Saturday, 27 April 2024

 

 

LATEST NEWS Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC

 

Harbhajan Singh ETO Lays Foundation Stones Of Development Works Worth Rs. 35 Crore In Holy City

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Dr. Inderbir Singh Nijjar, Inderbir Singh Nijjar
Listen to this article

Web Admin

Web Admin

5 Dariya News

Amritsar , 10 Mar 2024

In a significant move towards enhancing the infrastructure of the holy city of Amritsar, the Public Works and Power Minister, Harbhajan Singh ETO, on Sunday laid the foundation stones for two major public works projects worth Rs. 35 Crore. These projects, aimed at improving the transportation facilities for both pilgrims and local residents, are set to transform the connectivity within the city.

The first project includes the construction of a two-way bridge at Sultanwind village, with an estimated cost of about 33.55 crore rupees. The Minister emphasized the importance of this bridge in alleviating traffic congestion and providing a smoother journey for the thousands of pilgrims visiting Sri Darbar Sahib daily.

The two-way bridge, spanning 985 meters in length and 14 meters in width, will also feature a 5.50 meter service road on both sides, along with necessary drainage systems for rainwater. The project is expected to be completed within 24 months, significantly reducing travel time and enhancing the overall experience for commuters.

Following this, the Minister laid the foundation for the special repair work of the Amritsar to Mehta Road in the Amritsar East Constituency. This road, crucial for connecting Amritsar to the districts of Gurdaspur and Hoshiarpur, will undergo extensive repairs to ensure a smooth and safe commute.

The special repair work, costing approximately 1.21 crore rupees, will cover a stretch of 1.350 kilometers with a width of 31 feet. The project includes the installation of interlocking tiles along its sides, and is slated for completion within 6 months, aiming to ease traffic flow at key junctions such as the focal point and Sabji Mandi.

Minister Harbhajan Singh ETO has issued strict instructions to ensure that the development works adhere to the highest quality standards. He has mandated close supervision of the projects to prevent any negligence, underscoring the government's commitment to timely and efficient completion of the infrastructure enhancements.

The foundation stone laying ceremonies were also attended by MLA representing South Constituency Dr. Inderbir Singh Nijjar and MLA representing East Constituency Jeevanjot Kaur, who expressed their support for the projects, and highlighted the positive impact of these projects on the city's development.

ਲੋਕ ਨਿਰਮਾਣ ਮੰਤਰੀ ਨੇ ਸ਼ਹਿਰ ਦੇ ਦੋ ਵਿਧਾਨਸਭਾ ਹਲਕਿਆਂ ਵਿੱਚ 35 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਰੱਖੇ ਨੀਂਹ ਪੱਥਰ

ਕਰੀਬ 34 ਕਰੋੜ ਰੁਪਏ ਦੀ ਲਾਗਤ ਨਾਲ ਸੁਲਤਾਨਵਿੰਡ ਪਿੰਡ ਵਿਖੇ ਬਨਣ ਵਾਲੇ ਦੋ ਮਾਰਗੀ ਪੁੱਲ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ

ਅੰਮ੍ਰਿਤਸਰ ਸ਼ਹਿਰ ਇਕ ਪਵਿੱਤਰ ਸ਼ਹਿਰ ਹੈ ਜਿੱਥੇ ਰੋਜ਼ਾਨਾ ਦੀ ਗਿਣਤੀ ਵਿੱਚ ਲੱਖਾਂ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ ਅਤੇ ਯਾਤਰੂਆਂ ਦੀ ਸਹੂਲਤ ਲਈ ਸੁਲਤਾਨਵਿੰਡ ਪਿੰਡ ਵਿਖੇ ਦੋ ਮਾਰਗੀ ਪੁੱਲ ਅਤੇ ਅੰਮ੍ਰਿਤਸਰ ਮਹਿਤਾ ਸੜ੍ਹਕ ਦੀ ਸਪੈਸ਼ਲ ਰਿਪੇਅਰ ਕਰਵਾਈ ਜਾਵੇਗੀ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਆਵਾਜਾਈ ਵਿੱਚ ਮੁਸ਼ਕਿਲ ਪੇਸ਼ ਨਾ ਆਵੇ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਅੰਮ੍ਰਿਤਸਰ ਸ਼ਹਿਰ ਦੇ ਦੋ ਵਿਧਾਨਸਭਾ ਹਲਕੇ ਅੰਮ੍ਰਿਤਸਰ ਦੱਖਣੀ ਅਤੇ ਅੰਮ੍ਰਿਤਸਰ ਪੂਰਬੀ ਵਿਖੇ ਕਰੀਬ 35 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਸਭ ਤੋਂ ਪਹਿਲਾਂ ਸ: ਈ.ਟੀ.ਓ ਨੇ ਪਿੰਡ ਸੁਲਤਾਨਵਿੰਡ ਪਿੰਡ ਵਿਖੇ ਬਣਨ ਵਾਲੇ ਦੋ ਮਾਰਗੀ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ ਤਾਰਾਂ ਵਾਲੇ ਪੁੱਲ ਤੋਂ ਸੁਲਤਾਨਵਿੰਡ ਪਿੰਡ ਦੇ ਚੌਂਕ ਉਪਰ ਦੋ ਮਾਰਗੀ ਫਲਾਈਓਵਰ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ ਤੇ ਲਗਭਗ 33.55 ਕਰੋੜ ਰੁਪਏ ਖਰਚ ਆਉਣਗੇ।

ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 985 ਮੀਟਰ, ਫਲਾਈਓਵਰ ਦੀ ਲੰਬਾਈ 725 ਮੀਟਰ ਅਤੇ ਚੌੜਾਈ 14 ਮੀਟਰ ਹੋਵੇਗੀ। ਉਨਾਂ ਦੱਸਿਆ ਕਿ ਇਸਦੇ ਨਾਲ ਹੀ 5.50 ਮੀਟਰ ਸਰਵਿਸ ਰੋਡ ਫਲਾਈਓਵਰ ਦੇ ਦੋਵੇਂ ਪਾਸੇ ਅਤੇ ਬਰਸਾਤੀ ਪਾਣੀ ਦੇ ਲਈ ਡਰੇਨ ਦੀ ਵਿਵਸਥਾ ਵੀ ਕੀਤੀ ਜਾਵੇਗੀ।ਸ: ਈ.ਟੀ.ਓ ਨੇ ਦੱਸਿਆ ਕਿ ਇਸ ਫਲਾਈਓਵਰ ਦੇ ਨਿਰਮਾਣ ਹੋਣ ਵਾਲੇ ਆਉਣ ਵਾਲੇ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਨੂੰ ਟਰੈਫਿਕ ਜਾਮ ਵਿਚੋਂ ਛੁਟਕਾਰਾ ਮਿਲੇਗਾ।

ਉਨਾਂ ਦੱਸਿਆ ਕਿ ਇਹ ਪੁੱਲ 24 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ।ਇਸ ਉਪਰੰਤ ਸ: ਈ.ਟੀ.ਓ. ਵਲੋਂ ਵਿਧਾਨਸਭਾ ਹਲਕਾ ਪੂਰਬੀ ਅਧੀਨ ਪੈਂਦੇ ਅੰਮ੍ਰਿਤਸਰ ਮਹਿਤਾ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 1.350 ਕਿਲੋਮੀਟਰ ਅਤੇ ਚੋੜਾਈ 31 ਫੁੱਟ ਹੈ ਦੀ ਸਪੈਸ਼ਲ ਰਿਪੇਅਰ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਇਸ ਕੰਮ ਲਈ ਟੈਂਡਰ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਕਾਰਜ ਨੂੰ 6 ਮਹੀਨੇ ਵਿਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਦੇ ਸਪੈਸ਼ਲ ਰਿਪੇਅਰ ਦੇ ਕੰਮ ਉਪਰ 120.92 ਲੱਖ ਰੁਪਏ ਖਰਚ ਆਉਣਗੇ। ਉਨਾਂ ਦੱਸਿਆ ਕਿ ਇਹ ਸੜਕ ਅੰਮ੍ਰਿਤਸਰ ਸ਼ਹਿਰ ਨੂੰ ਜਿਲਾ ਗੁਰਦਾਸਪੁਰ ਅਤੇ ਹੁਸਿ਼ਆਰਪੁਰ ਨਾਲ ਜੋੜਦੀ ਹੈ ਅਤੇ ਇਸ ਸੜਕ ਦੀ ਸਪੈਸ਼ਲ ਰਿਪੇਅਰ ਨਾਲ ਇਸ ਸੜਕ ਤੇ ਪੈਂਦੇ ਫੋਕਲ ਪੁਆਇੰਟ ਅਤੇ ਸਬਜ਼ੀ ਮੰਡੀ ਵਿਖੇ ਆਵਾਜਾਈ ਵਿੱਚ ਕਾਫ਼ੀ ਰਾਹਤ ਮਿਲੇਗੀ।

ਉਨਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਪੂਰੀ ਸੜਕ ਉਤੇ ਸੜਕ ਦੇ ਨਾਲ-ਨਾਲ ਇੰਟਰਲਾਕਿੰਗ ਟਾਇਲਾਂ ਵੀ ਲਗਾਈਆਂ ਜਾਣਗੀਆਂ।ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਆਪਣੀ ਨਿਗਰਾਣੀ ਹੇਠ ਸਾਰੇ ਕੰਮ ਨੇਪਰੇ ਚਾੜੇ ਜਾਣ।

ਇਸ ਮੌਕੇ ਹਲਕਾ ਵਿਧਾਇਕ ਦੱਖਣੀ ਡਾ: ਇੰਦਰਬੀਰ ਸਿੰਘ ਨਿੱਜਰ, ਹਲਕਾ ਵਿਧਾਇਕ ਪੂਰਬੀ ਮੈਡਮ ਜੀਵਨਜੋਤ ਕੌਰ, ਸਾਬਕਾ ਮੇਅਰ ਸ: ਕਰਮਜੀਤ ਸਿੰਘ ਰਿੰਟੂ, ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਧਾਨ ਸ: ਬਲਜਿੰਦਰ ਸਿੰਘ ਢਿਲੋਂ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀ: ਜਗਦੀਪ ਸਿੰਘ, ਸ੍ਰੀ ਨਵਨੀਤ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਸ: ਬਲਬੀਰ ਸਿੰਘ ਰਿੰਕੂ, ਐਸ.ਈ. ਸ: ਇੰਦਰਜੀਤ ਸਿੰਘ, ਐਕਸੀਐਨ ਕੁਸ਼ਲਦੀਪ ਸਿੰਘ ਢਿਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾਨਿਵਾਸੀ ਹਾਜ਼ਰ ਸਨ।

लोक निर्माण मंत्री ने शहर के दो विधानसभा हल्कों में 35 करोड़ रुपए की लागत के साथ होने वाले कार्यों के रखे नींव पत्थर  

करीब 34 करोड़ रुपए की लागत के साथ सुल्तानविंड गाँव में बनने वाले दो-मार्गी पुल का रखा नींव पत्थर  

अमृतसर

अमृतसर शहर एक पवित्र शहर है जहाँ रोज़ाना बड़ी संख्या में लाखों लोग श्री हरिमन्दर साहिब में माथा टेकने आते हैं और यात्रियों की सुविधा के लिए सुल्तानविंड गाँव में दो-मार्गी पुल और अमृतसर महिता सडक़ की स्पेशल रिपेयर करवाई जायेगी, जिससे आने वाले श्रद्धालुओं को किसी किस्म की यातायात में मुश्किल पेश न आए।  

इन शब्दों का प्रगटावा स. हरभजन सिंह ई.टी.ओ. लोक निर्माण मंत्री पंजाब ने आज अमृतसर शहर के दो विधानसभा हल्के अमृतसर दक्षिणी और अमृतसर पूर्वी में करीब 35 करोड़ रुपए की लागत के साथ होने वाले कार्यों का नींव पत्थर रखने के उपरांत किया। सबसे पहले स. ई.टी.ओ ने गाँव सुल्तानविंड गाँव में बनने वाले दो मार्गी फ्लाईओवर का नींव पत्थर रखा और कहा कि तारों वाले पुल से सुल्तानविंड गाँव के चौंक पर दो मार्गी फ्लाईओवर का निर्माण किया जाना है, जिस पर लगभग 33.55 करोड़ रुपए ख़र्च आऐंगे।

उन्होंने बताया कि इस प्रोजैक्ट की कुल लंबाई 985 मीटर, फ्लाईओवर की लंबाई 725 मीटर और चौड़ाई 14 मीटर होगी। उन्होंने बताया कि इसके साथ ही 5.50 मीटर सर्विस रोड फ्लाईओवर के दोनों तरफ़ और बरसाती पानी के लिए ड्रेन की व्यवस्था भी की जायेगी।स. ई.टी.ओ ने बताया कि इस फ्लाईओवर के निर्माण होने से आने वाले श्रद्धालुओं और इलाका निवासियों को ट्रैफिक़ जाम से छुटकारा मिलेगा। उन्होंने बताया कि यह पुल 24 महीनों के अंदर बनकर तैयार हो जायेगा।  

इसके उपरांत स. ई.टी.ओ. द्वारा विधानसभा हलका पूर्वी के अधीन आने वाले अमृतसर महिता सडक़ की स्पेशल रिपेयर के काम का नींव पत्थर भी रखा। उन्होंने बताया कि इस सडक़ की लंबाई 1.350 किलोमीटर और चौड़ाई 31 फुट है, की स्पेशल रिपेयर की जायेगी। उन्होंने बताया कि इस कार्य के लिए टैंडर प्रक्रिया मुकम्मल हो चुकी है, और इस कार्य को 6 महीनों में मुकम्मल करने का लक्ष्य निर्धारित किया गया है।

लोक निर्माण मंत्री ने बताया कि इसके स्पेशल रिपेयर के कार्य पर 120.92 लाख रुपए ख़र्च आऐंगे। उन्होंने बताया कि यह सडक़ अमृतसर शहर को जि़ला गुरदासपुर और होशियारपुर के साथ जोड़ती है और इस सडक़ की स्पेशल रिपेयर से इस सडक़ पर पड़ते फोकल प्वाइंट और सब्ज़ी मंडी में यातायात में काफ़ी राहत मिलेगी। उन्होंने बताया कि इसके साथ ही इस पूरी सडक़ पर सडक़ के साथ-साथ इंटरलॉकिंग टाइलें भी लगाई जाएंगी।लोक निर्माण मंत्री ने अधिकारियों को सख़्त निर्देश देते हुए कहा कि विकास कार्यों में किसी किस्म की लापरवाही बर्दाश्त नहीं की जायेगी। उन्होंने कहा कि गुणवत्ता का ख़ास ध्यान रखा जाये और अपनी निगरानी अधीन सभी काम पूरे किए जाएँ।

इस मौके पर हलका विधायक दक्षिणी डॉ. इन्दरबीर सिंह निज्जर, हलका विधायक पूर्वी मैडम जीवनजोत कौर, पूर्व मेयर स. करमजीत सिंह रिंटू, आम आदमी पार्टी के ग्रामीण प्रधान स. बलजिन्दर सिंह ढिल्लों, लोक निर्माण विभाग के चीफ़ इंजी. जगदीप सिंह, श्री नवनीत शर्मा, चेयरमैन मार्केट कमेटी स. बलबीर सिंह रिंकू, एस.ई. स. इन्दरजीत सिंह, ऐक्सीएन कुशलदीप सिंह ढिल्लों के अलावा बड़ी संख्या में इलाका निवासी उपस्थित थे।  

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Dr. Inderbir Singh Nijjar , Inderbir Singh Nijjar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD