Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Vibrant display on Annual Function Vistoso 2024 at CGC Jhanjeri

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus
Listen to this article

Web Admin

Web Admin

5 Dariya News

Jhanjeri , 16 Mar 2024

Chandigarh Group of Colleges, Jhanjeri celebrated Annual Function Virsa-2019 with great pomp & show. Amardeep Singh Rai, ADGP Traffic presided over the function. Speaking on the occasion Amardeep Singh Rai, ADGP Traffic said that achievements made by the students of CGC Jhanjeri speak about the quality standards of Jhanjeri.

According to him, if we want to be on top of the world in the 21st century, we have to empower the youth through quality education as education is the only means through which we can take our country ahead of the world. Events & activities like these bring out these qualities & extract the very best out of all the students.  

In a heartfelt gesture, CGC Jhanjeri honored its non-teaching staff with certifications, recognizing their invaluable contributions to the institution's success. Additionally, meritorious students were rewarded with cash prizes and medals, acknowledging their hard work and dedication.

Furthermore, students who have brought pride to the institution through their achievements in sports and extracurricular events across various universities and championships were honored for their outstanding accomplishments.Later, several colorful items including traditional dances of different states including Bhangra, Gidda, Solo & Group Dances, Songs, and Skits were presented on the stage.

The theme-based act won the hearts of the entire audience. The Rajasthani dance, Ladaki dance, and Duet western Dance made everyone dance while not only the students but even the staff members were seen tapping their feet as they listened to the tumultuous songs of the students.

Arsh Dhaliwal, M D, CGC Jhanjeri said that imparting quality education has always been challenging. He added that students should not only be imparted excellent education but also be given great scruples and values so they can effectively serve their state and nation.  

The students who excelled academically and in extra-curricular activities and teachers who produced excellent results were also awarded with citations and cash prizes. Trophies were given to the winners of various sports & athletic events. Adding the cherry on top of an already splendid evening was an electrifying performance by none other than Darshan Raval, captivating the audience with his musical prowess.

सीजीसी झंजेड़ी का सालाना समागम विस्टोसो 2024 का आयोजन, विद्यार्थी की बेहतरीन पेशकारी दीं

यूनिवर्सिटी स्तर के  मेधावी छात्रों और नॉन टीचिंग स्टाफ को समानित किया गया

झंजेड़ी

चंड़ीगढ़ ग्रुप आफ कालेजिस के झंजेड़ी कैंपस का सालाना समागम विस्टोसो 2024 करवाया गया।इस मौके पर समारोह के  मुय अतिथि ए डी जी पी  ट्रैफिक अमरदीप सिंह रॉय थे । वहीं सी जी सी झंजेड़ी कैंपस के एम डी अर्श धालीवाल ने समारोह की अध्यक्षता करते हुए सभी का स्वागत किया । कला के विभिन रंगों का बेहतरीन प्रदर्शन करते हुए देश और इंटरनेशनल छात्रों ने अपनी-अपनी विरासत के लोक नृत्य प्रस्तुत किए ।  

जिन्हं मुय मेहमान मुय अतिथि अमरदीप सिंह रॉय सहित उपस्थित सभी अतिथियों ने भरपूर प्रशंसा की। इस दारान पंजाब का गौरव गिद्दा व भांगड़ा की पेशकश ने दर्शकों को थिरकने पर मजबूर कर दिया। कला और संस्कृति के सुमेल इस रंगा -रंग प्रोगराम में उपस्थित विद्यार्थियों का जोश भी एक अलग नज़ारा पेश करता नज़र आया।मुय मेहमान अमरदीप सिंह रॉय ने इस अवसर पर छात्रों को शिक्षा की जीवन में अहमियत बताते हुए कहा कि विश्व के किसी भी क्षेत्र ने अगर तरकी करनी है तो उसे सबसे पहले अपने क्षेत्र के युवाओं के भविष्य को संवारना होगा।

इसलिए युवाओं की जिमेदारी बनती है कि वे अपनी इस जि मेदारी को समझते हुए देश की सेवा में अपना योगदान दें।इस मौके पर एमडी अर्श धालीवाल और कैंपस डायरेटर डॉ. नीरज शर्मा ने अकादमिक, शिक्षा व अन्य गतीविधियों में बेहतरीन प्रदर्शन करने वाले छात्रों व अच्छा प्रदर्शन करने वाले नॉन टीचिंग स्टाफ को स मानित किया।

अंत में एमडी अर्श धालीवाल ने इस समागम को यादगारी बनाने के लिए उपस्थित अतिथियों का अभिवादन किया।इस दौरान पंजाब की शान गिद्दा और भांगड़ा की स्टेज परफॉर्मेंस के दौरान छात्र अपनी कुर्सियों पर थिरकते नजर आए । अंत में मशहूर गायक दर्शन रावल ने अपने संगीत कौशल से युवाओं को मंत्रमुग्ध कर दिया ।

ਸੀ ਜੀ ਸੀ ਝੰਜੇੜੀ ਕੈਂਪਸ ਦੇ ਸਾਲਾਨਾ ਸਮਾਗਮ  ਵਿਸਟੋਸੋ 2024 ਵਿਚ ਲੱਗੀਆਂ ਰੌਣਕਾਂ, ਵਿਦਿਆਰਥੀਆਂ ਵੱਲੋਂ ਸਟੇਜ ਦੇ ਕੀਤੀ ਗਈ ਲਾਸਾਨੀ ਪੇਸ਼ਕਾਰੀ

ਯੂਨੀਵਰਸਿਟੀ ਪੱਧਰ ਤੇ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਨਾਨ ਟੀਚਿੰਗ ਸਟਾਫ਼ ਨੂੰ ਕੀਤਾ ਗਿਆ ਸਨਮਾਨਿਤ

ਝੰਜੇੜੀ

ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵੱਲੋਂ ਸਾਲਾਨਾ ਸਮਾਗਮ ਵਿਸਟੋਸੋ 2024 ਦੇ ਬੈਨਰ ਹੇਠ ਕਰਵਾਇਆਂ ਗਿਆ। ਇਸ ਮਾਣਮੱਤੇ ਕਲਾਂ ਦੀਆਂ ਵੰਨਗੀਆਂ ਦੇ ਰੰਗਾਰੰਗ ਦੇਸ਼-ਵਿਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ-ਆਪਣੇ ਵਿਰਸੇ ਦੇ ਲੋਕ ਨ੍ਰਿਤਾਂ ਦੀ ਪੇਸ਼ਕਾਰੀ ਕਰਦਾ ਹੋਇਆਂ ਇਹ ਵਿਸਟੋਸੋ 2024 ਹਰ ਦਰਸ਼ਕ ਦੇ ਦਿਲ ਵਿਚ ਨਾ ਭੁੱਲਣ ਵਾਲੀ ਖ਼ੂਬਸੂਰਤ ਯਾਦਗਾਰ ਵਜੋਂ ਹੋ ਨਿੱਬੜਿਆਂ।

ਇਸ ਸਮਾਗਮ ਦੇ ਮੁੱਖ ਮਹਿਮਾਨ ਏ ਡੀ ਜੀ ਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ ਸਨ। ਜਦ ਕਿ ਸੀ ਜੀ ਸੀ ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸਭ ਨੂੰ ਜੀ ਆਇਆ ਕਿਹਾ।ਇਸ ਦੌਰਾਨ ਸਟੇਜ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਪੇਸ਼ਕਾਰੀ ਕਰਦੇ ਹੋਏ ਹਾਜ਼ਰ ਦਰਸ਼ਕਾਂ ਨੂੰ ਝੂਮਣ ਲਗਾ ਦਿਤਾ। ਵਿਦਿਆਰਥੀਆਂ ਵੱਲੋਂ ਆਪਣੇ ਆਪਣੇ ਪ੍ਰਦੇਸ਼ਾਂ ਦੇ ਪੇਸ਼ ਕੀਤੇ ਰਵਾਇਤੀ ਨਾਚ ਜਿਵੇਂ ਨਟੀ, ਲੁੱਡੀ, ਭੰਗੜਾ, ਕਸ਼ਮੀਰੀ ਡਾਂਸ ਦੀ ਪੇਸ਼ਕਾਰੀ ਸਮੇਤ ਹੋਰ ਪੇਸ਼ਕਾਰੀਆਂ ਹਾਜ਼ਰ ਦਰਸ਼ਕਾਂ ਵਿਚ ਯਾਦਗਾਰੀ ਪੇਸ਼ਕਾਰੀ ਨਜ਼ਰ ਆਈਆਂ। ਜਦ ਕਿ , ਸਾਰਾਗੜ੍ਹੀ ਦੇ ਬਿਰਤਾਂਤ ਦੀ ਪੇਸ਼ਕਾਰੀ ਨੇ ਹਾਜ਼ਰ ਦਰਸ਼ਕਾਂ ਦੀ ਅੱਖਾਂ ਨਮ ਕਰ ਦਿੱਤੀਆਂ।

ਮੁੱਖ ਮਹਿਮਾਨ ਅਮਰਦੀਪ ਸਿੰਘ ਰਾਏ ਨੇ ਵਿਦਿਆਰਥੀਆਂ ਵੱਲੋਂ ਸਟੇਜ ਤੇ ਕੀਤੀ ਬਿਹਤਰੀਨ ਕਾਰਗੁਜ਼ਾਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਵਿਸ਼ਵ ਦੇ ਕਿਸੇ ਵੀ ਦੇਸ਼ ਨੇ ਜੇਕਰ ਤਰੱਕੀ ਕਰਨੀ ਹੈ ਤਾਂ ਉਸ ਖੇਤਰ ਦੇ ਵਸਨੀਕਾਂ ਖ਼ਾਸਕਰ ਨੌਜਵਾਨਾਂ ਦਾ ਸਿੱਖਿਅਕ ਹੋਣਾ ਲਾਜ਼ਮੀ ਹੁੰਦਾ ਹੈ। ਇਸ ਲਈ ਵਿੱਦਿਅਕ ਅਦਾਰਿਆਂ ਦਾ ਕਿਸੇ ਖੇਤਰ ਦੀ ਤਰੱਕੀ ਵਿਚ ਖ਼ਾਸ ਯੋਗਦਾਨ ਹੁੰਦਾ ਹੈ। ਜਦ ਕਿ ਸੀ ਜੀ ਸੀ ਗਰੁੱਪ ਨੇ ਇਸ ਖ਼ਿੱਤੇ ਵਿਚ ਵਿਦਿਆ ਦੇ ਚਾਨਣ ਮੁਨਾਰੇ ਵਜੋਂ ਜਾਣਿਆਂ ਜਾਂਦਾ ਹੈ।

ਉਨ੍ਹਾਂ ਸਾਲ 2012 ਵਿਚ ਸ਼ੁਰੂ ਹੋਏ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀ ਅਤੇ ਬਿਹਤਰੀਨ ਖਿਡਾਰੀ ਤਿਆਰ ਕਰਨ ਲਈ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਜਿਸ ਤਰਾਂ ਨਾਲ ਸੀ ਜੀ ਸੀ ਝੰਜੇੜੀ ਕੈਂਪਸ ਨੇ ਉੱਤਰੀ ਭਾਰਤ ਵਿਚ ਨਿਵੇਕਲੀਆਂ ਪੁਲਾਂਘਾਂ ਪੁੱਟੀਆਂ ਹਨ ਉਹ ਅੱਜ ਸਿੱਖਿਆਂ ਜਗਤ ਵਿਚ ਇਕ ਮਿਸਾਲ ਹਨ।ਇਸ ਦੇ ਨਾਲ ਉਨ੍ਹਾਂ ਝੰਜੇੜੀ ਕਾਲਜ ਵੱਲੋਂ ਕਰਵਾਈ ਜਾਣ ਵਾਲੀ ਬਿਹਤਰੀਨ ਪਲੇਸਮੈਂਟ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਵਿਦਿਆਰਥੀਆਂ ਦੇ ਹੱਥ ਡਿਗਰੀ ਤੋਂ ਪਹਿਲਾਂ ਹੀ ਪੰਜ ਪੰਜ ਪਲੇਸਮੈਂਟ ਲੈਟਰ ਵਿਦਿਆਰਥੀਆਂ ਦੇ ਹੱਥ ਵਿਚ ਹੁੰਦੇ ਹਨ ਉਹ ਸਿਰਫ਼ ਸਫਲ ਮਿਹਨਤ ਨਾਲ ਹੀ ਸੰਭਵ ਹੈ।

ਇਸ ਮੌਕੇ ਤੇ ਐਮ ਡੀ ਅਰਸ਼ ਧਾਲੀਵਾਲ ਅਤੇ ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਅਕੈਡਮਿਕ ਸਿੱਖਿਆਂ,ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਦਾ ਮਾਣ ਗਿੱਧਾ ਤੇ ਭੰਗੜਾ ਦਾ ਸਟੇਜ ਦੇ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਪਣੀਆਂ ਕੁਰਸੀਆਂ ਤੇ ਥਰਕਦੇ ਵਿਖਾਈ ਦਿਤੇ।ਅਖੀਰ ਵਿਚ ਮਸ਼ਹੂਰ ਗਾਇਕ ਦਰਸ਼ਨ ਰਾਵਲ ਨੇ ਗੀਤਾਂ ਨੇ ਨੌਜਵਾਨਾਂ ਨੂੰ ਆਪਣੇ ਸੰਗੀਤ ਦੇ ਹੁਨਰ ਨਾਲ ਮੋਹ ਲਿਆ ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD