Monday, 29 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

CGC Jhanjeri Celebrates Fourth Convocation, Awards Degrees to Over a Thousand Graduates

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus
Listen to this article

Web Admin

Web Admin

5 Dariya News

Mohali , 16 Feb 2024

The Chandigarh Group of Colleges, Jhanjeri, marked a significant milestone with the celebration of its Fourth Convocation Ceremony, held at the college campus. The event saw the conferment of degrees to 1053 graduates and postgraduates, celebrating their academic and extracurricular achievements.

Kiran Patil, Managing Director of Wonder Cement, graced the ceremony as the Chief Guest, alongside CGC Jhanjeri’s Campus Director Dr. Neeraj Shama and President Rashpal Singh Dhaliwal.Dr. Neeraj Shama kicked off the event by welcoming the distinguished guests and lauding the graduates for their accomplishments in academics, sports, and successful placements in leading Indian companies.

Rashpal Singh Dhaliwal, in his opening address, underscored the pivotal role of hard work in education for advancing personal growth and contributing to the nation's development.The ceremony was highlighted by the awarding of degrees, medals, and awards by Kiran Patil and Rashpal Singh Dhaliwal, recognizing the hard work and dedication of the students.

Patil, in his address, congratulated the students and emphasized the importance of continuous learning and having a clear vision for success. He encouraged the graduates to celebrate each achievement as a step towards greater success.

Arsh Dhaliwal, Managing Director of CGC Jhanjeri, spoke about the institution's commitment to fostering global thinkers and leaders through innovative curriculum and research-based learning. The event also introduced the Late Sardarni Gurdev Kaur Academic Excellence Award, set to commence in 2024, which will honor the overall topper with a medal/trophy and a cash prize of Rs.11,000.

The convocation ceremony concluded with an alumni meet, offering a chance for former students to reconnect with peers and reminisce about their time at CGC Jhanjeri. The event not only celebrated the achievements of the graduating class but also reinforced CGC Jhanjeri’s dedication to excellence in higher education.

ਸੀ ਜੀ ਸੀ ਝੰਜੇੜੀ ਕੈਂਪਸ ਦੀ ਪੰਜਵੀਂ ਕਨਵੋਕੇਸ਼ਨ ਮੌਕੇ 1052 ਵਿਦਿਆਰਥੀਆਂ ਨੇ ਹਾਸਲ ਕੀਤੀਆਂ ਡਿਗਰੀਆਂ

ਮਿਆਰੀ ਸਿੱਖਿਆ ਦੀ ਦ੍ਰਿਸ਼ਟੀ ਤੋਂ ਸੀ. ਜੀ. ਸੀ ਝੰਜੇੜੀ ਕੈਂਪਸ ਦਾ ਯੋਗਦਾਨ ਸਲਾਹੁਣਯੋਗ - ਕਿਰਨ ਪਾਟਿਲ

ਮੋਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਆਪਣੀ ਚੌਥੀ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ 1052  ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਡਿਗਰੀ ਵੰਡ ਸਮਾਰੋਹ ਮੁੱਖ ਮਹਿਮਾਨ ਕਿਰਨ ਪਾਟਿਲ, ਐਮ ਡੀ, ਵੰਡਰ ਸੀਮੈਂਟ ਸਨ।ਇਸ ਡਿਗਰੀ ਵੰਡ ਸਮਾਰੋਹ ਵਿਚ ਹਿੱਸਾ ਲੈਣ ਲਈ ਬੈਗਲੂਰੂ, ਪੁਣੇ, ਮੁੰਬਈ, ਹੈਦਰਾਬਾਦ, ਗੁਰੂਗ੍ਰਾਮ ਵਿਖੇ ਕੌਮਾਂਤਰੀ ਕੰਪਨੀਆਂ ਵਿਚ ਕੰਮ ਕਰ ਰਹੇ ਵਿਦਿਆਰਥੀਆਂ ਨੇ  ਖ਼ਾਸ ਤੌਰ ਤੇ ਆਪਣੀਆਂ ਡਿਗਰੀਆਂ ਹਾਸਿਲ ਕਰਨ ਲਈ ਸ਼ਿਰਕਤ ਕੀਤੀ ।

ਜਿਨ੍ਹਾਂ ਨੂੰ ਮੁੱਖ ਮਹਿਮਾਨ ਕਿਰਨ ਪਾਟਿਲ, ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਵੱਲੋਂ ਇਹ ਡਿਗਰੀਆਂ ਤਕਸੀਮ ਕੀਤੀਆ।ਕਿਰਨ ਪਾਟਿਲ ਨੇ ਕਨਵੋਕੇਸ਼ਨ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਵਿੱਦਿਅਕ ਸੰਸਥਾਵਾਂ ਵਿਚੋਂ ਹਾਸਿਲ ਕੀਤੀ ਰਸਮੀ ਡਿਗਰੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਪੜਾਅ ਜ਼ਰੂਰ ਹੈ।

ਪਰ ਨੌਜਵਾਨ ਵਿਦਿਆਰਥੀ ਇਸ ਨੂੰ ਆਪਣੀ ਜ਼ਿੰਦਗੀ ਦਾ ਮੁਕਾਮ ਨਾ ਮੰਨ ਲੈਣ ਕਿਉਂਕਿ ਹਰ ਇਨਸਾਨ ਜ਼ਿੰਦਗੀ ਦਾ ਅਸਲ ਗਿਆਨ ਆਪਣੇ ਕੈਰੀਅਰ ਅਤੇ ਨਿੱਜੀ ਜੀਵਨ ਦੇ ਮਿੱਠੇ ਕੌੜੇ ਤਜਰਬਿਆਂ ਰਾਹੀਂ ਹੀ ਗ੍ਰਹਿਣ ਕਰਦਾ ਹੈ।ਕਿਰਨ ਪਾਟਿਲ  ਨੇ ਝੰਜੇੜੀ ਕੈਂਪਸ ਵੱਲੋਂ ਦਿਤੀ ਜਾ ਰਹੀ ਮਿਆਰੀ ਸਿੱਖਿਆ, ਪਲੇਸਮੈਂਟ ਅਤੇ ਇੰਡਸਟਰੀ ਗੱਠਜੋੜ ਦੇ ਖੇਤਰ 'ਚ ਪਾਏ ਅਹਿਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੈਂਪਸ ਵਿਚ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਦਿਤੀ ਜਾ ਰਹੀ ਮਿਆਰੀ ਪ੍ਰੈਕਟੀਕਲ ਸਿੱਖਿਆ ਦੀ ਤਾਰੀਫ਼ ਕੀਤੀ ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਇਹ ਨੌਜਵਾਨ ਅੱਜ ਦੇਸ਼-ਵਿਦੇਸ਼ ਵਿਚ ਕੌਮਾਂਤਰੀ ਕੰਪਨੀਆਂ ਵਿਚ ਰੁਜ਼ਗਾਰ ਹਾਸਿਲ ਕਰਕੇ ਬਿਹਤਰੀਨ ਪੈਕੇਜਾਂ 'ਤੇ ਕੰਮ ਕਰ ਰਹੇ ਹਨ। ਪ੍ਰੈਜ਼ੀਡੈਂਟ ਧਾਲੀਵਾਲ ਅਨੁਸਾਰ ਝੰਜੇੜੀ ਕੈਂਪਸ ਵਿਚ ਸਿੱਖਿਆਂ ਹਾਸਿਲ ਕਰਨ ਵਾਲੇ ਲਗਭਗ ਹਰ ਵਿਦਿਆਰਥੀ ਦੀ ਪਲੇਸਮੈਂਟ ਉਸ ਦੀ ਫਾਈਨਲ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਕਰਵਾ ਦਿਤੀ ਜਾਂਦੀ ਹੈ। ਇਸ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵੀ ਲਗਾਤਾਰ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ।

ਝੰਜੇੜੀ ਕੈਂਪਸ ਦੇ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅੱਜ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਕੇਵਲ ਡਿਗਰੀਆਂ ਵੰਡਣ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਬਲਕਿ ਅੱਜ ਵਿਦਿਆਰਥੀਆਂ ਨੂੰ ਸਫਲ ਕੈਰੀਅਰ ਲਈ ਸਹੀ ਸੇਧ ਪ੍ਰਦਾਨ ਕਰਨਾ ਵੀ ਸਿੱਖਿਆ ਸੰਸਥਾਵਾਂ ਦੀ ਅਹਿਮ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਸਦਕਾ ਹੀ ਅੱਜ ਝੰਜੇੜੀ ਕੈਂਪਸ ਦੇ ਵਿਦਿਆਰਥੀ ਨਾ ਸਿਰਫ਼ ਯੂਨੀਵਰਸਿਟੀ ਪੱਧਰ ਤੇ ਮੈਰਿਟ ਹਾਸਿਲ ਕਰਦੇ ਹਨ, ਬਲਕਿ ਕੌਮੀ ਅਤੇ ਕੌਮਾਂਤਰੀ ਉਪਲਬਧੀਆਂ ਵੀ ਹਾਸਲ ਕਰ ਰਹੇ ਹਨ।

ਇਸ ਦੌਰਾਨ ਡਿਗਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਵੀ ਵੇਖਦੇ ਹੀ ਬਣ ਰਿਹਾ ਸੀ। ਇਸ ਡਿਗਰੀ ਸਮਾਰੋਹ ਦੇ ਅਖੀਰ ਵਿਚ ਸਵਰਗੀ ਸਰਦਾਰਨੀ ਗੁਰਦੇਵ ਕੌਰ ਅਕਾਦਮਿਕ ਐਕਸੀਲੈਂਸ ਐਵਾਰਡ ਦੀ ਸ਼ੁਰੂਆਤ ਕੀਤੀ ਗਈ। ਇਸ ਪੁਰਸਕਾਰ ਓਵਰਆਲ ਟਾਪਰ ਨੂੰ ਦਿਤਾ ਜਾਵੇਗਾ। ਜਿਸ ਦੀ ਰਾਸ਼ੀ ਗਿਆਰਾਂ ਹਜ਼ਾਰ ਨਕਦ ਅਤੇ ਮੈਡਲ/ ਟਰਾਫ਼ੀ ਹੋਵੇਗੀ।

सी जी सी झंजेडी कैंपस की पाँचवी कनवोकेशन मौके 1052 विद्यार्थियों ने प्राप्त की डिग्रियां

मियारी शिक्षा की दृष्टि से सीजीसी झंजेडी का योगदान प्रशंसनीय - किरण पाटिल

मोहाली

चंडीगढ़ ग्रुप आफ कालेजिज़ के झंजेड़ी कैंपस द्वारा  चौथा दीक्षांत समारोह आयोजित किया गया, जिसमें 1083 विद्यार्थियों को डिग्रियां प्रदान की गईं। इस कनवोकेशन समारोह में मुख्य अतिथि वंडर सीमेंट के एम डी किरण पाटिल थे।  इस कनवोकेशन  समारोह में हिस्सा लेने के लिए बैगलुरू, पुने, मुंबाई, हैदराबाद, गुरूग्राम में अंतर्राष्ट्रीय कंपनियों में कार्य कर रहे विद्यार्थियों ने हिस्सा लिया।  

सी.जी.सी झंजेडी कालेज के १०५२ विद्यार्थियों को मुख्य अतिथि किरण पाटिल, प्रैजीडेंट रछपाल सिंह धालीवाल और कैंपस डायरेक्टर डॉ. नीरज शर्मा द्वारा डिग्रियां बांटी गई,।  मुख्य किरण पाटिल ने कनवोकेशन भाष्ण दौरान विद्यार्थियों को संबोधित करते हुए कहा कि शिक्षा हासिल करके डिग्री मिलना  निश्चित रूप से जीवन का एक महत्वपूर्ण चरण है।

लेकिन युवा छात्रों को इसे मंजि़ल  नहीं समझना चाहिए , बल्कि यह एक शुरआत है , क्योंकि प्रत्येक व्यक्ति अपने करियर और व्यक्तिगत जीवन के मीठे और कड़वे अनुभवों से ही जीवन का वास्तविक ज्ञान प्राप्त करता है।  उन्होंने झंजेड़ी कैंपस द्वारा मियारी शिक्षा, पलेसमेंट व इंडस्ट्री गठजोड के क्षेत्र में डाले अह्म योगदान की प्रशंसा करते हुए विद्यार्थियों को विवहारिक शिक्षा देने पर जोर दिया।  

प्रैजीडेंट रछपाल सिंह धालीवाल ने इस मौके पर जानकारी सांझी करते हुए बताया डिग्रियां प्राप्त करने वाले यह विद्यार्थी आज देश विदेश में रोजग़ार प्राप्त करके अच्छे वेतन पैकेजों पर कार्य कर रहे है। उन्होंने आगे कहा कि आज शिक्षा संस्थाओं की जिम्मेदारी को केवल डिग्रियां बांटने तक सीमित नहीं किया जा सकता बल्कि आज विद्यार्थियों को सफल कैरियर के लिए सही दिशा प्रदान करना भी शिक्षा संस्थाओं की अह्म जिम्मेदारी है। हमें इस बात की तसल्ली है कि हमारे विद्यार्थी न केवल पलेसमेंट बल्कि मियारी प्रोफैश्नल विद्या के क्षेत्र में राष्ट्रीय व अंतर्राष्ट्रीय उपल्बद्धियां प्राप्त कर रहे है।

इस दौरान डिग्री प्राप्त करने वाले विद्यार्थियों का उत्साह देखते ही बन रहा था। एम डी धालीवाल ने स्वर्गीय सरदारनी गुरदेव कौर अकादमिक अवार्ड की घोषणा की। यह पुरस्कार कैंपस के  टॉपर को दिया जाएगा, जिसके साथ एक पदक व ट्रॉफी और ग्यारह हजार रुपये का नकद पुरस्कार दिया जाएगा। दीक्षांत समारोह के अंत में, एक एलुमनी मीट का भी आयोजन किया गया जिसमें पुराने छात्रों ने अपने साथियों और दोस्तों से मुलाकात की।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD