ਤੋਂ ਅਤੇ 11621 ਨਿੱਜੀ ਜਾਇਦਾਦਾਂ ਤੋਂ ਹਟਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ਅਤੇ ਇਸ਼ਤਿਹਾਰੀ ਸਮੱਗਰੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਲੁਧਿਆਣਾ ਵਿੱਚ ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਇਸ ਵਿਸ਼ਾਲ ਕਾਰਜ ਨੂੰ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇਸ਼ ਦੀਆਂ ਸਭ ਤੋਂ ਵੱਡੀਆਂ ਕਵਾਇਦਾਂ ਵਿੱਚੋਂ ਇੱਕ ਹਨ, ਜਿਸ ਵਿੱਚ ਸਮਾਜ ਦਾ ਹਰ ਵਰਗ ਪ੍ਰਸ਼ਾਸਨ ਨੂੰ ਇਸ ਨੇਕ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਸਵੰਦ ਹੈ। 

ਆਮ ਚੋਣਾਂ ਦੌਰਾਨ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ 70 ਫੀਸਦ (ਇਸ ਵਾਰ, 70 ਪਾਰ) ਤੋਂ ਵੱਧ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵੀ ਸਾਰੇ ਯਤਨ ਕੀਤੇ ਜਾ ਰਹੇ ਹਨ। ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ., ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ ਗਜਭਿਯੇ, ਆਈ.ਪੀ.ਐਸ., ਖਰਚਾ ਨਿਗਰਾਨ ਪੰਕਜ ਕੁਮਾਰ, ਆਈ.ਆਰ.ਐਸ., ਚੇਤਨ ਡੀ ਕਲਮਕਾਰ, ਆਈ.ਆਰ.ਐਸ. ਸਮੇਤ ਚੋਣ ਅਬਜ਼ਰਵਰਾਂ ਨੇ ਏ.ਆਰ.ਓਜ਼ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਹੁਣ ਤੱਕ ਕੀਤੇ ਪ੍ਰਬੰਧਾਂ/ਯਤਨਾਂ 'ਤੇ ਵੀ ਤਸੱਲੀ ਪ੍ਰਗਟਾਈ।

ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੋਲਿੰਗ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਹਥਿਆਰਬੰਦ ਬਲਾਂ, ਪੁਲਿਸ ਮੁਲਾਜ਼ਮਾਂ ਆਦਿ ਲਈ ਲੋੜੀਂਦੇ ਖਾਣੇ ਦੇ ਪ੍ਰਬੰਧ ਯਕੀਨੀ ਬਣਾਏ ਜਾਣ। ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਏ.ਆਰ.ਓਜ਼ ਨੂੰ ਵੀ ਕਿਹਾ ਕਿ ਉਹ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਢੁੱਕਵੀਆਂ ਸਹੂਲਤਾਂ ਯਕੀਨੀ ਬਣਾਉਣ। ਉਨ੍ਹਾਂ ਵੋਟਿੰਗ ਅਤੇ ਗਿਣਤੀ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ ਨੇੜੇ ਮੈਡੀਕਲ ਸਟਾਫ਼ ਤਾਇਨਾਤ ਕਰਨ ਦਾ ਵੀ ਸੁਝਾਅ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਵੋਟਰਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਲਈ ਵੀ ਕਿਹਾ।

 

Tags: Sakshi Sawhney , DC Ludhiana , Ludhiana , Deputy Commissioner Ludhiana , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD