Monday, 29 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Five-day FDP organised by Biotechnology Department of CGC Landran

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 01 Mar 2024

A five-day Faculty Development Programme (FDP) on biomedical research using advanced research tool ‘Quantinova’, was organised by the Department of Biotechnology, CCT, CGC Landran in association with ADI Biosolutions, Mohali. The FDP was focused on enhancing faculty members' teaching and learning skills while also training them on the latest research tools.

The programme was inaugurated by Mr. Maneet Matharu, CEO, ADI Biosolutions who also delivered an introductory session on using innovative & novel techniques to undertake and conduct research. “This FDP would provide a unique opportunity for CGC’s academicians to enhance their understanding of new research techniques through interactive engagements and brainstorming sessions.

It would play a key role in reinforcing their skills apart from encouraging usage of applied research in teaching,” said Dr. Palki Sahib Kaur, HoD, Department of Biotechnology, CCT, CGC Landran. The programme encompassed a series of technical sessions conducted by experts from ADI Biosolutions including Ms. Ratan Kaur, Ms. Kamini Bhardwaj, Ms. Samyukta Kumari and Ms. Priyanka Singh. Ms. Ratan Kaur, Head, medical writing, gave an elaborate demonstration of the Quantinova study tool and how to use it optimally for creating research studies.

The other experts delved into detailed sessions on the correct choice of research topic, literature review, form creation, basics of data collection, record filling, database lock and management analysis of experimental data. The team also focused on enlightening the faculty members about audit trail, modes of research recognition-scientific writing and research paper publications.

सीजीसी के बायोटेक्नोलॉजी डिपार्टमेंट ने एफडीपी का आयोजन किया

लांडरां

डिपार्टमेंट ऑफ़ बायोटेक्नोलॉजी, सीसीटी, सीजीसी लांडरां, ने एडीआई बायोसोल्यूशन्स, मोहाली के सहयोग से एडवांस्ड रिसर्च टूल ‘क्वांटिनोवा का उपयोग करके बायोमेडिकल रिसर्च करने की ट्रेनिंग के लिए, पांच-दिवसीय फैकल्टी डेवलपमेंट प्रोग्राम (एफडीपी) का आयोजन किया। एफडीपी का मुख्य उद्देश्य शिक्षकों के शिक्षण और सीखने के कौशलों को बढ़ावा देना था, साथ ही उन्हें नए रिसर्च टूल पर प्रशिक्षण देना भी था।

इस इवेंट का उद्घाटन एडीआई बायोसोल्यूशन्स के सीईओ मनीत मथारू द्वारा  किया गया।  उन्होंने नवीन और नवाचारी तकनीकों का उपयोग करने पर एक सेशन भी आयोजित किया। सीजीसी लांडरां के बायोटेक्नोलॉजी डिपार्टमेंट की एचओडी डॉ. पाल्की साहिब कौर ने कहा, "यह एफडीपी सीजीसी के शिक्षाविदों के लिए इंटरैक्टिव योग्यताओं और ब्रेनस्टॉर्मिंग सत्रों के माध्यम से नई रिसर्च टेक्निक के बारे में अपनी समझ को विकसित करने का एक अद्वितीय अवसर प्रदान करेगा।

यह उनके कौशल को मजबूत करने में महत्वपूर्ण भूमिका निभाएगा साथ ही उन्हें शिक्षण में एप्लाइड रिसर्च का प्रयोग करने को भी प्रोत्साहित करेगा।“इस पांच दिवसीय एफडीपी में एडीआई बायोसोल्यूशंस के विशेषज्ञों रतन कौर, कामिनी भारद्वाज, संयुक्ता कुमारी और प्रियंका सिंह द्वारा करवाए गऐ तकनीकी सत्रों की श्रृंखला शामिल थी। मेडिकल राइटिंग की प्रमुख रतन कौर ने क्वांटिनोवा अध्ययन उपकरण की एक विस्तृत प्रस्तुति दी और अनुसंधान अध्ययन बनाने के लिए इस उपकरण के सर्वोत्तम उपयोग पर जानकारी भी प्रदान की।

इसके साथ ही अन्य एक्सपर्ट्स ने रिसर्च टॉपिक के सही चयन, साहित्य समीक्षा, फॉर्म बनाना, डेटा संग्रह की बुनियादी बातें, रिकॉर्ड भरना, डेटाबेस लॉक और प्रयोगशाला डेटा के प्रबंधन के विस्तृत सत्रों के बारे में सीजीसी के संकाय सदस्यों को विस्तृत जानकारी दी। टीम ने फैकल्टी सदस्यों को ऑडिट ट्रेल, रिसर्च पहचान के साइंटिफिक राइटिंग और रिसर्च पेपर प्रकाशन के बारे में भी प्रस्तुति दी।

ਸੀਜੀਸੀ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਐਫਡੀਪੀ ਦਾ ਆਯੋਜਨ

ਲਾਂਡਰਾਂ

ਸੀਸੀਟੀ, ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਏਡੀਆਈ ਬਾਇਓਸੋਲਿਊਸ਼ਨਜ਼, ਮੋਹਾਲੀ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ਅਡਵਾਂਸਡ ਰਿਸਰਚ ਟੂਲ ਕੁਆਂਟੀਨੋਵਾ ਦੀ ਵਰਤੋਂ ਕਰਕੇ ਬਾਇਓਮੈਡੀਕਲ ਖੋਜ ਕਰਨਾ ਸੀ। ਐਫਡੀਪੀ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਦੇ ਅਧਿਆਪਨ ਅਤੇ ਸਿੱਖਣ ਦੇ ਹੁਨਰ ਨੂੰ ਵਧਾਉਣ ਦੇ ਨਾਲ ਨਾਲ ਨਵੀਨਤਮ ਖੋਜ ਸਾਧਨਾਂ ਦੀ ਸਿਖਲਾਈ ਦੇਣ ’ਤੇ ਕੇਂਦ੍ਰਿਤ ਸੀ।ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦਘਾਟਨ ਏਡੀਆਈ ਬਾਇਓਸੋਲਿਊਸ਼ਨਜ਼ ਦੇ ਸੀਈਓ ਸ਼੍ਰੀ ਮਨੀਤ ਮਠਾਰੂ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਸ਼ੁਰੂਆਤੀ ਸੈਸ਼ਨ ਦੌਰਾਨ ਖੋਜ ਕਰਨ ਲਈ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਕਰਨ ਸੰਬੰਧੀ ਜਾਣੂ ਕਰਵਾਇਆ।

ਇਸ ਉਪਰੰਤ ਡਾ.ਪਾਲਕੀ ਸਾਹਿਬ ਕੌਰ, ਐਚਓਡੀ, ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਐਫਡੀਪੀ ਸੀਜੀਸੀ ਦੇ ਮੈਂਬਰਾਂ ਨੂੰ ਇੰਟਰਐਕਟਿਵ ਗਤੀਵਿਧੀਆਂ ਅਤੇ ਵਿਚਾਰ ਭਰਪੂਰ ਸੈਸ਼ਨਾਂ ਰਾਹੀਂ ਨਵੀਆਂ ਖੋਜ ਤਕਨੀਕਾਂ ਦੀ ਆਪਣੀ ਸਮਝ ਨੂੰ ਵਧਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਅਪਲਾਈਡ ਖੋਜ ਦੀ ਵਰਤੋਂ ਨੂੰ ਬੜਾਵਾ ਦੇਣ ਦੇ ਨਾਲ-ਨਾਲ ਇਹ ਐਫਡੀਪੀ ਉਨ੍ਹਾਂ ਦੇ ਹੁਨਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ।ਇਸ ਪੰਜ ਦਿਨਾਂ ਦੀ ਐਫਡੀਪੀ ਵਿੱਚ ਰਤਨ ਕੌਰ, ਕਾਮਿਨੀ ਭਾਰਦਵਾਜ, ਸੰਯੁਕਤਾ ਕੁਮਾਰੀ ਅਤੇ ਪ੍ਰਿਅੰਕਾ ਸਿੰਘ ਸਣੇ ਏਡੀਆਈ ਬਾਇਓਸੋਲਿਊਸ਼ਨ ਦੇ ਮਾਹਿਰਾਂ ਵੱਲੋਂ ਕਰਵਾਏ ਗਏ ਤਕਨੀਕੀ ਸੈਸ਼ਨਾਂ ਦੀ ਇੱਕ ਲੜੀ ਸ਼ਾਮਲ ਸੀ।

ਮੈਡੀਕਲ ਰਾਈਟਿੰਗ ਦੀ ਮੁਖੀ ਸ਼੍ਰੀਮਤੀ ਰਤਨ ਕੌਰ ਨੇ ਕੁਆਂਟੀਨੋਵਾ ਸਟੱਡੀ ਟੂਲ ਦੀ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਅਤੇ ਖੋਜ ਅਧਿਐਨ ਬਣਾਉਣ ਲਈ ਇਸ ਟੂਲ ਦੀ ਸਰਵੋਤਮ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਇਸ ਮੌਕੇ ਹੋਰ ਮਾਹਿਰ ਬੁਲਾਰਿਆਂ ਨੇ ਖੋਜ ਵਿਸ਼ੇ ਦੀ ਸਹੀ ਚੋਣ, ਸਾਹਿਤ ਸਮੀਖਿਆ, ਫਾਰਮ ਸਿਰਜਣਾ, ਡਾਟਾ ਇਕੱਤਰ ਕਰਨ ਦੀਆਂ ਮੂਲ ਗੱਲਾਂ, ਰਿਕਾਰਡ ਭਰਨ, ਡੇਟਾਬੇਸ ਲਾਕ ਅਤੇ ਪ੍ਰਯੋਗਾਤਮਕ ਡੇਟਾ ਦੇ ਪ੍ਰਬੰਧਨ ਵਿਸ਼ਲੇਸ਼ਣ ਸੰਬੰਧੀ ਕਰਵਾਏ ਵਿਸਤ੍ਰਿਤ ਸੈਸ਼ਨਾਂ ਵਿੱਚ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਟੀਮ ਨੇ ਫੈਕਲਟੀ ਮੈਂਬਰਾਂ ਨੂੰ ਆਡਿਟ ਟ੍ਰੇਲ, ਖੋਜ ਮਾਨਤਾ ਵਿਿਗਆਨਕ ਲਿਖਤ ਦੇ ਤਰੀਕੇ ਅਤੇ ਅਤੇ ਖੋਜ ਪੱਤਰ ਪ੍ਰਕਾਸ਼ਨਾਂ ਬਾਰੇ ਜਾਗਰੂਕ ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD