Tuesday, 28 May 2024

 

 

LATEST NEWS The Foundation of high-end Technologies lies in high-end Science : Prof. Anil Kumar Tripathi, Director, IISER, Mohali Panchayat Season 3 Review: Fans of Panchayat Season Give Positive Vibes To The Season 3 | 5 Dariya News Khaleel Ahmed Net Worth 2024 | Know The Rising Star's Financial Ascent in Cricket PoJK, a Nehruvian- Congress blunder: Devender Singh Rana DC Samba Abhishek Sharma reviews enforcement of measures against illegal mining Div Com Jammu Ramesh Kumar reviews status of Water, Electricity and Irrigation Supply in Jammu Division Principal Secretary Culture Suresh Kumar Gupta reviews restoration, conservation of heritage sites in Jammu Division Commissioner Secretary Vikramjit Singh chairs JKTPO’s 14th BoDs meeting DC Ganderbal Shyambir reviews SANJY-2024 preparations at Baltal Vikramjit Singh reviews status of Industrial units in J&K Visit Patnitop Series Marathon 4.0 held to encourage Sustainable Tourism DC Srinagar Dr. Bilal Mohi-Ud-Din Bhat chairs PAC meeting for implementation of SMILE-beggary scheme Returning Officer Srinagar Dr. Bilal Mohi-Ud-Din Bhat PC finalizes arrangements for Counting of votes at SKICC-Centaur J&K Govt, IIM Jammu sign MoU for establishment of CITaG Gramin T10 Cricket Tournament Celebrates Spectacular Success in Its 3rd Season Senior Akali Leader Talwandi appointed as National Secretary of the All India Jat Mahasabha Zypp Electric kicks off Series C Round with $15m investment led by ENEOS Punjab CEO Announces Incentives For Blos Of Rs. 5000 For Enhanced Voter Turnout Wheat procurement in Punjab mandis reaches 100 percent : Harchand Singh Barsat Rashid Khan Net Worth 2024 | Know The Wealth of Afghanistan Cricket Team Captain Aam Aadmi Party leader Hira Lal Kundra joins BJP along with his supporters

 

Exercising ‘right to vote’ real tribute to Dr BR Ambedkar: Sakshi Sawhney

Pays tribute to Architect Of Indian Constitution on his birth anniversary

Sakshi Sawhney, DC Ludhiana, Ludhiana, Deputy Commissioner Ludhiana, B. R. Ambedkar, B. R. Ambedkar Jayanti
Listen to this article

Web Admin

Web Admin

5 Dariya News

Ludhiana , 14 Apr 2024

Deputy Commissioner Sakshi Sawhney on Sunday said that the exercising right to vote and massive participation in the electoral process would be a real tribute to Dr BR Ambedkar. Paying rich tributes to the Architect Of Indian Constitution Bharat Ratna Dr BR Ambedkar on his birth anniversary, Sawhney said that Dr Ambedkar was a great visionary, legendary statesman and social reformer and wanted a democratic India having social and economic equality. 

She said that these principles were associated with the right to vote. She said that we need to translate the philosophy and ideology of Dr Ambedkar into reality and it was our foremost duty to exercise the right to vote ethically and judiciously.

While exhorting all sections of society, especially the youth, to exercise their franchise on June 1, she said that the aspirations of Dr. Ambedkar could only become a reality if we all participate in the democratic process enthusiastically. She said that Baba Saheb was a farsighted leader who worked tirelessly for the well being of the weaker sections of society.

'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨਾ ਡਾ. ਬੀ. ਆਰ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ - ਸਾਕਸ਼ੀ ਸਾਹਨੀ

ਭਾਰਤੀ ਸੰਵਿਧਾਨ ਨਿਰਮਾਤਾ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਅਤੇ ਚੋਣ ਪ੍ਰਕਿਰਿਆ ਵਿੱਚ ਵੱਡੇ ਪੱਧਰ 'ਤੇ ਭਾਈਵਾਲ ਬਣਨਾ ਹੀ ਡਾ.ਬੀ.ਆਰ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਡਾ. ਅੰਬੇਡਕਰ ਇੱਕ ਮਹਾਨ ਦੂਰਅੰਦੇਸ਼ੀ, ਮਹਾਨ ਰਾਜਨੇਤਾ ਅਤੇ ਸਮਾਜ ਸੁਧਾਰਕ ਸਨ ਅਤੇ ਉਹ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲਾ ਲੋਕਤੰਤਰੀ ਭਾਰਤ ਚਾਹੁੰਦੇ ਸਨ। 

ਉਨ੍ਹਾਂ ਕਿਹਾ ਕਿ ਇਹ ਸਿਧਾਂਤ ਵੋਟ ਦੇ ਅਧਿਕਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਡਾ. ਅੰਬੇਡਕਰ ਦੇ ਫ਼ਲਸਫ਼ੇ ਅਤੇ ਵਿਚਾਰਧਾਰਾ ਨੂੰ ਹਕੀਕਤ ਵਿੱਚ ਉਭਾਰਨ ਦੀ ਲੋੜ ਹੈ ਅਤੇ ਨੈਤਿਕਤਾ ਅਤੇ ਸਮਝਦਾਰੀ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ।

ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਨੌਜਵਾਨਾਂ ਨੂੰ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੀਆਂ ਖਾਹਿਸ਼ਾਂ ਤਾਂ ਹੀ ਸਾਕਾਰ ਹੋ ਸਕਦੀਆਂ ਹਨ ਜੇਕਰ ਅਸੀਂ ਸਾਰੇ ਲੋਕਤੰਤਰੀ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਇੱਕ ਦੂਰਅੰਦੇਸ਼ੀ ਆਗੂ ਸਨ ਜਿਨ੍ਹਾਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ।

 

Tags: Sakshi Sawhney , DC Ludhiana , Ludhiana , Deputy Commissioner Ludhiana , B. R. Ambedkar , B. R. Ambedkar Jayanti

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD