Wednesday, 17 April 2024

 

 

LATEST NEWS AAP announces remaining four LS candidates in Punjab 6 Best Jonita D'Cruz Web Series To Watch [List Updated 2024] AAP LS candidate Umesh Makwana filed his nomination papers in the presence of Bhagwant Mann Actress Malaika Arora presents NariFirst Jewel of India Crown to Eesha Agrawal as Empress in Historic Beauty Pageant Gurjit Singh Aujla was warmly welcomed at the railway station, Senior Congress leaders, workers and city residents showered flowers Applying For NEET PG 2024: Essential Steps and Important Dates 'Falahar Grahan Program’ organized at Raj Bhavan LPU Sets World Record with Largest Display of Macarons Samaira Sandhu Credits Yoga for Transforming Her life District Records Wheat Arrival of Over 10,000 MT Rubina Dilaik Net Worth 2024: From Television Star to Bollywood Debut - Net Worth & Beyond CGC’s Biotechnology department organises event on bioentrepreneurship RBU, NMSU sign MoU to forge strategic collaboration Hasta La Vista Fresher and Farewell Party at GJIMT, Mohali 50,000 Strong Punjab Cong Cadre Will Dismantle Bjp: Amarinder Singh Raja Warring Punjab Raj Bhavan celebrates Himachal Pradesh Foundation Day Himachal Day celebrated with fervour University of Leicester and The Apollo University Partner to Revolutionize Global Healthcare I will respect the faith with which the people of 22 villages placed turban on my head: Sanjay Tandon "In Ambala Cantonment, BJP's hardworking force, whose roar reverberates throughout country"-former Home Minister Anil Vij Karan Singh Grover Net Worth: Filmy Career, Hefty Paychecks, and Luxurious Lifestyle

 

Punjab CEO Sibin C exhorts all DCs to surpass 70% voter turnout in Lok Sabha polls

Sibin C holds review meeting with DCs for the preparation of Lok Sabha elections 2024

Election Commision Punjab, ECI, Chief Electoral Officer Punjab, Sibin C
Listen to this article

Web Admin

Web Admin

5 Dariya News

Chandigarh , 16 Feb 2024

The Chief Electoral Officer (CEO) of Punjab Sibin C held a crucial meeting on Friday with all the Deputy Commissioners-Cum-District Election Officers of the state through video conferencing regarding the preparations for the Lok Sabha elections in 2024. He exhorted all the Deputy Commissioners to achieve the target of surpassing a 70 percent vote percentage (iss baar 70 paar) this time.

Sibin C emphasized that all the Deputy Commissioners should intensify efforts to secure more than 70 percent of the votes. He said the need to identify areas where the voting percentage had decreased during the previous elections among the 13 Lok Sabha seats in Punjab and to work on increasing the voter turnout in those areas.

To achieve this goal, Sibin C asked the utilization of publicity mobile vans, awareness campaigns, and other means provided by the Election Commission. He directed for the further intensification of activities to increase the vote percentage and motivate people to exercise their right to vote as much as possible.

Furthermore, Sibin C  directed that the importance of promptly addressing any complaints received on election days within the time limit set by the Election Commission of India. He instructed all districts to conduct regular meetings with political party representatives to familiarize them with the rules and instructions of the Election Commission of India, thereby reducing the number of complaints.

he Chief Electoral Officer also instructed the Deputy Commissioners to verify the votes of important individuals in the district to ensure no issues arise during the election process. He informed that assistant returning officers (AROs) from all 117 assembly constituencies of Punjab had undergone training in Chandigarh and Amritsar from February 12 to 16 to facilitate the smooth conduct of elections.

Sibin C further urged all Deputy Commissioners- cum-District Election Officers to conduct the Lok Sabha Elections-2024 in a fair and transparent manner. He thoroughly reviewed all aspects related to the elections and sought feedback and views from the Deputy Commissioners. 

The majority of Deputy Commissioners affirmed that election preparations had been completed, with any deficiencies in certain districts assured to be rectified promptly. Additional Chief Electoral Officer Abhijeet Kaplish and other top officials from the CEO's office were present during the meeting.

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ 

ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਬਾਬਤ ਸਿਬਿਨ ਸੀ. ਵੱਲੋਂ ਡੀਸੀਜ਼ ਨਾਲ ਸਮੀਖਿਆ ਮੀਟਿੰਗ 

ਚੰਡੀਗੜ੍ਹ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਬਾਬਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਇਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। 

ਸਿਬਿਨ ਸੀ. ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰ 70 ਫੀਸਦੀ ਤੋਂ ਜ਼ਿਆਦਾ ਵੋਟਾਂ ਪਵਾਉਣ ਲਈ ਕੋਸ਼ਿਸ਼ਾਂ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਜਿਨ੍ਹਾਂ ਇਲਾਕਿਆਂ ਵਿਚ ਵੋਟ ਪ੍ਰਤੀਸ਼ਤ ਘੱਟ ਰਹੀ ਸੀ, ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਵੋਟ ਪ੍ਰਤੀਸ਼ਤ ਵਧਾਉਣ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਟੀਚਾ ਪ੍ਰਾਪਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਭੇਜੀਆਂ ਪਬਲੀਸਿਟੀ ਮੋਬਾਈਲ ਵੈੱਨਾਂ, ਜਾਗਰੂਕ ਮੁਹਿੰਮਾਂ ਅਤੇ ਹੋਰ ਸਾਧਨਾਂ ਦੀ ਮਦਦ ਲਈ ਜਾਵੇ। 

ਉਨ੍ਹਾਂ ਨਿਰਦੇਸ਼ ਦਿੱਤੇ ਕਿ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਲੋਕਾਂ ਨੂੰ ਵੱਧ ਤੋਂ ਵੱਧ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਵਾਲੇ ਦਿਨਾਂ ਵਿਚ ਪ੍ਰਾਪਤ ਹੋਈ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਾ ਨਿਪਟਾਰਾ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਮਾਂ ਸੀਮਾ ਅੰਦਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹੇ ਸਮੇਂ-ਸਮੇਂ 'ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਦੇ ਰਹਿਣ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਅਤੇ ਹਦਾਇਤਾਂ ਬਾਰੇ ਜਾਣੂੰ ਕਰਵਾਉਣ, ਇਸ ਨਾਲ ਸ਼ਿਕਾਇਤਾਂ ਵਿਚ ਕਮੀ ਆਵੇਗੀ। 

ਮੁੱਖ ਚੋਣ ਅਧਿਕਾਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਅਹਿਮ ਲੋਕਾਂ ਦੀਆਂ ਵੋਟਾਂ ਚੈੱਕ ਕਰ ਲਈਆਂ ਜਾਣ ਕਿ ਵੋਟਾਂ ਬਣੀਆਂ ਹੋਈਆਂ ਹਨ ਜਾਂ ਨਹੀਂ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਇਸ ਬਾਬਤ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ 12 ਤੋਂ 16 ਫਰਵਰੀ ਤੱਕ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਧਿਕਾਰੀਆਂ (ਏਆਰਓ) ਦੀ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਸਿਖਲਾਈ ਕਰਵਾਈ ਗਈ ਹੈ।

 ਸਿਬਿਨ ਸੀ. ਨੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ-2024 ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਚੋਣਾਂ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਡੀਸੀਜ਼ ਤੋਂ ਉਨ੍ਹਾਂ ਦੀ ਫੀਡਬੈਕ ਲਈ ਅਤੇ ਵਿਚਾਰ ਜਾਣੇ। ਬਹੁਤੇ ਡਿਪਟੀ ਕਮਿਸ਼ਨਰਾਂ ਨੇ ਚੋਣ ਤਿਆਰੀਆਂ ਮੁਕੰਮਲ ਹੋਣ ਦੀ ਗੱਲ ਕਹੀ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਥੋੜ੍ਹੀ ਕਮੀ-ਪੇਸ਼ੀ ਹੈ ਉਨ੍ਹਾਂ ਜਲਦ ਇਸ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ।  ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਅਭਿਜੀਤ ਕਪਲਿਸ਼ ਅਤੇ ਸੀਈਓ ਦਫਤਰ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ। 

पंजाब के मुख्य चुनाव अधिकारी सिबिन सी. द्वारा सभी डिप्टी कमिश्नरों को "इस बार 70 पार" वोट प्रतिशत का लक्ष्य

लोकसभा चुनाव 2024 की तैयारियों को लेकर सिबिन सी. की डिप्टी कमिश्नरों के साथ समीक्षा बैठक

चंडीगढ़

पंजाब के मुख्य चुनाव अधिकारी सिबिन सी. ने लोकसभा चुनाव-2024 की तैयारियों को लेकर राज्य के सभी डिप्टी कमिश्नरों-कम-जिला चुनाव अधिकारियों के साथ वीडियो कान्फ्रैंसिंग द्वारा एक महत्वपूर्ण बैठक की। उन्होंने सभी डिप्टी कमिश्नरों से "इस बार 70 पार" वोट प्रतिशत का लक्ष्य हासिल करने के लिए प्रेरित किया।

सिबिन सी. ने कहा कि सभी डिप्टी कमिश्नर 70 प्रतिशत से अधिक मतदान करवाने के लिए प्रयास तेज करें। उन्होंने कहा कि पिछले चुनाव के दौरान पंजाब की 13 लोकसभा सीटों में से जिन क्षेत्रों में वोट प्रतिशत कम था, उन क्षेत्रों को निशानदेही कर वहां वोट प्रतिशत बढ़ाने का काम किया जाए। उन्होंने कहा कि इस लक्ष्य को प्राप्त करने के लिए चुनाव आयोग द्वारा भेजी गई प्रचार मोबाइल वैनों, जागरूकता अभियान और अन्य माध्यमों की मदद ली जाए। 

उन्होंने निर्देश दिए कि वोट प्रतिशत बढ़ाने की गतिविधियां और तेज की जाएं साथ ही लोगों को अधिक से अधिक मताधिकार का प्रयोग करने के लिए प्रोत्साहित किया जाए। उन्होंने आगे कहा कि चुनाव के दिनों में प्राप्त होने वाली किसी भी प्रकार की शिकायत का समाधान भारतीय चुनाव आयोग द्वारा निर्धारित समय सीमा में किया जाए। उन्होंने कहा कि सभी जिले समय-समय पर राजनीतिक दलों के प्रतिनिधियों के साथ बैठक करें और उन्हें चुनाव आयोग के नियमों और निर्देशों की जानकारी दें, इससे शिकायतों में कमी आएगी।

मुख्य चुनाव अधिकारी ने डिप्टी कमिश्नरों से कहा कि वे जिले के महत्वपूर्ण लोगों के वोटों की जांच करें कि उनकी वोट बनी है या नहीं, ताकि चुनाव प्रक्रिया के दौरान कोई परेशानी न हो। उन्होंने कहा कि चुनाव को उचित ढंग से करवाने के लिए 12 से 16 फरवरी तक पंजाब के सभी 117 विधानसभा क्षेत्रों के सहायक रिटर्निंग अधिकारियों (ए.आर.ओ.) को चंडीगढ़ और अमृतसर में प्रशिक्षण दिया गया है।

सिबिन सी. ने सभी डिप्टी कमिश्नरों-कम-जिला चुनाव अधिकारियों से लोकसभा चुनाव-2024 को निष्पक्ष एवं पारदर्शी ढंग से करवाने के लिए प्रेरित किया। उन्होंने चुनाव से संबंधित सभी पहलुओं की समीक्षा की और डिप्टी कमिश्नरों से उनकी प्रतिक्रिया और राय ली। ज्यादातर डिप्टी कमिश्नरों ने कहा कि चुनाव की तैयारी पूरी है और जिन जिलों में कुछ कमी है, उसे जल्द दूर करने का आश्वासन दिया। बैठक के दौरान अतिरिक्त मुख्य चुनाव अधिकारी अभिजीत कपलिश और सी.ई.ओ. दफ्तर के अन्य उच्च अधिकारी उपस्थित थे।

 

Tags: Election Commision Punjab , ECI , Chief Electoral Officer Punjab , Sibin C

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD