Wednesday, 01 May 2024

 

 

LATEST NEWS Farmers support Gurjeet Singh Aujla BJP is the biggest supporter of reservations for SC, ST, and OBC My Victory In Ludhiana Will Send A Message To The Entire Nation Against Backstabbers Says Warring CM Bhagwant Mann met Arvind Kejriwal in jail today, shared Kejriwal's message I will camp in Ludhiana to ensure Raja Warring's victory: Partap Singh Bajwa Punjab Congress Gains Strength As Leaders Join Party Fold 3 days’ painting exhibition begins at Kala Kendra Ramban land subsidence: Chief Secretary Atal Dulloo reviews relief, restoration measures Wheat procurement season crosses 80-percent mark as agencies procure 652829.8 MT Governor Shiv Pratap Shukla presents Himachal Ke Gaurav Awards-2024 Governor Shiv Pratap Shukla honours outstanding entrepreneurs of Himachal Pradesh Fortis Hospital, Bannerghatta Road Launches dedicated Parkinson’s Disease and Deep Brain Stimulation Clinic Alumni Reunion 2024 organised by CGC Jhanjeri Fashion show star attraction at RBU Techno Virsa PEC signs MoU with IIT Jammu for Early PhD Programme LPU organized 2nd International Conference on Networks, Intelligence and Computing (ICONIC-2024) Immerse Yourself In Luxury: The Indian Bride Luxury Lifestyle Exhibition Uterus Cancer in older women is on the Rise: Know from the Expert Rainbow Children's Clinic & BirthRight Clinic Opens in Hennur, Bengaluru Lok Sabha Polls 2024- First randomization of polling personnel held First randomization of EVMs held in presence of Political parties' representatives

 

Babygirl was welcomed with dhol, flowers and cake by the family and relatives of CM Bhagwant Mann

Babygirl was welcomed with dhol, flowers and cake by the family and relatives of CM Bhagwant Mann
Listen to this article

5 Dariya News

5 Dariya News

5 Dariya News

Chandigarh , 29 Mar 2024

Punjab Chief Minister Bhagwant Mann, along with his wife Dr Gurpreet Kaur Mann, brought his newborn daughter Niamat Kaur Mann to Chief Minister Residence on Friday. The babygirl was welcomed with dhol, flowers and cake by the family and relatives of CM Mann.

Talking to the media on this occasion CM Mann said that today is a big day for my family, my wife Dr. Gurpreet Kaur and I, as we are welcoming a healthy child to our home and into our lives. He said that all our relatives are at the CMR to welcome the newborn. He also thanked God for a healthy child and mother.

"Only pray for a healthy child, boys and girls are equals, whether you've a son or daughter educate them, teach them about our history and culture, make them capable of paddling their own canoe. Our daughters are no less than anyone. I'm happy to be the father of a daughter," Mann's message to the people as he welcomed his newborn to his house. 

Responding to a media query Mann said that he avoided visiting hospital with Dr Gurpreet Kaur Mann during her pregnancy because of the security protocols hospital's functioning used to get disrupted. After the birth of his daughter he visited the hospital at late hour and only went today to bring her home.

About wishes of Arvind Kejriwal Mann said that his wishes mean the world to him as Arvind Kejriwal fulfilled the responsibilities of the father during Mann's wedding to Dr Gurpreet Kaur.

ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਬੱਚੀ ਦਾ ਢੋਲ, ਫੁੱਲ ਅਤੇ ਕੇਕ ਕੱਟ ਕੇ ਸਵਾਗਤ ਕੀਤਾ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨਾਲ ਸ਼ੁੱਕਰਵਾਰ ਨੂੰ ਆਪਣੀ ਨਵਜੰਮੀ ਬੇਟੀ ਨਿਆਮਤ ਕੌਰ ਮਾਨ ਨੂੰ ਮੁੱਖ ਮੰਤਰੀ ਨਿਵਾਸ ਲੈ ਕੇ ਆਏ। ਸੀਐਮ ਮਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਬੱਚੀ ਦਾ ਢੋਲ, ਫੁੱਲਾਂ ਅਤੇ ਕੇਕ ਕੱਟ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਅੱਜ ਮੇਰੇ ਪਰਿਵਾਰ, ਮੇਰੀ ਪਤਨੀ ਡਾ ਗੁਰਪ੍ਰੀਤ ਕੌਰ ਅਤੇ ਮੇਰੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅਸੀਂ ਆਪਣੇ ਘਰ ਅਤੇ ਆਪਣੀ ਜ਼ਿੰਦਗੀ ਵਿੱਚ ਇੱਕ ਸਿਹਤਮੰਦ ਬੱਚੇ ਦਾ ਸਵਾਗਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਰਿਸ਼ਤੇਦਾਰ ਨਵਜੰਮੇ ਬੱਚੇ ਦੇ ਸਵਾਗਤ ਲਈ ਸੀ.ਐਮ ਹਾਉਸ  ਮੌਜੂਦ ਸਨ। ਉਨ੍ਹਾਂ ਨੇ ਤੰਦਰੁਸਤ ਬੱਚੇ ਅਤੇ ਮਾਂ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ।

“ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਨੇ  ਲੋਕਾਂ ਨੂੰ ਸੰਦੇਸ਼  ਦਿੱਤਾ ਅਤੇ ਕਿਹਾ ਕਿ "ਸਿਰਫ਼ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ ਦੋਨੇ ਬਰਾਬਰ ਹਨ, ਭਾਵੇਂ ਤੁਹਾਡਾ ਪੁੱਤਰ ਹੋਵੇ ਜਾਂ ਧੀ, ਉਨ੍ਹਾਂ ਨੂੰ ਸਿੱਖਿਅਤ ਕਰੋ, ਉਨ੍ਹਾਂ ਨੂੰ ਸਾਡੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਪੜ੍ਹਾਓ, ਉਨ੍ਹਾਂ ਨੂੰ ਕਾਬਲ ਬਣਾਓ। ਸਾਡੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ।  ਮੈਂ ਇੱਕ ਧੀ ਦਾ ਪਿਤਾ ਬਣ ਕੇ ਖੁਸ਼ ਹਾਂ"।

 ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਉਹ ਗਰਭ ਅਵਸਥਾ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਮਾਨ ਨਾਲ ਹਸਪਤਾਲ ਜਾਣ ਤੋਂ ਪਰਹੇਜ਼ ਕਰਦੇ ਸਨ ਕਿਉਂਕਿ ਸੁਰੱਖਿਆ ਪ੍ਰੋਟੋਕੋਲ ਦੇ ਕਾਰਨ ਹਸਪਤਾਲ ਦੇ ਕੰਮਕਾਜ ਵਿੱਚ ਵਿਘਨ ਪੈਂਦਾ ਸੀ। ਅਰਵਿੰਦ ਕੇਜਰੀਵਾਲ ਦੀਆਂ ਸੁਭਕਾਮਨਾਵਾਂ ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਇੱਛਾਵਾਂ ਦਾ ਅਰਥ ਉਨ੍ਹਾਂ ਲਈ ਦੁਨੀਆ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਮੇਰੇ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਦੌਰਾਨ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਸੀ।

मुख्यमंत्री भगवंत मान के परिवार और रिश्तेदारों ने ढोल बजाकर, फूल बरसाकर और केक काटकर बेटी नियामत कौर का किया स्वागत 

चंडीगढ़

पंजाब के मुख्यमंत्री भगवंत मान अपनी पत्नी डॉ. गुरप्रीत कौर मान के साथ शुक्रवार को अपनी बेटी नियामत कौर मान को मुख्यमंत्री आवास पर लेकर आए। सीएम मान के परिवार और रिश्तेदारों ने ढोल बजाकर, फूल बरसाकर और केक काटकर बेटी का स्वागत किया.

मीडिया से बात करते हुए सीएम मान ने कहा कि आज मेरे परिवार, मेरी पत्नी डॉ. गुरप्रीत कौर और मेरे लिए बहुत बड़ा दिन है क्योंकि हम अपने घर और अपने जीवन में एक स्वस्थ बच्ची का स्वागत कर रहे हैं। उन्होंने कहा कि हमारे सभी रिश्तेदार बेटी नियामत कौर के स्वागत के लिए सीएम हाउस में मौजूद थे. उन्होंने स्वस्थ बच्ची और मां के लिए भगवान को धन्यवाद भी दिया। 

सीएम मान ने अपनी बेटी नियामत कौर का स्वागत करते हुए लोगों को संदेश देते कहा कि "बस एक स्वस्थ बच्चे के लिए प्रार्थना करें, लड़का और लड़की दोनों एक समान हैं, चाहे आपके बेटा हो या बेटी, उन्हें शिक्षित करें और उन्हें सशक्त बनाएं। हमारी बेटियां भी कम नहीं हैं। मैं एक बेटी का पिता बनकर खुश हूं।"

एक पत्रकार द्वारा पूछे गए प्रश्न के उत्तर में, मान ने कहा कि वह गर्भावस्था के दौरान डॉ. गुरप्रीत कौर मान के साथ अस्पताल जाने से बचते थे क्योंकि सुरक्षा प्रोटोकॉल के कारण अस्पताल का कामकाज बाधित हो जाता था। अरविंद केजरीवाल की शुभकामनाओं पर मान ने कहा कि उनकी इच्छाएं उनके लिए बहुत मायने रखती हैं क्योंकि अरविंद केजरीवाल ने डॉ. गुरप्रीत कौर से अपनी शादी के दौरान एक पिता की जिम्मेदारियां निभाईं।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD