Wednesday, 01 May 2024

 

 

LATEST NEWS Only educated children of the poor can free their families from poverty: CM Bhagwant Mann Every year, more than 12 lakh people are tested from the Trust's laboratories : Dr. S.P. Singh Oberoi 1000 people, including Om Prakash Saini, who was active in Congress for 18 years, joined BJP Chandigarh-Punjab Union of Journalists forms Human Chain on May Day Now no husband, brother or son will bargain for women's votes Punjab CEO Sibin C holds meeting with DCs, CPs and SSPs of state to review the preparation of Lok Sabha elections Secretary Health Dr Syed Abid Rasheed Shah chairs Executive Committee meeting of State Health Society, NHM Chief Secretary Atal Dulloo reviews progress on implementation of multiple reforms in Transport Deptt JKAACL dedicates 34th Balidaan Diwas to Amar Shaheed Sarwanand Koul Premi Workers are the backbone of the economy LPU's Pro-Chancellor, Mrs. Rashmi Mittal, Conferred with Honorary Colonel Rank AAP Fortifies Position in Sangrur as Ex - Congressman Dalvir Goldy Joins DC Jammu Sachin Kumar Vaishya reviews preparedness for SANJY- 2024 Post Rainfall Scenario: DC Bandipora Shakeel ul Rehman conducts comprehensive tour of low-lying areas in Bandipora & Hajin DC Kupwara Ayushi Sudan visits flash flood hit Doban Kachama village Doda admin Harvinder Singh accords grand farewell to retiring PWD Engineers Divisional Commissioner Kashmir Vijay Kumar Bidhuri reviews departure arrangements for Hajj Pilgrims Chief Secretary Atal Dulloo assesses damages caused by incessant rains, flood-like situation Vaccination camp held for Hajj pilgrims of Doda district RAC clears 13 cases at Doda DC Srinagar Dr. Bilal Mohi-Ud-Din Bhat conducts night tour of city

 

Punjab’s tableaux get warm welcome by people upon arrival in the city

Cabinet minister Jimpa showers flowers on tableaux and lauds chief minister for displaying them in the various parts of Punjab

Bram Shanker Jimpa, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Hoshiarpur
Listen to this article

Web Admin

Web Admin

5 Dariya News

Hoshiarpur , 08 Feb 2024

Tableaux displaying the rich and glorious history of the state today received a rousing reception in the city as people showered flowers on them at various points in the city. These tableaux include portrayer of Jallianwala Bagh incident, Shaheed-e-Azam Sardar Bhagat Singh, Shaheed Kartar Singh Sarabha, Shaheed Udham Singh, Baba Sohan Singh Bhakna, Lala Lajpat Rai, Shaheed Sukhdev, Lala Hardiyal, Sardar Ajit Singh, Baba Kharak Singh, Madan  Lal Dhingra, Dr. Diwan Singh Kalepani besides other great personalities. 

Similarly, through the second tableau, a life-size statue of Mai Bhago – the great Sikh woman warrior was displayed to further emphasize women empowerment. Likewise, Mai Bhago Armed Forces Preparatory Institute for Girls has displayed portraits of successful girls who have earned fame in various fields.  Similarly, through the third tableau, a glimpse of the rich heritage and civilization of Punjab has been presented. 

Along with large number of people , Cabinet minister Bram Shankar Jimpa welcomed these tableaux upon its arrival in the city at Shaheed Bhagat Singh Chowk.Addressing the gathering, the cabinet minister said that the Punjab is a land of people who made maximum sacrifices besides making country self reliant in food security and its tableaux must to be included in the parade. 

He also thanked Punjab Chief Minister Bhagwant Singh Mann for displaying these tableaux throughout the state so that the people should also get to know the rich cultural and legacy of Punjabis . After seeing these tableaux, people thanked the Punjab Government as they got a glimpse of the great glorious history of Punjab, the contribution of Punjabis in the freedom struggle and women empowerment.  

They also stated that this effort will prove to be a milestone in making our youth aware of the rich heritage of Punjab and the role of Punjabis in the freedom struggle.Mayor Surinder Kumar, SSP  Surendra Lamba, Chairman Improvement Trust Harmeet Singh Aulakh, Chairman The Hoshiarpur Central Cooperative Bank Vikram Sharma, ADC Rahul Chaba, SDM Preetinder Singh Bains and others were present.

ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਰੁਪਮਾਨ ਕਰਦੀਆਂ ਝਾਕੀਆਂ ਦਾ ਹੁਸ਼ਿਆਰਪੁਰ ਵਿਖੇ ਸ਼ਾਨਦਾਰ ਸਵਾਗਤ

ਕੈਬਨਿਟ ਮੰਤਰੀ ਜਿੰਪਾ ਦੀ ਅਗਵਾਈ ਵਿਚ ਹੁਸ਼ਿਆਰਪੁਰ ਵਾਸੀ ਹੋਏ ਪੰਜਾਬ ਦੀ ਅਮੀਰ ਵਿਰਾਸਤ ਦੇ ਰੁਬਰੂ

ਹੁਸ਼ਿਆਰਪੁਰ

 ‘ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਅਹਿਮ ਯੋਗਦਾਨ’, ’ਨਾਰੀ ਸ਼ਕਤੀ’ ਅਤੇ ’ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਰੂਪਮਾਨ’ ਕਰਦੀਆਂ ਝਾਕੀਆਂ ਦਾ ਅੱਜ ਹੁਸ਼ਿਆਰਪੁਰ ਪਹੁੰਚਣ ’ਤੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿਚ ਫੁੱਲਾਂ ਦੀ ਵਰਖਾ ਨਾਲ ਹੁਸ਼ਿਆਰਪੁਰ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। 

ਇਸ ਮੌਕੇ ਘੰਟਾ ਘਰ ਸਕੂਲ ਦੇ ਬੱਚਿਆਂ ਵੱਲੋਂ ਬੈਂਡ ਦੀਆਂ ਮਨਮੋਹਕ ਧੁਨਾਂ ਨਾਲ ਵਾਤਾਵਰਨ ਨੂੰ ਹੋਰ ਮਹਿਕਾ ਦਿੱਤਾ ਗਿਆ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ. ਐਸ. ਪੀ ਸੁਰੇਂਦਰ ਲਾਂਬਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਹੁਸ਼ਿਆਰਪੁਰ ਸੈਂਟਰ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ, ਡੀ. ਐਸ. ਪੀ ਅਮਰ ਨਾਥ, ਐਡਵੋਕੇਟ ਅਮਰਜੋਤ ਸੈਣੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਇਨ੍ਹਾਂ ਝਾਕੀਆਂ ਵਿਚ ਜਲਿ੍ਹਆਂਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ। 

ਇਸੇ ਤਰ੍ਹਾਂ ਦੂਜੀ ਝਾਕੀ ਜ਼ਰੀਏ ਨਾਰੀ ਸਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ) ਅਤੇ ਮਾਈ ਭਾਗੋ ਆਰਮਡ ਫੋਰਸਜ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।

ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨ੍ਹਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੇ ਰੁਬਰੂ ਕਰਨ ਕੀਤਾ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ ਅਤੇ ਇਸ ਨੂੰ ਕੋਈ ਵੀ ਘਟਾ ਕੇ ਨਹੀਂ ਦੇਖ ਸਕਦਾ। 

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਇਹ ਸ਼ਾਨਦਾਰ ਝਾਕੀਆਂ, ਜਿਨ੍ਹਾਂ ਨੂੰ ਉਥੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਅਮੀਰ ਸੱਭਿਆਚਾਰ, ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਝਾਕੀਆਂ ਨਾਲ ਤਸਵੀਰਾਂ ਅਤੇ ਸੈਲਫੀਆਂ ਖਿਚਵਾਈਆਂ ਅਤੇ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਇਆ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਇਹ ਝਾਕੀਆਂ ਪਟਿਆਲਾ ਅਤੇ ਲੁਧਿਆਣਾ ਵਿਖੇ ਹੋਏ ਗਣਤੰਤਰ ਦਿਵਸ ਸਮਾਗਮਾਂ ਵਿਚ ਪ੍ਰਦਰਸ਼ਿਤ ਕਰਨ ਉਪਰੰਤ ਵੱਖ-ਵੱਖ ਜ਼ਿਲਿ੍ਹਆਂ ਵਿਚੋਂ ਹੁੰਦੀਆਂ ਹੋਈਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਬੀਤੇ ਦਿਨ ਗੜ੍ਹਸ਼ੰਕਰ ਰਾਹੀਂ ਹੁਸ਼ਿਆਰਪੁਰ ਜਿਲੇ ਦੀ ਹੱਦ ਵਿਚ ਦਾਖਲ ਹੋਈਆਂ, ਜਿਥੇ ਗੜ੍ਹਸ਼ੰਕਰ ਵਿਖੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿਚ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 

ਉਪਰੰਤ ਇਹ ਸੈਲਾ ਖੁਰਦ, ਮਾਹਿਲਪੁਰ ਤੇ ਚੱਬੇਵਾਲ ਹੁੰਦੀਆਂ ਹੋਈਆਂ ਹੁਸ਼ਿਆਰਪੁਰ ਸ਼ਹਿਰ ਵਿਚ ਦਾਖ਼ਲ ਹੋਈਆਂ, ਜਿਥੇ ਸ਼ਹੀਦ ਭਗਤ ਸਿੰਘ ਚੌਕ, ਸਰਕਾਰੀ ਕਾਲਜ ਚੌਕ, ਪ੍ਰਭਾਤ ਚੌਕ, ਟਾਂਡਾ ਬਾਈਪਾਸ ਅਤੇ ਨਲੋਈਆਂ ਚੌਕ ਵਿਖੇ ਲੋਕ ਇਨ੍ਹਾਂ ਦੇ ਰੁਬਰੂ ਹੋਏ। ਅੱਜ ਰਾਤ ਹਰਿਆਣਾ ਵਿਖੇ ਸਟੇਅ ਕਰਨ ਉਪਰੰਤ ਭਲਕੇ ਇਹ ਝਾਕੀਆਂ ਭੂੰਗਾ, ਗੜ੍ਹਦੀਵਾਲਾ, ਦਸੂਹਾ, ਉੱਚੀ ਬੱਸੀ ਤੋ ਹੁੰਦੀਆਂ ਹੋਈਆਂ ਮੁਕੇਰੀਆਂ ਪਹੁੰਚਣਗੀਆਂ ਅਤੇ ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰਨਗੀਆਂ।

पंजाब के इतिहास व विरासत को रुपमान करती झांकियों का होशियारपुर में हुआ जोरदार स्वागत

कैबिनेट मंत्री जिंपा के नेतृत्व में होशियारपुर वासी हुए पंजाब की अमीर विरासत से हुए  रुबरु

होशियारपुर

देश की स्वतंत्रता के संघर्ष में पंजाबियों के अहम योगदान ‘नारी शक्ति’ व पंजाब की अमीर विरासत को रुपमान करती झांकियां का आज देर सांय होशियारपुर पहुंचने पर शहीद भगत सिंह चौक में कैबिनेट मंत्री ब्रम शंकर जिंपा के नेतृत्व में पुष्प वर्षा के साथ होशियारपुर वासियों की ओर से स्वागत किया गया। इस मौके पर सरकारी को-एड स्कूल घंटाघर के बच्चों की ओर से बैंड की मनमोहक धुनों पर वातावरण को महका दिया। 

इस अवसर पर मेयर सुरिंदर कुमार, एस.एस.पी सुरेंद्र लांबा, नगर सुधार ट्रस्ट के चेयरमैन हरमीत सिंह औलख, होशियारपुर सैंट्रल कोआप्रेटिव बैंक के चेयरमैन विक्रम शर्मा, सीनियर डिप्टी मेयर प्रवीन सैनी, डिप्टी मेयर रंजीत चौधरी, पंजाब गौसेव आयोग के सदस्य जसपाल चेची, अतिरिक्त डिप्टी कमिश्नर(सामान्य) राहुल चाबा, एस.डी.एम. होशियारपुर प्रीतइंदर सिंह बैंस, डी.एस.पी अमरनाथ, एडवोकेट अमरजोत सैनी व अन्य गणमान्य भी मौजूद थे।

पंजाब सरकार की ओर से विशेष तौर पर तैयार करवाई इन झांकियों में जलियांवाले बाग की घटना, शहीद-ए-आजम सरदार भगत सिंह, शहीद करतार सिंह सराभा, शहीद ऊधम सिंह, बाबा सोहन सिंह भकना, लाला लाजपतराय, शहीद सुखदेव, लाला हरदयाल, सरदार अजीत सिंह, बाबा खडक़ सिंह, मदन लाल ढींगरा, डा. दीवान सिंह कालेपानी जैसी महान शख्सियतों की कुर्बानी व कामागाटा मारु की घटना को दिखाया गया है।

इसी तरह दूसरी झांकी के माध्यम से नारी सशक्तिकरण (माई भागो की शूरवीरता) व माई भागो आम्र्ड फोर्सिज प्रैपरेट्री इंस्टीच्यूट फार गल्र्ज द्वारा अलग-अलग क्षेत्रों में नाम रोशन करने वाली महिलाओं को दर्शाया गया है। इसी तरह तीसरे झांकी के माध्यम से पंजाब की अमीर विरासत व संस्कृति की एक झलक पेश की गई है।

इस मौके पर कैबिनेट मंत्री ब्रम शंकर जिंपा ने कहा कि मुख्य मंत्री भगवंत सिंह मान की ओर से पंजाब के गौरवमयी इतिहास व विरासत को दर्शाती इन झांकियों को पंजाब वासियों के रुबरु करने के लिए किया गया यह प्रयास बेहद प्रशंसनीय है। उन्होंने कहा कि पंजाब का इतिहास व संस्कृति बेमिसाल है और इसको कोई भी कम नहीं आंक सकता। 

उन्होंने कहा कि पंजाब सरकार की ओर से राष्ट्रीय गणतंत्र दिवस के लिए तैयार की गई यह शानदार झांकियां, जिसको प्रदर्शित करने की इजाजत नहीं दी गई को पंजाब के लोगों को दिखाने के प्रयासों की सराहना की।  उन्होंने कहा कि इन झांकियों के माध्यम से दर्शाया जा रहा है कि महान इतिहास व अमीर संस्कृति नौजवान पीढ़ी को अपनी जड़ों के साथ जोडऩे के लिए लाभप्रद होगा। इस मौके पर बड़ी गिनती में लोगों ने झांकियों के साथ तस्वीर खिचवाई व अपनी अमिट याद का हिस्सा बनाया।

वर्णनीय है कि पंजाब के मुख्य मंत्री भगवंत सिंह मान की ओर से इन झांकियों को प्रदेश के कोने-कोने में दिखाने की घोषणा की गई थी, जिसके बाद यह झांकियों शहीद भगत सिंह नगर जिले से 6 फरवरी को देर सांय गढ़शंकर के माध्यम से होशियारपुर जिले की सीमा में दाखिल हुई, जहां गढ़शंकर में डिप्टी स्पीकर पंजाब विधान सभा जय कृष्ण सिंह रौढ़ी के नेतृत्व में इसका शानदार स्वागत किया गया। 

उसके बाद यह सैलाखुर्द, माहिलपुर व चब्बेवाल से होती हुई होशियारपुर शहर में दाखिल हुई है। यहां शहीद भगत सिंह चौक, सरकारी कालेज चौक, प्रभात चौक, टांडा बाईपास व नलोइयां चौक में लोग इनके रुबरु होंगे। आज रात हरियाना में स्टे करने के बाद कल यह झांकियां हरियाना,  भूंगा, गढ़दीवाला, दसूहा, उच्ची बसी से होती हुई मुकेरियां पहुंचेगी व इसके बाद गुरदासपुर जिले में प्रवेश करेंगी।

       

                      

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD