Tuesday, 30 April 2024

 

 

LATEST NEWS BJP is the biggest supporter of reservations for SC, ST, and OBC My Victory In Ludhiana Will Send A Message To The Entire Nation Against Backstabbers Says Warring CM Bhagwant Mann met Arvind Kejriwal in jail today, shared Kejriwal's message I will camp in Ludhiana to ensure Raja Warring's victory: Partap Singh Bajwa Punjab Congress Gains Strength As Leaders Join Party Fold 3 days’ painting exhibition begins at Kala Kendra Ramban land subsidence: Chief Secretary Atal Dulloo reviews relief, restoration measures Wheat procurement season crosses 80-percent mark as agencies procure 652829.8 MT Governor Shiv Pratap Shukla presents Himachal Ke Gaurav Awards-2024 Governor Shiv Pratap Shukla honours outstanding entrepreneurs of Himachal Pradesh Fortis Hospital, Bannerghatta Road Launches dedicated Parkinson’s Disease and Deep Brain Stimulation Clinic Alumni Reunion 2024 organised by CGC Jhanjeri Fashion show star attraction at RBU Techno Virsa PEC signs MoU with IIT Jammu for Early PhD Programme LPU organized 2nd International Conference on Networks, Intelligence and Computing (ICONIC-2024) Immerse Yourself In Luxury: The Indian Bride Luxury Lifestyle Exhibition Uterus Cancer in older women is on the Rise: Know from the Expert Rainbow Children's Clinic & BirthRight Clinic Opens in Hennur, Bengaluru Lok Sabha Polls 2024- First randomization of polling personnel held First randomization of EVMs held in presence of Political parties' representatives Secretary Priyank Bharti reviews wheat procurement

 

Mann's election mode: Anandpur Sahib and Amritsar in focus today

CM Mann held meetings with the AAP candidates and MLAs of Anandpur Sahib and Amritsar

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 05 Apr 2024

CM Bhagwant Mann is in full election mode. On Friday, he held meetings with the AAP candidates and MLAs from Anandpur Sahib and Amritsar. AAP Punjab President took feedback from all the MLAs in these constituencies and discussed the election strategy based on that feedback.

In the first meeting, CM Mann met with the AAP candidate from Anandpur Sahib Malvinder Singh Kang, AAP leader Deepak Bali, Deputy Speaker Punjab VS Jai Krishan Singh (MLA Garhshankar), Santosh Kataria (MLA Balachaur), Cabinet Minister Harjot Singh Bains (MLA Anandpur Sahib), Dinesh Chadha (MLA Rupnagar),    Dr. Charanjit Singh (MLA Chamkaur Sahib), cabinet minister Anmol Gagan Maan (MLA Kharar) and Kulwant Singh (MLA S.A.S. Nagar). 

Briefing the media after the meeting AAP Punjab chief spokesperson and Anandpur Sahib candidate Malvinder Singh Kang said that today, Punjab's honourable Chief Minister Sardar Bhagwant Singh Mann held an important meeting regarding the upcoming elections for Sri Anandpur Sahib Lok Sabha constituency.  He took feedback from all the leaders and said that the Aam Aadmi Party will win all the 13 seats in Punjab. 

Kang further said that, under the leadership of CM Bhagwant Mann, many pro-Punjab and pro-people decisions had been taken in the last two years. 90% of households in Punjab are getting free electricity, the youth of Punjab is getting government jobs on the basis of merit without any bribe, the farmers are getting canal water for irrigation, there are free mohalla clinics for the poor and schools of eminence in Punjab where our children are getting world class education. He added that the Mann government of Punjab has ended the mafia rule, drug mafia, sand mafia and corruption.

Kang further said that CM Mann instructed us to take our positive agenda to the people, apprise people of all the decisions that our government had taken for the welfare of the common people and our state. Our positive agenda will get the support of the people in the holy land of Sri Anandpur Sahib Lok Sabha and the Aam Aadmi Party will win the Sri Anandpur Sahib Lok Sabha seat with a big margin under the leadership of Mann sahab.

He added that there are special instructions from the Chief Minister that the way the Aam Aadmi Party has taken decisions for the public interest in the last two years, the party will continue to do the same and will fulfill all our election guarantees. 

Kang said that we have already fulfilled most of our guarantees in Punjab so the people know that we deliver what we promise. The AAP leader said that all the issues of Anandpur Sahib, whether it is tourism or infrastructure in this area or about providing canal water to the fields, will reach the country's Parliament.

Kang said that all the traditional parties have ruled the state as well as the country. They issue manifestos, first they call them election promises now they call them guarantees but everyone knows that only Arvind Kejriwal's guarantees are fulfilled after elections. 

Shiromani Akali Dal, Bharatiya Janata Party or Congress, none of them have any credibility among the people of Punjab. The people of Punjab will completely reject the BJP's politics of hatred here.He said that all our ministers and MLAs have done very good work in 2 years. 

Keeping in mind the work done by the Mann government in 2 years, the people of Punjab will give not only Sri Anandpur Sahib seat but all 13 seats of Punjab to the Aam Aadmi Party. Our government is continuously working against mining and corruption. The Mann government has not made any compromise when it comes to our people and our state and neither will it ever do so in future.

In the second meeting, Chief Minister Bhagwant Mann met with the AAP candidate for Amritsar Kuldeep Singh Dhaliwal (cabinet minister and MLA Ajnala), MLA Amritsar West (SC) Jasbir Singh Sandhu, MLA Amritsar Central Ajay Gupta, MLA Amritsar East Jeevan Jyot Kaur and MLA Amritsar South Inderbir Singh Nijjar to discuss the election strategy for the Amritsar Lok sabha seat.

Talking to the press after the meeting, AAP candidate for Amritsar, Kuldeep Singh Dhaliwal said that earlier, Congress and Akali Dal used to win alternatively but now the times have changed. Now the Aam Aadmi Party has come to power in Punjab and we will defeat Congress, SAD and BJP badly from Amritsar in these LS polls too.

Dhaliwal said that the CM, while being in member parliament, raised the issue of opening the Amritsar border for trade many times. We also want our business to expand and our goods should be sold in all Asian countries. 

After winning, industry and trade will be my priority. Amritsar got an international university during the time of Dr. Manmohan Singh, which Badal took to Bathinda. It is very important to bring an international level university to Amritsar and we will also build an international level stadium in Amritsar.

Talking about his opponents Dhaliwal said that the BJP candidate Taranjit Singh Sandhu is just tarnishing the name of his family. Today Sandhu sahab is standing with the killers of our farmers. It has not even been 3 years. 740 farmers were martyred at the borders of Delhi. 

He added that Mr Sandhu was the US ambassador for 10 years, he was the biggest ambassador and he had a lot of power. He has now come to contest elections for the BJP. First they brought Navjot Sidhu, then Arun Jaitley, then Hardeep Puri and now they have brought Sandhu. 

He said that they think that the people of Guru ki Nagri do not understand anything. These people bring a new candidate in every election and make new excuses. Neither Navjot Sidhu , Arun Jaitley and Hardeep Puri did anything nor Taranjit Singh Sandhu is going to do anything. 

Not only Amritsar but the whole of Punjab is standing against the BJP. He said that the people will only vote for the leaders who are among them 24×7.He said that the party has overcome many crises and this time too we will emerge as the strongest front in Punjab and will win all the seats with huge margins. He concluded that Mann sahab also advised us to take our pro-people works to the people and talk to the people about their issues.

ਚੋਣ ਮੋਡ ਵਿੱਚ ਮਾਨ : ਅੱਜ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲੋਕਸਭਾ ਹਲਕੇ 'ਤੇ ਕੀਤੀ ਚਰਚਾ

ਸੀਐਮ ਮਾਨ ਨੇ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੇ 'ਆਪ' ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ

ਸੀਐਮ ਭਗਵੰਤ ਮਾਨ ਪੂਰੀ ਤਰ੍ਹਾਂ ਚੋਣ ਮੋਡ ਵਿੱਚ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। 'ਆਪ' ਪੰਜਾਬ ਪ੍ਰਧਾਨ ਨੇ ਇਨ੍ਹਾਂ ਹਲਕਿਆਂ ਦੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਈ ਅਤੇ ਉਸ ਫੀਡਬੈਕ ਦੇ ਆਧਾਰ 'ਤੇ ਚੋਣ ਰਣਨੀਤੀ 'ਤੇ ਚਰਚਾ ਕੀਤੀ।

ਪਹਿਲੀ ਮੀਟਿੰਗ ਵਿੱਚ ਸੀਐਮ ਮਾਨ ਨੇ ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ, ‘ਆਪ’ ਆਗੂ ਦੀਪਕ ਬਾਲੀ, ਡਿਪਟੀ ਸਪੀਕਰ ਪੰਜਾਬ  ਜੈ ਕ੍ਰਿਸ਼ਨ ਸਿੰਘ (ਵਿਧਾਇਕ ਗੜ੍ਹਸ਼ੰਕਰ), ਸੰਤੋਸ਼ ਕਟਾਰੀਆ (ਵਿਧਾਇਕ ਬਲਾਚੌਰ), ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (ਐਮ.ਐਲ.ਏ.ਆਨੰਦਪੁਰ ਸਾਹਿਬ) , ਦਿਨੇਸ਼ ਚੱਢਾ (ਵਿਧਾਇਕ ਰੂਪਨਗਰ), ਡਾ.ਚਰਨਜੀਤ ਸਿੰਘ (ਵਿਧਾਇਕ ਚਮਕੌਰ ਸਾਹਿਬ), ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (ਐਮ.ਐਲ.ਏ. ਖਰੜ) ਅਤੇ ਕੁਲਵੰਤ ਸਿੰਘ (ਐਮ.ਐਲ.ਏ. ਐਸ.ਏ.ਐਸ. ਨਗਰ) ਨਾਲ ਮੁਲਾਕਾਤ ਕੀਤੀ।  

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ।  ਉਨ੍ਹਾਂ ਸਾਰੇ ਆਗੂਆਂ ਤੋਂ ਫੀਡਬੈਕ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ।

ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪਿਛਲੇ ਦੋ ਸਾਲਾਂ ਵਿੱਚ ਕਈ ਪੰਜਾਬ ਪੱਖੀ ਅਤੇ ਲੋਕ ਪੱਖੀ ਫੈਸਲੇ ਲਏ ਗਏ ਹਨ।  ਪੰਜਾਬ ਦੇ 90% ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ, ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲ ਰਿਹਾ ਹੈ, ਗਰੀਬਾਂ ਲਈ ਮੁਫਤ ਮੁਹੱਲਾ ਕਲੀਨਿਕ ਅਤੇ ਚੰਗੇ ਸਕੂਲ ਹਨ, ਜਿੱਥੇ ਸਾਡੇ ਬੱਚੇ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਮਾਫੀਆ ਰਾਜ, ਡਰੱਗ ਮਾਫੀਆ, ਰੇਤ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ।

ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਾਨੂੰ ਆਪਣਾ ਸਕਾਰਾਤਮਕ ਏਜੰਡਾ ਲੋਕਾਂ ਤੱਕ ਪਹੁੰਚਾਉਣ, ਸਾਡੀ ਸਰਕਾਰ ਵੱਲੋਂ ਆਮ ਲੋਕਾਂ ਅਤੇ ਸੂਬੇ ਦੀ ਭਲਾਈ ਲਈ ਲਏ ਗਏ ਸਾਰੇ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ।  ਸਾਡੇ ਉਸਾਰੂ ਏਜੰਡੇ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੀ ਪਵਿੱਤਰ ਧਰਤੀ 'ਤੇ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ ਅਤੇ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ 'ਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤੇਗੀ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਦੀਆਂ ਵਿਸ਼ੇਸ਼ ਹਦਾਇਤਾਂ ਹਨ ਕਿ ਜਿਸ ਤਰ੍ਹਾਂ ਪਿਛਲੇ ਦੋ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਨੇ ਲੋਕ ਹਿੱਤਾਂ ਲਈ ਫੈਸਲੇ ਲਏ ਹਨ, ਪਾਰਟੀ ਇਸੇ ਤਰ੍ਹਾਂ ਹੀ ਜਾਰੀ ਰੱਖੇਗੀ ਅਤੇ ਸਾਡੀਆਂ ਸਾਰੀਆਂ ਚੋਣ ਗਾਰੰਟੀਆਂ ਨੂੰ ਪੂਰਾ ਕਰੇਗੀ।  ਕੰਗ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਆਪਣੀਆਂ ਬਹੁਤੀਆਂ ਗਾਰੰਟੀਆਂ ਪਹਿਲਾਂ ਹੀ ਪੂਰੀਆਂ ਕਰ ਚੁੱਕੇ ਹਾਂ ਇਸ ਲਈ ਲੋਕ ਜਾਣਦੇ ਹਨ ਕਿ ਅਸੀਂ ਜੋ ਵਾਅਦਾ ਕਰਦੇ ਹਾਂ, ਉਹ ਪੂਰਾ ਕਰਦੇ ਹਾਂ।  

‘ਆਪ’ ਆਗੂ ਨੇ ਕਿਹਾ ਕਿ ਆਨੰਦਪੁਰ ਸਾਹਿਬ ਦੇ ਸਾਰੇ ਮਸਲੇ ਭਾਵੇਂ ਇਸ ਖੇਤਰ ਵਿੱਚ ਸੈਰ-ਸਪਾਟਾ ਹੋਣ ਜਾਂ ਬੁਨਿਆਦੀ ਢਾਂਚਾ ਜਾਂ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਹੋਵੇ, ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚਾਇਆ ਜਾਵੇਗਾ। ਕੰਗ ਨੇ ਕਿਹਾ ਕਿ ਸਾਰੀਆਂ ਰਵਾਇਤੀ ਪਾਰਟੀਆਂ ਨੇ ਸੂਬੇ ਦੇ ਨਾਲ-ਨਾਲ ਦੇਸ਼ 'ਤੇ ਵੀ ਰਾਜ ਕੀਤਾ ਹੈ।  ਉਹ ਮੈਨੀਫੈਸਟੋ ਜਾਰੀ ਕਰਦੇ ਹਨ, ਪਹਿਲਾਂ ਉਨ੍ਹਾਂ ਨੂੰ ਚੋਣ ਵਾਅਦੇ ਕਹਿੰਦੇ ਹਨ, ਹੁਣ ਉਨ੍ਹਾਂ ਨੂੰ ਗਾਰੰਟੀ ਕਹਿੰਦੇ ਹਨ ਪਰ ਸਭ ਜਾਣਦੇ ਹਨ ਕਿ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਹੀ ਪੂਰੀਆਂ ਹੁੰਦੀਆਂ ਹਨ।  

ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ, ਇਨ੍ਹਾਂ ਵਿੱਚੋਂ ਕਿਸੇ ਦੀ ਵੀ ਪੰਜਾਬ ਦੇ ਲੋਕਾਂ ਵਿੱਚ ਕੋਈ ਸਾਖ ਨਹੀਂ ਹੈ।  ਪੰਜਾਬ ਦੇ ਲੋਕ ਇੱਥੇ ਭਾਜਪਾ ਦੀ ਨਫਰਤ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ 2 ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ।  ਮਾਨ ਸਰਕਾਰ ਵੱਲੋਂ 2 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕ ਸ੍ਰੀ ਆਨੰਦਪੁਰ ਸਾਹਿਬ ਸੀਟ ਹੀ ਨਹੀਂ ਬਲਕਿ ਪੰਜਾਬ ਦੀਆਂ ਸਾਰੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣਗੇ। 

ਸਾਡੀ ਸਰਕਾਰ ਖਣਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕੰਮ ਕਰ ਰਹੀ ਹੈ।  ਮਾਨ ਸਰਕਾਰ ਨੇ ਸਾਡੇ ਲੋਕਾਂ ਅਤੇ ਸਾਡੇ ਸੂਬੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ ਅਤੇ ਨਾ ਹੀ ਭਵਿੱਖ ਵਿੱਚ ਕਦੇ ਵੀ ਕਰੇਗੀ। ਦੂਸਰੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ ਅਤੇ ਵਿਧਾਇਕ ਅਜਨਾਲਾ) ਨਾਲ ਮੁਲਾਕਾਤ ਕੀਤੀ।

ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਿਧਾਇਕ ਅੰਮ੍ਰਿਤਸਰ ਪੱਛਮੀ (ਐਸ.ਸੀ.) ਜਸਬੀਰ ਸਿੰਘ ਸੰਧੂ, ਵਿਧਾਇਕ ਅੰਮ੍ਰਿਤਸਰ ਕੇਂਦਰੀ ਅਜੇ ਗੁਪਤਾ, ਵਿਧਾਇਕ ਅੰਮ੍ਰਿਤਸਰ ਪੂਰਬੀ ਜੀਵਨ ਜੋਤ ਕੌਰ ਅਤੇ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰਮੌਜੂਦ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਬਦਲਵੇਂ ਢੰਗ ਨਾਲ ਜਿੱਤਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ।  

ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਹੈ ਅਤੇ ਅਸੀਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਅੰਮ੍ਰਿਤਸਰ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਵਾਂਗੇ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਈ ਵਾਰ ਅੰਮ੍ਰਿਤਸਰ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦਾ ਮੁੱਦਾ ਉਠਾਇਆ ਸੀ।  ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਕਾਰੋਬਾਰ ਵਧੇ ਅਤੇ ਸਾਡੀਆਂ ਵਸਤਾਂ ਸਾਰੇ ਏਸ਼ੀਆਈ ਦੇਸ਼ਾਂ ਵਿੱਚ ਵਿਕਣ।  

ਜਿੱਤਣ ਤੋਂ ਬਾਅਦ ਉਦਯੋਗ ਅਤੇ ਵਪਾਰ ਮੇਰੀ ਤਰਜੀਹ ਹੋਵੇਗੀ।  ਡਾ:ਮ ਮਨਮੋਹਨ ਸਿੰਘ ਦੇ ਸਮੇਂ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਯੂਨੀਵਰਸਿਟੀ ਮਿਲੀ, ਜਿਸ ਨੂੰ ਬਾਦਲ ਬਠਿੰਡਾ ਲੈ ਗਏ।  ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਲਿਆਉਣਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਵੀ ਬਣਾਵਾਂਗੇ। ਆਪਣੇ ਵਿਰੋਧੀਆਂ ਬਾਰੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਿਰਫ਼ ਉਨ੍ਹਾਂ ਦੇ ਪਰਿਵਾਰ ਦਾ ਨਾਂ ਖਰਾਬ ਕਰ ਰਿਹਾ ਹੈ।  

ਅੱਜ ਸੰਧੂ ਸਾਹਬ ਸਾਡੇ ਕਿਸਾਨਾਂ ਦੇ ਕਾਤਲਾਂ ਨਾਲ ਖੜੇ ਹਨ।  3 ਸਾਲ ਵੀ ਨਹੀਂ ਹੋਏ।  ਦਿੱਲੀ ਦੀਆਂ ਸਰਹੱਦਾਂ 'ਤੇ 740 ਕਿਸਾਨ ਸ਼ਹੀਦ ਹੋਏ ਸਨ।  ਉਨ੍ਹਾਂ ਅੱਗੇ ਕਿਹਾ ਕਿ ਸੰਧੂ 10 ਸਾਲ ਅਮਰੀਕਾ ਦੇ ਰਾਜਦੂਤ ਰਹੇ, ਉਹ ਸਭ ਤੋਂ ਵੱਡੇ ਰਾਜਦੂਤ ਸਨ ਅਤੇ ਉਨ੍ਹਾਂ ਕੋਲ ਬਹੁਤ ਸ਼ਕਤੀ ਸੀ।  ਉਹ ਹੁਣ ਭਾਜਪਾ ਲਈ ਚੋਣ ਲੜਨ ਲਈ ਆ ਗਏ ਹਨ।  ਪਹਿਲਾਂ ਨਵਜੋਤ ਸਿੱਧੂ, ਫਿਰ ਅਰੁਣ ਜੇਤਲੀ, ਫਿਰ ਹਰਦੀਪ ਪੁਰੀ ਅਤੇ ਹੁਣ ਸੰਧੂ ਲਿਆਏ ਹਨ।  

ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਗੁਰੂ ਕੀ ਨਗਰੀ ਦੇ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਿਹਾ।  ਇਹ ਲੋਕ ਹਰ ਚੋਣ ਵਿੱਚ ਨਵਾਂ ਉਮੀਦਵਾਰ ਲੈ ਕੇ ਆਉਂਦੇ ਹਨ ਅਤੇ ਨਵੇਂ ਬਹਾਨੇ ਘੜਦੇ ਹਨ।  ਨਾ ਤਾਂ ਨਵਜੋਤ ਸਿੱਧੂ, ਅਰੁਣ ਜੇਤਲੀ ਅਤੇ ਹਰਦੀਪ ਪੁਰੀ ਨੇ ਕੁਝ ਕੀਤਾ ਅਤੇ ਨਾ ਹੀ ਤਰਨਜੀਤ ਸਿੰਘ ਸੰਧੂ ਕੁਝ ਕਰਨਗੇ।  ਅੰਮ੍ਰਿਤਸਰ ਹੀ ਨਹੀਂ ਪੂਰਾ ਪੰਜਾਬ ਭਾਜਪਾ ਦੇ ਖਿਲਾਫ ਖੜ੍ਹਾ ਹੈ।  ਉਨ੍ਹਾਂ ਕਿਹਾ ਕਿ ਲੋਕ ਸਿਰਫ਼ ਉਨ੍ਹਾਂ ਆਗੂਆਂ ਨੂੰ ਹੀ ਵੋਟ ਪਾਉਣਗੇ ਜੋ ਉਨ੍ਹਾਂ ਵਿੱਚ 24×7 ਮੌਜੂਦ ਹੋਣਗੇ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਕਈ ਸੰਕਟਾਂ 'ਤੇ ਕਾਬੂ ਪਾਇਆ ਹੈ ਅਤੇ ਇਸ ਵਾਰ ਵੀ ਅਸੀਂ ਪੰਜਾਬ 'ਚ ਸਭ ਤੋਂ ਮਜ਼ਬੂਤ ​​ਫਰੰਟ ਬਣ ਕੇ ਉਭਰਾਂਗੇ ਅਤੇ ਸਾਰੀਆਂ ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ |  ਉਨ੍ਹਾਂ ਅਖ਼ੀਰ ਵਿੱਚ ਕਿਹਾ ਕਿ ਮਾਨ ਸਾਹਿਬ ਨੇ ਸਾਨੂੰ ਆਪਣੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਲੋਕਾਂ ਨਾਲ ਉਨ੍ਹਾਂ ਦੇ ਮੁੱਦਿਆਂ ਬਾਰੇ ਗੱਲ ਕਰਨ ਦੀ ਸਲਾਹ ਵੀ ਦਿੱਤੀ।

चुनावी मोड में मान: आनंदपुर साहिब और अमृतसर के आप उम्मीदवारों और विधायकों के साथ मीटिंग की

इन दो महत्वपूर्ण सीटों को जीतने के लिए तैयार हो जाएं, हमारे सकारात्मक एजेंडे को लोगों के बीच ले जाएं: आप नेताओं से सीएम मान

चंडीगढ़

सीएम भगवंत मान पूरी तरह चुनावी मोड में हैं। शुक्रवार को उन्होंने आनंदपुर साहिब और अमृतसर के आप उम्मीदवारों और विधायकों के साथ मीटिंग की। आप पंजाब अध्यक्ष ने इन विधानसभा क्षेत्रों के सभी विधायकों से फीडबैक लिया और उसके आधार पर चुनावी रणनीति पर चर्चा की।

पहली बैठक में सीएम मान ने आनंदपुर साहिब से आप उम्मीदवार मलविंदर सिंह कंग, आप नेता दीपक बाली, डिप्टी स्पीकर जय किशन सिंह (विधायक गढ़शंकर), संतोष कटारिया (विधायक बलाचौर), कैबिनेट मंत्री हरजोत सिंह बैंस( विधायक आनंदपुर साहिब), दिनेश चड्ढा (विधायक रूपनगर), डा. चरणजीत सिंह (विधायक चमकौर साहिब), कैबिनेट मंत्री अनमोल गगन मान (विधायक खरड़) और कुलवंत सिंह (विधायक एस.ए.एस. नगर) से मुलाकात की।

बैठक के बाद मीडिया को जानकारी देते हुए आप पंजाब के मुख्य प्रवक्ता और आनंदपुर साहिब से उम्मीदवार मलविंदर सिंह कंग ने कहा कि आज पंजाब के मुख्यमंत्री सरदार भगवंत सिंह मान ने श्री आनंदपुर साहिब लोकसभा क्षेत्र के आगामी चुनावों को लेकर एक महत्वपूर्ण बैठक की। उन्होंने सभी नेताओं से फीडबैक लिया और कहा कि आम आदमी पार्टी पंजाब की सभी 13 सीटें जीतेगी।

कंग ने कहा कि सीएम भगवंत मान के नेतृत्व में पिछले दो सालों में कई पंजाब हितैषी और लोक हितैषी फैसले लिए गए हैं। पंजाब के 90% घरों को मुफ्त बिजली मिल रही है। पंजाब के युवाओं को बिना किसी रिश्वत के योग्यता के आधार पर सरकारी नौकरियां मिल रही हैं। किसानों को सिंचाई के लिए नहर का पानी मिल रहा है। गरीबों के लिए मुफ्त मोहल्ला क्लीनिक और स्कूल ऑफ एमिनेंस हैं, जहां हमारे बच्चों को विश्व स्तरीय शिक्षा मिल रही है। इसके अलावा मान सरकार ने माफिया राज, ड्रग माफिया, रेत माफिया और भ्रष्टाचार को खत्म किया है।

कंग ने आगे कहा कि सीएम मान ने हमें निर्देश दिया कि हम अपने सकारात्मक एजेंडे को लोगों तक ले जाएं। लोगों को उन सभी फैसलों से अवगत कराएं जो हमारी सरकार ने आम लोगों और राज्य के कल्याण के लिए लिए हैं। हमारे सकारात्मक एजेंडे को श्री आनंदपुर साहिब लोकसभा की पवित्र धरती पर लोगों का समर्थन मिलेगा और मान साहब के नेतृत्व में आम आदमी पार्टी श्री आनंदपुर साहिब लोकसभा सीट बड़े अंतर से जीतेगी।

उन्होंने कहा कि मुख्यमंत्री के विशेष निर्देश है कि जिस तरह से आम आदमी पार्टी ने पिछले दो वर्षों में जनहित के फैसले लिए हैं, पार्टी उसी तरह आगे भी काम करेगी और हमारी सभी चुनावी गारंटी को पूरा करेगी। कंग ने कहा कि हमने पंजाब में अपनी अधिकांश गारंटी पहले ही पूरी कर दी है, इसलिए लोगों को पता है कि हम जो वादा करते हैं उसे पूरा करते हैं। आप नेता ने कहा कि आनंदपुर साहिब के सभी मुद्दे, चाहे वह पर्यटन हो या इस क्षेत्र में बुनियादी ढांचे का मामला हो या खेतों तक नहरी पानी पहुंचाने का मामला हो, देश की संसद तक पहुंचेंगे।

कंग ने कहा कि सभी पारंपरिक पार्टियों ने राज्य और देश पर शासन किया है। वे घोषणापत्र जारी करते थे। पहले उन्हें चुनावी वादे कहते थे, अब वे उन्हें गारंटी कहते हैं लेकिन सभी जानते हैं कि चुनाव के बाद केवल अरविंद केजरीवाल की गारंटी ही पूरी होती है। शिरोमणि अकाली दल हो या भारतीय जनता पार्टी या कांग्रेस, इनमें से किसी की भी पंजाब की जनता के बीच कोई विश्वसनीयता नहीं है। पंजाब की जनता यहां भाजपा की नफरत की राजनीति को पूरी तरह से खारिज कर देगी।

उन्होंने कहा कि हमारे सभी मंत्रियों और विधायकों ने दो साल में बहुत अच्छा काम किया है। मान सरकार के दो साल के काम को ध्यान में रखते हुए पंजाब की जनता न केवल श्री आनंदपुर साहिब सीट बल्कि पंजाब की सभी 13 सीटें आम आदमी पार्टी को देगी। हमारी सरकार खनन और भ्रष्टाचार के खिलाफ लगातार काम कर रही है। जब हमारे लोगों और हमारे राज्य की बात आती है तो मान सरकार ने कोई समझौता नहीं किया है और न ही भविष्य में कभी ऐसा करेगी।

दूसरी बैठक में मुख्यमंत्री भगवंत मान ने अमृतसर से आप उम्मीदवार कुलदीप सिंह धालीवाल (कैबिनेट मंत्री एवं विधायक(अजनाला), अमृतसर पश्चिम के विधायक जसबीर सिंह संधू, अमृतसर मध्य के विधायक अजय गुप्ता, अमृतसर पूर्व के विधायक जीवन ज्योत कौर और अमृतसर दक्षिण के विधायक इंदरबीर सिंह निज्जर से मुलाकात की और अमृतसर लोकसभा सीट के लिए चुनावी रणनीति पर चर्चा की।

बैठक के बाद प्रेस से बात करते हुए अमृतसर से आप प्रत्याशी कुलदीप सिंह धालीवाल ने कहा कि पहले बारी-बारी से कांग्रेस और अकाली दल जीतते थे लेकिन अब समय बदल गया है। अब आम आदमी पार्टी पंजाब में सत्ता में आ गई है और हम इन लोकसभा चुनावों में अमृतसर से कांग्रेस, अकाली दल और भाजपा को बुरी तरह हराएंगे।

धालीवाल ने कहा कि मुख्यमंत्री ने सांसद रहते हुए व्यापार के लिए अमृतसर बॉर्डर खोलने का मुद्दा कई बार उठाया था। हम भी चाहते हैं कि हमारा कारोबार बढ़े और हमारा माल सभी एशियाई देशों में बिके। जीतने के बाद उद्योग और व्यापार हमारी प्राथमिकता होगी। डॉ. मनमोहन सिंह के समय में ही अमृतसर को एक अंतर्राष्ट्रीय विश्वविद्यालय मिला। जिसे बादल बठिंडा ले गए। 

अमृतसर में अंतरराष्ट्रीय स्तर की यूनिवर्सिटी लाना बहुत जरूरी है और हम अमृतसर में अंतरराष्ट्रीय स्तर का स्टेडियम भी बनाएंगे। अपने विरोधियों के बारे में बात करते हुए धालीवाल ने कहा कि बीजेपी उम्मीदवार तरनजीत सिंह संधू सिर्फ अपने परिवार का नाम खराब कर रहे हैं। आज संधू साहब हमारे किसानों के हत्यारों के साथ खड़े हैं। अभी 3 साल भी नहीं हुए जब दिल्ली की सीमाओं पर 740 किसान शहीद हो गए थे।

उन्होंने कहा कि संधू 10 साल तक अमेरिकी राजदूत रहे। वह सबसे बड़े राजदूत थे और उनके पास बहुत ताकत थी। वह अब बीजेपी के लिए चुनाव लड़ने आये हैं। पहले नवजोत सिद्धू लाए, फिर अरुण जेटली, फिर हरदीप पुरी और अब संधू लाए हैं। उन्होंने कहा कि उन्हें लगता है कि गुरु की नगरी के लोग कुछ नहीं समझते। ये लोग हर चुनाव में नया उम्मीदवार लाते हैं और नए-नए बहाने बनाते हैं। न तो नवजोत सिद्धू, अरुण जेटली और हरदीप पुरी ने कुछ किया और न ही तरणजीत सिंह संधू कुछ करने जा रहे हैं। 

सिर्फ अमृतसर ही नहीं बल्कि पूरा पंजाब बीजेपी के खिलाफ खड़ा है। उन्होंने कहा कि जनता उन्हीं नेताओं को वोट देगी जो 24×7 उनके बीच रहेंगे।उन्होंने कहा कि पार्टी ने कई संकटों को पार किया है और इस बार भी हम पंजाब में सबसे मजबूत मोर्चा बनकर उभरेंगे और सभी सीटें भारी अंतर से जीतेंगे। उन्होंने कहा कि मान साहब ने हमें अपने जन-समर्थक कार्यों को लोगों तक ले जाने और लोगों से उनके मुद्दों पर बात करने की सलाह दी है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD