Monday, 29 April 2024

 

 

LATEST NEWS Parneet Kaur should tell what projects she brought for farmers while in Congress: N.K. Sharma Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections

 

Residents laud the Punjab government for promoting industry and tourism in Pathankot

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Pathankot, Sarkaar Vapaar Milni
Listen to this article

Web Admin

Web Admin

5 Dariya News

Pathankot , 25 Feb 2024

Local residents of Pathankot have commended Chief Minister Bhagwant Singh Mann-led Punjab government for its dedicated efforts in promoting industries and positioning Pathankot as a prominent destination on the tourist map.

Ajay Trehan hailed the Punjab government for developing Dhar Kalan in Pathankot as a tourist destination and suggested the establishment of the Pathankot Dhar Dhunera Development Authority. He said that infrastructure, such as sheds, offices, and residential colonies, constructed for the Ranjit Sagar Dam on a significant portion of land owned by the PSPCL remains idle.

He proposed that this sector could be developed as a green industry if the government takes initiative. He also advocated for the promotion of agro-forestry in the Dhar area.Another resident, Sunil Mahajan demanded an increase in the limit of the one-time settlement scheme for traders of the Punjab government from Rs 1 crore to unlimited.

He praised the Chief Minister Bhagwant Singh Mann's government-trade meet, stating that the program would foster a pro-business environment in the state.Vivek Chaudhary urged for a special package for the industry in Pathankot and e-auction of vacant spaces at the focal point in Pathankot to stimulate trade.

Maninder Singh said that in the absence of a large hospital in Pathankot, residents have to go to other districts for treatment He said that there is urgent need to construct a large hospital with super-specialty facilities in the area. He also urged the government to incentivize youth to pursue business and employment opportunities in Punjab instead of going abroad, advocating for awareness campaigns in schools and colleges.

Additionally, he recommended that the Punjab Government offer scholarships to deserving and meritorious students in Punjab's educational institutions, taking cues from the Delhi Government's initiatives.Stating that Pathankot's significance for adjoining areas of Punjab, Himachal Pradesh, and Jammu and Kashmir as a vital supply hub due to its convenient road connectivity with other states, Vivek Madehya suggested that the Punjab government develop Pathankot as a supply hub to facilitate the distribution of goods to various locations.

ਪਠਾਨਕੋਟ ਵਿੱਚ ਉਦਯੋਗ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

ਪਠਾਨਕੋਟ

ਪਠਾਨਕੋਟ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਪਠਾਨਕੋਟ ਨੂੰ ਸੈਰ-ਸਪਾਟੇ ਦੇ ਨਕਸ਼ੇ 'ਤੇ ਪ੍ਰਮੁੱਖ ਸਥਾਨ ਵਜੋਂ ਸਥਾਪਤ ਕਰਨ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਸਰਕਾਰ-ਵਪਾਰ ਮਿਲਣੀ ਦੌਰਾਨ ਅਜੈ ਤ੍ਰੇਹਨ ਨੇ ਪੰਜਾਬ ਸਰਕਾਰ ਵਲੋਂ ਪਠਾਨਕੋਟ ਦੇ ਧਾਰ ਕਲਾਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਪਠਾਨਕੋਟ ਧਾਰ ਧੁਨੇਰਾ ਵਿਕਾਸ ਅਥਾਰਿਟੀ ਦੇ ਗਠਨ ਦਾ ਸੁਝਾਅ ਦਿੱਤਾ।

ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੀ ਮਲਕੀਅਤ ਵਾਲੀ ਜ਼ਮੀਨ ਦੇ ਵੱਡੇ ਹਿੱਸੇ 'ਤੇ ਰਣਜੀਤ ਸਾਗਰ ਡੈਮ ਲਈ ਬਣਾਏ ਗਏ ਸ਼ੈੱਡ, ਅਫਸਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਰਗਾ ਹੋਰ ਬੁਨਿਆਦੀ ਢਾਂਚਾ ਬੇਕਾਰ ਪਿਆ ਹੈ। ਜੇ ਸਰਕਾਰ ਚਾਹੇ ਤਾਂ ਇਸ ਖੇਤਰ ਨੂੰ ਗ੍ਰੀਨ ਇੰਡਸਟਰੀ ਦੇ ਤੌਰ 'ਤੇ ਵਿਕਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਧਾਰ ਇਲਾਕੇ ਵਿੱਚ ਐਗਰੋ ਫੋਰੈਸਟਰੀ ਨੂੰ ਹੁੰਗਾਰਾ ਦੇਣ ਦੀ ਗੱਲ ਵੀ ਆਖੀ।

ਇਕ ਹੋਰ ਸਥਾਨਕ ਵਾਸੀ ਸੁਨੀਲ ਮਹਾਜਨ ਨੇ ਪੰਜਾਬ ਸਰਕਾਰ ਦੀ ਵਪਾਰੀਆਂ ਲਈ ਯਕਮੁਸ਼ਤ ਨਿਬੇੜਾ ਸਕੀਮ ਦੀ ਲਿਮਟ ਨੂੰ ਇੱਕ ਕਰੋੜ ਤੋਂ ਵਧਾ ਕੇ ਅਸੀਮਿਤ ਕਰਨ ਦੀ ਮੰਗ ਰੱਖੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ-ਵਪਾਰ ਮਿਲਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਸੂਬੇ ਵਿੱਚ ਵਪਾਰ ਪੱਖੀ ਮਾਹੌਲ ਬਣੇਗਾ। ਇਸੇ ਤਰ੍ਹਾਂ ਵਿਵੇਕ ਚੌਧਰੀ ਨੇ ਪਠਾਨਕੋਟ ਵਿੱਚ ਇੰਡਸਟਰੀ ਨੂੰ ਸਪੈਸ਼ਲ ਪੈਕੇਜ ਦੇਣ ਦੀ ਮੰਗ ਰੱਖੀ। ਉਨ੍ਹਾਂ ਪਠਾਨਕੋਟ ਵਿੱਚ ਫੋਕਲ ਪੁਆਇੰਟ ਵਿੱਚ ਖਾਲੀ ਪਈਆਂ ਥਾਵਾਂ ਦੀ ਈ-ਆਕਸ਼ਨ ਕਰਵਾਉਣ ਦੀ ਮੰਗ ਵੀ ਰੱਖੀ ਤਾਂ ਜੋ ਵਪਾਰ ਨੂੰ ਹੁੰਗਾਰਾ ਮਿਲ ਸਕੇ।

ਇਸ ਦੌਰਾਨ ਮਨਿੰਦਰ ਸਿੰਘ ਨੇ ਕਿਹਾ ਕਿ ਪਠਾਨਕੋਟ ਵਿੱਚ ਵੱਡਾ ਹਸਪਤਾਲ ਨਾ ਹੋਣ ਕਾਰਨ ਜ਼ਿਲ੍ਹਾ ਵਾਸੀਆਂ ਨੂੰ ਹੋਰ ਜ਼ਿਲ੍ਹਿਆਂ ਵਿੱਚ ਇਲਾਜ ਲਈ ਜਾਣਾ ਪੈਂਦਾ ਹੈ। ਇਸ ਲਈ ਇੱਥੇ ਵੱਡਾ ਸੁਪਰ ਸਪੈਸ਼ਲਟੀ ਹਸਪਤਾਲ ਬਣਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਆਪਣਾ ਕਾਰੋਬਾਰ ਅਤੇ ਨੌਕਰੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਸੂਬੇ ਦੀ ਤਰੱਕੀ ਹੋ ਸਕੇ। ਇਸ ਲਈ ਸਰਕਾਰ ਸਕੂਲਾਂ ਅਤੇ ਕਾਲਜਾਂ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਦਿੱਲੀ ਸਰਕਾਰ ਦੀ ਤਰਜ਼ ‘ਤੇ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਯੋਗ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫੇ ਦੇਵੇ।

ਪਠਾਨਕੋਟ ਨੂੰ ਪੰਜਾਬ ਦੇ ਆਸ-ਪਾਸ ਦੇ ਖੇਤਰਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਸਾਰੀ ਸਪਲਾਈ ਲਈ ਲਾਹੇਵੰਦ ਸਥਾਨ ਦੱਸਦਿਆਂ ਵਿਵੇਕ ਮੜ੍ਹਿਆ ਨੇ ਕਿਹਾ ਕਿ ਪਠਾਨਕੋਟ ਦਾ ਬਾਕੀ ਸੂਬਿਆਂ ਨਾਲ ਸੁਖਾਲਾ ਸੜਕੀ ਸੰਪਰਕ ਹੋਣ ਕਾਰਨ ਕੁੱਝ ਕੰਪਨੀਆਂ ਵੱਖ-ਵੱਖ ਥਾਵਾਂ 'ਤੇ ਸਪਲਾਈ ਨੂੰ ਸੁਖਾਲਾ ਬਣਾਉਣ ਲਈ ਪਠਾਨਕੋਟ ਵਿੱਚ ਆਪਣੇ ਵੇਅਰ ਹਾਊਸ ਸਥਾਪਤ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਪਠਾਨਕੋਟ ਨੂੰ ਸਪਲਾਈ ਹੱਬ ਦੇ ਤੌਰ 'ਤੇ ਵਿਕਸਤ ਕਰਨ ਦਾ ਸੁਝਾਅ ਦਿੱਤਾ।  

पठानकोट में उद्योग और पर्यटन को उत्साहित करने के लिए पंजाब सरकार की प्रशंसा की

पठानकोट

पठानकोट निवासियों ने मुख्यमंत्री भगवंत सिंह मान के नेतृत्व वाली पंजाब सरकार द्वारा उद्योग को प्रफुल्लित करने और पठानकोट को पर्यटन के नक्शे पर प्रमुख स्थान के तौर पर स्थापित करने के लिए किये जा रहे समर्पित प्रयत्नों की प्रशंसा की। सरकार- व्यापार मिलनी दौरान अजय त्रेहन ने पंजाब सरकार द्वारा पठानकोट के धार-कलाँ को पर्यटन के तौर पर विकसित करने की प्रशंसा की। उन्होंने पठानकोट धार-धुनेरा विकास अथॉरिटी के गठन का सुझाव दिया।

उन्होंने कहा कि पी.एस.पी.सी.एल.की मल्कीयत वाली ज़मीन के बड़े हिस्से पर रणजीत सागर डैम के लिए बनाऐ गए शैंड, अधिकारियों और रिहायशी कलोनियों जैसा अन्य बुनियादी ढांचा बेकार पड़ा है। अगर सरकार चाहे तो इस क्षेत्र को ग्रीन इंडस्ट्री के तौर पर विकसित किया जा सकता है। उन्होंने धार इलाको में एग्रो फोरैस्टरी को प्रोत्साहन देने की बात भी कही।

एक अन्य स्थानीय निवासी सुनील महाजन ने पंजाब सरकार की व्यापारियों के लिए यकमुशत निर्णय स्कीम की लिमिट को एक करोड़ से बढ़ाकर असीमित करने की मांग रखी। उन्होंने मुख्य मंत्री भगवंत सिंह मान की सरकार- व्यापार मिलनी की प्रशंसा करते हुए कहा कि इस प्रोग्राम के साथ राज्य में व्यापार समर्थकीय माहौल बनेगा।

इसी तरह विवेक चौधरी ने पठानकोट में इंडस्ट्री को स्पेशल पैकेज देने की मांग रखी। उन्होंने पठानकोट में फोकल प्वाईंट में खाली पड़े स्थानों की ई-आकशन करवाने की मांग भी रखी जिससे व्यापार को बढ़ावा मिल सके।इस दौरान मनिन्दर सिंह ने कहा कि पठानकोट में बड़ा अस्पताल न होने के कारण जि़ला निवासियों को अन्य जिलों में इलाज के लिए जाना पड़ता है। इसलिए यहां बड़ा सुपर सपैशलटी अस्पताल बनाने की बहुत आवश्यकता है।

उन्होंने कहा कि सरकार द्वारा युवाओं को विदेशों में जाने की बजाय पंजाब में ही अपना कारोबार और नौकरियां करने के लिए उत्साहित किया जाए जिससे राज्य की तरक्की हो सके। इसलिए सरकार स्कूलों और कालेजों के द्वारा युवाओं को जागरूक करे। उन्होंने कहा कि पंजाब सरकार भी दिल्ली सरकार की तजऱ् पर पंजाब के स्कूलों और कालेजों में योग्य और प्रतिभाशाली विद्यार्थियों को वज़ीफ़े दे।

पठानकोट को पंजाब के आस-पास के क्षेत्रों के साथ हिमाचल प्रदेश और जम्मू कश्मीर की संपूर्ण स्पलाई के लिए लाभदायक स्थान बताते विवेक मडियां ने कहा कि पठानकोट का बाकी राज्य के साथ आसान सडक़ीय संपर्क होने के कारण कुछ कंपनियाँ अलग- अलग स्थानों पर स्पलाई को आसान बनाने के लिए पठानकोट में अपने वेयर हाऊस स्थापित कर रही हैं। उन्होंने पंजाब सरकार को पठानकोट को स्पलाई हब के तौर पर विकसित करने का सुझाव दिया।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Pathankot , Sarkaar Vapaar Milni

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD