Saturday, 04 May 2024

 

 

LATEST NEWS Raj Shamani Net Worth [May 2024]: Unveiling the Entrepreneurial Journey and Net Worth National parties want to push Punjab in black era, may postpone elections in state: NK Sharma Tim Hortons® Brews Up Excitement as it Makes its Debut in Hyderabad! Congress Inaugurates Election Office In Dehlon, Ludhiana Voters must dedicate one day to the country, every vote is important in democracy, Anurag Agarwal 20 Best Neha Gupta Web Series Updated 2024 | 5 Dariya News NCC cadets to be engaged on duty on Poll day Wagah Border will soon open for business – Gurjeet Singh Aujla It is Congress Versus Rest in Punjab : Amrinder Singh Raja Warring President Droupadi Murmu given warm welcome on reaching Shimla Dolly Chai Wala Net Worth 2024 | From Street Tea Seller to Internet Sensation DEO Sakshi Sawhney takes stock of EVMs/VVPATs segregation Punjab Police Seizes 4kg Ice Drug, 1kg Heroin From Amritsar; One Held CEO Maneesh Garg directs to speed up Forms disposal process Renowned Author Ketan Bhagat Enlightens the students at CGC Jhanjeri with Life Lessons and Success Strategies LPU organized two-day International Conference on Advancements in Aerospace Engineering Gippy Grewal, Hina Khan And The Entire Cast Of Shinda Shinda No Papa Attend The Film’s Press Conference In Chandigarh Chitkara University Honours Dr. Ajai Chowdhry with Honorary Doctorate for Technological Innovation and Philanthropy Viral Video of Vada Pav Girl Arrested By Delhi Police | 5 Dariya News BJP is not just a threat to the Constitution, it is also a threat to the women of the country, says AAP on ticket to Brij Bushan's son and HD Revanna case Devender Singh Rana for restoring pristine glory of ancient temples for posterity

 

State Government's Efforts To Restore Punjab's Lost Glory In Sports Begin To Bear Fruit

Each player who qualifies for the Paris Olympics will get Rs. 15 lakh each for preparation

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 28 Feb 2024

Punjab has a close relationship with sports. Sports persons born on this land have made a name in the country and the world. In the last few decades, Punjab was lagging behind at the National level, about which the current government is very serious. 

Under the leadership of Chief Minister Bhagwant Singh Mann, the State Government is making efforts to restore the old glory of Punjab in sports, which started with the new sports policy. It was stated by Punjab Sports Minister Gurmeet Singh Meet Hayer while delivering a keynote speech at the inauguration of a 'Sports Conclave' organized by a sports magazine here today. 

On this occasion, he also honored World Cup winning Hockey Olympian Brigadier Harcharan Singh and Junior Indian cricket team captain Uday Saharan. Meet Hayer said that the State Government has been working continuously for the past two years to create a sports culture in the state, the tangible results of which were revealed during the Asian Games last year when 32 players from Punjab won 20 medals, breaking a 72-year-old record.

Under the new sports policy, cash prize money was kept for the preparation of every game. For the first time, 58 Punjabi players who participated in the Asian Games were given Rs. 8 lakh per player for preparation. Now Rs. 15 lakh will be given to each athlete for the preparation of Olympic Games. 

Around 1000 sports nurseries are being established out of which 260 nurseries have been started in the first phase.The Sports Minister said that the main focus of the government is to identify the talent at the lower level and give them opportunities to progress. The trials are also being held everywhere. 

The nursery of that sport is being set up in the area where the sport is more popular. A separate cadre of 500 posts has been created for the medal winning players for which the players will get a job guarantee. He said that a total amount of Rs 74.96 Cr has been distributed to 24,164 Punjabi sportsmen who won at the state, national and international levels during a gap of less than two years.

ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ

ਮੀਤ ਹੇਅਰ ਨੇ ਖੇਡ ਵਿਭਾਗ ਦੀਆਂ ਆਗਾਮੀ ਯੋਜਨਾਵਾਂ ਦਾ ਖਾਕਾ ਉਲੀਕਿਆ

ਚੰਡੀਗੜ੍ਹ

ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਹੈ। ਇਸ ਧਰਤੀ ਉਤੇ ਪੈਦਾ ਹੋਏ ਖਿਡਾਰੀਆਂ ਨੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਚਮਕਾਇਆ ਹੈ।ਪਿਛਲੇ ਕੁਝ ਦਹਾਕਿਆਂ ਵਿੱਚ ਕੌਮੀ ਪੱਧਰ ਉੱਤੇ ਪੰਜਾਬ ਪਛੜ ਗਿਆ ਸੀ ਜਿਸ ਨੂੰ ਲੈ ਕੇ ਮੌਜੂਦਾ ਸਰਕਾਰ ਬਹੁਤ ਗੰਭੀਰ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਖੇਡਾਂ ਵਿੱਚ ਮੁੜ ਪੁਰਾਣੀ ਸ਼ਾਨ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਨਵੀਂ ਖੇਡ ਨੀਤੀ ਤੋਂ ਹੋਈ। 

ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਇੱਕ ਖੇਡ ਮੈਗਜ਼ੀਨ ਵੱਲੋਂ ਕਰਵਾਈ ‘ਸਪੋਰਟਸ ਕਨਕਲੇਵ’ ਦੇ ਉਦਘਾਟਨ ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਕਹੀ। ਇਸ ਮੌਕੇ ਉਨ੍ਹਾਂ ਵਿਸ਼ਵ ਕੱਪ ਜੇਤੂ ਹਾਕੀ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਜੂਨੀਅਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਉਦੇ ਸਹਾਰਨ ਨੂੰ ਸਨਮਾਨਤ ਵੀ ਕੀਤਾ।

ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈਆਂ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਸਾਰਥਿਕ ਨਤੀਜੇ ਪਿਛਲੇ ਸਾਲ ਏਸ਼ੀਅਨ ਗੇਮਜ਼ ਦੌਰਾਨ ਸਾਹਮਣੇ ਆਏ ਜਦੋਂ ਪੰਜਾਬ ਦੇ 32 ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜਦਿਆਂ 20 ਤਮਗ਼ੇ ਜਿੱਤੇ। ਨਵੀਂ ਖੇਡ ਨੀਤੀ ਤਹਿਤ ਹਰ ਖੇਡ ਦੀ ਤਿਆਰੀ ਲਈ ਨਗਦ ਇਨਾਮ ਰਾਸ਼ੀ ਰੱਖੀ ਗਈ। 

ਪਹਿਲੀ ਵਾਰ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਗਏ 58 ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ 8 ਵੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ। ਹੁਣ ਓਲੰਪਿਕ ਖੇਡਾਂ ਦੀ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਾਣਗੇ। 1000 ਖੇਡ ਨਰਸਰੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਵਿੱਚੋਂ ਪਹਿਲੇ ਫੇਜ਼ ਵਿੱਚ 260 ਨਰਸਰੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਹੇਠਲੇ ਪੱਧਰ ਉੱਤੇ ਪ੍ਰਤਿਭਾ ਦੀ ਸ਼ਨਾਖ਼ਤ ਕਰ ਕੇ ਉਸ ਨੂੰ ਅੱਗੇ ਵਧਣ ਦੇ ਮੌਕੇ ਦੇਣਾ ਹੈ। ਟਰਾਇਲ ਵੀ ਹਰ ਜਗ੍ਹਾਂ ਲੈ ਕੇ ਜਾ ਰਹੀ ਹੈ।  ਜਿਸ ਇਲਾਕੇ ਵਿੱਚ ਜਿਹੜੀ ਖੇਡ ਵੱਧ ਮਕਬੂਲ ਹੈ, ਉਸੇ ਖੇਡ ਦੀ ਨਰਸਰੀ ਦਿੱਤੀ ਜਾ ਰਹੀ ਹੈ।ਮੈਡਲ ਜੇਤੂ ਖਿਡਾਰੀਆਂ ਲਈ 500 ਪੋਸਟਾਂ ਦਾ ਵੱਖਰਾ ਕਾਡਰ ਬਣਾਇਆ ਗਿਆ ਹੈ ਜਿਸ ਲਈ ਖਿਡਾਰੀਆਂ ਨੂੰ ਨੌਕਰੀ ਦੀ ਗਾਰੰਟੀ ਮਿਲੇਗੀ। ਉਨ੍ਹਾਂ ਕਿਹਾ ਕਿ ਮਹਿਜ਼ ਦੋ ਸਾਲ ਤੋਂ ਘੱਟ ਵਕਫ਼ੇ ਦੌਰਾਨ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਜੇਤੂ 24,164 ਪੰਜਾਬੀ ਖਿਡਾਰੀਆਂ ਨੂੰ ਕੁੱਲ 74.96 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।

खेलों में पंजाब की खो चुकी शान बहाल करने के लिए राज्य सरकार की कोशिशें रंग लाईं

मीत हेयर ने खेल विभाग की आगामी योजनाओं का नक्शा बनाया

चंडीगढ़

पंजाब का खेलों के साथ पक्का रिश्ता है। इस धरती पर पैदा हुए खिलाडिय़ों ने देश और दुनिया में नाम चमकाया है। पिछले कुछ दशकों में राष्ट्रीय स्तर पर पंजाब पिछड़ गया था, जिसे लेकर मौजूदा सरकार बहुत गंभीर है। मुख्यमंत्री स. भगवंत सिंह मान के नेतृत्व अधीन राज्य सरकार पंजाब की खेलों में फिर से पुरानी शान बहाल करने के लिए प्रयास कर रही है, जिसकी शुरुआत नयी खेल नीति से हुई। 

यह बात पंजाब के खेल मंत्री गुरमीत सिंह मीत हेयर ने आज यहाँ एक खेल मैगज़ीन द्वारा करवाई ‘स्पोर्टस कॉन्क्लेव’ के उद्घाटन के अवसर पर भाषण देते हुए कही। इस अवसर पर उन्होंने विश्व कप विजेता हॉकी ओलम्पियन ब्रिगेडियर हरचरन सिंह और जूनियर भारतीय क्रिकेट टीम के कप्तान उदय सहारन को सम्मानित भी किया।  

मीत हेयर ने कहा कि राज्य में खेल सभ्याचार पैदा करने के लिए पिछले दो सालों से निरंतर कार्य किये जा रहे हैं, जिसके सार्थक परिणाम पिछले साल एशियन गेम्ज़ के दौरान सामने आए, जब पंजाब के 32 खिलाडिय़ों ने 72 साल के रिकॉर्ड तोड़ते हुए 20 पदक जीते। नयी खेल नीति के अंतर्गत हर खेल की तैयारी के लिए नकद इनाम राशि रखी गई। 

पहली बार एशियन गेम्ज़ में हिस्सा लेने गए 58 पंजाबी खिलाडिय़ों को तैयारी के लिए 8 लाख रुपए प्रति खिलाड़ी दिए गए। अब ओलम्पिक खेलों की तैयारी के लिए 15 लाख रुपए प्रति खिलाड़ी दिए जाएंगे। 1000 खेल नर्सरी स्थापित की जा रही हैं, जिसमें से पहले फेज में 260 नर्सरियों की शुरुआत कर दी गई है। खेल मंत्री ने कहा कि सरकार का मुख्य ध्यान निचले स्तर पर प्रतिभा की पहचान कर उसे आगे बढऩे के अवसर देना है। 

ट्रायल भी हर जगह लिए जा रहे हैं। जिस इलाके में जो खेल अधिक प्रसिद्ध है, उसी खेल की नर्सरी दी जा रही है। पदक विजेता खिलाडिय़ों के लिए 500 पदों का अलग काडर बनाया गया है, जिसके लिए खिलाडिय़ों को नौकरी की गारंटी मिलेगी। उन्होंने कहा कि केवल दो साल से कम समय के दौरान स्टेट, नेशनल और इंटरनेशनल स्तर के विजेता 24,164 पंजाबी खिलाडिय़ों को कुल 74.96 करोड़ रुपए की राशि बाँटी जा चुकी है।  

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD