Tuesday, 28 May 2024

 

 

LATEST NEWS Arvind Kejriwal in Ludhiana - BJP is conspiring to stop your free electricity Send your son to the parliament, he will definitely become a minister in the central government: Bhagwant Mann Raghav Chadha campaigned for candidate Gurpreet GP in Fatehgarh Sahib Amit Shah threatened three crore Punjabis, Kejriwal & Mann hit back at the Home Minister Bhagwant Mann campaigned for Faridkot candidate Karamjit Anmol in Gidderbaha and Rampura Phul I made electricity free, electricity is the most expensive in BJP ruled states, still BJP people call me corrupt : Arvind Kejriwal Four Laning of Naina Devi Road and beautification around Gurdwara Sahib top priority: Vijay Inder Singla AAP’s 13-Zero will be converted into Zero-13 on June 4 : Gurjeet Singh Aujla Free Sikh religious institutions from the control of the RSS–Sukhbir Singh Badal appeals to the PM PM Narendra Modi will establish International Financial Center in Zirakpur: Preneet Kaur Former mayors and deputy mayors of BJP came together and challenged Congress candidate Manish Tewari Santosh Iyer Net Worth (May 2024) and His Success Story | 5 Dariya News Travis Head Net Worth 2024 | Know The Income Sources Of Travis Head BJP struggled for Ram Mandir for 30 years, Modi got Shri Ram Lala out of the tent: Uttarakhand CM Pushkar Dhami Raja Warring Denounces Party Traitors, Urges Voters to Choose Development Will repeal Agniveer Yojana: Priyanka Gandhi PM Modi never talks about issues like inflation, poverty, unemployment and hunger, instead of work he is asking for votes from people in the name of Mangalsutra and buffalo - Arvind Kejriwal The farmers of the cotton belt are getting canal water, we are planning to bring food processing companies here, I've big development plans for this area: CM Bhagwant Mann Martyrs Are Our Treasure, Continually Striving to Build a Society of Their Dreams: Meet Hayer Maharashtra Board SSC Class 10th Result May 2024 Announced: The Result Here Direct Link Here Why Was The Teaser of The Hamara Barah Movie Removed?

 

Kuldeep Singh Dhaliwal Terms Punjab Budget As Game Changer In Terms Of Rational Allocation To Key Sectors

Kuldeep Singh Dhaliwal, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 05 Mar 2024

Punjab Cabinet Minister Kuldeep Singh Dhaliwal on Tuesday termed the Punjab Budget as game changer in terms of rational allocation to core sectors as well as ample funds to Health and Education. In a press communique issued here today, the Cabinet Minister extended the words of gratitude towards Chief Minister Bhagwant Singh Mann and Finance Minister for allocation of massive funds to key sectors such as Health and Education. 

He added that umpteen measures have been introduced to bolster healthcare infrastructure and enhance service delivery. He informed that an allocation of ₹5,264 crore in FY 2024-25 for the Health services has been provisioned in this budget.

Mr. Dhaliwal said that budgetary outlay of ₹16,987 crore provisioned for the Education sector which is around 11.5% of the Total Expenditure. He said that the state government has regularised the services of 12,316 teachers, 9,518 teachers recruited as well as focused on skill upgradation of Principals and Headmasters, improvement of security and safety measures in schools, installation of more than 12,000 internet connections. 

He said that the state government is committed to our “Annadatas” in every way and as a gesture of continued support for them, the state government have allocated ₹9,330 crore towards power subsidy for agriculture. NRI’s Affairs Minister Kuldeep Singh Dhaliwal added that AAP Government has organized 4 NRI Milni’ programme in 2023-24 at Pathankot, SBS Nagar, Ferozepur and Sangrur and would continue doing such programmes in the upcoming year as well. 

He informed that our Government has started working towards enabling Punjabis living abroad to electronically countersign/verify documents required by foreign embassies through e-Sanad portal. Additionally, an online portal has been developed for NRIs, providing them with a platform to submit complaints and offer suggestions, if any.

ਮੁੱਖ ਖੇਤਰਾਂ ਲਈ ਤਰਕਸੰਗਤ ਵੰਡ ਨਾਲ ਪੰਜਾਬ ਦਾ ਬਜਟ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਜਟ 2024-25 ਵਿੱਚ ਸੂਬੇ ਦੇ ਮੁੱਖ ਖੇਤਰਾਂ ਲਈ ਤਰਕਸੰਗਤ ਵੰਡ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਲਈ ਲੋੜੀਂਦੇ ਫੰਡ ਰੱਖੇ ਗਏ ਹਨ ਜੋ ਸੂਬੇ ਦੇ ਵਿਕਾਸ ਨੂੰ ਨਵੀਆਂ ਲੀਹਾਂ ‘ਤੇ ਲੈ ਜਾਣ ਦੀ ਦਿਸ਼ਾ ਵੱਲ ਇਕ ਅਹਿਮ ਕਦਮ ਹੈ। ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸ. ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਵੱਲੋਂ ਸਿਹਤ ਤੇ ਸਿੱਖਿਆ ਵਰਗੇ ਪ੍ਰਮੁੱਖ ਖੇਤਰਾਂ ਲਈ ਲੋੜੀਂਦੇ ਫੰਡ ਮੁਹੱਈਆ ਕਰਨ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। 

ਉਨ੍ਹਾਂ ਅੱਗੇ ਕਿਹਾ ਕਿ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬਹੁਤ ਸਾਰੇ ਉਪਾਅ ਸ਼ੁਰੂ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵਿੱਤੀ ਸਾਲ 2024-25 ਦੇ ਬਜਟ ਵਿੱਚ ਸਿਹਤ ਸੇਵਾਵਾਂ ਲਈ 5,264 ਕਰੋੜ ਰੁਪਏ ਰੱਖੇ ਗਏ ਹਨ। ਸ. ਧਾਲੀਵਾਲ ਨੇ ਕਿਹਾ ਕਿ ਸਿੱਖਿਆ ਖੇਤਰ ਲਈ 16,987 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜੋ ਕਿ ਕੁੱਲ ਖਰਚੇ ਦਾ ਲਗਭਗ 11.5 ਫ਼ੀਸਦ ਹੈ। 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 12,316 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ 9,518 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦੇ ਹੁਨਰ ਨੂੰ ਅਪਗ੍ਰੇਡ ਕਰਨ, ਸਕੂਲਾਂ ਵਿੱਚ ਸੁਰੱਖਿਆ ਉਪਾਵਾਂ ਵਿੱਚ ਸੁਧਾਰ ਕਰਨ ਅਤੇ 12,000 ਤੋਂ ਵੱਧ ਇੰਟਰਨੈਟ ਕਨੈਕਸ਼ਨ ਲਗਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਡੇ “ਅੰਨਦਾਤਾ” ਦੀ ਭਲਾਈ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਇਸ ਬਜਟ ਵਿੱਚ ਖੇਤੀਬਾੜੀ ਲਈ ਬਿਜਲੀ ਸਬਸਿਡੀ ਵਾਸਤੇ 9,330 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ‘ਆਪ’ ਸਰਕਾਰ ਵੱਲੋਂ 2023-24 ਵਿੱਚ ਪਠਾਨਕੋਟ, ਐਸ.ਬੀ.ਐਸ. ਨਗਰ, ਫਿਰੋਜ਼ਪੁਰ ਅਤੇ ਸੰਗਰੂਰ ਵਿਖੇ 4 ਐਨ.ਆਰ.ਆਈ. ਮਿਲਣੀਆਂ ਕਰਵਾਈਆਂ ਗਈਆਂ ਹਨ ਅਤੇ ਅਗਾਮੀ ਵਰ੍ਹੇ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖੇ ਜਾਣਗੇ। 

ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਈ-ਸਨਦ ਪੋਰਟਲ ਰਾਹੀਂ ਵਿਦੇਸ਼ੀ ਦੂਤਾਵਾਸਾਂ ਵੱਲੋਂ ਲੋੜੀਂਦੇ ਦਸਤਾਵੇਜ਼ਾਂ ਨੂੰ ਇਲੈਕਟ੍ਰਾਨਿਕ ਤੌਰ 'ਤੇ ਕਾਊਂਟਰ-ਹਸਤਾਖਰ/ਪੜਤਾਲ ਕਰਨ ਦੇ ਯੋਗ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਪ੍ਰਵਾਸੀ ਭਾਰਤੀਆਂ ਲਈ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਸ਼ਿਕਾਇਤਾਂ ਦਰਜ ਕਰਨ ਅਤੇ ਸੁਝਾਅ ਪੇਸ਼ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।

प्रमुख क्षेत्रों के लिए तर्कसंगत आवंटन से पंजाब का बजट विकास के नये रास्ते खोलेगा : कुलदीप सिंह धालीवाल

चंडीगढ़

पंजाब के कैबिनेट मंत्री कुलदीप सिंह धालीवाल ने कहा कि बजट 2024-25 में राज्य के प्रमुख क्षेत्रों के लिए तर्कसंगत आवंटन के साथ-साथ स्वास्थ्य एवं शिक्षा के लिए ज़रुरी फंड रखे गए हैं जो राज्य के विकास को नयी राह पर ले जाने की दिशा की तरफ एक अहम कदम है। आज यहाँ से जारी एक प्रैस बयान में स. धालीवाल ने मुख्यमंत्री भगवंत सिंह मान और वित्त मंत्री द्वारा स्वास्थ्य एवं शिक्षा जैसे प्रमुख क्षेत्रों के लिए ज़रुरी फंड मुहैया कराने के लिए उनका धन्यवाद किया। 

उन्होंने आगे कहा कि स्वास्थ्य संस्थाओं के बुनियादी ढांचे को और मज़बूत करने और बेहतर सेवाएं प्रदान करने के लिए बहुत से उपाय शुरू किये गए हैं। उन्होंने बताया कि वित्तीय साल 2024-25 के बजट में स्वास्थ्य सेवाओं के लिए 5264 करोड़ रुपए रखे गए हैं। 

स. धालीवाल ने कहा कि शिक्षा क्षेत्र के लिए 16,987 करोड़ रुपए का बजट रखा गया है जो कि कुल खर्चे का लगभग 11.5 फ़ीसद है। उन्होंने कहा कि राज्य सरकार द्वारा 12,316 अध्यापकों की सेवाओं को रेगुलर करने के साथ-साथ 9518 अध्यापकों की भर्ती की गई है। इसके साथ ही प्रिंसिपल और हैड्डमास्टरों के हुनर को अपग्रेड करने, स्कूलों में सुरक्षा उपायों में सुधार करने और 12,000 से अधिक इन्टरनेट कनेक्शन लगाने पर ध्यान केंद्रित किया गया है। 

उन्होंने कहा कि राज्य सरकार हमारे “अंनदाता“ की भलाई के लिए वचनबद्ध है और राज्य सरकार द्वारा इस बजट में कृषि के लिए बिजली सब्सिडी के लिए 9330 करोड़ रुपए अलाट किये गए हैं। प्रवासी भारतीय मामलों के मंत्री कुलदीप सिंह धालीवाल ने आगे कहा कि ‘ आप’ सरकार द्वारा 2023-24 में पठानकोट, एस. बी. एस. नगर, फ़िरोज़पुर और संगरूर में 4 एन. आर. आई. मिलनियां करवाई गई हैं और आगामी वर्ष भी ऐसे प्रोग्राम जारी रखे जाएंगे। 

उन्होंने बताया कि हमारी सरकार ने विदेशों में बसते पंजाबियों को ई-प्रमाण-पत्र पोर्टल के द्वारा विदेशी दूतावासों की तरफ से ज़रुरी दस्तावेज़ों को इलेक्ट्रानिक तौर पर काउन्टर- हस्ताक्षर/ पड़ताल करने के योग्य बनाने की दिशा में काम करना शुरू कर दिया है। इसके इलावा, प्रवासी भारतीयों के लिए एक आनलाइन पोर्टल तैयार किया गया है, जो उनको शिकायतें दर्ज करने और सुझाव पेश करने के लिए प्लेटफार्म प्रदान करता है। 

 

Tags: Kuldeep Singh Dhaliwal , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD