Monday, 29 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

CGC Jhanjeri Empowers Students with Union Budget Conclave 2024

CGC Jhanjeri
Listen to this article

5 Dariya News

5 Dariya News

5 Dariya News

Mohali , 10 Feb 2024

CGC Jhanjeri recently hosted a Union Budget Conclave 2024 on its campus, aimed at enlightening students about the nuances of the recently unveiled Indian government budget. The event, which attracted esteemed personalities from diverse fields, served as a platform for insightful discussions and analysis regarding the budget's implications for the nation.

Distinguished speakers included Dr. Rajeev Khosla, a respected Professor at DAV College, Panjab University; Dr. Ajit Singh, former Deputy Inspector General of CISF; Mohit Garg, Partner and Vice President at IDFC First Bank; and Vijay C. Roy, Special Correspondent focusing on Business and Economy at Tribune.

Dr. Khosla initiated the session by elucidating the rationale behind the budget's significant fund allocation, setting the tone for the ensuing discussions. Mr. Garg lauded the budget as a comprehensive roadmap for national development, while Mr. Roy provided a comprehensive breakdown of budget allocations across various sectors.

Following the enlightening talks, attendees engaged in discussions covering budget preparation intricacies, employment trends, GDP projections, and consumption patterns. Dr. Vishal Sagar expressed optimism regarding the budget's potential impact, fostering a positive outlook among participants.

Arsh Dhaliwal, Managing Director of CGC Jhanjeri, emphasized the importance of keeping students abreast of current affairs, noting its role in shaping their confidence and overall personality. CGC President Rachpal Singh Dhaliwal echoed this sentiment, highlighting the significance of practical knowledge in students' personal growth.

The event witnessed active participation from students, who eagerly interacted with the speakers, posing insightful questions and enriching the discussions. Intellectuals and students alike immersed themselves in constructive dialogues, contributing to a stimulating environment conducive to learning.

The Union Budget Conclave 2024 at CGC Jhanjeri campus exemplified the institution's commitment to providing holistic education by fostering critical thinking and awareness of contemporary issues among its student community. Through such initiatives, CGC Jhanjeri continues to nurture future leaders equipped with the knowledge and skills necessary to navigate the complexities of the modern world.

सी जी सी झंजेड़ी कैंपस  में नए बजट पर केंद्रीय बजट समेलन 2024 का आयोजन किया गया

सभी वर्गों पर बजट के प्रभाव और  इसके भविष्य के असर पर चर्चा की गई

मोहाली

चंडीगढ़ ग्रुप ऑफ कॉलेजेज के झंजेड़ी कैंपस  के  चंडीगढ़ स्कूल ऑफ बिजनेस द्वारा  कैंपस में नए बजट पर चर्चा करते हुए अपने छात्रों को शिक्षित करने के उद्देश्य से %सेंट्रल बजट कॉन्लेव-2024 का आयोजन किया। इस चर्चा सत्र में समाज के विभिन्न क्षेत्रों की प्रतिष्ठित हस्तियों ने भाग लिया और अपने अनुभव के माध्यम से भारत सरकार द्वारा प्रस्तुत  बजट पर महत्वपूर्ण जानकारी साझा की। इन एसपट्र्स  ने छात्रों को बताया कि देश की मौजूदा अर्थव्यवस्था में बजट का हर वर्ग पर या प्रभाव पड़ सकता है।

कैंपस निदेशक डॉ. नीरज शर्मा ने अतिथियों का स्वागत किया और छात्रों को बजट के बाद के इस विश्लेषण सत्र में उनके बहुमूल्य विचारों पर ध्यानपूर्वक विचार करने के लिए प्रोत्साहित किया। इस सत्र में भाग लेने वाली प्रमुख हस्तियों में डॉ. राजीव खोसला, प्रोफेसर, इंस्टीट्यूट ऑफ मैनेजमेंट, डी ए वी कॉलेज, पंजाब यूनिवर्सिटी, डॉ. अजीत सिंह, सीआई एस एफ के पूर्व उप महानिरीक्षक और पूर्व विा अधिकारी केंद्रीय विश्वविद्यालय, बठिंडा, मोहित गर्ग, पार्टनर और वाईस प्रेजिडेंट आई डी एफ सी फर्स्ट बैंक और विजय सी. रॉय, विशेष संवाददाता, ट्रियून बिजनेस एंड इकोनॉमी, चंडीगढ़ थे ।

डॉ. राजीव खोसला ने दिन की शुरुआत अंतरिम बजट में महत्वपूर्ण बजट में पैसे को बाटने  के पीछे के तर्क को रेखांकित करते हुए, इसके अस्थायी महत्व पर जोर देते हुए की। जब कि डॉ. अजित सिंह ने बजट को राष्ट्रीय विकास के लिए एक दूरदर्शी रोडमैप बताया। विजय सी रॉय ने विभिन्न क्षेत्रों में बजट आवंटन पर विस्तृत जानकारी प्रदान की। मोहित गर्ग ने चर्चा करते हुए कहा  कि बजट भारत को महत्वाकांक्षी लेकिन जन-केंद्रित, समावेशी विकास प्रदान करने में मदद करेगा।

इसके बाद बजट की तैयारी, रोजगार की स्थिति, जीडीपी, उपभोग दर पर भी चर्चा हुई. डॉ. विशाल सागर ने सरकार की बनाई नीतियों पर भरोसा जताते हुए कहा कि यह बजट सकारात्मक सोच वाला बजट है । इस दौरान  कैंपस के छात्रों और भावी प्रबंधकों ने बुद्धिजीवियों से कई सवाल भी पूछे, जिनका उन्होंने बेहतरीन तरीके से जवाब दिया.इस अवसर पर सीजीसी झंजेड़ी के एमडी अर्श धालीवाल ने कहा कि छात्रों को देश के दिन-प्रतिदिन के मामलों के बारे में जागरूक रखने से छात्रों के आत्मविश्वास और समग्र व्यक्तित्व के विकास में बहुत मदद मिलती है।

चंडीगढ़ ग्रुप ऑफ कॉलेजेज के  प्रेजिडेंट रछपाल सिंह धालीवाल ने कहा कि छात्रों के लिए तकनीकी ज्ञान के साथ-साथ व्यावहारिक ज्ञान का होना भी जरूरी है। इसलिए उन्होंने भावी प्रबंधकों को देश की रोजमर्रा की समस्याओं के प्रति जागरूक रहने के लिए जागृत करते हुए कहा कि इस तरह के सत्र छात्रों के आत्मविश्वास और समग्र व्यक्तित्व के विकास और उनके आत्मबल के लिए काफी मददगार साबित होंगे।

ਸੀ ਜੀ ਸੀ ਕੈਂਪਸ ਝੰਜੇੜੀ ਵੱਲੋਂ ਨਵੇਂ ਬਜਟ ਉੱਪਰ  ਕੇਂਦਰੀ ਬਜਟ ਸੰਮੇਲਨ 2024 ਦਾ ਆਯੋਜਨ

ਸਭ ਵਰਗਾਂ ਤੇ ਬਜਟ ਦੇ ਪ੍ਰਭਾਵ ਅਤੇ ਇਸ ਦੇ ਭਵਿੱਖ  ਦੇ ਅਸਰਾਂ ਤੇ ਕੀਤੀ ਗਈ ਚਰਚਾ

ਮੋਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ ਵੱਲੋਂ ਕੈਂਪਸ ਵਿਚ ਨਵੇਂ ਬਜਟ ਉੱਪਰ ਵਿਚਾਰ ਚਰਚਾ ਕਰਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ 'ਕੇਂਦਰੀ ਬਜਟ ਕਨਕਲੇਵ-2024 ਦਾ ਆਯੋਜਨ ਕੀਤਾ। ਇਸ ਚਰਚਾ ਸੈਸ਼ਨ ਵਿਚ ਵੱਖ ਵੱਖ ਵਰਗ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਿੱਸਾ ਲੈਦੇ ਹੋਏ ਆਪਣੇ ਤਜਰਬੇ ਰਾਹੀਂ ਭਾਰਤ ਸਰਕਾਰ ਦੁਆਰਾ ਪੇਸ਼ ਕੀਤੇ ਗਏ ਤਾਜਾਂ ਬਜਟ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ।

ਇਨ੍ਹਾਂ ਮਾਹਿਰਾਂ ਨੇ  ਵਿਦਿਆਰਥੀਆਂ ਨੂੰ ਦੱਸਿਆਂ ਕਿ ਮੌਜੂਦਾ ਦੇਸ਼ ਦੀ ਅਰਥ ਵਿਵਸਥਾ ਵਿਚ ਇਹ ਬਜਟ ਦੇ ਹਰ ਵਰਗ ਨੂੰ ਕਿਸ ਤਰਾ ਪ੍ਰਭਾਵਿਤ ਕਰ ਸਕਦਾ ਹੈ।ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਇਹ ਪੋਸਟ-ਬਜਟ ਵਿਸ਼ਲੇਸ਼ਣ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੀਮਤੀ ਵਿਚਾਰਾਂ ਧਿਆਨ ਨਾਲ ਸਮਝਣ ਲਈ ਪ੍ਰੇਰਿਤ ਕੀਤਾ।

ਇਸ ਸੈਸ਼ਨ ਵਿਚ ਹਿੱਸਾ ਲੈਣ ਵਾਲੀਆਂ ਪ੍ਰਮੁੱਖ ਹਸਤੀਆਂ ਵਿਚ ਡਾ. ਰਾਜੀਵ ਖੋਸਲਾ, ਪ੍ਰੋਫ਼ੈਸਰ, ਇੰਸਟੀਚਿਊਟ ਆਫ਼ ਮੈਨੇਜਮੈਂਟ, ਡੀ.ਏ.ਵੀ. ਕਾਲਜ, ਪੰਜਾਬ ਯੂਨੀਵਰਸਿਟੀ,  ਡਾ. ਅਜੀਤ ਸਿੰਘ, ਸੀ ਆਈ ਐੱਸ ਐਫ ਦੇ ਸਾਬਕਾ ਡਿਪਟੀ ਇੰਸਪੈਕਟਰ ਜਨਰਲ ਅਤੇ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਾਬਕਾ ਵਿੱਤ ਅਧਿਕਾਰੀ, ਮੋਹਿਤ ਗਰਗ ਪਾਰਟਨਰ ਅਤੇ ਵਾਈਸ ਪ੍ਰੈਜ਼ੀਡੈਂਟ, ਆਈ ਡੀ ਐਫ ਸੀ ਫ਼ਸਟ ਬੈਂਕ ਅਤੇ ਵਿਜੇ ਸੀ ਰਾਏ ਵਿਸ਼ੇਸ਼ ਪੱਤਰਕਾਰ, ਦੀ ਟ੍ਰਿਬਿਊਨ ਬਿਜ਼ਨਸ ਐਂਡ ਇਕਾਨਮੀ, ਚੰਡੀਗੜ੍ਹ ਸਨ।

ਡਾ. ਰਾਜੀਵ ਖੋਸਲਾ ਨੇ ਦਿਨ ਦੀ ਸ਼ੁਰੂਆਤ ਅੰਤਰਿਮ ਬਜਟ ਵਿਚ ਮਹੱਤਵਪੂਰਨ ਫ਼ੰਡ ਅਲਾਟਮੈਂਟ ਦੇ ਪਿੱਛੇ ਦੇ ਤਰਕ ਨੂੰ ਦਰਸਾਉਂਦੇ ਹੋਏ, ਇਸ ਦੀ ਅਸਥਾਈ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕੀਤਾ। ਡਾ. ਅਜੀਤ ਸਿੰਘ ਨੇ ਬਜਟ ਨੂੰ ਰਾਸ਼ਟਰੀ ਵਿਕਾਸ ਲਈ ਇੱਕ ਦੂਰਅੰਦੇਸ਼ੀ ਰੋਡਮੈਪ ਵਜੋਂ ਸ਼ਲਾਘਾ ਕੀਤੀ। ਵਿਜੇ ਸੀ ਰਾਏ ਨੇ ਵਿਭਿੰਨ ਸੈਕਟਰਾਂ ਵਿਚ ਬਜਟ ਅਲਾਟਮੈਂਟ ਦੀ ਵਿਸਤਰਿਤ ਜਾਣਕਾਰੀ ਪ੍ਰਦਾਨ ਕੀਤੀ। ਮੋਹਿਤ ਗਰਗ ਨੇ ਚਰਚਾ ਕੀਤੀ ਕਿ ਬਜਟ ਭਾਰਤ ਨੂੰ ਅਭਿਲਾਸ਼ੀ ਪਰ ਲੋਕ-ਕੇਂਦ੍ਰਿਤ, ਸਮਾਵੇਸ਼ੀ ਵਿਕਾਸ ਪ੍ਰਦਾਨ ਕਰਨ ਵਿਚ ਮਦਦ ਕਰੇਗਾ।

ਇਸ ਤੋਂ ਬਾਅਦ ਬਜਟ ਤਿਆਰ ਕਰਨ ਬਾਰੇ ਗੱਲ ਕਰਦਿਆਂ, ਰੁਜ਼ਗਾਰ ਦੀ ਸਥਿਤੀ, ਜੀ.ਡੀ.ਪੀ., ਖਪਤ ਦਰ ਤੇ ਵੀ ਚਰਚਾ ਕੀਤੀ ਗਈ। ਡਾ. ਵਿਸ਼ਾਲ ਸਾਗਰ ਨੇ ਸਰਕਾਰ ਦੁਆਰਾ ਬਣਾਈਆਂ ਨੀਤੀਆਂ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਜਟ ਇਕ ਸਕਾਰਾਤਮਿਕ ਨਜ਼ਰੀਏ ਵਾਲਾ ਬਜਟ ਹੈ ।ਇਸ ਦੌਰਾਨ ਭਵਿੱਖ ਦੇ ਮੈਨੇਜਰਾਂ ਨੇ ਵੀ ਬੁੱਧੀਜੀਵੀਆਂ ਨੂੰ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਬਿਹਤਰੀਨ ਤਰੀਕੇ ਰਾਹੀਂ ਦਿਤਾ।

ਇਸ ਮੌਕੇ 'ਤੇ ਬੋਲਦਿਆਂ ਅਰਸ਼ ਧਾਲੀਵਾਲ, ਐਮਡੀ ਸੀ ਜੀ ਸੀ ਝੰਜੇੜੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਦੇ ਰੋਜ਼ਾਨਾ ਦੇ ਮਾਮਲਿਆਂ ਬਾਰੇ ਜਾਣੂ ਰੱਖਣਾ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ਲਈ ਬਹੁਤ ਸਹਾਈ ਹੁੰਦਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਦੀ ਤਕਨੀਕੀ ਜਾਣਕਾਰੀ ਹੋਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ। 

ਇਸ ਲਈ ਭਵਿੱਖ ਦੇ ਮੈਨੇਜਰਾਂ ਨੂੰ ਦੇਸ ਦੇ ਨਿੱਤ ਦੇ ਮਸਲਿਆਂ ਪ੍ਰਤੀ ਜਾਗਰੂਕ ਰਹਿਣ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੇ ਸੈਸ਼ਨ ਸਵੈ-ਵਿਸ਼ਵਾਸ ਅਤੇ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਦੇ ਵਾਧੇ ਅਤੇ ਉਨ੍ਹਾਂ ਦੇ ਸਵੈ-ਵਿਸ਼ਵਾਸ ਅਤੇ ਸਮੁੱਚੀ ਸ਼ਖ਼ਸੀਅਤ ਦੇ ਵਾਧੇ ਲਈ ਬਹੁਤ ਮਦਦਗਾਰ ਸਿੱਧ ਹੁੰਦੀ ਹੈ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus , Union Budget Conclave 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD