Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Punjab Budget 2024-25: A Leap Towards Enhanced Road And Power Infrastructure, Says Harbhajan Singh ETO

Budget purposes outlay of 2,695 crore for the arteries of connectivity i.e. Roads and Bridges

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 05 Mar 2024

Describing the Punjab Budget for Fiscal Year 2024-25 as pro-people and development-oriented, Punjab Power and Public Works Minister Harbhajan Singh ETO expressed his gratitude towards Chief Minister Bhagwant Singh Mann and Finance Minister Harpal Singh Cheema for their special focus on the development of road and power infrastructure in the state.

Mr. ETO highlighted the Mann Government's commitment to providing free power, a promise fulfilled within three months of taking office in March 2022. With more than 90% of domestic consumers enjoying zero electricity bills, the budget ensures a continued allocation of Rs 7,780 crore to support this initiative. 

Additionally, the government has earmarked Rs 9,330 crore for subsidizing power to agriculture tubewells, reinforcing its support for the farming community. The Minister underscored ongoing efforts to enhance the power infrastructure, including the imminent commissioning of a new 400 kV substation in Ropar and the strengthening of substations at Dhanansu, Behman Jassa Singh, and a 220 kV substation at Sherpur (Ludhiana), aimed at making Powercoms more efficient and cost-effective.

Mr. ETO also shed light on the government's achievements in road development, with 805 km of roads and four bridges completed under PMGSY-III at a cost of Rs 400 crore. The budget allocates Rs 600 crore for PMGSY-III in FY 2024-25. Additionally, the Minister detailed the upgrades of 31 km of National Highways and 22 km of roads under the CRIF scheme with an expenditure of Rs 40 crore, alongside upgradation of 176 km of roads with an expenditure of Rs 199 crore under the state scheme, emphasizing the substantial Rs 2,695 crore outlay for roads and bridges in the budget 2024-25.

Expressing concern over the historical and spiritual Sri Anandpur Sahib region's lack of proper connectivity, Mr. ETO appreciated the allocation of Rs 30 crore for constructing bridges between Khera Kalmot and Bhalladi, and Bela Dhyani and Ajauli, to improve travel and connectivity for the residents, marking a significant step towards the development of the region.

ਪੰਜਾਬ ਦਾ ਬਜਟ 2024-25: ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵੱਲ ਪੁਲਾਂਘ- ਹਰਭਜਨ ਸਿੰਘ ਈ.ਟੀ.ਓ.

ਆਵਾਜਾਈ ਤੇ ਸੰਪਰਕ ਨੂੰ ਮਜ਼ਬੂਤ ਬਨਾਉਣ ਲਈ ਸੜਕਾਂ ਅਤੇ ਪੁਲਾਂ ਲਈ ਬਜ਼ਟ ਵਿੱਚ ਰੱਖੇ 2,695 ਕਰੋੜ ਰੁਪਏ

ਚੰਡੀਗੜ੍ਹ

ਪੰਜਾਬ ਦੇ ਵਿੱਤੀ ਸਾਲ 2024-25 ਦੇ ਬਜਟ ਨੂੰ ਲੋਕ ਪੱਖੀ ਅਤੇ ਵਿਕਾਸ ਪੱਖੀ ਦੱਸਦਿਆਂ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਰਾਜ ਵਿੱਚ ਸੜਕ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਧੰਨਵਾਦ ਕੀਤਾ। ਸ਼੍ਰੀ ਈ.ਟੀ.ਓ. ਨੇ ਮਾਨ ਸਰਕਾਰ ਦੀ ਮੁਫਤ ਬਿਜਲੀ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮਾਰਚ 2022 ਵਿੱਚ ਮੌਜੂਦਾ ਸਰਕਾਰ ਵੱਲੋਂ ਅਹੁਦਾ ਸੰਭਾਲਣ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਗਰੰਟੀ ਨੂੰ ਪੂਰਾ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਸੂਬੇ ਦੇ 90 ਫੀਸਦੀ ਤੋਂ ਵੱਧ ਘਰੇਲੂ ਖਪਤਕਾਰ ਜ਼ੀਰੋ ਬਿਜਲੀ ਬਿੱਲਾਂ ਦੀ ਸਹੂਲਤ ਮਾਣ ਰਹੇ ਹਨ ਅਤੇ ਬਜਟ ਵਿੱਚ ਇਸ ਸਹੂਲਤ ਨੂੰ ਬਰਕਰਾਰ ਰੱਖਣ ਲਈ 7,780 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਨ ਸਰਕਾਰ ਨੇ ਕਿਸਾਨ ਭਰਾਵਾਂ ਦੇ ਖੇਤੀ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਸਹੂਲਤ ਤਹਿਤ ਸਬਸਿਡੀ ਲਈ 9,330 ਕਰੋੜ ਰੁਪਏ ਰੱਖੇ ਹਨ। ਬਿਜਲੀ ਮੰਤਰੀ ਨੇ ਰੋਪੜ ਵਿੱਚ ਨਵੇਂ ਬਣ ਰਹੇ 400 ਕੇਵੀ ਸਬਸਟੇਸ਼ਨ ਅਤੇ ਧਨਾਨਸੂ, ਬਹਿਮਣ ਜੱਸਾ ਸਿੰਘ ਵਿਖੇ ਸਬਸਟੇਸ਼ਨਾਂ ਦੀ ਮਜ਼ਬੂਤੀ ਅਤੇ ਸ਼ੇਰਪੁਰ (ਲੁਧਿਆਣਾ) ਵਿਖੇ 220 ਕੇਵੀ ਸਬਸਟੇਸ਼ਨ ਦਾ ਜਿਕਰ ਕਰਦਿਆਂ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜਿਕਰ ਕੀਤਾ। 

ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਪੀ.ਐਮ.ਜੀ.ਐਸ.ਵਾਈ.-3 ਅਧੀਨ 400 ਕਰੋੜ ਰੁਪਏ ਦੀ ਲਾਗਤ ਨਾਲ 805 ਕਿਲੋਮੀਟਰ ਸੜਕਾਂ ਅਤੇ ਚਾਰ ਪੁਲਾਂ ਦੇ ਮੁਕੰਮਲ ਹੋਣ ਦੇ ਨਾਲ ਸੜਕਾਂ ਦੇ ਵਿਕਾਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਵਿੱਤੀ ਸਾਲ 2024-25 ਵਿੱਚ ਪੀ.ਐਮ.ਜੀ.ਐਸ.ਵਾਈ.-3 ਲਈ 600 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਨੇ ਸੀ.ਆਰ.ਆਈ.ਐਫ ਸਕੀਮ ਤਹਿਤ 40 ਕਰੋੜ ਰੁਪਏ ਦੀ ਲਾਗਤ ਨਾਲ 31 ਕਿਲੋਮੀਟਰ ਨੈਸ਼ਨਲ ਹਾਈਵੇਅ ਅਤੇ 22 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਬਾਰੇ ਜਾਣਕਾਰੀ ਦਿੰਦਿਆਂ ਅਤੇ ਰਾਜ ਸਕੀਮ ਤਹਿਤ 199 ਕਰੋੜ ਰੁਪਏ ਦੀ ਲਾਗਤ ਨਾਲ 176 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਕੀਤੇ ਜਾਣ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਬਜਟ 2024-25 ਵਿੱਚ ਸੜਕਾਂ ਅਤੇ ਪੁਲਾਂ ਲਈ 2,695 ਕਰੋੜ ਰੁਪਏ ਦਾ ਰੱਖੇ ਗਏ ਹਨ।

ਇਤਿਹਾਸਕ ਅਤੇ ਅਧਿਆਤਮਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ ਲੋੜੀਂਦੇ ਸੰਪਰਕ ਦੀ ਘਾਟ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਮੰਤਰੀ ਸ. ਈ.ਟੀ.ਓ. ਨੇ ਖੇੜਾ ਕਲਮੋਟ ਅਤੇ ਭੱਲਾੜੀ, ਅਤੇ ਬੇਲਾ ਧਿਆਨੀ ਅਤੇ ਅਜੌਲੀ ਵਿਚਕਾਰ ਪੁਲਾਂ ਦੀ ਉਸਾਰੀ ਲਈ 30 ਕਰੋੜ ਰੁਪਏ ਰੱਖੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਨਿਵਾਸੀਆਂ ਲਈ ਯਾਤਰਾ ਅਤੇ ਸੰਪਰਕ ਨੂੰ ਬਿਹਤਰ ਬਣਾਇਆ ਜਾ ਸਕੇਗਾ ਅਤੇ ਇਹ ਖੇਤਰ ਦੇ ਵਿਕਾਸ ਵੱਲ ਅਹਿਮ ਕਦਮ ਹੋਵੇਗਾ।

पंजाब का बजट 2024- 25 : सड़कों और बिजली के बुनियादी ढांचे की बेहतरी की तरफ छलांग - हरभजन सिंह ई. टी. ओ.

यातायात और संपर्क को मज़बूत बनाने के लिए सड़कों और पुलों के लिए बजट में रखे 2695 करोड़ रुपए

चंडीगढ़

पंजाब के वित्तीय साल 2024- 25 के बजट को जन हितैषी और विकास अनुकूल बताते हुये पंजाब के बिजली और लोक निर्माण मंत्री स. हरभजन सिंह ई. टी. ओ ने मुख्यमंत्री स. भगवंत सिंह मान और वित्त मंत्री स. हरपाल सिंह चीमा द्वारा राज्य में सड़क और बिजली के बुनियादी ढांचे के विकास की तरफ विशेष ध्यान देने के लिए धन्यवाद किया। श्री ई. टी. ओ. ने मान सरकार की मुफ़्त बिजली प्रदान करने की वचनबद्धता को दोहराते हुये कहा कि मार्च 2022 में मौजूदा सरकार की तरफ से पद संभालने के तीन महीनों के अंदर ही इस गारंटी को पूरा किया गया है। 

उन्होंने कहा कि राज्य के 90 प्रतिशत से अधिक घरेलू उपभोक्ता ज़ीरो बिजली बिलों की सुविधा ले रहे हैं और बजट में इस सुविधा को बरकरार रखने के लिए 7780 करोड़ रुपए रखे गए हैं। उन्होंने कहा कि इसके इलावा मान सरकार ने किसान भाइयों के खेती ट्यूबवैलों को मुफ़्त बिजली सुविधा के अंतर्गत सब्सिडी के लिए 9330 करोड़ रुपए रखे हैं। बिजली मंत्री ने रोपड़ में नये बन रहे 400 केवी सबस्टेशन और धनासू, बहिमण जस्सा सिंह में सब-स्टेशनों की मज़बूती और शेरपुर ( लुधियाना) में 220 केवी सब-स्टेशन का जिक्र करते हुये बिजली बुनियादी ढांचे को मज़बूत करने के लिए किये जा रहे यत्नों का जिक्र किया। 

लोक निर्माण मंत्री स. हरभजन सिंह ई. टी. ओ ने पी. एम. जी. एस. वाई. - 3 के अधीन 400 करोड़ रुपए की लागत के साथ 805 किलोमीटर सड़कों और चार पुलों के मुकम्मल होने से सड़कों के विकास में सरकार की प्राप्तियों के बारे भी रौशनी डाली। उन्होंने कहा कि बजट में वित्तीय साल 2024- 25 में पी. एम. जी. एस. वाई. - 3 के लिए 600 करोड़ रुपए रखे गए हैं। इसके इलावा लोक निर्माण मंत्री ने सी. आर. आई. एफ स्कीम के अंतर्गत 40 करोड़ रुपए की लागत के साथ 31 किलोमीटर नेशनल हाईवे और 22 किलोमीटर सड़कों के नवीनीकरण संबंधी जानकारी देते हुये और राज्य स्कीम के अंतर्गत 199 करोड़ रुपए की लागत के साथ 176 किलोमीटर सड़कों का नवीनीकरण किये जाने का जिक्र किया। उन्होंने कहा कि बजट 2024- 25 में सड़कों और पुलों के लिए 2695 करोड़ रुपए का रखे गए हैं। 

ऐतिहासिक और आध्यात्मक नगरी श्री आनंदपुर साहिब क्षेत्र में अपेक्षित संपर्क की कमी पर चिंता ज़ाहिर करते हुए मंत्री स. ई. टी. ओ. ने खेड़ा कलमोट और भल्लाड़ी, और बेला धियानी और अजौली के बीच पुलों के निर्माण के लिए 30 करोड़ रुपए रखे जाने की सराहना की। उन्होंने कहा कि इससे इलाके के निवासियों के लिए यात्रा और संपर्क को बेहतर बनाया जा सकेगा और यह क्षेत्र के विकास की तरफ अहम कदम होगा। 

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD