Wednesday, 22 May 2024

 

 

LATEST NEWS Chief Minister Bhagwant Mann campaigned for AAP candidate Jagdeep Singh Kaka Brar in Ferozepur Vijay Inder Singla Promises Comprehensive Development for Anandpur Sahib Chief Minister Bhagwant Mann campaigns for Gurmeet Khuddian Can Clean-Shaven CM Bhagwant Mann Uphold Sikh Values? SAD Asks 8 Popular Shiny Dixit Web Series List 2024 | 5 Dariya News Chief Minister Bhagwant Mann recites Kikkli-2 in Bathinda - Kikkli Kaleer Di Buri Halat Sukhbir Di SAD will terminate all water sharing agreements with Rajasthan and Haryana once it comes to power in the State- Sukhbir Singh Badal Amarinder Singh Raja Warring Takes On BJP And AAP In Ludhiana, Promised Real Solutions For Punjab On Bittu’s CBI threat, Warring says, BJP candidate feels demoralised, defeated already Gurjeet Singh Aujla met the shopkeepers in the hot afternoon AAP government did not pay the dues of employees and 12% DA - Gurjeet Aujla Keep Check on Intermittent growth of wild Cannabis Plants, Whether in and around populated areas, DC Aashika Jain to officials ORS Packets, Sweet and Cold drinking water, Shades and Tents apart from Coolers and fans will be the tools of the Mohali Admin to save polling staff and voters from Heatwave on Poll Day Kang and Singla should tell whether Rahul and Kejriwal are friends or enemies : Dr. Subhash Sharma Gujarat MLA campaigned for BJP candidate in Mohali Mouni Roy Net Worth 2024 | Know the Actress Mouni Roy Financial Empire DEO Sakshi Sawhney conducts inspection at 9 critical polling stations of Atam Nagar and Ludhiana South David Angu: Ready to Elevate India's Musical Heritage on the Global Stage Former Home Minister Anil Vij stepped out of his car to meet farmers AAP dealt major setbacks to the BJP and SAD in Bathinda and Ferozepur California Miramar University & Chandigarh Group of Colleges Jhanjeri signed strategic academic partnership

 

Punjab CEO Undertakes A New Initiative: 'Voting Invitation' To Be Sent To Voters To Participate In The Biggest Festival Of Democracy - Sibin C

DCS Of All Districts To Send 'Voting Invitation’ Through Blos To Voters To Achieve The Target Of ‘Is Vaar 70 Paar’

Sibin C, Election Commision Punjab, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv, The CEO Punjab, No Voter To Be Left Behind
Listen to this article

Web Admin

Web Admin

5 Dariya News

Chandigarh , 30 Apr 2024

The Office of the Chief Electoral Officer (CEO) of Punjab has taken another unique initiative, as part of the campaign to achieve the goal of 'Is Vaar 70 Paar' in the Lok Sabha Elections-2024. In compliance with the guidelines of the Election Commission of India, this time all the Deputy Commissioners of Punjab will send 'Voting Invitation’ cards to the voters from door to door through the BLOs (booth level officers).

Giving information in this regard, CEO Sibin C said that in order to ensure maximum participation of voters in the biggest festival of democracy, the Deputy Commissioners of all the districts will send an 'Voting Invitation’ to the voters, urging them to exercise their right to vote on June 1, 2024. These cards will be given door-to-door by the BLOs.

Sibin C further informed that special election awareness campaigns are already being conducted in every district of the state on a large scale under SVEEP (Systematic Voters' Education and Electoral Participation) and the objective of this initiative also is to achieve the target of 'Is Vaar 70 Paar', along with making the overall experience of the voters enjoyable and satisfying during the voting process.

He stated that a QR code has also been given on the card, by scanning which, voters can also get information about their polling booth. Sibin C said that adequate arrangements are being ensured for the convenience of voters at every booth on the day of polling, including drinking water, waiting area, sheds, clean toilets for men and women, etc. 

The CEO appealed to the voters to actively participate in the Lok Sabha Elections-2024 and use their vote properly, contributing to the further strengthening of democracy.

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਕ ਹੋਰ ਪਹਿਲਕਦਮੀ- ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’- ਸਿਬਿਨ ਸੀ 

‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਵੱਲੋਂ ਬੀਐਲਓਜ਼ ਰਾਹੀਂ ਵੋਟਰਾਂ ਤੱਕ ਪੁੱਜੇਗਾ ‘ਚੋਣ ਸੱਦਾ’

ਚੰਡੀਗੜ੍ਹ

ਲੋਕ ਸਭਾ ਚੋਣਾਂ-2024 ਵਿੱਚ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨ ਦੀ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਵਾਰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਬੀਐਲਓਜ਼  (ਬੂਥ ਪੱਧਰੀ ਅਧਿਕਾਰੀ) ਰਾਹੀਂ ਵੋਟਰਾਂ ਨੂੰ ਘਰ-ਘਰ ‘ਚੋਣ ਸੱਦਾ’ ਕਾਰਡ ਭੇਜੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੋਟਰਾਂ ਨੂੰ ‘ਚੋਣ ਸੱਦਾ’ ਦਿੱਤਾ ਜਾਵੇਗਾ, ਜਿਸ ਵਿੱਚ ਵੋਟਰਾਂ ਨੂੰ 1 ਜੂਨ 2024 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਕਾਰਡ ਬੀਐਲਓਜ਼ ਵੱਲੋਂ ਘਰ-ਘਰ ਦਿੱਤੇ ਜਾਣਗੇ। 

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੱਡੇ ਪੱਧਰ ਉੱਤੇ ਪਹਿਲਾਂ ਹੀ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ ਤਹਿਤ ਚੋਣ ਜਾਗਰੂਕਤਾ ਸਬੰਧੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਪਹਿਲਕਦਮੀ ਦਾ ਮਕਸਦ ਵੀ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨਾ ਤੇ ਵੋਟਿੰਗ ਪ੍ਰਕਿਰਿਆ ਦੌਰਾਨ ਵੋਟਰਾਂ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਦਾਇਕ ਅਤੇ ਤਸੱਲੀਬਖਸ਼ ਬਣਾਉਣਾ ਹੈ। 

ਉਨ੍ਹਾਂ ਦੱਸਿਆ ਕਿ ਕਾਰਡ ਵਿਚ ਇਕ ਕਿਊ ਆਰ ਕੋਡ ਵੀ ਦਿੱਤਾ ਗਿਆ ਹੈ ਜਿਸ ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਬਾਬਤ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਸਿਬਿਨ ਸੀ ਨੇ ਦੱਸਿਆ ਕਿ ਵੋਟਿੰਗ ਵਾਲੇ ਦਿਨ ਹਰੇਕ ਬੂਥ ਉੱਤੇ ਵੋਟਰਾਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜਿਸ ਵਿੱਚ ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਅਤੇ ਮਹਿਲਾਵਾਂ ਲਈ ਸਾਫ਼-ਸੁਥਰੇ ਪਖਾਨੇ ਅਤੇ ਸ਼ੈੱਡ ਆਦਿ ਸ਼ਾਮਲ ਹਨ।  

ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ-ਚੜ੍ਹ ਕੇ ਲੋਕ ਸਭਾ ਚੋਣਾਂ-2024 ਵਿੱਚ ਹਿੱਸਾ ਲੈਣ ਅਤੇ ਆਪਣੀ ਵੋਟ ਦਾ ਸਹੀ ਇਸਤਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।  

पंजाब के मुख्य निर्वाचन अधिकारी द्वारा एक अन्य पहलकदमी- लोकतंत्र के सबसे बड़े त्योहार में बढ़-चढ़ कर हिस्सा लेने के लिए वोटरों को दिया जायेगा ‘चुनाव निमंत्रण’ - सिबिन सी

‘इस बार 70 पार’ के लक्ष्य को हासिल करने के लिए सभी जिलों के डीसीज़ की तरफ से बीएलओज़ के द्वारा वोटरों तक पहुँचेगा ‘चुनाव निमंत्रण’

चंडीगढ़

लोक सभा मतदान-2024 में ‘इस बार 70 पार’ के लक्ष्य को हासिल करने की मुहिम के अंतर्गत पंजाब के मुख्य निर्वाचन अधिकारी दफ़्तर की तरफ से एक और अनूठी पहल की गई है। भारत निर्वाचन आयोग के दिशा- निर्देशों की पालना करते हुये इस बार पंजाब के सभी डिप्टी कमिशनरों की तरफ से बीएलओज़ ( बूथ स्तरीय अधिकारी) के द्वारा वोटरों को घर-घर ‘चुनाव निमंत्रण’ कार्ड भेजे जाएंगे। 

इस सम्बन्धी जानकारी देते हुये मुख्य निर्वाचन अधिकारी सिबिन सी ने बताया कि लोकतंत्र के सबसे बड़े त्योहार में वोटरों की अधिक से अधिक भागीदारी यकीनी बनाने के लिए सभी जिलों के डिप्टी कमिशनरों की तरफ से वोटरों को ‘चुनाव निमंत्रण’ दिया जायेगा, जिसमें वोटरों को 1 जून, 2024 को अपनी वोट के अधिकार का प्रयोग करने की अपील की गई है। यह कार्ड बीएलओज़ की तरफ से घर-घर दिए जाएंगे। 

सिबिन सी ने आगे बताया कि राज्य के हर ज़िले में बड़े स्तर पर पहले ही स्वीप (सिस्टेमैटिक वोटरज एजुकेशन और इलैकटोरल पार्टीसीपेशन) गतिविधियों के अंतर्गत चुनाव जागरूकता सम्बन्धी विशेष मुहिमें चलाईं जा रही हैं और इस पहलकदमी का मकसद भी ‘इस बार 70 पार’ के लक्ष्य को हासिल करना और वोटिंग प्रक्रिया के दौरान वोटरों के समूचे तजुर्बे को आनंददायक और सन्तोषजनक बनाना है। 

उन्होंने बताया कि कार्ड में एक क्यू आर कोड भी दिया गया है जिसको स्कैन करके वोटर अपने पोलिंग बूथ संबंधी भी जानकारी हासिल कर सकते हैं। सिबिन सी ने बताया कि वोटिंग वाले दिन हर बूथ पर वोटरों की सुविधा के लिए उचित प्रबंध यकीनी बनाऐ जा रहे हैं, जिसमें पीने वाला पानी, वेटिंग एरिया, पुरुषों और महिलाओं के लिए साफ़-सुथरे शौचालय और शैड आदि शामिल हैं। 

मुख्य निर्वाचन अधिकारी ने वोटरों से अपील की है कि वह बढ़-चढ़ कर लोक सभा मतदान-2024 में हिस्सा लें और अपनी वोट का सही इस्तमाल करके लोकतंत्र को और मज़बूत बनाने में अपना योगदान डालें। 

 

Tags: Sibin C , Election Commision Punjab , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv , The CEO Punjab , No Voter To Be Left Behind

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD