Saturday, 27 April 2024

 

 

LATEST NEWS Senior Patiala Congress Leadership Rally Behind Dr. Dharamvir Gandhi To Ensure Resounding Victory For Congress In Patiala Actual Issues Of Punjab Being Diluted By Political Leaders : Amarinder Singh Raja Warring BJP's Sankalp Patar Modi's guarantee launched in Chandigarh Mann's roar in Majha!, starts AAP's election campaign in Gurdaspur for Shery Kalsi Mann in Amritsar -When the people of Majha make up their minds, they do not sway, this time they have decided to make AAP win Congress will provide 50 percent reservation to women in jobs: Lamba Haryana CEO takes first-of-its-kind initiative, State Voters to receive Wedding-Style Invitations for General Elections Wheat procurement gains pace as agencies procure 334283.4 MT grains Governor Shiv Pratap Shukla presents Road Safety Awards From Siliguri to a Chai Empire: How a Women Entrepreneur Brew a Successful Tea selling brand CHAIOM Science Fest organised at Rayat Bahra University Detaining the colonizer is a highly condemnable act - Gurjit Singh Aujla AIMS Mohali Observes DNA Day Vigilance Bureau Arrests Patwari Accepting Rs 10,000 Bribe For Mutation Of Land Vigilance Bureau Nabs Senior Assistant For Taking Rs 20,000 Bribe Vigilance Bureau Nabs Reader Of Sho Nri Police Station Taking Rs 20,000 Bribe SANY Heavy Industry India Pvt Ltd Expands Presence with Grand Opening of Raghunath Machinery HO in Rayagada, Odisha Ideathon 2K24 held at CGC Jhanjeri, 160 teams from various colleges participated Retailers Discuss Ways to Stay Ahead of the Curve at the RAI Hyderabad Retail Summit 2024 Bobby Deol Drives the Badass Seltos Hyundai Motor Group Executive Chair Euisun Chung Visits India to Underline Mid-to long-term Mobility Strategic Commitments

 

Vigilance Bureau Registers Case Against 5 Contractors for Food Grain Fraud in Sri Muktsar Sahib Markets

Vigilance Bureau, Crime News Punjab, Punjab Police, Police, Crime News, State Vigilance Bureau
Listen to this article

5 Dariya News

5 Dariya News

5 Dariya News

Chandigarh , 09 Feb 2024

The Punjab Vigilance Bureau (VB), during its ongoing campaign against corruption in the state, has registered a criminal case against five contractors after finding fraud in allotment of tenders for transportation of food grains in various grain markets of Sri Muktsar Sahib district. Further investigation in this case was under progress.

Disclosing this here today, a spokesperson of the VB said this case has been registered against contractor Prem Chand, contractor Vishu Mittal, contractor Yogesh Gupta, Contractor Rajiv Kumar and Ramandeep Singh owner of Bhag Road Lines Transport under section 420, 465, 468, 471, 120-B of IPC at police station economic offences wing Ludhiana range.

Giving details, he added that during the investigations it was found that the above said accused during the year 2019-20 in conniving with each other had obtained tenders fraudulently for food grains transportation in connivance with the officers/officials of Department of Food, Civil Supplies and Consumer Affairs. During the probe it has came to light that the above accused have submitted forged lists of vehicles for getting tenders which could not even transport food grains such as pickup vans, motorcycles, scooters etc.

He informed that during the probe, it was found that government money has been embezzled by these accused on the basis of fake gate passes. The department had passed the bills based on the forged gate passes and released the money to the contractors causing a loss to the state exchequer. The VB is hunting to arrest the said accused and further investigation into this case was under progress, he added.

ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਅਨਾਜ ਦੀ ਧੋਖਾਧੜੀ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਨੇ 5 ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ

ਚੰਡੀਗੜ੍ਹ

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਲਈ ਟੈਂਡਰਾਂ ਦੀ ਅਲਾਟਮੈਂਟ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਵਿੱਚ ਪੰਜ ਠੇਕੇਦਾਰਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਠੇਕੇਦਾਰ ਪ੍ਰੇਮ ਚੰਦ, ਠੇਕੇਦਾਰ ਵਿਸ਼ੂ ਮਿੱਤਲ, ਠੇਕੇਦਾਰ ਯੋਗੇਸ਼ ਗੁਪਤਾ, ਠੇਕੇਦਾਰ ਰਾਜੀਵ ਕੁਮਾਰ ਅਤੇ ਭਾਗ ਰੋਡ ਲਾਈਨਸ ਟਰਾਂਸਪੋਰਟ ਦੇ ਮਾਲਕ ਰਮਨਦੀਪ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 465, 468, 471, 120-ਬੀ ਤਹਿਤ ਥਾਣਾ ਆਰਥਿਕ ਅਪਰਾਧ ਵਿੰਗ ਲੁਧਿਆਣਾ ਰੇਂਜ ਵਿਖੇ ਦਰਜ ਕੀਤਾ ਗਿਆ ਹੈ। 

ਇਸ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਸਾਲ 2019-20 ਦੌਰਾਨ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਅਨਾਜ ਦੀ ਢੋਆ-ਢੁਆਈ ਲਈ ਜਾਅਲਸਾਜ਼ੀ ਨਾਲ ਟੈਂਡਰ ਹਾਸਲ ਕੀਤੇ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਟੈਂਡਰ ਲੈਣ ਲਈ ਅਜਿਹੇ ਵਾਹਨਾਂ ਦੀਆਂ ਜਾਅਲੀ ਸੂਚੀਆਂ ਪੇਸ਼ ਕੀਤੀਆਂ ਜੋ ਅਨਾਜ ਦੀ ਢੋਆ-ਢੁਆਈ ਨਹੀਂ ਕਰ ਸਕਦੇ ਸਨ ਜਿਵੇਂ ਕਿ ਪਿਕਅੱਪ ਵੈਨ, ਮੋਟਰਸਾਈਕਲ, ਸਕੂਟਰ ਆਦਿ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਜਾਅਲੀ ਗੇਟ ਪਾਸਾਂ ਦੇ ਆਧਾਰ ’ਤੇ ਸਰਕਾਰੀ ਪੈਸੇ ਦਾ ਗਬਨ ਵੀ ਕੀਤਾ ਗਿਆ। ਵਿਭਾਗ ਨੇ ਜਾਅਲੀ ਗੇਟ ਪਾਸਾਂ ਦੇ ਆਧਾਰ 'ਤੇ ਬਿੱਲ ਪਾਸ ਕਰਕੇ ਠੇਕੇਦਾਰਾਂ ਨੂੰ ਪੈਸੇ ਜਾਰੀ ਕਰ ਦਿੱਤੇ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਿਹਾ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

पंजाब विजीलैंस ब्यूरो द्वारा श्री मुक्तसर साहिब बाजारों में खाद्यान्न धोखाधड़ी के लिए 5 ठेकेदारों के खिलाफ मामला दर्ज किया

चंडीगढ़

राज्य में भ्रष्टाचार के विरुद्ध चल रही मुहिम के दौरान पंजाब विजीलैंस ब्यूरो द्वारा श्री मुक्तसर साहिब जिले की अलग-अलग अनाज मंडियों में अनाज की ढुलाई के लिए टैंडरों के अलॉटमैंट में घपलेबाज़ी करने के दोष में पाँच ठेकेदारों के खि़लाफ़ आपराधिक मामला दर्ज किया गया है। इस मामले की आगे की जांच जारी है।  

इस सम्बन्धी जानकारी देते हुए विजीलैंस ब्यूरो के प्रवक्ता ने बताया कि यह मुकदमा ठेकेदार प्रेम चंद, ठेकेदार विशु मित्तल, ठेकेदार योगेश गुप्ता, ठेकेदार राजीव कुमार और भाग रोड लाइन्स ट्रांसपोर्ट के मालिक रमनदीप सिंह के विरुद्ध आई.पी.सी. की धारा 420, 465, 468, 471, 120-बी के अंतर्गत थाना आर्थिक अपराध विंग लुधियाना रेंज में दर्ज किया गया है।  

इस सम्बन्धी विवरण देते हुए उन्होंने बताया कि जांच के दौरान यह सामने आया है कि उपरोक्त मुलजिमों ने साल 2019-20 के दौरान खाद्य, नागरिक आपूर्ति एवं उपभोक्ता मामले विभाग के अधिकारियों/कर्मचारियों के साथ मिलीभुगत करके अनाज की ढुलाई के लिए जालसाज़ी के साथ टैंडर हासिल किए थे। जांच के दौरान यह बात सामने आई है कि उपरोक्त मुलजिमों ने टैंडर लेने के लिए ऐसे वाहनों की नकली सूचियाँ पेश कीं जो अनाज की ढुलाई नहीं कर सकते थे, जैसे कि पिकअप वैन, मोटरसाईकल, स्कूटर आदि।  

उन्होंने बताया कि जांच के दौरान पता लगा है कि इन मुलजिमों द्वारा नकली गेट पास के आधार पर सरकारी पैसों का गबन भी किया गया। विभाग ने नकली गेट पास के आधार पर बिल पास करके ठेकेदारों को पैसे जारी कर दिए, जिससे सरकारी खजाने को नुकसान हुआ। उन्होंने कहा कि विजीलैंस ब्यूरो उक्त मुलजिमों को गिरफ़्तार करने के लिए छापेमारी कर रहा है और इस मामले की आगे की जांच जारी है।

 

Tags: Vigilance Bureau , Crime News Punjab , Punjab Police , Police , Crime News , State Vigilance Bureau

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD