Monday, 29 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

CGC Landran Hosts Expert Talk as part of Amrit Kaal Vimarsh Vikasit Bharat @ 2047 Initiative

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal, Vikasit Bharat @ 2047
Listen to this article

Web Admin

Web Admin

5 Dariya News

Landran , 09 Feb 2024

Chandigarh Engineering College (CEC) at CGC Landran organized an expert talk on campus as part of the ongoing Amrit Kaal Vimarsh Vikasit Bharat @2047 initiative, a collaboration between the Ministry of Education and AICTE. The event saw participation from over 400 students and faculty members from CGC Landran.

Vikasit Bharat @2047 is the Government of India's ambitious vision to transform India into a developed nation by the year 2047, marking the 100th year of its independence. This comprehensive vision encompasses various facets of development, including economic growth, social progress, environmental sustainability, and good governance.

The event commenced with a ceremonial lamp lighting ceremony, graced by the esteemed presence of Dr. Shivani Sharma Singh, Industry and Corporate Liaison Expert, as the chief guest and guest speaker. Also present were Dr. P.N. Hrisheekesha, Campus Director of CGC Landran, Dr. Rajdeep Singh, Executive Director-Engineering, and Director Principal of CEC-CGC Landran, among others.

Dr. Singh delivered a keynote address on the "Importance of Industrial Consultancy for Vikasit Bharat @ 2047." In her speech, she underscored the pivotal role of India's youth in realizing the honorable Prime Minister's vision for the nation. 

She emphasized the need to bridge the gap between academia and industry, highlighting the expectations of the industry from graduates and vice versa. Dr. Singh urged students to adopt a lifelong learning mindset and continuously upskill themselves to meet the evolving demands of the industry, particularly in light of technological advancements like AI.

Furthermore, she encouraged faculty members to actively engage with industry partners and stakeholders to gather feedback and insights for curriculum design, content delivery, and evaluation. Dr. Singh inspired students to strive for excellence and not be deterred by failures, reminding them that they are the future leaders who will propel India towards its goal of becoming a developed nation.

The session concluded with an interactive question and answer session, during which Dr. Singh addressed various queries posed by CGC students regarding the realization of the Vikasit Bharat @2047 vision, the role of industry and government in supporting Indian youth, and more. The event concluded with the felicitation of Dr. Singh and a vote of thanks.

ਸੀਜੀਸੀ ਲਾਂਡਰਾਂ ਵਿਖੇ ਅੰਮ੍ਰਿਤ ਕਾਲ ਵਿਮਰਸ਼ ਵਿਕਸਿਤ ਭਾਰਤ  @2047 ਤਹਿਤ ਵਿਸ਼ੇਸ਼ ਗੱਲਬਾਤ 

ਲਾਂਡਰਾਂ 

ਚੰਡੀਗੜ੍ਹ ਇੰਜਨੀਅਰਿੰਗ ਕਾਲਜ (ਸੀਈਸੀ) ਸੀਜੀਸੀ ਲਾਂਡਰਾਂ ਵੱਲੋਂ ਅੰਮ੍ਰਿਤ ਕਾਲ ਵਿਮਰਸ਼ ਵਿਕਸਿਤ ਭਾਰਤ @2047 ਤਹਿਤ ਕੈਂਪਸ ਵਿੱਚ ਵਿਿਦਆਰਥੀਆਂ ਲਈ ਇੱਕ ਮਾਹਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ ਉਪਰਾਲਾ ਸਿੱਖਿਆ ਮੰਤਰਾਲੇ ਵੱਲੋਂ ਏਆਈਸੀਟੀਈ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਸੀਜੀਸੀ ਲਾਂਡਰਾਂ ਦੇ ਫੈਕਲਟੀ ਮੈਂਬਰਾਂ ਸਣੇ 400 ਤੋਂ ਵੱਧ ਵਿਿਦਆਰਥੀਆਂ ਨੇ ਹਿੱਸਾ ਲਿਆ। 

ਜ਼ਿਕਰਯੋਗ ਹੈ ਕਿ ਵਿਕਸਿਤ ਭਾਰਤ@2047 ਭਾਰਤ ਸਰਕਾਰ ਦੀ ਸੁਤੰਤਰਤਾ ਦੇ 100ਵੇਂ ਸਾਲ, 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦਾ ਸੰਕਲਪ ਹੈ।ਇਸ ਵਿਸ਼ੇਸ਼ ਉਪਰਾਲੇ ਵਿੱਚ ਆਰਿਥਕ ਵਿਕਾਸ, ਸਮਾਜਿਕ ਤਰੱਕੀ, ਵਾਤਾਵਰਣ ਸਥਿਰਤਾ ਅਤੇ ਚੰਗੇ ਸ਼ਾਸਨ ਸਣੇ ਵਿਕਾਸ ਦੇ ਵੱਖ ਵੱਖ ਪਹਿਲੂ ਆਦਿ ਸ਼ਾਮਲ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਗੈਸਟ ਸਪੀਕਰ ਡਾ.ਸ਼ਿਵਾਨੀ ਸ਼ਰਮਾ ਸਿੰਘ, ਉਦਯੋਗ ਅਤੇ ਕਾਰਪੋਰੇਟ ਸੰਪਰਕ ਮਾਹਿਰ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। 

ਇਸ ਮੌਕੇ ਉਨ੍ਹਾਂ ਨਾਲ ਕੈਂਪਸ ਡਾਇਰੈਕਟਰ ਸੀਜੀਸੀ ਲਾਂਡਰਾਂ ਡਾ.ਪੀ.ਐਨ. ਰਿਸ਼ੀਕੇਸ਼ਾ, ਡਾ.ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ ਅਤੇ ਡਾਇਰੈਕਟਰ ਪ੍ਰਿੰਸੀਪਲ, ਸੀਈਸੀ ਸੀਜੀਸੀ ਲਾਂਡਰਾਂ ਆਦਿ ਵੀ ਹਾਜ਼ਰ ਹੋਏ। ਡਾ.ਸਿੰਘ ਨੇ ਵਿਕਸਿਤ ਭਾਰਤ @2047 ਲਈ (ਉਦਯੋਗਿਕ ਸਲਾਹਕਾਰ)ਇੰਡਸਟਰੀਅਲ ਕੰਸਲਟੈਂਸੀ ਦੀ ਮਹੱਤਤਾ ਤੇ ਗੱਲਬਾਤ ਕੀਤੀ। ਭਾਸ਼ਣ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ @2047 ਦੇ ਵਿਜ਼ਨ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੇ ਨੌਜਵਾਨਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। 

ਇਸ ਉਪਰੰਤ ਉਨ੍ਹਾਂ ਨੇ ਗ੍ਰੈਜੂਏਟਾਂ ਤੋਂ ਉਦਯੋਗ ਨਾਲ ਸੰਬੰਧਿਤ ਉਮੀਦਾਂ ਬਾਰੇ ਗੱਲਬਾਤ ਕੀਤੀ ਅਤੇ ਇਸ ਦੇ ਨਾਲ ਹੀ ਉਦਯੋਗ ਅਕਾਦਮਿਕ ਪਾੜੇ ਨੂੰ ਪੂਰਾ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਹਮੇਸ਼ਾ ਸਿੱਖਣ ਲਈ ਤਿਆਰ ਰਹਿਣ ਵਾਲੀ ਭਾਵਨਾ ਪੈਦਾ ਕਰਨ ਅਤੇ ਆਪਣੇ ਜੀਵਨ ਨੂੰ ਉੱਚ ਪੱਧਰੀ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਨਵੀਨਤਮ ਉਦਯੋਗਿਕ ਲੋੜਾਂ ਨਾਲ ਤਾਲਮੇਲ ਬਣਾਇਆ ਜਾ ਸਕੇ ਜੋ ਕਿ ਤਕਨੀਕੀ ਤਰੱਕੀ ਖਾਸ ਕਰਕੇ ਏਆਈ ਦੀਆਂ ਰੁਕਾਵਟਾਂ ਦੇ ਮੱਦੇਨਜ਼ਰ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਹਨ। 

ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਉਦਯੋਗ ਦੇ ਭਾਈਵਾਲਾਂ ਅਤੇ ਹਿੱਸੇਦਾਰਾਂ ਨਾਲ ਨਿਯਮਤ ਤੌਰ ਤੇ ਜੁੜਨ ਅਤੇ ਆਪਣੇ ਪਾਠਕ੍ਰਮ ਡਿਜ਼ਾਈਨ, ਸਮੱਗਰੀ ਡਿਲੀਵਰੀ ਅਤੇ ਮੁਲਾਂਕਣ ਅਤੇ ਫੀਡਬੈਕ ਤੇ ਇਨਪੁਟ ਹਾਸਲ ਕਰਨ ਦੀ ਸਲਾਹ ਦਿੱਤੀ।ਇਸ ਦੇ ਨਾਲ ਹੀ ਡਾ ਸਿੰਘ ਨੇ ਵਿਿਦਆਰਥੀਆਂ ਨੂੰ ਭਾਰਤ ਦਾ ਭਵਿੱਖ ਦੱਸਦਿਆਂ ਉਨ੍ਹਾਂ ਨੂੰ ਹਰ ਕੰਮ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਦੇਣ ਅਤੇ ਕਦੇ ਵੀ ਅਸਫਲਤਾ ਤੋਂ ਨਾ ਘਬਰਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹ ਕਿ ਇਹ ਨੌਜਵਾਨ ਹੀ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾ ਕੇ ਇਸ ਨੂੰ ਸ਼ਾਨ ਦੇ ਸਿਖਰ ਵੱਲ ਲੈ ਜਾਣਗੇ।

ਅੰਤ ਵਿੱਚ ਸਵਾਲ ਜਵਾਬ ਸੈਸ਼ਨ ਕਰਵਾਇਆ ਗਿਆ ਜਿੱਥੇ ਡਾ ਸਿੰਘ ਨੇ ਸੀਜੀਸੀ ਦੇ ਵਿਿਦਆਰਥੀਆਂ ਵੱਲੋਂ ਵਿਕਾਸ ਭਾਰਤ@ 2047 ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸਿੱਖਣ ਦੀ ਮਹੱਤਤਾ ਤੋਂ ਲੈ ਕੇ ਉਦਯੋਗ ਅਤੇ ਸਰਕਾਰ ਵੱਲੋਂ ਪਾਏ ਜਾ ਰਹੇ ਯੋਗਦਾਨ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ।ਇਸ ਦੇ ਨਾਲ ਹੀ ਡਾ.ਸਿੰਘ ਲਈ ਧੰਨਵਾਦ ਦੇ ਮਤੇ ਨਾਲ ਇਸ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।

अमृत काल विमर्श विकसित भारत @2047 के तहत सीजीसी लांडरां में एक्सपर्ट टॉक का आयोजन किया गया

लांडरां

सीजीसी लांडरां के चंडीगढ़ इंजीनियरिंग कॉलेज (सीईसी) ने कैंपस में छात्रों के लिए एक एक्सपर्ट टॉक का आयोजन किया। यह मिनिस्ट्री ऑफ़ एजुकेशन और एआईसीटीई द्वारा आयोजित अमृत काल विमर्श विकसित भारत @2047 की पहल का एक हिस्सा है। सीजीसी लांडरां के सदस्यों के साथ-साथ, इस कार्यक्रम में 400 से अधिक छात्रों ने भाग लिया। विकसित भारत @2047 भारत सरकार का दृष्टिकोण है, जिसका लक्ष्य है भारत के अपनी स्वतंत्रता के 100वें वर्ष, अर्थात 2047 में खुद को विकसित राष्ट्र बनाना। 

इसमें आर्थिक विकास, सामाजिक प्रगति, पर्यावरणीय संतुलन और शुद्ध शासन जैसे विभिन्न पहलुओं को शामिल किया जाएगा। इस कार्यक्रम को प्रकाश संस्कार के साथ किया गया, जिसे चीफ गेस्ट और मुख्य वक्ता के रूप में डॉ शिवानी शर्मा सिंह, उद्योग और कॉर्पोरेट संबंध विशेषज्ञ ने किया।उनके साथ साथ सीजीसी  लांडरां के कैंपस डायरेक्टर डॉ. पी.एन. ऋषीकेशा, कार्यकारी निदेशक और डायरेक्टर प्रिंसिपल डॉ. राजदीप सिंह भी उपस्थित थे।

डॉ. सिंह ने 'विकसित भारत @ 2047 के लिए औद्योगिक परामर्श के महत्व' पर अपनी प्रतिक्रिया दी। उन्होंने शुरुआत भारत के युवा और उनके योगदान के महत्व पर, जिससे आदरणीय प्रधानमंत्री के विकसित भारत @ 2047 के लक्ष्य को प्राप्त किया जायेगा। इसके बाद, उन्होंने इंडस्ट्री की छात्रों से अपेक्षा पर बात की, जिसके तहत उन्होंने कहा की हमें अपने बच्चों को इस प्रकार से तैयार करना होगा, जिस से वो इंडस्ट्री में पहुँच कर अपनी क्षमता और शिक्षा से हर उलझन का सामना कर सके। 

उन्होंने छात्रों को कहा की हमें पढ़ाई और इंडस्ट्री से जुडी समस्याओं के बीच के अंतर को मिटाना ही होगा।  उन्होंने छात्रों को कहा की जीवनभर आपको सीखते रहना है, तभी आप  जीवन में सफल बन पाओगे। डॉ सिंह ने उन्हें नवीनतम उद्योग की आवश्यकताओं के संदर्भ में अपडेट करने के लिए समर्थ होने के लिए सतत ध्यान केंद्रित करने के लिए प्रोत्साहित किया। 

जो तकनीकी प्रगति के विघटनों से विशेष रूप से एआई के माध्यम से बदल रहे हैं। उन्होंने फैकल्टी सदस्यों से नियमित रूप से इंडसट्री से जुड़े पार्टनर्स और स्टेकहोल्डर्स के साथ संलग्न होने के लिए कहा, जिनसे उनकी पाठ्यक्रम डिजाइन, सामग्री प्रस्तुति और मूल्यांकन पर प्रतिक्रिया और प्रविष्टियाँ मिले। उन्होंने कहा की यह छात्रों ही भारत का भविष्य है, जो अपनी शिक्षा और मेहनत से भारत को विकसित राष्ट्र के रुप में उच्चतम गौरव की ओर ले जाएंगे। उन्होंने सभी को हर काम अच्छी तरह से करने के लिए प्रेरित किया, और कभी भी हार से नहीं डरने के लिए कहा।

कार्यक्रम के अंत में प्रश्न-उत्तर सत्र हुआ। जहां डॉ. सिंह ने सीजीसी छात्रों द्वारा पूछे गए प्रश्नों के उत्तर दिए। इन प्रश्नों में से कुछ प्रश्न शिक्षा के महत्व से लेकर विकसित भारत @ 2047 के दृष्टिकोण से जुड़े हुए थे, और कुछ उन प्रश्नों से संबंधित थे जिनमें उद्योग और सरकार द्वारा भारतीय युवाओं को वैश्विक स्तर पर प्रतिस्पर्धा में भाग लेने के लिए किए जा रहे योगदान के बारे में थे। इस सत्र के बाद डॉ सिंह का सम्मान किया गया और उनका धन्यवाद किया गया।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal , Vikasit Bharat @ 2047

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD