Saturday, 27 April 2024

 

 

LATEST NEWS Senior Patiala Congress Leadership Rally Behind Dr. Dharamvir Gandhi To Ensure Resounding Victory For Congress In Patiala Actual Issues Of Punjab Being Diluted By Political Leaders : Amarinder Singh Raja Warring BJP's Sankalp Patar Modi's guarantee launched in Chandigarh Mann's roar in Majha!, starts AAP's election campaign in Gurdaspur for Shery Kalsi Mann in Amritsar -When the people of Majha make up their minds, they do not sway, this time they have decided to make AAP win Congress will provide 50 percent reservation to women in jobs: Lamba Haryana CEO takes first-of-its-kind initiative, State Voters to receive Wedding-Style Invitations for General Elections Wheat procurement gains pace as agencies procure 334283.4 MT grains Governor Shiv Pratap Shukla presents Road Safety Awards From Siliguri to a Chai Empire: How a Women Entrepreneur Brew a Successful Tea selling brand CHAIOM Science Fest organised at Rayat Bahra University Detaining the colonizer is a highly condemnable act - Gurjit Singh Aujla AIMS Mohali Observes DNA Day Vigilance Bureau Arrests Patwari Accepting Rs 10,000 Bribe For Mutation Of Land Vigilance Bureau Nabs Senior Assistant For Taking Rs 20,000 Bribe Vigilance Bureau Nabs Reader Of Sho Nri Police Station Taking Rs 20,000 Bribe SANY Heavy Industry India Pvt Ltd Expands Presence with Grand Opening of Raghunath Machinery HO in Rayagada, Odisha Ideathon 2K24 held at CGC Jhanjeri, 160 teams from various colleges participated Retailers Discuss Ways to Stay Ahead of the Curve at the RAI Hyderabad Retail Summit 2024 Bobby Deol Drives the Badass Seltos Hyundai Motor Group Executive Chair Euisun Chung Visits India to Underline Mid-to long-term Mobility Strategic Commitments

 

Dr Suman Puri awarded for exceptional excellence in the field of Gynecology

Sanjeev Arora, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Ludhiana , 18 Mar 2024

It is a matter of Great Honour and Privilege that Dr Suman Puri Professor and Head of Unit of Obstetrics and Gynecology at Dayanand Medical College and Hospital Ludhiana, Punjab was felicitated with a Legendary Award for exceptional dedication and excellence in the field of Gynecology in recognition of her commitment to advancing woman health, exemplary patient care and outstanding contribution to the field of Gynecology.

Dr Suman Puri received the Legendary Award representing the Punjab Chapter of the Indian Association of Gynecology Endoscopists at the National Conference of Indian association of Gynecology Endoscopists held at Varanasi on March 15. She also Participated as a Faculty for the Infertility Workshop in IAGE 2024.

Dr Suman Puri is the Coordinator for FOGSI Affiliated Courses for Basic and Advanced Laparoscopic Training. Many students have received training and excelled under her Guidance in Gynae Endoscopy. She was applauded for her tireless efforts, compassion, and expertise. 

She has set a benchmark for excellence in making a significant and lasting impact on the lives of countless individuals. MP (Rajya Sabha) Sanjeev Arora has congratulated Dr Suman Puri on her achievement. He said that this award is another recognition of excellent work of Dr Suman Puri who is completely committed and dedicated for better woman health and patient care. He said Dr Puri is a renowned Gynecology who has earned fame over the period. He hoped that Dr Suman Puri would achieve new milestones in her field in the future also. 

The DMCH, Ludhiana principal Dr GS Wander also congratulated Dr Suman Puri on her achievement and said that state of the art endoscopic procedures, were done at the hospital. The secretary of DMCH Bipin Gupta have also appreciated the efforts made by Dr Suman Puri in Advancing Endoscopy in the Institute.

डॉ. सुमन पुरी को गायनेकोलॉजी के क्षेत्र में असाधारण उत्कृष्टता के लिए किया गया सम्मानित

लुधियाना

यह बड़े सम्मान और गौरव की बात है कि दयानंद मेडिकल कॉलेज और अस्पताल लुधियाना, पंजाब में प्रसूति एवं स्त्री रोग विभाग की प्रोफेसर और प्रमुख डॉ. सुमन पुरी को गायनेकोलॉजी के क्षेत्र में महिला स्वास्थ्य को आगे बढ़ाने, अनुकरणीय रोगी देखभाल और उत्कृष्ट योगदान के प्रति उनकी प्रतिबद्धता को मान्यता देते हुए असाधारण समर्पण और उत्कृष्टता के लिए लीजेंडरी अवार्ड से सम्मानित किया गया है।

डॉ. सुमन पुरी को 15 मार्च को वाराणसी में आयोजित इंडियन एसोसिएशन ऑफ  गायनेकोलॉजी  एंडोस्कोपिस्ट के राष्ट्रीय सम्मेलन में इंडियन एसोसिएशन ऑफ गायनोकोलॉजी एंडोस्कोपिस्ट के पंजाब चैप्टर का प्रतिनिधित्व करते हुए लीजेंडरी अवार्ड प्राप्त हुआ। उन्होंने आईएजीई  2024 में इनफर्टिलिटी वर्कशॉप के लिए एक फैकल्टी के रूप में भी भाग लिया।

डॉ. सुमन पुरी बेसिक एंड एडवांस्ड लेप्रोस्कोपिक ट्रेनिंग के लिए एफओजीएसआई एफिलिएटेड कोर्सेज के कोऑर्डिनेटर हैं। कई छात्रों ने गायनी एंडोस्कोपी में उनके मार्गदर्शन में प्रशिक्षण प्राप्त किया है और उत्कृष्ट प्रदर्शन किया है। उनके अथक प्रयासों, कम्पैशन और विशेषज्ञता के लिए उनकी सराहना की गई। 

उन्होंने अनगिनत व्यक्तियों के जीवन पर महत्वपूर्ण और स्थायी प्रभाव डालकर उत्कृष्टता का एक मानदंड स्थापित किया है। सांसद (राज्यसभा) संजीव अरोड़ा ने डॉ. सुमन पुरी को उनकी उपलब्धि पर बधाई दी है। उन्होंने कहा कि यह पुरस्कार डॉ. सुमन पुरी के उत्कृष्ट कार्य की एक और मान्यता है जो बेहतर महिला स्वास्थ्य और रोगी देखभाल के लिए पूरी तरह से प्रतिबद्ध और समर्पित हैं। 

उन्होंने कहा कि डॉ. पुरी एक प्रसिद्ध स्त्री रोग विशेषज्ञ हैं जिन्होंने इस अवधि में प्रसिद्धि अर्जित की है। उन्होंने आशा व्यक्त की कि डॉ. सुमन पुरी भविष्य में भी अपने क्षेत्र में नई उपलब्धियां हासिल करेंगी। डीएमसीएच, लुधियाना के प्रिंसिपल डॉ. जीएस वांडर ने भी डॉ. सुमन पुरी को उनकी उपलब्धि पर बधाई दी और कहा कि अस्पताल में अत्याधुनिक एंडोस्कोपिक प्रक्रियाएं की गईं हैं। डीएमसीएच के सचिव बिपिन गुप्ता ने भी संस्थान में एडवांसिंग एंडोस्कोपी में डॉ. सुमन पुरी के प्रयासों की सराहना की है।

ਡਾ: ਸੁਮਨ ਪੁਰੀ ਨੂੰ ਗਾਇਨੀਕੋਲੋਜੀ ਦੇ ਖੇਤਰ ਵਿੱਚ ਬੇਮਿਸਾਲ ਉੱਤਮਤਾ ਲਈ ਕੀਤਾ ਗਿਆ ਸਨਮਾਨਿਤ

 

ਲੁਧਿਆਣਾ

ਮਾਣ-ਸਨਮਾਨ ਦੀ ਗੱਲ ਹੈ ਕਿ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ, ਪੰਜਾਬ ਦੇ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾ. ਸੁਮਨ ਪੁਰੀ ਨੂੰ  ਗਾਇਨੀਕੋਲੋਜੀ ਦੇ ਖੇਤਰ ਵਿਚ ਔਰਤਾਂ ਦੀ ਸਿਹਤ ਨੂੰ ਬਿਹਤਰ ਬਣਾਉਣ, ਮਰੀਜ਼ਾਂ ਦੀ ਵਧੀਆ ਦੇਖਭਾਲ ਅਤੇ ਬੇਮਿਸਾਲ ਯੋਗਦਾਨ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਮਾਨਤਾ ਦੇਣ ਲਈ ਬੇਮਿਸਾਲ ਸਮਰਪਣ ਅਤੇ ਉੱਤਮਤਾ ਲਈ ਲੀਜੈਂਡਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾ: ਸੁਮਨ ਪੁਰੀ ਨੇ 15 ਮਾਰਚ ਨੂੰ ਵਾਰਾਣਸੀ ਵਿੱਚ ਹੋਈ ਇੰਡੀਅਨ ਐਸੋਸੀਏਸ਼ਨ ਆਫ਼ ਗਾਇਨੀਕੋਲੋਜੀ ਐਂਡੋਸਕੋਪਿਸਟ ਦੀ ਨੈਸ਼ਨਲ ਕਾਨਫਰੰਸ ਵਿੱਚ ਇੰਡੀਅਨ ਐਸੋਸੀਏਸ਼ਨ ਆਫ਼ ਗਾਇਨੀਕੋਲੋਜੀ ਐਂਡੋਸਕੋਪਿਸਟ ਦੇ ਪੰਜਾਬ ਚੈਪਟਰ ਦੀ ਨੁਮਾਇੰਦਗੀ ਕਰਦੇ ਹੋਏ ਲੀਜੈਂਡਰੀ ਐਵਾਰਡ ਪ੍ਰਾਪਤ ਕੀਤਾ। ਉਨ੍ਹਾਂ ਨੇ ਆਈਏਜੀਈ  2024 ਵਿੱਚ ਬਾਂਝਪਨ ਵਿਸ਼ੇ ਤੇ ਹੋਈ ਵਰਕਸ਼ਾਪ ਵਿਚ ਇੱਕ ਫੈਕਲਟੀ ਵਜੋਂ ਵੀ ਭਾਗ ਲਿਆ।

ਡਾ. ਸੁਮਨ ਪੁਰੀ ਬੇਸਿਕ ਅਤੇ ਐਡਵਾਂਸਡ ਲੈਪਰੋਸਕੋਪਿਕ ਟਰੇਨਿੰਗ ਲਈ ਐਫਓਜੀਐਸਆਈ ਐਫੀਲੀਏਟਿਡ ਕੋਰਸਾਂ ਦੇ ਕੋਆਰਡੀਨੇਟਰ ਹਨ। ਬਹੁਤ ਸਾਰੇ ਵਿਦਿਆਰਥੀਆਂ ਨੇ ਗਾਇਨੀਕੋਲੋਜੀਕਲ ਐਂਡੋਸਕੋਪੀ ਵਿੱਚ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀ ਅਣਥੱਕ ਮਿਹਨਤ, ਕੰਪੈਸ਼ਨ ਅਤੇ ਮੁਹਾਰਤ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਅਣਗਿਣਤ ਵਿਅਕਤੀਆਂ ਦੇ ਜੀਵਨ 'ਤੇ ਮਹੱਤਵਪੂਰਣ ਅਤੇ ਸਥਾਈ ਪ੍ਰਭਾਵ ਪਾ ਕੇ ਉੱਤਮਤਾ ਦਾ ਇੱਕ ਮਾਪਦੰਡ ਸਥਾਪਤ ਕੀਤਾ ਹੈ।

ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਡਾ: ਸੁਮਨ ਪੁਰੀ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਡਾ: ਸੁਮਨ ਪੁਰੀ ਦੇ ਸ਼ਾਨਦਾਰ ਕੰਮ ਦੀ ਇੱਕ ਹੋਰ ਮਾਨਤਾ ਹੈ ਜੋ ਔਰਤਾਂ ਦੀ ਬਿਹਤਰ ਸਿਹਤ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਡਾ: ਪੁਰੀ ਇੱਕ ਪ੍ਰਸਿੱਧ ਗਾਇਨੀਕੋਲੋਜਿਸਟ ਹਨ ਜਿਨ੍ਹਾਂ ਨੇ ਇਸ ਦੌਰ ਵਿੱਚ ਪ੍ਰਸਿੱਧੀ ਖੱਟੀ ਹੈ। 

ਉਨ੍ਹਾਂ ਆਸ ਪ੍ਰਗਟਾਈ ਕਿ ਡਾ: ਸੁਮਨ ਪੁਰੀ ਭਵਿੱਖ ਵਿੱਚ ਵੀ ਆਪਣੇ ਖੇਤਰ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰਨਗੇ। ਡਾ: ਜੀ.ਐਸ.ਵਾਂਡਰ, ਪਿ੍ੰਸੀਪਲ, ਡੀ.ਐਮ.ਸੀ.ਐਚ, ਲੁਧਿਆਣਾ ਨੇ ਵੀ ਡਾ: ਸੁਮਨ ਪੁਰੀ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਹਸਪਤਾਲ ਵਿਚ ਅਤਿ-ਆਧੁਨਿਕ ਐਂਡੋਸਕੋਪਿਕ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਡੀਐਮਸੀਐਚ ਦੇ ਸਕੱਤਰ ਬਿਪਿਨ ਗੁਪਤਾ ਨੇ ਵੀ ਸੰਸਥਾ ਵਿੱਚ ਐਡਵਾਂਸਿੰਗ ਐਂਡੋਸਕੋਪੀ ਵਿਚ ਡਾ. ਸੁਮਨ ਪੁਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

 

Tags: Sanjeev Arora , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD