Saturday, 27 April 2024

 

 

LATEST NEWS Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC

 

Traders/ Industrialists Laud CM For Bringing Government At Their Doorsteps Through Sarkaar Vyapaar Milni

Say It Will Give Much Needed Impetus To The Economic Activity In The Region

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Arvind Kejriwal, Sarkaar Vapaar Milni, Amritsar, Kuldeep Singh Dhaliwal
Listen to this article

Web Admin

Web Admin

5 Dariya News

Amritsar , 03 Mar 2024

Traders from the holy city Amritsar today gave affirmative response to the Sarkaar Vyapaar Milni as all of them profusely thanked the Chief Minister Bhagwant Singh Mann for this noble initiative. In his address, Pyare Lal from Punjab Pradesh Vyapaar Mandal thanked the Chief Minister for holding this Sarkaar Vyapaar Milni. 

He said that it is fortunate that the state has got a Chief Minister who is working untiringly for the well being of the common man. He said that the day is not far that with the strenuous efforts of the Punjab government when the pristine glory of the state will be restored and Rangla Punjab will be carved out. 

Sameer Jain from Pen and Stationary Association said that this is a historic occasion as the government is at the doorsteps of the traders to resolve their grievances. He thanked the Chief Minister for giving impetus to the trade by accepting major demands of the traders. He assured the Chief Minister of fulsome support and cooperation from the traders.

 Surinder Duggal from the Chemist Association said that from the core of their heart all the traders are thankful to the Chief Minister that the state government is here before the traders. He said that during his entire life he hadn’t witnessed such a scene when the government was at the doorsteps of the traders. 

He also lauded the Chief Minister for taking path breaking initiatives like Aam Aadmi clinics, Sarkaar Aaapke Dwaar and others.Sandeep Khosla from Focal Point Association thanked the Chief Minister for giving a facelift to the Focal Point of Amritsar. He said that during the regime of the Chief Minister the process of system change is already being witnessed in the state.

Gurpreet Singh Kataria from Plywood Association assured fulsome support and cooperation to the state government for the welfare and progress of the state. He said that the traders will be ever indebted to the Chief Minister for the path breaking initiatives taken by him for welfare of the traders. 

Kishan Kumar Sharma said that for the first time any Chief Minister has brought the state government at the doorsteps of the traders.  He also lauded the Chief Minister for taking several path breaking initiatives for progress of the state and prosperity of its people.

ਵਪਾਰੀਆਂ/ਉਦਯੋਗਪਤੀਆਂ ਨੇ ‘ਸਰਕਾਰ-ਵਪਾਰ ਮਿਲਣੀ’ ਰਾਹੀਂ ਸਰਕਾਰ ਨੂੰ ਉਨ੍ਹਾਂ ਦੀਆਂ ਬਰੂਹਾਂ ’ਤੇ ਲਿਆਉਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਖੇਤਰ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਇਸ ਉਪਰਾਲੇ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ

ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਪਾਰੀਆਂ ਨੇ ਅੱਜ ‘ਸਰਕਾਰ-ਵਪਾਰ ਮਿਲਣੀ’ ਨੂੰ ਹਾਂ ਪੱਖੀ ਹੁੰਗਾਰਾ ਮਿਲਣ ’ਤੇ ਇਸ ਨੇਕ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪਿਆਰੇ ਲਾਲ ਨੇ ਆਪਣੇ ਸੰਬੋਧਨ ਵਿੱਚ ਇਸ ‘ਸਰਕਾਰ-ਵਪਾਰ ਮਿਲਣੀ’ ਦੇ ਪ੍ਰਬੰਧ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਨੂੰ ਅਜਿਹਾ ਮੁੱਖ ਮੰਤਰੀ ਮਿਲਿਆ ਹੈ, ਜੋ ਆਮ ਆਦਮੀ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਹੋਵੇਗੀ ਅਤੇ ਰੰਗਲਾ ਪੰਜਾਬ ਸਿਰਜਿਆ ਜਾਵੇਗਾ। ਇਸੇ ਤਰ੍ਹਾਂ ਪੈੱਨ ਐਂਡ ਸਟੇਸ਼ਨਰੀ ਐਸੋਸੀਏਸ਼ਨ ਦੇ ਸਮੀਰ ਜੈਨ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਉਨ੍ਹਾਂ ਦੀਆਂ ਬਰੂਹਾਂ ਤੇ ਆਣ ਖਲੋਤੀ ਹੈ। ਉਨ੍ਹਾਂ ਵਪਾਰੀਆਂ ਦੀਆਂ ਪ੍ਰਮੁੱਖ ਮੰਗਾਂ ਨੂੰ ਪ੍ਰਵਾਨ ਕਰ ਕੇ ਵਪਾਰ ਨੂੰ ਹੋਰ ਹੁਲਾਰਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਮੁੱਖ ਮੰਤਰੀ ਨੂੰ ਵਪਾਰੀਆਂ ਵੱਲੋਂ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੱਤਾ।

ਕੈਮਿਸਟ ਐਸੋਸੀਏਸ਼ਨ ਤੋਂ ਸੁਰਿੰਦਰ ਦੁੱਗਲ ਨੇ ਕਿਹਾ ਕਿ ਸਾਰੇ ਵਪਾਰੀ ਤਹਿ ਦਿਲੋਂ ਮੁੱਖ ਮੰਤਰੀ ਦੇ ਧੰਨਵਾਦੀ ਹਨ ਕਿ ਸੂਬਾ ਸਰਕਾਰ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਲਈ ਉਨ੍ਹਾਂ ਦੇ ਸਨਮੁੱਖ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਅਜਿਹਾ ਦ੍ਰਿਸ਼ ਨਹੀਂ ਦੇਖਿਆ, ਜਦੋਂ ਕਿਸੇ ਸਰਕਾਰ ਨੇ ਵਪਾਰੀਆਂ ਦੇ ਬੂਹੇ ’ਤੇ ਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੋਵੇ। ਉਨ੍ਹਾਂ ਨੇ ਮੁੱਖ ਮੰਤਰੀ ਦੀ ਆਮ ਆਦਮੀ ਕਲੀਨਿਕ, ‘ਆਪ ਦੀ ਸਰਕਾਰ, ਆਪ ਦੇ ਦੁਆਰ’ ਅਤੇ ਅਜਿਹੀਆਂ ਹੋਰ ਪਹਿਲਕਦਮੀਆਂ ਕਰਨ ਲਈ ਵੀ ਸ਼ਲਾਘਾ ਕੀਤੀ।

ਫੋਕਲ ਪੁਆਇੰਟ ਐਸੋਸੀਏਸ਼ਨ ਤੋਂ ਸੰਦੀਪ ਖੋਸਲਾ ਨੇ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੇ ਕਾਇਆ-ਕਲਪ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸ਼ਾਸਨਕਾਲ ਦੌਰਾਨ ਸੂਬੇ ਵਿੱਚ ਨਿਜ਼ਾਮ ਤਬਦੀਲੀ ਦੀ ਪ੍ਰਕਿਰਿਆ ਪਹਿਲਾਂ ਹੀ ਦੇਖਣ ਨੂੰ ਮਿਲ ਰਹੀ ਹੈ।ਇਸ ਦੌਰਾਨ ਪਲਾਈਵੁੱਡ ਐਸੋਸੀਏਸ਼ਨ ਦੇ ਗੁਰਪ੍ਰੀਤ ਸਿੰਘ ਕਟਾਰੀਆ ਨੇ ਸੂਬੇ ਦੀ ਭਲਾਈ ਅਤੇ ਤਰੱਕੀ ਲਈ ਸੂਬਾ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਪਾਰੀਆਂ ਦੀ ਭਲਾਈ ਲਈ ਕੀਤੇ ਗਏ ਉਪਰਾਲਿਆਂ ਲਈ ਵਪਾਰੀ ਸਦਾ ਉਨ੍ਹਾਂ ਦੇ ਰਿਣੀ ਰਹਿਣਗੇ।

ਇਸੇ ਤਰ੍ਹਾਂ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਸੂਬਾ ਸਰਕਾਰ ਨੂੰ ਵਪਾਰੀਆਂ ਦੇ ਹਿੱਤਾਂ ਖਾਤਰ ਉਨ੍ਹਾਂ ਦੇ ਬੂਹੇ ’ਤੇ ਲਿਆਂਦਾ ਹੈ। ਉਨ੍ਹਾਂ ਨੇ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਕਈ ਪ੍ਰਮੱਖ ਪੇਸ਼ਕਦਮੀਆਂ ਕਰਨ ਲਈ ਵੀ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

व्यापारियों/ उद्योगपतियों द्वारा ‘सरकार-व्यापार मिलनी’ के द्वारा सरकार को उनके द्वार पर लाने के लिए मुख्यमंत्री की सराहना

क्षेत्र के आर्थिक विकास में तेज़ी लाने के लिए इस प्रयास को सराहा

अमृतसर

पवित्र नगरी अमृतसर के व्यापारियों ने आज ‘सरकार- व्यापार मिलनी’ को सकारात्मक समर्थन मिलने पर इस नेक प्रयास के लिए मुख्यमंत्री भगवंत सिंह मान का तह-ए-दिल से धन्यवाद किया। पंजाब प्रदेश व्यापार मंडल के पियारे लाल ने अपने संबोधन में इस ‘सरकार- व्यापार मिलनी’ के प्रबंध के लिए मुख्यमंत्री का धन्यवाद किया। 

उन्होंने कहा कि यह गर्व की बात है कि राज्य को ऐसा मुख्यमंत्री मिला है, जो आम आदमी की भलाई के लिए अथक मेहनत कर रहा है। उन्होंने कहा कि वह दिन दूर नहीं जब पंजाब सरकार के अथक यत्नों स्वरूप राज्य की पुरातन शान बहाल होगी और रंगला पंजाब का निर्माण किया जायेगा। इसी तरह पैन एंड स्टेशनरी एसोसिएशन के समीर जैन ने कहा कि यह एक ऐतिहासिक मौका है क्योंकि सरकार व्यापारियों की समस्याओं के निपटारे के लिए उनके द्वार पर आ चुकी है। 

उन्होंने व्यापारियों की प्रमुख माँगों को स्वीकृत करके व्यापार को और बढ़ावा देने के लिए मुख्यमंत्री का धन्यवाद भी किया। उन्होंने मुख्यमंत्री को व्यापारियों की तरफ से पूर्ण सहयोग और तालमेल का भरोसा दिया। कैमिस्ट एसोसिएशन से सुरिन्दर दुग्गल ने कहा कि सभी व्यापारी तह-ए-दिल से मुख्यमंत्री के धन्यवादी हैं कि राज्य सरकार व्यापारियों को पेश समस्याओं का हल करने के लिए उनके सम्मुख हैं। 

उन्होंने कहा कि उन्होंने अपनी पूरी ज़िंदगी के दौरान ऐसा दृश्य नहीं देखा, जब किसी सरकार ने व्यापारियों के दरवाज़े पर आकर उनकी समस्याओं का हल किया हो। उन्होंने मुख्यमंत्री की आम आदमी क्लीनिक, ‘ आप दी सरकार, तुहाडे द्वार’ और ऐसीं अन्य पहलकदमियां करने के लिए भी सराहना की। फोकल प्वाइंट एसोसिएशन से सन्दीप खोसला ने अमृतसर के फोकल प्वाइंट के काया-कल्प के लिए मुख्यमंत्री का धन्यवाद किया। 

उन्होंने कहा कि मुख्यमंत्री के शासनकाल के दौरान राज्य में निज़ाम तबदीली की प्रक्रिया पहले ही देखने को मिल रही है। इस दौरान प्लाईवुड्ड एसोसिएशन के गुरप्रीत सिंह कटारिया ने राज्य की भलाई और तरक्की के लिए राज्य सरकार को पूर्ण सहयोग का भरोसा दिया। उन्होंने कहा कि मुख्यमंत्री की तरफ से व्यापारियों की भलाई के लिए किये गए प्रयासों के लिए व्यापारी सदा उनके ऋणी रहेंगे। 

इसी तरह कृष्ण कुमार शर्मा ने कहा कि पहली बार कोई मुख्यमंत्री राज्य सरकार को व्यापारियों के हितों की ख़ातिर उनके दरवाज़े पर लेकर आया है। उन्होंने राज्य की तरक्की और लोगों की ख़ुशहाली के लिए कई प्रमुख पेशकदमियां करने के लिए भी मुख्यमंत्री की सराहना की। 

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Arvind Kejriwal , Sarkaar Vapaar Milni , Amritsar , Kuldeep Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD